ਗਰਮੀ ਦਾ ਪ੍ਰਭਾਵ ਝੋਨੇ ਦੇ ਝਾੜ ਤੇ ਨਾ ਪਵੇ Paddy stress management by salicylic acid

Поділитися
Вставка
  • Опубліковано 16 лис 2024

КОМЕНТАРІ • 112

  • @nitishgujjar6589
    @nitishgujjar6589 2 роки тому +2

    ਬੋਹਤ ਵਧਿਆ ਜਾਣਕਾਰੀ ਪ੍ਰਗਟ ਵੀਰ,,,
    ਬੋਹਤ ਬੋਹਤ ਧੰਨਵਾਦ...

  • @aryansingh2824
    @aryansingh2824 2 роки тому +14

    ਹੈਗਾ, ਹੈਗੀਆ , ਹੈਗਾ ਹੈਗਾ
    ਇਕ ਆ ਹੈਗਾ ਹੈਗਾ ਨੂੰ ਪੜ੍ਹੇ ਲਿਖੇ ਦੀ ਪਹਿਚਾਣ ਈ ਬਣਾਈ ਜਾਂਦੇ ਆ। ਜੋ ਜਿੰਨੀ ਜਿਆਦਾ ਹੈਗਾ ਹੈਗਾ ਕਰਦਾ ਓਨਾ ਹੀ ਜਿਆਦਾ ਵਿਦਵਾਨ।ਪਰ ਕਦੇ ਕਦੇ ਜਿਆਦਾ ਹੀ ਹੈਗਾ ਹੈਗਾ ਹੋ ਜਾਂਦੀ ਆ। ਜਦ ਆਪਾ ਨੌਰਮਲ ਗਲ ਕਰਦੇ ਤਾਂ ਐਨਾ ਹੈਗਾ ਹੈਗਾ ਕਰਦਿਆਂ।
    ਬਾਕੀ ਤੁਹਾਡੀਆਂ ਗੱਲਾਂ ਵਧੀਆ ਹੁੰਦੀਆ ਪਰ ਆਪਾ ਤਾਂ ਹੁਣ ਵੀਡਿਓ ਵਾਲੇਆ ਦੇ ਪਿੱਛੇ ਲੱਗਨਾ ਸੱਡ ਤਾ ।
    ਦੋ ਤਿੰਨ ਸਾਲ ਪਹਿਲਾਂ ਪ੍ਰਗਟ ਵੀਰ ਨੇ ਬੜਾ ਰੌਲ਼ਾ ਪਾਇਆ ਸੀ ਕਿ 28ਦਿਨਾਂ ਵਿੱਚ ਰੇਹ ਪੂਰਾ ਕਰਨਾ । ਤੇ ਅਸੀਂ ਮੁਕਾ ਦਿੱਤਾ 28ਦਿਨਾਂ ਚ ਝਾੜ ਅੱਧਾ ਰਹਿ ਗਿਆ।

    • @mangaldhinjan4504
      @mangaldhinjan4504 2 роки тому +2

      ਸੱਚੀਂ ਹੈਗਾ

    • @aryansingh2824
      @aryansingh2824 2 роки тому +3

      @@mangaldhinjan4504 ਹਾਂਜੀ ਹੈਗਾ ਪਰ ਏਦਾਂ ਨੀ ਹੁੰਦਾ ਹੈਗਾ ਜੋਂ ਹੁੰਦਾ ਹੈਗਾ ਤੁਹਾਨੂੰ ਪਤਾ ਨੀ ਹੈਗਾ ਮੈ ਬਿਜ਼ੀ ਹੈਗਾ ਫ਼ੇਰ ਗਲ ਕਰਦੇ ਹੈਗੇਆ।

    • @gurbakhshishsingh2956
      @gurbakhshishsingh2956 2 роки тому +3

      Yaar aapna dimag use kro.ehna you tubers da pisha chhaddo.

