ਗੱਦੀ Dog ਦੇ ਬੱਚੇ - Best Indian Guard dog - Gaddi Dog - gaddi kutta

Поділитися
Вставка
  • Опубліковано 30 бер 2022
  • ILTI Lana TV
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    यदि आप अपने व्यवसाय को आगे बढ़ाना चाहते हैं, तो कृपया हमसे संपर्क करें
    ILTI LANA TV ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #bakrimela #bakramandi #goatfarming #goat
    Subscribe our UA-cam channel:- / iltilanatv
    Like our Facebook page:-
    / iltilana
    Follow on our Instagram :-
    Za za official_iltilana
    _______________________________________________
    Email:- iltilanatv@gmail.com
    ________________________________
  • Домашні улюбленці та дикі тварини

КОМЕНТАРІ • 64

  • @navdeepsinghbrar1016
    @navdeepsinghbrar1016 2 роки тому +9

    ਜਿਹੜਾ ਬੋਤੇ ਪੈਸੇ ਨਹੀ ਲਾ ਸਕਦਾ ਰਾਖੀ ਵਾਸਤੇ ਲੈਣਾ ਡੋਗ ਉਹ ਡੋਬਰਮੈਨ ਰੱਖ ਲਵੇ ਸਭ ਤੋ ਵੱਧ ਸਿਆਣਾ ਡੋਗ ਆ ਕੋਈ ਰੀਸ ਨੀ ਉਸ ਦੀ

    • @karamjeetdhaliwal2735
      @karamjeetdhaliwal2735 Рік тому

      👌👍

    • @mehtabgill8188
      @mehtabgill8188 Рік тому

      Haiga koii available doberman vdia quality da

    • @J.k.Sandhu-farm-Jalandhar
      @J.k.Sandhu-farm-Jalandhar Рік тому +1

      ਮੈਂ ਰੱਖਿਆ ਸੀ ਪਹਿਲਾਂ ਸਾਰੇ ਪਿੰਡ ਦਾ ਚਕਰ ਲਵਾ ਦਿਦਾ ਸੀ ਸਾਹ ਮੈਰੇ ਤਾਹ ਰਹਿਦੇ ਸੀ ਮੈਂ ਮਗਰ ਭੱਜਾ ਭਰਦਾ ਸੀ ਲੋਕ ਮੈਨੂੰ ਕਮਲਾ ਕਹਿਦੇ ਸੀ
      ਫਿਰ ਗੱਦੀ ਰੱਖੇ ਹੋਲੀ ਹੋਲੀ 7ਗਦੀ ਹੋ ਕੇ ਲੋਕ ਫਿਰ ਕਮਲਾ ਕਹਿਦੇ 😂ਪਿਆਰ ਬਹੁਤ ਲੇਦੇ ਹੁਣ 2ਬੱਚੇ ਹੋਰ ਹੋ ਗਏ ਬਾਬੇ ਵਾਧੂ ਰੋਣਕਾ😅😂 ਹੁਣ ਪਤਾ ਲੱਗਾ ਅਸੀਂ ਨੀ ਕਮਲੇ ਹੋਰ ਵੀ ਆ😂

    • @navdeepsinghbrar1016
      @navdeepsinghbrar1016 Рік тому +1

      @@J.k.Sandhu-farm-Jalandhar ਸੰਧੂ ਸਾਵ ਇਹੋ ਜਿਹਾ ਕਮਲਾ ਰੱਬ ਹਰੇਕ ਨੂੰ ਬਣਾਏ ਬਿਨਾ ਸ਼ੋਕ ਦੇ ਜਿੰਦਗੀ ਬੋਰ ਆ ਕਿਸੇ ਨੂੰ ਜਾਨਵਰਾਂ ਦਾ ਕਿਸੇ ਨੂੰ ਗੱਡੀਆਂ ਦਾ ਕਿਸੇ ਨੂੰ -- ਦਾ ਜਿਉਂਦੇ ਰਹੋ ਖੁਸ਼ ਰਹੋ ਕਮਲੇ ਹੀ ਰਹੋ ਲੋਕਾਂ ਦਾ ਕੀ ਆ - ਤੇ ਵੱਜਣ

  • @dhillonkennel.4098
    @dhillonkennel.4098 2 роки тому

    Beautiful dogs

  • @panjabsingh4773
    @panjabsingh4773 Рік тому

    ਵਾਹ ਜੀ ਵਾਹ ਕਿਆ ਬਾਤਾਂ 👍👍

  • @avanishp4674
    @avanishp4674 Рік тому

    VEERJI SAT SRI AKAL🙏💐😊FROM HYDERABAD TELANGANA INDIA 👋🎄👌🌹🇮🇳💖🙏💐😊VEERJI THANKS A MILLION TO YOUR KINDSELF FOR INTRODUCING US TO AN EXTRAORDINARY BREEDER,WHO LOVES THIS BEAUTIFUL INDIAN MASTIFF BREED,THE BEST GUARD DOG BREED ON PLANET EARTH🙏🙏🙏🙏🙏💖🇮🇳💖🌹🙏💐😊 JAI BHARAT,JAI KISAN,&JAI JAWAN

