КОМЕНТАРІ •

  • @SukhwinderSingh-wq5ip
    @SukhwinderSingh-wq5ip Рік тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @avtarbrar2275
    @avtarbrar2275 Рік тому +9

    ਬਹੁਤ ਵਧੀਆ ਬਾਈ

  • @rachhpalsingh78466
    @rachhpalsingh78466 Рік тому +5

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ ਬਹੁਤ-ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ )

  • @amarjitsingh1946
    @amarjitsingh1946 Рік тому +4

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਕਰਤਾ ਬਾਬਿਓ ਨਾਇਸ਼ 👍👌👌💯💯

  • @GurpreetSingh-fq7di
    @GurpreetSingh-fq7di Рік тому +4

    Very nice video Bholey YG ❤️🌹👍🙏🙏

  • @PervaizShah-ok5qx
    @PervaizShah-ok5qx 9 місяців тому +3

    Bohat mazedar video. Sari team da kum bohat wadia. Harpreet caur International actress hay. From, Wazirabad, Punjab, Pakistan.

  • @PSYCHODADDYY
    @PSYCHODADDYY Рік тому +6

    Good work vcr team

  • @karamjeetsingh7407
    @karamjeetsingh7407 Рік тому +4

    v.v.nice video all artist v.v best👌👌

  • @ArjunBallu-m4f
    @ArjunBallu-m4f 14 днів тому +2

    Nice👍👍👍👍 funny comedy good job super❤❤❤❤❤😅😅😅😅😅🎉🎉🎉🎉

  • @paramveer9775
    @paramveer9775 Рік тому +2

    ਧੰਨ ਭੋਲਾ। ਧੰਨ ਭੋਲੇ ਦਾ ਬਾਪੂ। ਵੱਸ ਮੈ ਏਹੀ ਕਹਿ ਸਕਦਾ ਕੱਨਾ ਵਿਚ ਰੁਉ ਜਾ
    ਤੇਲ ਪਾ ਲਿਆ ਕਰੋ। ਨਾਲੇ ਆਪਦੇ ਬੰਦੇਆ ਦੀ ਥੋੜੀ ਜਿਹੀ ਇੱਜ਼ਤ ਕਰੀਆਂ ਕਰੋ। ਇਨਾ ਬੋਲਣਾ ਚੰਗਾ ਨਈ। ਲੱਗਦਾ ਪਲੇਗ ਪੈ ਜਾਣੀਏ।

  • @pardeepSingh-wf8ko
    @pardeepSingh-wf8ko Рік тому +2

    ਭੋਲੇ ਬਾਈ ਬਹੋਤ ਵਦੀਆ

  • @asifpervaiz7450
    @asifpervaiz7450 Рік тому +2

    Nice 👍 video. Sonita bhotaal sahiba de acting Bohat vadiha. Harpreet Kaur sahiba Zindabad.

  • @AmrinderSidhu104
    @AmrinderSidhu104 Рік тому +4

    ਬਹੁਤ ਘੈਟ ਵੀਡੀਓ ਹੁੰਦੀ ਏ VCR ਵਾਲੇ ਜੱਟਾ ਦੀ 😁🤣😂🤪

  • @harmailsingh1553
    @harmailsingh1553 Рік тому +7

    ਬਹੁਤ ਵਧੀਆ ਸਟੋਰੀ ਲੱਗੀ✌❤✌👌

  • @JinderJanagal-u2b
    @JinderJanagal-u2b Рік тому +1

    ਬਹੁਤ ਵਧੀਆ ਵੀਡੀਓ ਜੀ 😆😆😆👌👍

  • @ਜਗਤਾਰਸਿੰਘਸਰਾਂਝੱਬਰ

    👍👍 ਧੰਨਵਾਦ ਕੀਤਾ ❤️ ਤਾਰੀ ਵਲੋਂ 👍👌🙋🏼🙋🏼🙋🏼✌️🙋🏼👌👍 ਧੰਨਵਾਦ ਕੀਤਾ ❤️ ਜਗਤਾਰ ਸਿੰਘ 👍🙋🏼🙋🏼🙋🏼 ਸਾਰੀ ਰਾਤ ਨੀਂਦ ਨਹੀਂ ਆਉਂਦੀ ਪਰ ਮਹਿਸੂਸ ਕੀਤਾ ❤️👍👍 ਧੰਨਵਾਦ 🙋🏼👌✌️🙋🏻‍♂️❤️😀❤️👍👍