    • @jeetgill3362
      @jeetgill3362 2 роки тому +1

      ਚਲੋ ਵੀਰ ਇਹ ਤੁਹਾਡੀ ਮਰਜ਼ੀ ਪਰ ਮੈ ਵੇਖ ਰਿਹਾ 2017-2੦18 ਚ ਝਾੜ ਚੰਗੇ ਆਏ ਸੀ ਝੋਨੇ ਦੇ ਪਰ ਪਿਛਲੇ 2੦19-20-21ਚ ਬਹੁਤ ਮਾੜੇ ਰਹੇ ਖਾਦ ਜਦੋਂ ਮਰਜ਼ੀ ਪਾਈ ਹੋਵੇ ਸਾਡਾ ਆਪ ਇਹਨਾਂ ਤਿੰਨ ਸਾਲਾਂ ਚ 24-28 ਕਵਿੰਟਲ ਰਿਹਾ ਨਹੀਂ ਪਿਛਲੇ ਦੋ ਸਾਲ 2੦17-18 ਚ ਸਾਡੇ ੩6-38 ਕਵਿੰਟਲ ਤਕ ਰਿਹਾ ਸੀ ਉਂਝ ਮੈਨੂੰ ਤੇ ਸਾਲ ਕ ਹੀ ਹੋਇਆ ਏਦਾ ਵੀਡੀਉ ਵੇਖਦੇ ਨੂੰ ਬਾਕੀ ਵੀਡੀਉ ਜਾਣਕਾਰੀ ਲਈ ਹੁੰਦੀ ਆਪਾ ਆਵਦੇ ਖੇਤ ਚ ਉਸ ਹਿਸਾਬ ਨਾਲ। ਕੰਮ ਕਰਨਾ ਹੁੰਦਾ ਹੁਣ।ਤੇ ਪਰਗਟ ਵੀ 40ਦਿਨ ਕਹਿੰਦਾ ਤਜ਼ਰਬਾ ਹੋ ਜਾਂਦਾ ਬੰਦੇ ਨੂੰ

    • @Gill.beant12
      @Gill.beant12 2 роки тому

      ਸਹੀ ਕਿਹਾ ਬਾਈ

  • @JagmeetSinghtoor
    @JagmeetSinghtoor Рік тому

    Which is batter,
    potassium nitrate vs ortho salicylic acid...

  • @SonuSingh-lr8nu
    @SonuSingh-lr8nu Рік тому

    Bhai ji kinnae din tae spray karni chai di a

  • @deepsidhu3508
    @deepsidhu3508 2 роки тому

    Y jhone ch tela haiga jhona hje nisar riha jhone te spray kra k na tela thoda he aa

  • @lovedeepmaan4603
    @lovedeepmaan4603 Рік тому

    Milu kitho slic acid koi esay name te dso esh da....

  • @paramsarao8199
    @paramsarao8199 2 роки тому

    Hanji vr pusa 44 7 k din ch nisran lag jau par vr transform machan karn pani thoda 5 6 din lait ho gya koi effect pea hoyu ja nahi Aje 15 din ch poori nisr jau zirri

  • @Ssfh1234
    @Ssfh1234 2 роки тому

    Virre es varri praixor nu karwa rhe a jhone te kam kro dsyo pargat bai thnks

  • @pawansidhu4111
    @pawansidhu4111 2 роки тому +1

    Bai ji salicylic acid kadi sapry ch milu ga

  • @harpreetsekhon1988
    @harpreetsekhon1988 2 роки тому

    Multiplex ki ortho silicic acid h ya kuj hor bai

  • @pardeepbishnoi111
    @pardeepbishnoi111 2 роки тому

    Dr sahab salsilic acid nisare to pahla krna h ya nisare to baad

  • @deepsinghdhaliwal4461
    @deepsinghdhaliwal4461 2 роки тому

    Y sade pani dhrti sok di a retli jmeen a par pani roj dine a kad da ni pani dhrti ch eh chej problem kru pollination nu ?

  • @rajvinder949
    @rajvinder949 2 роки тому +1

    Bai msc agriculture a mai esde nalo boron do vari pa deo veero 10%vala best a es nalo

  • @sunnyrana1501
    @sunnyrana1501 2 роки тому

    Paji jhona nisar chuka hai hun spray kr sakde

  • @lovepreethanda2696
    @lovepreethanda2696 2 роки тому +2

    bai g npk 13-0-45 nal salicylic acid kr skde aw...m aje 1401 nu spray krni

    • @pawansidhu4111
      @pawansidhu4111 2 роки тому

      Veer salicylic acid kadi company ja sapry ch milu ga

  • @harmansandhu8480
    @harmansandhu8480 2 роки тому

    veer g munjar nikle dean e lal g hoe jandi aa ki chakar aa bohat he

  • @gurpyarsingh6393
    @gurpyarsingh6393 2 роки тому +3

    white hopper aa jhona niser riha hai spray karie k kuch din wait karie

    • @sandhufarm95
      @sandhufarm95 2 роки тому

      Sham u kardo g spray sidhi na vaje sitte nu thoda upar rakh ke

  • @hargunpreetsingh543
    @hargunpreetsingh543 2 роки тому

    Bai g… ess bio product nu multiple kar sakde haan k nai ?? Gud waale paani ch mila k ?? Plz reply karke daseyo g

