most efficient straw reaper for farmers ਸਿਰੇ ਦਾ ਤੂੜੀ ਵਾਲਾ ਰੀਪਰ

Поділитися
Вставка
  • Опубліковано 22 сер 2024
  • #straw_reaper #toori_wali_machine
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.c...
    Facebook- / dhindsainfo
    instagram-www.instagram....
    emai-motor601@gmail.com

КОМЕНТАРІ • 111

  • @babbusangha9366
    @babbusangha9366 Рік тому +8

    ਬਾਈ ਜਿਵੇ ਬਾਈ ਕਹਿਦੇ ਨੇ ਪੱਖੇ ਦਾ ਉਹ ਫਰਕ ਹੋ ਸਕਦਾ ਤੇ ਗੱਲ ਕਰੀੲੇ ਕਟਰ ਤੇ ਥਰੈਸਰ ਦੀ ਉਸਦਾ ਟਰੈਕਟਰ ਤੇ ਲੋੜ ਨਾ ਲੋੜ ਦਾ ਕੋਈ ਫਰਕ ਨੀ ਇਹ ਚੀਜ ਤਾ ਸਭ ਤੋ ਪਹਿਲਾ ਦਿੜਬਾ ਤੇ ਫੇਰ ਜਗਤਜੀਤ ਰੀਪਰ 8 ਫੁਟ ਤੱਕ ਵੀ ਲਾਏ ਨੇ ਕਟਰ ਤਾ ਥਰੈਸਰ ਵੀ ਉਹਨਾ ਦੇ 61, 64 ਹੀ ਸੀ ਪਰ ਉਹਨਾ ਨੂੰ ਟਰੈਕਟਰ 60 ਪਾਵਰ ਚਾਹੀਦਾ ਸੀ ਛੋਟੇ ਘੱਟ ਚਲਾਉਦੇ ਸੀ

  • @buttarbrothers
    @buttarbrothers 8 місяців тому

    ਸਾਨੂੰ 4 ਸਾਲ ਹੋਗੇ ਕੇ ਐਸ ਦੀ 2019 ਮਾਡਲ ਮਸ਼ੀਨ ਨਾਲ ਤੂੜੀ ਬਣਾਉਦੇ ਹੋਏ ਅਸੀ ਤੇ 32-34 ਟਰਾਲੀਆਂ ਵੀ ਭਰੀਆਂ ਨੇ ਸਵੇਰ 7 ਤੋਂ ਰਾਤ 10-11 ਵਜੇ ਤੱਕ। ਟਰੈਕਟਰ ਵੀ ਅਰਜੁਨ 55 ਐ । ਅੱਧ ਸੀਜਨ ਤੋਂ ਬਾਅਦ ਹੀ ਸਾਰੀ ਐਵਰੇਜ ਨਿਕਲਦੀ ਆ ਟਰਾਲੀਆ ਦੀ ਵੀ ਤੇ ਤੇਲ ਦੀ ਵੀ। ਰਹੀ ਗੱਲ ਪਰਾਲੀ ਦੀ ਤੂੜੀ ਦੀ 3 ਸਾਲ ਤੋਂ ਇਹ ਵੀ ਬਣਾ ਰਹੇ ਹਾ। 180 ਤੋਂ 200 ਤੱਕ ਬਣਾਈਆਂ ਨੇ ਇੱਕ ਸੀਜ਼ਨ ਦੀਆਂ । ਸਾਨੂੰ ਤਾਂ ਕੇ ਐਸ ਵਧੀਆ ਲੱਗਿਆ। ਬਾਕੀ ਆਪਣੀ ਆਪਣੀ ਪਸੰਦ ਆ। ਕੰਮ ਸਾਰੇ ਵਧੀਆ ਕਰਦੇ ਬਸ ਬੰਦੇ ਨੂੰ ਕੰਮ ਦੀ ਜਾਣਕਾਰੀ ਹੋਣੀ ਚਾਹੀਦੀ ।