  • @shivdeepkartik5032
    @shivdeepkartik5032 Рік тому +3

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👏💕👌💛❤️💜💙

  • @gurlalgurlaltiwana
    @gurlalgurlaltiwana Рік тому +2

    ਭੋਲੇ ਬਾਈ ਅਤੇ ਸਾਰਿਉ ਟੀਮ ਦਾ ਧਨਬਾਦ

  • @Bawarecordsofficial
    @Bawarecordsofficial Рік тому +1

    ਬੇਬੇ ਬਹੁਤ ਓਵਰ

  • @khushisandhu5856
    @khushisandhu5856 Рік тому +1

    Bhutt vadia vedio jii bhut hasa aundy sodi vedio dykh ke

  • @Surinderkaur-en4rx
    @Surinderkaur-en4rx 5 місяців тому +1

    ਧਨ ਦੀ ਤੇਰੀ ਨੂੰਹ ਆ ਫੇਰ ਵੀ ਬੋਲਦੀ ਨੀ ਅੱਜ ਕੱਲ ਦੀਆਂ ਤਾਂ ਗੁੱਤ ਫੜ ਲੈਣ

  • @kuldeeprangi722
    @kuldeeprangi722 Рік тому +1

    Bahut vadia video hai 👍👍🙂👍👍👍🙂👍🙂👍👍 Raj to bach ke raho para pura lal te hai 👍🖤💜🖤💛💚💙💖💗💓💘♥️💛💚💙💖💗💓💘

  • @rupinderdhillon2374
    @rupinderdhillon2374 4 місяці тому +1

    ਕਮਾਲ ਕਰੀ ਪਈ ਆ

  • @boharsingh7725
    @boharsingh7725 Рік тому +6

    ਬਹੁਤ ਵਧੀਆ ਬਾਈਁ👍👍👍👌👌👌👍👍

  • @deshdeepaksharma1946
    @deshdeepaksharma1946 Рік тому +8

    Perfact act, well enjoyed. Team keep it up 👌

  • @manidhiman1001
    @manidhiman1001 Рік тому +4

    MANI DHIMAN vari nice 👍👍👍😃😃😃😃😃

  • @kaursukhidhillon9272
    @kaursukhidhillon9272 Рік тому +1

    Very nice video ji God bless you

  • @samandeeppuri5520
    @samandeeppuri5520 Рік тому +2

    ਬਹੁਤ,ਵਧੀਆ,

  • @ashoksingla7924
    @ashoksingla7924 Рік тому +5

    Raj di Acting siraaaaaaaaaaaa🐱🐱🐱🐱🐱🐱

  • @desi_Laana
    @desi_Laana Рік тому +1

    😂😂😂😂😂 sirrraaaa

  • @tarnpreetsingh8334
    @tarnpreetsingh8334 Рік тому +1

    Oh my God so nice video 😀😀

  • @mammiskitchen8312
    @mammiskitchen8312 Рік тому +5

    Very funny🤣🤣🤣

  • @kulwantdhalial7865
    @kulwantdhalial7865 Рік тому +3

    very nice story

  • @GurpreetSingh-jb5oy
    @GurpreetSingh-jb5oy Рік тому +4

    ਵੀਡੀਓ ਵਧੀਆ ਪਰ
    ਮਾਈ ਦੀ ਓਵਰ ਐਕਟਿੰਗ ਆ

  • @deepsandhu4937
    @deepsandhu4937 Рік тому +1

    Sira 😅

  • @harmansarao3247
    @harmansarao3247 Рік тому +2

    Sira video ji 👍👍👍👌

  • @varinderbawafarmer5080
    @varinderbawafarmer5080 Рік тому +2

    Yrr bakhiyan duknn lgg gyia god ksmm sunita aunty d acting att a love u all team patran tooo

  • @HarpalSingh-xg1nl
    @HarpalSingh-xg1nl Рік тому +1

    ਭੋਲੇ ਬੇਬੇ ਤੇਰੀ ਬਹੁਤ ਕੁੱਪਤੀ ਆ ਬਾਪੂ ਤਾਂ ਸਾਊ ਆ ਬਹੁਤ ਵਧੀਆ ਵੀਡੀਓ

  • @mohansinghsidhana4610
    @mohansinghsidhana4610 Рік тому +2

    Sari team sirrrrraaaaaa,,

  • @harbhajansingh0858
    @harbhajansingh0858 Рік тому +2

    ਰਾਜ ਦਾ ਸਪੀਕਰ ਬਹੁਤ ਊਚਾ ਹੈ ਵੀਡੀਓ ਦੀ ਕਿਰਕਰੀ ਕਰਦਾ ਹੈ ਕਿ੍ਪਾ ਸਥਿਰਤਾ ਬਣਾਈਂ ਰੱਖੋ ਬਾਕੀ ਰਹੀ ਗੱਲ ਸਾਗ ਦੀ ਵਿੱਚੇ ਛੱਡਤਾ ਪਾ ਲੈਣਾ ਸੀ ਆਲਣ ਫੇਰ ਤਾਂ ਅਗਲੇ ਸਾਲ ਮਿਲੂ