  • @dhillonkennel.4098
    @dhillonkennel.4098 2 роки тому

    Right best quality 👌

  • @RVC08
    @RVC08 4 місяці тому

    ਇਹ ਹੈ ਅਸਲ ਗੱਦੀ 👍🏿

  • @deeppanjabnetwork7015
    @deeppanjabnetwork7015 2 роки тому +2

    Very Very nice 👌

  • @chhindrsingh1305
    @chhindrsingh1305 2 роки тому

    ਬਹੁਤ ਵਧੀਆ ਵੀਰ ਜੀ👍👍

  • @malvindersidhu6060
    @malvindersidhu6060 2 роки тому +2

    Good quality dogs and well kept and Owner seems to be speaking truth

  • @satindershergillsatindersh4525
    @satindershergillsatindersh4525 2 роки тому +1

    Very nice 👍

  • @jungleepets
    @jungleepets Рік тому

    Sahi gal

  • @MohdAnis-df9cz
    @MohdAnis-df9cz 7 місяців тому

    ❤❤❤❤

  • @romybawa762
    @romybawa762 2 роки тому

    Good

  • @gindagill4028
    @gindagill4028 2 роки тому

    Top quality aaa 22 ji agge appne samb smbal de Sar te aaa 👍👍👍👍

  • @tonyhans9498
    @tonyhans9498 2 роки тому

    Nice

  • @manpreetsingh2884
    @manpreetsingh2884 2 роки тому

    Nice video ji

  • @sabinachachaun7882
    @sabinachachaun7882 2 роки тому

    👌🙏🥰

  • @MandeepPannu-fk2ek
    @MandeepPannu-fk2ek Рік тому +2

    ਮੇਰੇ ਕੋਲ ਵੀ ਆ ਗੱਦੀ ਆ

  • @deepSingh-sp3
    @deepSingh-sp3 Рік тому +1

    y g koi jankar bnda dso rotviller dog home security lae sahi a

  • @lovejotsinghgillbutegill433
    @lovejotsinghgillbutegill433 2 роки тому

    😙😘😘😗

  • @jungleepets
    @jungleepets Рік тому

    Time is imp

  • @karansidhu6101
    @karansidhu6101 Рік тому

    i sport street dog

  • @chanpreet60
    @chanpreet60 2 роки тому

    Bhaji kinda ji passe kine ji a s de

  • @forddhaliwal2502
    @forddhaliwal2502 2 роки тому +2

    ਵੀਰੇ ਕੋਈ ਖਾਸ ਖੁਰਾਕ ਨਹੀ ਹੁੰਦੀ ਇਨ੍ਹਾਂ ਦੀ ਮੇਰੇ ਕੋਲ ਪਿਛਲੇ 13ਸਾਲ ਤੋ ਨੇ ਜਿਵੇਂ ਵੀਰ ਨੇ ਕਿਹਾ ਸਾਮ ਤੇ ਸਵੇਰੇ ਗੇੜਾ ਜਰੂਰ ਕਡਾਵਾਓ

  • @shonkiputt1351
    @shonkiputt1351 2 роки тому +2

    Bire eda hi tuci gaddi dog nu promote kro🙏🙏🙏

  • @AmarjeetSingh-ik5vb
    @AmarjeetSingh-ik5vb Рік тому

    ਇਨ੍ਹਾਂ ਤੋਂ ਵਧੀਆ ਤਾਂ ਜਰਮਨ ਸੈਪਟਿਕ ਡੋਗ ਹੈ ਰਾਖੀ ਲਈ ਪੰਜ ਛੇ ਹਜ਼ਾਰ ਨੂੰ ਜਿਨੇ ਮਰਜ਼ੀ ਲੈ ਲਾਓ

  • @GurdeepSingh-rw6qo
    @GurdeepSingh-rw6qo 2 роки тому

    Vr jodda bache chahide jaroor jaroor diyo

  • @mountainexplorer5695
    @mountainexplorer5695 Рік тому +1

    Bhaiii Gaddi dog hamne dekhe hai pr ye kon se dog hai hight m itne bde ye against Bernard Bhotiya ko cross kr k ye Breed taiyaar ki gyi hai 😃😃

  • @SusheelKumar-wy7uc
    @SusheelKumar-wy7uc Рік тому

    Bhai g price kya ha

  • @sarfarazkhan-gi6di
    @sarfarazkhan-gi6di 2 роки тому +1

    Price

  • @jagsersinghjagsersingh3716
    @jagsersinghjagsersingh3716 2 роки тому +1

    Rate

  • @recovery0074
    @recovery0074 Рік тому

    Price kya hai

  • @balchandnegi2189
    @balchandnegi2189 Рік тому

    Bhai ye Bhotia breed hai kya ...