  • @spbrarmalla
    @spbrarmalla Рік тому +2

    22 ਇਹਨਾ ਦਾ ਪਤਾ
    ਪਿੰਡ ਸਿਰੀਏ ਵਾਲਾ ਨੇੜੇ ਭਗਤਾ ਭਾਈ ਕਾ ਜਿਲਾ ਬਠਿੰਡਾ
    ਮੇਰਾ ਪਿੰਡ ਮੱਲਾ 8 ਕਿਲੋਮੀਟਰ ਦੂਰ ਆ ਇਹਨਾ ਤੋਂ ਬਹੁਤ ਵਧੀਆ ਕੰਮ ਕਰਦੇ ਆ ਚਾਨੀ ਵਾਲੇ

  • @gurtejsinghchaany213
    @gurtejsinghchaany213 Рік тому +3

    ਬਹੁਤ ਬਹੁਤ ਧੰਨਵਾਦ ਜੀ ਚਾਨੀ ਐਗਰੋ ਇੰਡਸਟਰੀਜ਼ ਸਿਰੀਏ ਵਾਲਾ ਬਠਿੰਡਾ ਵੱਲੋਂ ਜੀ

  • @jaggisidhu5320
    @jaggisidhu5320 Рік тому +14

    ਬਾਈ ਸਾਡੇ ਪਿੰਡ ਬਣਦੇ ਆ ਪਿੰਡ ਸਿਰੀਏ ਵਾਲਾ ਿਜਲਾ ਬਠਿੰਡਾ ਚਾਨੇ ਨੀ ਚਾਨੀ ਆ 22 ਸਾਡੇ ਸਾਰੇ ਹੀ ਚਲਦੇ ਆ 34 ਟਰਾਲੀਆ ਭਰੀਆ ਇਹਦੇ ਨਾਲ ਅਸੀ ਸੋਨਾਲੀਕਾ 60 ਨਾਲ

  • @sidhubhaike7780
    @sidhubhaike7780 Рік тому +5

    ਮੇਰੇ ਗੁਆਂਢ ਪਿੰਡ ਹੀ ਬਣਦੇ ਆ ਟਰਾਲੀ ਠੋਕ ਨੀ ਭਰਦਾ ਇਹ ਤਾਂ ਕਰਕੇ ਵੱਧ ਟਰਾਲੀਆਂ ਭਰਦਾ

  • @Agriwith855
    @Agriwith855 Рік тому +3

    Bhut vadia machine y ਸਾਡੇ ਕੋਲ v a ਅਸੀਂ 3 ਟਰਾਲਿਆਂ ਰੱਖਿਆ geda ni ਪੈਣ ਦਿੰਦੀ 3 nu 855 ਆਰਾਮ ਨਾਲ chlonde ਕਿਸੇ ਟ੍ਰੈਕਟਰ nu ਲਵੇ ni lgn ਦਿੰਦਾ ਟ੍ਰੈਕਟਰ ਤੇਲ v bhut ਘੱਟ ਖਾਂਦੇ 2.75 ਤੋ 3 ltr

    • @Dinfotainmentlive
      @Dinfotainmentlive  Рік тому +1

      Good bro

    • @dharmpreetkandhola5155
      @dharmpreetkandhola5155 Рік тому

      y apa b slah krdea c ehe machine len de kivea chldi a eh machine

    • @Agriwith855
      @Agriwith855 Рік тому

      @@dharmpreetkandhola5155 OK report a veer

    • @prabhjotbhullar2671
      @prabhjotbhullar2671 Рік тому

      ਵੀਰ ਕੲਈ ਕਹਿੰਦੇ ਤੂੜੀ ਪੋਲੀ ਰੱਖਦੀ ਆ ਸਿਗਲ ਪੱਖੇ ਦੇ ਕਾਰਨ

    • @jagjeetsingh4454
      @jagjeetsingh4454 Рік тому

      ਵੀਰ ਕਿੰਨੇ ਇੰਚੀ

  • @gurmeetjassar1501
    @gurmeetjassar1501 Рік тому +1

    ਬਾਈ ਇਹ ਆਪਣੇ ਖੇਤਾਂ ਨਾਲ ਫੈਕਟਰੀ ਚ ਬਣਦੀ ਆ ਪਿੰਡ ਸਿਰੀਏ ਵਾਲਾ ਨੇੜੇ ਭਗਤਾਂ ਭਾਈ ਕੋਲ ।ਬਾਈ ਇਹ ਰੀਪਰ ਸਾਡੇ ਏਰੀਏ ਚ ਬਹੁਤ ਵਿਕਦਾ । ਚਾਨੀ ਐਗਰੋ ਇੰਡਸਟਰੀਜ਼ ਪਿੰਡ ਸਿਰੀਏ ਵਾਲਾ