  • @Surinderkaur-en4rx
    @Surinderkaur-en4rx 5 місяців тому +1

    ਹਾਏ ਹਾਏ ਨੀ ਭੈਣੇ ਤੂੰ ਤਾਂ ਬਾਲੀ ਲਡਾਈ ਪਾਉਣੀ ਆ ਪਿਓ ਪੁੱਤਾਂ ਨੂੰ ਵਧੀਆ ਪਾਈ ਫਿਰਦੀਆਂ ਤੀਜੀ ਨੂੰ ਉਹਨੂੰ

  • @bhadarsingh1871
    @bhadarsingh1871 Рік тому +2

    Whaheguru ji very nice video thanks all team nu bhole veer good luck

  • @sarwandassmehton3421
    @sarwandassmehton3421 Рік тому +6

    Very nice video👌👌👌👌👌 GHAINT God bless you all your team members long term relationship always thanks 🙏🙏🙏🙏🙏

  • @dsgpatwari4285
    @dsgpatwari4285 Рік тому +2

    ਇਸ ਮੂਵੀ ਅਨੁਸਾਰ ਤਾਂ ਭੋਲੇ ਦਾਘਰ ਪਿੰਡ ਵਿਚ ਲੜਾਕਿਆਂ ਦਾ ਲਾਣਾ ਕਹਿਕੇ ਬੁਲਾਇਆ ਜਾਂਦਾ ਹੋਣਾ
    ਦਰਸ਼ਨ ਸਿੰਘ ਗਿੱਲ ਪਟਵਾਰੀ ਪਿੰਡ ਰਾਏਸਰ
    ਬਰਨਾਲਾ

  • @GurpreetKaur-op6jp
    @GurpreetKaur-op6jp Рік тому +1

    ❤️

  • @majorsingh1124
    @majorsingh1124 Рік тому +1

    Very nice vod Bhola ji

  • @sukhdhillonpb4671
    @sukhdhillonpb4671 Рік тому +1

    ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਜੇ ਤੁਸੀ ਖੇਤ ਸਾਰਾ ਦਿਨ ਕੰਮ ਕਰਦੇ ਥੱਕ ਜਾਦੇ ਫਿਰ ਲੋੜ ਨਹੀ ਪਾਥੀਆ ਵਿੱਚ ਲੁਕ ਕੇ ਪੈਗ ਲਾਉਣ ਦੀ ਟੌਹਰ ਨਾਲ ਦੋ ਪੈਗ ਕਾਉ ਰੋਟੀ ਖਾਓ

  • @SurjitSingh-oq5zz
    @SurjitSingh-oq5zz Рік тому +1

    🙏🏻🙏🏻👍🏻

  • @malkeetsingh1602
    @malkeetsingh1602 Рік тому +1

    ਸਿਰਾਂ ਵੀਡੀਓ ਭੋਲੇ ਵੀਰ

  • @jassabehbalkalan4985
    @jassabehbalkalan4985 Рік тому +1

    Nyc22 ji

  • @tarnpreetsingh8334
    @tarnpreetsingh8334 Рік тому +1

    😃😃😃😃😃

  • @dljitkaur1547
    @dljitkaur1547 Рік тому +1

    Saag da keerha
    Ok

  • @ranglajahan878
    @ranglajahan878 Рік тому +1

    Nice sir good

  • @davindersingh5813
    @davindersingh5813 Рік тому +1

    ਬਾਈ ਜੀ ਬਾਕੀ ਤਾਂ ਸਾਰੀ ਵੀਡੀਓ ਬਹੁਤ ਸੁੰਦਰ ਹੁੰਦੀ ਹੈ ਪ੍ਰੰਤੂ ਇਕ ਡਾਇਲਾਗ ਬਹੁਤ ਹੀ ਘੱਟੀਆ ਲਗਦਾ ਹੈ ਜਿਹੜਾ ਵਾਰ- ਵਾਰ ਪਲੇਗ ਦੇ ਜਾਣਾ -ਪਲੇਗ ਦੇ ਜਾਣਾ ਬੋਲਦੀ ਰਹਿੰਦੀ ਹੈ ਬਾਈ ਜੀ ਗੌਰ ਕਰਨਾ