  • @sureshkumarvinayaik8743
    @sureshkumarvinayaik8743 2 роки тому +3

    Fungicide, tele wali te 13-0-45 mix kr sakde aa ji es stage te

    • @naikismokikheti
      @naikismokikheti 2 роки тому +2

      भाई 13 0 45 को ज्यादा क्यों महत्व दे रहे हो फंगिसाइड और तेले वाली करो

    • @MrSonukhokhar
      @MrSonukhokhar 2 роки тому

      @@naikismokikheti फंगस की सबसे अच्छी दवाई कौन सी है श्रीमान जी

    • @naikismokikheti
      @naikismokikheti 2 роки тому

      @@MrSonukhokhar nativo bayar ki

  • @jagmalrathee273
    @jagmalrathee273 2 роки тому

    Good afternoon bhai ji for nice information👍

  • @gurdhyananttal9008
    @gurdhyananttal9008 2 роки тому

    Veer ji sarson k beej dso ji Ambala area

  • @bawafarm7603
    @bawafarm7603 2 роки тому

    pussa 44 pateya ton suk rhi aa ki kra veer

  • @pssandhu9908
    @pssandhu9908 2 роки тому +7

    ਖੇਤੀ ਕਰਮਾਂ ਸੇਤੀ, 😔

  • @BishnoiVideos
    @BishnoiVideos 2 роки тому

    बहुत बढ़िया भाई👍👍

  • @rashandeepsingh8496
    @rashandeepsingh8496 2 роки тому

    Fame di dose kini aw y 1kille ch te pani kinne litr laona

  • @SatnamDhindsa7
    @SatnamDhindsa7 2 роки тому

    veer chess nl mix hoju, veer npk 05234 krta mai hun ta ni jrurat acid di

  • @rashandeepsingh8496
    @rashandeepsingh8496 2 роки тому +1

    Sir jhona 78 dina da osh vich padan payi nu 27 din hoge ik spray hor krn di lod paogi fame di ji

    • @aryansingh2824
      @aryansingh2824 2 роки тому

      ਜੇ ਕੋਈ ਗੋਬ ਸੁਕੀ ਦਿਸਦੀ ਏ ਤਾਂ ਜ਼ਰੂਰ ਕਰ ਦਿਓ ਨਾਲੇ ਉੱਲੀ ਨਾਸ਼ਕ ਵੀ ਤਾਂ ਕਰਨੀ ਹੀ ਹੋਣੀਆਂ।

  • @aman5050d
    @aman5050d 2 роки тому

    Thankyou bai ji

  • @beniwal3051
    @beniwal3051 2 роки тому

    Veer ji haramre area me har saal root rot ki problem aa jate h kya iska koi solution h hamare area reh(nuni) wala area h

  • @ranjeetdandiwal2283
    @ranjeetdandiwal2283 2 роки тому +1

    Excellent information

  • @sukhasandhar9680
    @sukhasandhar9680 2 роки тому

    Pexalon nal silacic acid krr skde

  • @ManishSingh-fb4ls
    @ManishSingh-fb4ls 2 роки тому

    Thank you for good information

  • @dandiwalboys5810
    @dandiwalboys5810 2 роки тому

    Y eh sprey nisarn to bad karni h ja boor pen to bad

  • @hardeepsinghcheema429
    @hardeepsinghcheema429 2 роки тому +9

    ਹੁਣ Saprey ਸਾਰੀਆਂ ਹੋ ਗਈਆਂ ਤੁਸੀਂ ਨਵਾ ਸ਼ੋਸ਼ਾ ਛੱਡ ਦਿਉ I ਪਹਿਲਾਂ ਕਿਉਂ ਨਹੀਂ ਦੱਸੀ ਇਹ Saprey ਵਿੱਚ ਮਿਲਾ ਕੇ ਕਰ ਦਿੰਦੇ

    • @parwansidhu2735
      @parwansidhu2735 2 роки тому

      🤣🤣

    • @aryansingh2824
      @aryansingh2824 2 роки тому +3

      ਸਹੀ ਗੱਲ ਹੈ ਜੀ ।
      ਐਨਾ ਨੇ ਆਪਣੇ ਝੋਨੇ ਦੇ ਝਾੜ ਦੇ ਨਾਲ ਨਾਲ ਆਪਣੀਆਂ ਵੀਡਿਓ ਦਾ ਝਾੜ ਵੀ ਦੇਖਣਾ ਹੁੰਦਾ ਆਪਾ ਕਿਲ੍ਹੇ ਦਾ 33/34 ਚਾਉਦੇ ਆ ਤੇ ਏ ਵੀ ਦਾ ਸੀਜ਼ਨ ਦਾ 30/35ਵੀਡਿਓ ਚਾਉਂਦੇ ਆ।