  • @kuldeepsinghvirk2644
    @kuldeepsinghvirk2644 Рік тому +4

    ਸਾਤਸ਼੍ਰੀ ਅਕਾਲ ਵੀਰ ਜੀ

  • @sidhubai1946
    @sidhubai1946 Рік тому +4

    ਪੱਖੇ ਦੀ ਕਲਾ ਆ ਬਸ single blower da fark aa , 2 ਪੱਖੇ ਆਪਸ ਚ ਲੜੀ ਜਾਂਦੇ ਮਾਲ ਖਿੱਚਣ ਨੂੰ ਨਾਲੇ unbalance ਰਹਿੰਦੇ,
    ਅਸੀ 51 dirba 741 ਰੀਪੇਰ ਲੈ k us nu single ਬਲੋਅਰ ਕਰ ਦਿੱਤਾ , ਨਜਾਰਾ ਤੇਲ ਕੋਈ ਨਿ ਖਾਂਦਾ ਟ੍ਰੈਕਟਰ ਹੁਣ 744 1300 ਚੱਕਰ ਤੇ ਚਲਦਾ ਸਵਾਦ ਨਾਲ

  • @gurisidhu6131
    @gurisidhu6131 Рік тому +3

    ਚਲਦੇ ਦੀ ਵੀਡੀਓ ਬਣਾਉ ਬਾਈ ਜੀ

  • @Manraj753
    @Manraj753 Рік тому +2

    Very Nice Products ❤❤

  • @gurtejsinghchaany213
    @gurtejsinghchaany213 Рік тому +1

    ਚਾਨੀ ਐਗਰੋ ਇੰਡਸਟਰੀਜ਼ ਸਿਰੀਏ ਵਾਲਾ ਬਠਿੰਡਾ ਵੱਲੋਂ ਤਿਆਰ ਕੀਤੀ ਹਾਈਡਰੋਲਿਕ ਰੋਡ ਸਪੀਡ ਨਾਲ ਚੱਲਣਾ ਹੈ

  • @babbymaan7506
    @babbymaan7506 Рік тому

    ਸਿਰੀਆਵਲਾ ਪਿੰਡ ਭਗਤਾ ਕੋਲ ਜਿਲ੍ਹਾ ਬਠਿੰਡਾ

  • @nanugoswami792
    @nanugoswami792 Рік тому

    Bhai ji video bhut achi h apke SSK🙏🙏🙏

  • @lakhasandhu04231
    @lakhasandhu04231 Рік тому +1

    ਜਿਲਾ ਬਠਿੰਡਾ ਪਿੰਡ ਸਿਰੀਏਵਾਲਾ ਵਿਖੇ ਬਣਦਾ

  • @jassigill1563
    @jassigill1563 Рік тому

    Bahot vdia y saade pind v 1 hi aaya hun

  • @khattraagriculture5476
    @khattraagriculture5476 Рік тому +1

    Nice information bhai Ji

  • @sukhgaming7634
    @sukhgaming7634 Рік тому +2

    Vere tractor di torque setting te v video payeo ik

  • @charanjitsidhu9355
    @charanjitsidhu9355 Рік тому +2

    ਬਾਈ ਜੀ ਸਿਰੀਏ ਵਾਲਾ ਪਿੰਡ ਆ ਭਗਤਾ ਭਾਈ ਕਾ ਕੋਲ ਉੱਥੇ ਬਣਦੇ ਆ
    ਜਿਲਾ ਬਠਿੱਡਾ ਪੈਂਦਾਂ

  • @jassdullat1853
    @jassdullat1853 Рік тому +1

    Eh ta sab to sirra repear a

  • @amardeepsinghbhattikala189
    @amardeepsinghbhattikala189 Рік тому

    Sat shri akal veer ji from sarhand

  • @rohitkhehra5923
    @rohitkhehra5923 Рік тому

    Thnks veer ji mai keha c ek din live ch k channy di video bnao

  • @pindawale4329
    @pindawale4329 Рік тому +1

    Lok ks di machine vdiaa dasde par landforce wali machine vdiaa ks nalo tractor saukha chlda