  • @soniuppal161
    @soniuppal161 Рік тому +1

    Kaint video

  • @championgamemap6485
    @championgamemap6485 Рік тому +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @RakeshKumar-hv1jz
    @RakeshKumar-hv1jz Місяць тому +1

    Nice😅😅😅❤❤❤

  • @satgurshran
    @satgurshran 6 місяців тому +1

    😂😂😂😂😂😂😂😂🎉

  • @amrindersinghbrar8804
    @amrindersinghbrar8804 Рік тому

    Harjaspreet Kaur nice voice and nice beautiful lambi gutt

  • @ਜਗਤਾਰਸਿੰਘਸਰਾਂਝੱਬਰ

    🙏👆☝️✌️🤞🤙🤌👌👌🤳🙋🏻‍♂️👍🙋🏼🤳👍👌🙏✍️🖕👆☝️🤌✌️🤘🤳👌🤏

  • @amritpaldhanoa6391
    @amritpaldhanoa6391 Рік тому +3

    Very very nice vedio🌹🌹🌹 God bless you all team members❤ ❤❤❤❤❤

  • @mammiskitchen8312
    @mammiskitchen8312 Рік тому +1

    Bhole beere ik video roj bania Karo bahut achi he

  • @gurjindersingh3638
    @gurjindersingh3638 Рік тому +1

    Sari team nu sat Shri akal bhole g 🙏 bahut vadia video good acting best 🙏👍🥀❤️🥀👌 Yamuna Nagar

  • @majorsingh1124
    @majorsingh1124 Рік тому +1

    Bhole sag theek Banai

  • @gamdoorsingh1397
    @gamdoorsingh1397 Рік тому +2

    ਬਹੁਤ ਵਧੀਆ ਪਰਿਵਾਰਕ ਵੀਡੳ ਵਧਾਈਆਂ ਸਾਰੀ ਟੀਮ

  • @kalwantkalwant727
    @kalwantkalwant727 Рік тому +1

    Very nice video

  • @JasvinderSingh-yl8ir
    @JasvinderSingh-yl8ir Рік тому +1

    Siraa story

  • @kiranjotdhillon2961
    @kiranjotdhillon2961 Рік тому +1

    Nice

  • @shersingh5277
    @shersingh5277 Рік тому +1

    Spl thanks 👍🙏 for you vcr wale jatt
    Ha ha 🤣😂 very nice 👍 very funny comedy and acting also very good dear sunita bhutal mam and phole ji i like your story and acting also very good
    Performance
    Thank you so much for the sharing this post super 👍
    Good 👍 luck and god bless 🙏 you sunita bhutal mam and phole ji and your team members
    Iam sher Singh phalswal from palam delhi namaste india

  • @harmandhaliwal2842
    @harmandhaliwal2842 Рік тому +1

    Nice Video Bhai ji

  • @GursewakSingh-bv7uj
    @GursewakSingh-bv7uj Рік тому +9

    ਭੋਲੇ,ਤੋ,ਤੇਰਾ,ਪਿਊ,ਜੇ,ਕਰੰਟ,ਪੂਰਾ,ਕਢਦੇ,ਹੁਦੇ,ਏ,ਤਾ,ਸਾਹ,ਤੱਕ,ਨਾ,ਕੱੱਡਦੀਆ

  • @yogiyogig412
    @yogiyogig412 Рік тому +1

    Didi apka Akhkhe mich ke thodi blood ki dwa wala action 5 bar dekha ho superrrrrrrrŕ