    • @hardeepsinghcheema429
      @hardeepsinghcheema429 2 роки тому

      @@aryansingh2824 hanji

    • @jeetgill3362
      @jeetgill3362 2 роки тому

      ਪਹਿਲਾ ਕੀਤੀ ਦਾ ਕੋਈ ਬਾਹਲਾ ਫਾਇਦਾ ਨਹੀਂ ਹੋਣਾ ਹੀ ਬਾਈ

  • @haryanakavlog7215
    @haryanakavlog7215 2 роки тому

    Boat boat dhanwad👌👌👍👍🙏🙏🙏🥰🥰❤❤

  • @naikismokikheti
    @naikismokikheti 2 роки тому +4

    NPK को जायदा महत्व क्यों देते हो फंगस और तेल्ला control करना जरूरी ह

  • @inderpreetsingh6145
    @inderpreetsingh6145 2 роки тому

    ਬਾਈ ਤੇਲੇ ਦੀ ਚੈਸ ਤੇ ਸਟੇਪੋ ਦੀਆ ਪੀਲੀਆ ਪੂੜੀਆ ਦਾ ਅਲੱਗ ਅਲੱਗ ਘੋਲ ਬਣਾਕੇ ਸਪਰੇਅ ਕਰ ਸਕਦੇ ਆ

  • @prabhjotsingh8176
    @prabhjotsingh8176 2 роки тому

    22 chona nisr da piya te tela a gya hun spray kriye ja wait krie

  • @simplejaat3628
    @simplejaat3628 2 роки тому

    Bhai ye acid kon se product m milega .naam to btao

  • @saraobuysjatt9290
    @saraobuysjatt9290 2 роки тому

    Bhai ji bhali Kali ho rhi hai ki kariye

  • @mangaldhinjan4504
    @mangaldhinjan4504 2 роки тому +2

    ਹੁਣ ਸਾਰੇ ਝੋਨਿਆਂ ਦੇ ਬੱਚਾ ਹੋਣ ਵਾਲਾ ਹੈਗਾ ਹੈਗਾ

    • @aryansingh2824
      @aryansingh2824 2 роки тому +2

      ਏਦਾਂ ਨੀ ਹੁੰਦਾ ਹੈਗਾ ਉਹਨੂੰ ਪੋਲਿਨੇਸ਼ਨ ਕ੍ਰਿਆ ਕਹਿੰਦੇ ਹੈਗੇਆ ਕੋਈ ਹੋਰ ਸਵਾਲ ਹੈਗਾ ਤਾਂ ਮੈਨੂੰ ਦਸ ਦੇਣਾ ਹੈਗਾ ਸੇਵਾ ਵਿੱਚ ਹਾਜ਼ਰ ਹੈਗੇਆ।

  • @pssandhu9908
    @pssandhu9908 2 роки тому

    ਪੂਰਾ ਨਾਮ orthosilicic acid ਨਾਮ ਜਿਵੇ upl ਦਾ Gainexa FC liquid

  • @surinderrikhi6916
    @surinderrikhi6916 2 роки тому

    Thanks veer ji

  • @darshansingh1754
    @darshansingh1754 2 роки тому

    Thanks g y pargat

  • @firojkhan-sf7vy
    @firojkhan-sf7vy 2 роки тому

    Upl da 5g kar sakde aa

  • @Jasky009
    @Jasky009 2 роки тому

    Veer ji pr126 jhona teh 50 din teh fame d spray kiti c par fer v munjra kafi khali nikal rahiyan aa…kee karan ho sakda ji??

  • @manpreetbrar2393
    @manpreetbrar2393 2 роки тому

    Gud information bro, thnx

  • @yashberwal8212
    @yashberwal8212 2 роки тому +2

    Bhai ji basmati 1121 dhan m aap ke kahne se 30 din m uriya puri kr diya ab dhan pili pr ge kya kre

    • @amitlovers4426
      @amitlovers4426 2 роки тому +1

      same problem

    • @aryansingh2824
      @aryansingh2824 2 роки тому +2

      O bhai tera apna tuzrba kaam ayga beshk saal do saal ka ho aor koi nahi bta skta .
      please apne khet ki mitti pani ke hisab se or wethar ke hisab se khurak dia kro video me koi kuch bole ga koi kuch