  • @sukhvinderbhangu3667
    @sukhvinderbhangu3667 Рік тому +2

    Mere kol b chaany hh best repear hh sira hh

    • @dharmpreetkandhola5155
      @dharmpreetkandhola5155 Рік тому

      y apa b slah krdea c len de sachi ch fark a eh machine a dusri machine tou pehla bhardi a eh troly jrur dse y

    • @sukhvinderbhangu3667
      @sukhvinderbhangu3667 Рік тому

      @@dharmpreetkandhola5155 bhut frk hh dusri machine se

  • @khattrafarm4474
    @khattrafarm4474 Рік тому +1

    👌👌👌👌

  • @Bhoomiputraorganic265
    @Bhoomiputraorganic265 Рік тому

    Bhai hmare area me to dasmess ya fr mahindra di masin chlti h

  • @anil.rose.
    @anil.rose. Рік тому +1

    👌

  • @nishangill5895
    @nishangill5895 Рік тому +1

    ਬਾਈ ਤੂੜੀ ਵਧੀਆ ਬਣਾਓ ਮਿੱਟੀ ਗਰਦਾ ਸਾਫ ਕਰੈ ਟਰਾਲੀਆਂ ਤਾ ਵਦ ਕਿ ਗਟ ਕਿ ਕੜੀਆ

  • @gurbajmander7987
    @gurbajmander7987 8 місяців тому +1

    ਕਿ 14 ਦੇ ਬਰਾਬਰ 18 ਟਰਾਲੀਆਂ ਭਰ ਸਕਦਾ ਹੈ ਇਹ ਰਿਪਰ ,

  • @Premanand_maharaj331
    @Premanand_maharaj331 Рік тому +1

    Veer 2012 se jagatjeet chala rahe h jagatjeet best h

  • @sunilkamboj4831
    @sunilkamboj4831 Рік тому +2

    Best repear👌👌👌👌

  • @saarthik464
    @saarthik464 Рік тому +2

    Rate ee bara rakhea ehna

  • @kuldeepsingh-fv7jh
    @kuldeepsingh-fv7jh Рік тому +1

    22 a tralli to ta kite vadia tralia 20 mint ch bhar dinda 460 Standard KS da reaper

    • @gurpreetsingh-ju8fk
      @gurpreetsingh-ju8fk Рік тому

      Hihi🤣😂

    • @jagjeetsidhu867
      @jagjeetsidhu867 Рік тому

      @@ravindermaan4070 tel kina khnda 11 minta ch trali da

    • @ravindermaan4070
      @ravindermaan4070 Рік тому

      @@jagjeetsidhu867 3 liter

    • @jagjeetsidhu867
      @jagjeetsidhu867 Рік тому

      @@ravindermaan4070 🤣🤣 kio gap marda yaar 11 mnt ch je 3 liter khda ta 1 ghante da 16.50 liter hogya kime khbade Trekcter nu kina mrji lod hobe tera Trekcter ta lod v ni leda hona 🤣🤣🤣

    • @jagjeetsidhu867
      @jagjeetsidhu867 Рік тому

      Mshin te

  • @UP30waleFarmer
    @UP30waleFarmer Рік тому +1

    👍👍👍👍👍

  • @hollandlovers9334
    @hollandlovers9334 Рік тому

    Veer g machine ehe khuli a bs hor koi chkr ni ehnu andro bhrdi ni machine

  • @amrindergill4443
    @amrindergill4443 Рік тому +1

    KS👌

  • @kuldeepsingh-fv7jh
    @kuldeepsingh-fv7jh Рік тому

    22 koi Mane ja na mane Standard 460 nal 28 tralia KS reaper nal hun v bharda par jadon poora seajon hunda asi ap 30 tralia chak k aonde si

  • @khairakhaira8114
    @khairakhaira8114 Рік тому +1

    Sirye ale ਬਣਦਾ ਇਹ

  • @VarinderSingh-lb2pp
    @VarinderSingh-lb2pp Рік тому

    na faseyo ehnu leke jehde mistri reapra di reapyer krde ne hna nu v push liyo koi v ess reaper toh tuddi ni bnoda purra dakka marda eh reaper full moti tuddi kaddda