  • @AbdulKhaliq-mg6xt
    @AbdulKhaliq-mg6xt 8 місяців тому

    Aik pair ki price kia hy?

  • @vidyasagar9592
    @vidyasagar9592 2 роки тому

    Veer ki price

  • @ajitsingh8190
    @ajitsingh8190 2 роки тому

    RAM RAM BHAI SAHAB LED TV RAM RAM AJIT BOLO TO DELHI TO JHADODA PIND SE AUR BHAI JI THEEK HO CHALO BHAI JI KOI SEVA HO TO BATAIYE DELHI MEIN HAMARE LAYAK

  • @jagdeepsingh6540
    @jagdeepsingh6540 11 місяців тому

    35 ght mngia 222 ji 55 hi keh dinda 5 7 hjaar de jine mrji Lejo longowal mele ton

  • @J.k.Sandhu-farm-Jalandhar
    @J.k.Sandhu-farm-Jalandhar Рік тому

    ,mere pass female available hai

  • @bandiporasheepfarm2364
    @bandiporasheepfarm2364 Рік тому

    Sir ji hame 2 puppy chaiye

  • @anilkalotra93
    @anilkalotra93 Рік тому

    Muje puppy chahiye

  • @indian2879
    @indian2879 2 роки тому +1

    price bhuth jada hai bro

  • @rocksdablu6073
    @rocksdablu6073 Рік тому

    Hame chaiye tha

  • @AmarjeetSingh-ik5vb
    @AmarjeetSingh-ik5vb Рік тому

    ਬਾਈ ਜੀ 35000

  • @gurdeep_singh1313
    @gurdeep_singh1313 Рік тому

    Kine da bai

  • @RamandeepKaur-oj4lt
    @RamandeepKaur-oj4lt 7 місяців тому

    bhai ji sade ghr chor a gye c ty sadiyan majja chori karke lye gye c ,eh gaddi kutta 4.5 din nhi utheya

  • @anilkalotra93
    @anilkalotra93 Рік тому

    Bhai Inka no. Mile ga

  • @AP-eo9br
    @AP-eo9br Рік тому

    40000 da tibteanmastif milda hai . Fir ish ta kon 35000 kharcha ga . Sab too lazey breed hai . Gaddi aih ucha wala .

  • @AmarjeetSingh-ik5vb
    @AmarjeetSingh-ik5vb Рік тому

    ਬਾਈ ਜੀ ਪੈਂਤੀ ਹਜ਼ਾਰ ਰੁਪਏ ਨੂੰ ਇਹ ਮੱਝ ਐਂ ਏਵੇਂ ਬੈਠ ਕੇ ਝੂਠ ਬੋਲੀ ਜਾਂਦਾ ਏਂ

  • @rocksdablu6073
    @rocksdablu6073 Рік тому

    Sir g aap ka mob no plz

  • @J.k.Sandhu-farm-Jalandhar
    @J.k.Sandhu-farm-Jalandhar Рік тому +1

    ਮੈਂ ਰੱਖਿਆ ਸੀ ਪਹਿਲਾਂ ਸਾਰੇ ਪਿੰਡ ਦਾ ਚਕਰ ਲਵਾ ਦਿਦਾ ਸੀ ਸਾਹ ਮੈਰੇ ਤਾਹ ਰਹਿਦੇ ਸੀ ਮੈਂ ਮਗਰ ਭੱਜਾ ਭਰਦਾ ਸੀ ਲੋਕ ਮੈਨੂੰ ਕਮਲਾ ਕਹਿਦੇ ਸੀ ਹੁਣ ਹੋਸਲਾ ਹੋ ਗਿਆ ਹੋਰ ਵੀ ਕਮਲੇ ਹੇਗੇ
    ਫਿਰ ਗੱਦੀ ਰੱਖੇ ਹੋਲੀ ਹੋਲੀ 7ਗਦੀ ਹੋ ਕੇ ਲੋਕ ਫਿਰ ਕਮਲਾ ਕਹਿਦੇ 😂ਪਿਆਰ ਬਹੁਤ ਲੇਦੇ ਹੁਣ 2ਬੱਚੇ ਹੋਰ ਹੋ ਗਏ ਬਾਬੇ ਵਾਧੂ ਰੋਣਕਾ😅😂

  • @ManojKumar-to2ou
    @ManojKumar-to2ou Рік тому

    Need a gaddi puppy please contact

  • @dandiwalgoatfarmsirsa6263
    @dandiwalgoatfarmsirsa6263 2 роки тому

    Apna channel te bakria di videos dekhn lyi subscribe krdo g

  • @kakasingh5885
    @kakasingh5885 Рік тому

    Nice