    • @jeetgill3362
      @jeetgill3362 2 роки тому

      ਜੈ ਨਿਸਾਰਾ ਨਹੀਂ ਹੋਇਆ ਤਾਂ ਬਾਈ ਢਾਈ ਕਿਲੋ ਡੀ ਏ ਪੀ ਢਾਈ ਕਿਲੋ ਯੂਰੀਆ ਤੇ 30੦-5੦੦ ਗ੍ਰਾਮ ਚਿਲੀਟੇਡ ਜ਼ਿੰਕ 12% ਵਾਲੀ ਸਪਰੇਅ ਕਰਦੋ ਕਿੱਲੇ ਦੇ ਹਿਸਾਬ ਨਾਲ ਮੇਰੇ ਵੀ ਏਦਾ ਹੋਇਆ ਸੀ ਫੇਰ ਇਹ ਸਪਰੇਅ ਨਾਲ ਠੀਕ ਹੋ ਗਿਆ ਡ ਏ ਪੀ ਨੂੰ ਪਾਣੀ ਚ ਪਾਕੇ 24ਘੰਟੇ ਲਈ ਰੱਖ ਦਿਓ ਫੇਰ ਨਿਤਰਿਆ ਪਾਣੀ ਉਪਰੋ ਲਾਹ ਕੇ ਯੂਰੀਆ ਜ਼ਿੰਕ ਹੋਰ ਪਾਣੀ ਚ ਮਿਕਸ ਕਰਕੇ ਸਪਰੇਅ ਕਰਦੋ।

  • @sahdevsingh2541
    @sahdevsingh2541 2 роки тому

    Ssa vr ji vr ji age mai nativo kr chuka va hun mai fungicide khera varta naal chess v ho j pr mainu nativo kiti nu 16 din ho gye aa te kine dina nu kraa pr telaa hale heni a dso plz sir rply kro

    • @agricultureinformation6286
      @agricultureinformation6286 2 роки тому

      Veer nativo kiti j ta ghato ghat 20 to 25 din badh kri par tele da Dyan Rakh tela na paije

  • @navdeepbrar4092
    @navdeepbrar4092 2 роки тому +1

    ਵੀਰ ਜੀ ਕੂਪਰੋਫਿਕਸ+ ਸਟਰੈਪਟੋ 2ਦਿਨ ਪਹਿਲਾਂ ਕੀਤੀ ਹੈ ਅੱਗੇ ਸੁੰਡੀ ਤੋਂ ਫ਼ੇਮ ਕਰਨੀ ਹੈ ਫੰਗੀਸਾਈਡ ਬਿਨਾਂ ਸਰ ਸਕਦਾ ਤੇ ਜੇ ਫੰਗੀਸਾਈਡ ਕਰਨਾ ਹੈ ਤਾਂ ਕਿਹੜਾ ਜ਼ਰੂਰ ਦੱਸੋ ਜੀ

    • @aryansingh2824
      @aryansingh2824 2 роки тому +1

      ਹੱਦ ਹੋ ਯਾਰ ਵੀਰ ਮੇਰੇ ਜੇ ਤੁਸੀ ਖੁਦ ਇਹ ਨਹੀਂ ਜਾਣਦੇ ਕਿ ਕਿਹੜੀ ਸਪ੍ਰੇ ਕਰਨੀ ਕਿਹੜੀ ਨਹੀਂ ਜੌ ਰੋਜ਼ ਫ਼ਸਲ ਦੇਖਦੇ ਹੋ ਤਾਂ ਕੋਈ ਇਨੀ ਦੂਰੋਂ ਸਹੀ ਜਾਣਕਾਰੀ ਕਿਵੇਂ ਦੇ ਸਕਦਾ।

    • @jeetgill3362
      @jeetgill3362 2 роки тому

      ਵੀਰ ਸੁੰਡੀ ਵਾਲੀ ਤੇ ਫੰਗਿਸਾਇਡ ਵੱਖ ਵੱਖ ਹੀ ਕਰੋ ਤੇ ਨਿਸਾਰੈ ਤੁ ਪਹਿਲਾ ਕਰਦੋ

  • @kheti.baddi.mehkma
    @kheti.baddi.mehkma 2 роки тому

    Veer g mere jhone te tela bhut c mai chess dawai kiti c pata kive lagu k tela maran lag gia hai 1din hoia

    • @aryansingh2824
      @aryansingh2824 2 роки тому

      ਨਬਜ਼ ਚੈੱਕ ਕਰ ਲੈਣੀ ਹੈਗੀ। ਜੇ ਨਾ ਪਤਾ ਲੱਗੇ ਤਾਂ ਦੇਖਣਾ ਸ਼ਾਹ ਚਲਦੇ ਹੈਗੇਆ ਨਹੀਂ ਤਾਂ ਫਿਰ ਅੱਖਾਂ ਦੇਖਣੀਆਂ ਉਪਰ ਚੜੀਆ ਹੈਗੇਆ।🤣😅😂