  • @Premanand_maharaj331
    @Premanand_maharaj331 Рік тому +1

    Veere pichale sijan lyaye bahut hi beker ripar h ek sijan lga k hi bech diya

    • @sarbjitsingh613
      @sarbjitsingh613 7 місяців тому

      Ki problem ayi Bai ji dso asi soch rhe c laine bare

    • @Premanand_maharaj331
      @Premanand_maharaj331 7 місяців тому +1

      @@sarbjitsingh613 veer g apne aria vich tudi brik mngde h jaal v BDL k vekh liya tudi ni brik bnai

  • @chamkaursingh-yr5gu
    @chamkaursingh-yr5gu Рік тому

    Jagtjit tha 63 inch

  • @SatnamDhindsa7
    @SatnamDhindsa7 Рік тому

    Veer swaraj 735 1988 modal di detail te video bnayo g ki kine hp a ki hisab kitab a ki Rotavator khich lu

    • @Dilpreetsingh012
      @Dilpreetsingh012 Рік тому

      Veer khich lenda rotavator 735 Sade kol 91 model aa

    • @SatnamDhindsa7
      @SatnamDhindsa7 Рік тому

      @@Dilpreetsingh012 veer hai kini power da e waise

  • @Premanand_maharaj331
    @Premanand_maharaj331 Рік тому

    Apne paas jagatjeet or chany dono the pichle sijan the 5 ripar ek saath layaye the sbi bech diye hmne

  • @ravindersinghsidhu7117
    @ravindersinghsidhu7117 Рік тому

    Bahagte bhai bnda bai eh sade pind nal a

  • @Jhajjz_dairy_farm
    @Jhajjz_dairy_farm Рік тому

    ਕਿਸੇ ਕੋਲ 22,23 modal ਸੇਲ ਹੋਵੇ ਲੁਧਿਆਣੇ ਚ

  • @harwindermaan4836
    @harwindermaan4836 Рік тому

    Tudi nee breek karda y mitti karda

  • @davindermaan5016
    @davindermaan5016 Рік тому

    Bai g 855 ta ade 2-3 vje nu 14 bna dinda

  • @anilchhocker933
    @anilchhocker933 9 місяців тому

    Tudi mai weight Kam hota h iski

  • @SukhwinderSingh-hm5gf
    @SukhwinderSingh-hm5gf Рік тому

    Visit to you

  • @gurpreetsinghdulay8823
    @gurpreetsinghdulay8823 Рік тому +1

    Farmtrac 65 ਚਲਾ ਦੁ ??

  • @ramandeepdhaliwal8445
    @ramandeepdhaliwal8445 Рік тому

    Chaany hove kise veer kol apa lena

  • @Pannu_
    @Pannu_ Рік тому

    New vishavkarma da 66 inch v aunda

  • @tajindersinghsidhu7685
    @tajindersinghsidhu7685 Рік тому

    E v DSS deo k tudi de vich dakke kinne mardi aa

  • @gurveersaharan839
    @gurveersaharan839 8 місяців тому

    1mint da v frk ni paan dinde .asi cla k dekhya boht saal eh .

  • @jaggagillsabhrawan2228
    @jaggagillsabhrawan2228 Рік тому

    Apna kol jagatjit wa o v sada 7 futa cater wa

  • @jhordgillfarm
    @jhordgillfarm Рік тому

    Kal ks di sai deti appan tn bai

  • @Premanand_maharaj331
    @Premanand_maharaj331 Рік тому +1

    Tudi bahut hi moti krda h

  • @Henashots
    @Henashots Рік тому

    ਬਾਣਤਰ ਵਿਚ ਸੋਹਣਾ ਨਹੀਂ ਲਗਦਾ reper.

  • @sukhpreetdhillon0045
    @sukhpreetdhillon0045 Рік тому

    Apne kol new model 2021 2100

  • @jassdullat1853
    @jassdullat1853 Рік тому +2

    Apne mitr kol a 855 pichle saal es reaper te bhut average diti

  • @Bhoomiputraorganic265
    @Bhoomiputraorganic265 Рік тому +1

    Bhai hmare area me to dasmess ya fr mahindra di masin chlti h