  • @virendersihag9357
    @virendersihag9357 2 роки тому

    Upl की gnexa में क्या यही एसिड है

  • @jaggasandhu1937
    @jaggasandhu1937 2 роки тому

    Good information

  • @pargatsingh2649
    @pargatsingh2649 2 роки тому

    ਵੀਰ ਇਹ ਤੁਸੀ ਸਿਸਲਿਕ ਐਸਿਡ ੲਮੀਨੋ ਐਸਿਡ ਤੇ ਐਨ ਪੀ ਕੇ ਤੇ ਸਟਿਕਰ ਚਾਰੇ ਇੰਕਠੇ ਕਰਨ ਨੂੰ ਕਿਹਾ ਜਾ ਇਹਨਾ ਵਿੱਚੋ ਕੋਈ ਇਕ ਫੰਗੀਸਾਇਡ ਜਾ ਕੀਟਨਾਸ਼ਕ ਨਾਲ ਮਿਕਸ ਸਪਰੇ ਕਰਨ ਨੂੰ ਕਿਹਾ ਪਤਾ ਨਹੀ ਚੱਲਿਆ

  • @beniwal3051
    @beniwal3051 2 роки тому

    Veer ji salicylic acid ye kon se company ka aata h or kis nam se aaja h bata veer ji please

  • @Vishav-k4j
    @Vishav-k4j 2 роки тому

    Good job y g

  • @manojnain402
    @manojnain402 2 роки тому

    Good morning

  • @Vagabond_trader007
    @Vagabond_trader007 2 роки тому +1

    👍

  • @sandeepsinghadv.6170
    @sandeepsinghadv.6170 2 роки тому

    What about China virus?

  • @jarnailsandhu1838
    @jarnailsandhu1838 2 роки тому

    🙏🏻🙏🏻

  • @harrydhaliwal6681
    @harrydhaliwal6681 2 роки тому +1

    ❤️

  • @parwansidhu2735
    @parwansidhu2735 2 роки тому +1

    ਬਾਈ ਝੋਨੇ ਦੀਆ ਨੋਕਾਂ ਲਾਲ ਕਿਉ ਹੋ ਰਹੀਆ

  • @naikismokikheti
    @naikismokikheti 2 роки тому

    निसारे के बाद भी हॉपर आता हैं भाई गर्दन तोड़ भी आती है निसारे के बाद sbse ज्यादा डर रहता है

    • @jeetgill3362
      @jeetgill3362 2 роки тому

      ਹਾਂਜੀ ਹੌਂਪਰ ਆਉਂਦਾ ਨਿਸਾਰ ਤੁ ਬਾਅਦ ਪਰ ਕੇ ਝੋਨਾ ਵੱਢਣ ਦੇ ੧5-2੦ ਦਿਨ ਯ ਜਦੋਂ ਝੋਨੇ ਦਾ ਦਾਣਾ ਸਖਤ ਹੋਜੇ ਫੇਰ ਕੋਈ ਫਰਕ ਨਹੀਂ ਪੈਂਦਾ ਹੌਪਾ ਰ ਨਾਲ ਨਾ ਹੀ ਝਾੜ ਦਾ ਨੁਕਸਾਨ ਹੁੰਦਾ

  • @ਕਲਾਨੌਰਏਰੀਆ
    @ਕਲਾਨੌਰਏਰੀਆ 2 роки тому

    Veer ji chess nal mix ho jao

  • @gurindercheema1828
    @gurindercheema1828 2 роки тому +3

    Bina gaal to video payi chol na koi gall na baat

  • @preetbatti8931
    @preetbatti8931 2 роки тому +1

    ਸਤਿ ਸ੍ਰੀ ਆਕਾਲ ਜੀ ਵੀਰ ਜੀ ਜ਼ਿੰਕ 39%ਦੀ ਸਪ੍ਰੇ ਦੀ ਕਿੰਨੀ ਮਾਤਰਾ ਵਰਤ ਸਕਦੇ ਹਾਂ 13045ਨਾਲ

  • @gurbakhshishsingh2956
    @gurbakhshishsingh2956 2 роки тому +1

    Bai tusi you tubers 10 - 12 spray kra dinde ho farmers ton. Aine spray di jarurat nahi hundi. Roz roz spray ni farmer kar sakde chemicals bahut costly ho chuke ne .farmers di bus hoi paye aa.

    • @jeetgill3362
      @jeetgill3362 2 роки тому

      ਵੀਰ ਓਹ ਆਪਾ ਆਵਦੇ ਹਿਸਾਬ ਨਾਲ ਵੀ ਵੇਖਣਾ ਹੁੰਦਾ ਜਿਵੇਂ ਹੁਣ ਸੈਲੀ ਸਲਿਕ ਐਸਿਡ ਦੀ ਗੱਲ ਕੀਤੀ ਜਿਹੜਾ ਝੋਨਾ ਅਜੇ ਨਿਸਰਣ ਚ ਟਾਈਮ ਲੈਂਦਾ ਓਹਨੂੰ ਲੋੜ ਨਹੀਂ ਜਿਹੜਾ ਬਸ ਨਿਸਰ ਹੀ ਰਿਹਾ ਓਹਤੇ ਧਿਆਨ ਦੀ ਲੋੜ ਪਰ ਜਿਵੇਂ ਹੁਣ ਕੁਝ ਜਗਾਹ ਮੀਹ ਪੈਣ ਦੀ ਸੰਭਾਵਨਾ ਮੌਸਮ ਠੰਡਾ ਵੀ ਕੁਝ ਹੋ ਸਕਦਾ ਓਹਨਾ ਨੂ ਬਹੁਤੀ ਲੋੜ ਨਹੀਂ ਬਾਕੀ ਸੁੰਡੀ ਵਾਲੀ ਫੰਗਿ ਸਾਈਡ ਵਾਲੀ ਤੇ ਹੋਰ ਵੱਖ ਵੱਖ ਹੀ ਕਰਨੀ ਚਾਹੀਦੀ ਇਹ ਆਪਾ ਵੇਖਣਾ ਹੁੰਦਾ ਕਿ ਸਾਡੇ ਝੋਨੇ ਤੇ ਕਿਹੜੀ ਚੀਜ਼ ਕਮ।ਕਰਦੀ ਕਿਹੜੀ ਨਹੀਂ ਆਪ ਤਜ਼ਰਬਾ ਕਰਨਾ ਚਾਹੀਦਾ ਵੀਡੀਉ ਤੇ ਜਾਣਕਾਰੀ ਲਈ ਹੁੰਦੀ ਵੀਰ ਬਾਕੀ ਸਬਦੀ ਆਵਦੀ ਆਵਦੀ ਮਰਜ਼ੀ ਕਈ ਵਾਕਿਆ ਜਿਆਦਾ ਸਪਰੇਅ ਕਰਾਉਂਦੇ ਯੂਟਿਊਬ ਵਾਲੇ ਕਈ ਨਹੀਂ ਕਰਾਉਂਦੇ

    • @aryansingh2824
      @aryansingh2824 2 роки тому +2

      ਦਸ ਯਾਰ ਜਿਹਨੇ ਵੀਡਿਓ ਬਣਾ ਕੇ ਪਾਈ ਹੈ ਓਸ ਨੂੰ ਜਵਾਬ ਦੇਣ ਦੋ ਤਾਂ । ਆਪਾ ਕਿਉ p a ਬਣੇ ਇਹਨਾਂ ਦੇ ਪਹਿਲਾਂ ਕੱਲੇ ਕੱਲੇ ਕਮੇਂਟ ਦਾ ਜਵਾਬ ਦੇਣਗੇ ਜਿਵੇਂ ਹੀ ਲੱਖ ਦੋ ਲੱਖ ਜੁੜ ਗਏ ਤਾਂ ਬੱਸ ਵੀਡਿਓ ਪਾਉਣ ਦ ਸਮਾਂ ਤਾਂ ਹੈ ਪਰ ਕੂਮੈਂਟ ਦਾ ਜਵਾਬ ਦੇਣ ਦਾ ਨਹੀਂ ।

    • @jeetgill3362
      @jeetgill3362 2 роки тому

      @@aryansingh2824 ਮੈ ਕਿਸੇ ਦਾ ਨਹੀਂ ਬਣਿਆ ਬਸ ਜੈ ਕੋਈ ਕਿਸਾਨ ਵੀਰ ਗੱਲ ਕਰ ਰਿਹਾ ਓਹਦੀ।ਦਿੱਕਤ ਦਾ ਹਾਲ ਦੱਸਦਾ ਉਂਝ ਬਾਈ ਤੁ ਕਿਦੇ ਕੋਈ ਦੁਕਾਨ ਯ ਕੰਪਨੀ ਵਾਲਾ ਤੇ ਨਹੀਂ ਮੈ ਕੋਈ ਪੋਟਾਸ਼ ਦਾਈ ਯ ਜਹਿਰ ਨੀ ਪੈਂਦਾ ਝੋਨੇ ਨੂੰ ਝਾੜ ਬਾਕੀਆ ਜਿੰਨਾ ਆਉਂਦਾ ਕੋਈ ਫਰਕ ਨਹੀਂ ਅਵੇ ਜਹਿਰ ਪਾਕੇ ਯਾਮੀਨ ਨਾ ਖਰਾਬ ਕਰੋ

    • @aryansingh2824
      @aryansingh2824 2 роки тому

      @@jeetgill3362 ਜੇ ਮੈ ਦੁਕਾਨਦਾਰ ਹਾਂ ਫ਼ੇਰ ਤਾਂ ਸਭ ਤੋਂ ਜਿਆਦਾ ਮੇਰਾ ਹੀ ਫੈਦਾ ਕਰ ਰਹੇ ਨੇ ਪਰਗਟ ਵਰਗੇ ਵੀਰ। ਉੱਪਰ ਕੂਮੈਂਟ ਪੜ੍ਹਿਆ ਨੀ ਲਗਦਾ ਠੀਕ ਤਰ੍ਹਾਂ ਜਿਹਦਾ ਤੁਸੀਂ ਹੱਲ ਕਰਨ ਲਈ ਆਏ ਓ ਕੀ ਕਹਿ ਰਹੇ ਨੇ ਕਿ ਐਵੇਂ 10/12ਸਪਰੇਆਂ ਕਰਵਾਈ ਜਾਂਦੇ ਨੇ। ਹੁਣ ਦਸੋ 10/12ਸਪਰੇਆਂ ਕਰਵਾਉਣ ਵਾਲੇ ਦੁਕਾਨਦਾਰਾਂ ਲਈ ਕੀ ਮਾੜੇ ਆ। ਨਾਲੇ ਮੈ ਤਾਂ ਡਾਇ ਪੁੱਟਾਸ ਦੀ ਗੱਲ ਕੀਤੀ ਆ ਏਨਾ ਨਾਲ ਦੁਕਾਨਦਾਰਾਂ ਨੂੰ ਕੀ ਲਾਭ ਸਗੋਂ ਇਹ ਦੁਕਾਨਦਾਰ ਤਾਂ ਨਾਂ ਪਾਉਣ ਦੀ ਸਲਾਹ ਦਿੰਦੇ ਨੇ ਤਾਂ ਕਿ ਐਨਾ ਦਾ ਨਿਕ ਸੁੱਕ ਜਿਹਾ ਵਿਕਦਾ ਰਹੇ ।
      ਹੁਣ ਮੈਨੂੰ ਤੂੰ ਦੱਸ ਵੀਰ ਕੌਣ ਹੈ ਕਿਸੇ ਦੇ ਵੀ ਵਾਜਵ ਸਵਾਲ ਪੁਸਣ ਤੇ ਤੁਹਾਨੂੰ ਕਿਉ ਤਕਲੀਫ਼ ਹੁੰਦੀ ਹੈ। ਜੇ ਵੀਰ ਸੱਚੀ ਤੁਹਾਨੂੰ ਦਰਦ ਹੈ ਤਾਂ ਜਵਾਬ ਜ਼ਰੂਰ ਦੇਣਾ ਕੇ ਏਨੀਆਂ ਸਪਰੇਆਂ ਕਿਉ ਕਰਵਾਉਂਦੇ ਨੇ। ਕਿਸਾਨਾਂ ਦਾ ਨੁਕਸਾਨ ਤੇ ਦੁਕਾਨਦਾਰਾਂ ਦਾ ਫਾਇਦਾ ਹੁੰਦਾ ਕੇ ਨਹੀਂ ।
      ਦੇਖਿਓ ਕਿਤੇ ਗੰਗਾਧਰ ਹੀ ਸ਼ਕਤੀਮਾਨ ਤਾਂ ਨਹੀਂ।

  • @preetsingh9029
    @preetsingh9029 2 роки тому

    Gurpreet pitho

  • @lakhwindersinghkhangura3465
    @lakhwindersinghkhangura3465 2 роки тому

    Hlo

  • @virendersihag9357
    @virendersihag9357 2 роки тому

    मेरा मन तो इस एसिड की स्प्रे करने का लेकिन कर नही पाया

  • @manindersinghbhullar6848
    @manindersinghbhullar6848 2 роки тому

    Good information

  • @Jasky009
    @Jasky009 2 роки тому

    Veer ji pr126 jhona teh 50 din teh fame d spray kiti c par fer v munjra kafi khali nikal rahiyan aa…kee karan ho sakda ji??