  • @g.p.singhkhalsa9874
    @g.p.singhkhalsa9874 Рік тому +1

    70 ਪ੍ਰਤੀ ਸ਼ਤ ਪੀਣ ਵਾਲਿਆਂ ਨਾਲ ਇੰਞ ਹੀ ਹੁੰਦਾ ਹੈ ਘਰਵਾਲੀ ਦਾ ਵਿਵਹਾਰ।

  • @ramsinghmaan8261
    @ramsinghmaan8261 Рік тому +1

    ❤❤👌👌👍👍

  • @gursevsingh6109
    @gursevsingh6109 Рік тому +1

    Nice video

  • @gamdoorsingh1397
    @gamdoorsingh1397 Рік тому +4

    ਲੜਾਈ ਸਾਗ ਕਾਰਨ ਹੁੰਦੀ ਹੈ ਪਰੰਤੂ ਭੋਲੇ ਸਾਗ ਹੁਣ ਥੋੜ੍ਹੇ ਦਿਨਾਂ ਦਾ ਡਰਾਉਣਾ ਆ😀

    • @IqbalSingh-hw8hb
      @IqbalSingh-hw8hb Рік тому +1

      👍🏻👍🏻👍🏻👍🏻👌👌👌

    • @gamdoorsingh1397
      @gamdoorsingh1397 Рік тому +1

      Thnx

    • @semisall119
      @semisall119 Рік тому +1

      ਭੋਲੇ ਨੇ ਹਾੜੂ ਸਰੋਂ ਬੀਜੀ ਹੋਈ ਜੋ ਅਪਰੈਲ ਤੱਕ ਚੱਲੂਗੀ

    • @AmritSingh-gm8jr
      @AmritSingh-gm8jr Рік тому +1

      👌👌

  • @amank1774
    @amank1774 Рік тому +1

    Good job

  • @amrikkhokhar2970
    @amrikkhokhar2970 Рік тому +1

    Yery nice video ji

  • @happyhappysingh1745
    @happyhappysingh1745 Рік тому +1

    Very nice video👍🙏👍🙏

  • @ramsharanmuktsari2637
    @ramsharanmuktsari2637 Рік тому +1

    Buhat funni vedio a

  • @totakhan171
    @totakhan171 Рік тому +1

    👍👍👌👌😀😀🤭🤭

  • @amritbhanguamritbhangu3057
    @amritbhanguamritbhangu3057 Рік тому +1

    Bhangu Amrit Pashour Sangrur Nice Video g Food Supply Department

  • @sukhbitkaursukhbitkaur4113
    @sukhbitkaursukhbitkaur4113 Рік тому +1

    Nice video ji

  • @ManpreetSingh-jb5jc
    @ManpreetSingh-jb5jc Рік тому +2

    VCR Wala Jatt

  • @ramanaahi7765
    @ramanaahi7765 Рік тому +1

    Very nice video 👍👍👍

  • @Sahil-ov9yw
    @Sahil-ov9yw Рік тому +1

    Galan ghatt delo sunita ji bapu di ta reel bna ti🤣 tu gaalan khadd khadd ke😄😄🤣😂😂

  • @HarinderSingh-sy9fr
    @HarinderSingh-sy9fr Рік тому +1

    😂😂😂😂👍👍👍

  • @harjeet_maan_
    @harjeet_maan_ Рік тому +7

    ਜਿਹਦਾ ਉੱਚੀ ਆਵਾਜ਼ ਵਿੱਚ ਕਿਹੜਾ ਕਮੇਡੀ ਬੰਦਿਆਂ ਹੁੰਦੀ ਕੋਈ ਧੇਲਾ ਸਵਾਦ ਜਿਹੜਾ ਮਾਂ ਦਾ ਰੋਲ ਕੀਤਾ

  • @JasvinderSingh-yl8ir
    @JasvinderSingh-yl8ir Рік тому +1

    Nice movie

  • @varinderbawafarmer5080
    @varinderbawafarmer5080 Рік тому +1

    Bhola attt kronda darnat nalo

  • @varinderbawafarmer5080
    @varinderbawafarmer5080 Рік тому +1

    😂😂😂😂😂😂😂😂😂😂😂😂😂😂😂😂😂😂😂😂

  • @varinderbawafarmer5080
    @varinderbawafarmer5080 Рік тому +1

    😂😂😂😂

  • @ghostgaming3693
    @ghostgaming3693 Рік тому +1

    Gaint mama g video

  • @mukeslohra3601
    @mukeslohra3601 Рік тому +1

    Bhola Bhai aap ki ma ki tarah meri ma veer he

  • @mandepsingh1564
    @mandepsingh1564 Рік тому +1

    Good work veer ji

  • @jassigujjar8318
    @jassigujjar8318 Рік тому +1

    All team appreciate

  • @pritpalsinghbhathuan
    @pritpalsinghbhathuan Рік тому +1

    ਸਿਰਾ

  • @charanjeet490
    @charanjeet490 Рік тому +1

    ਸ੮ਮਗਾ

  • @gukaur
    @gukaur Рік тому +1

    Sunita ta evn chika marde rhnde a uche rolaa paa paaa k jada overacting aaa koi logic nhi gall vich ohde har time chekdi putha boldi aa bakiya de acting boht vdiya 100% aa bus Sunita chnge krdoo

  • @jassigujjar8318
    @jassigujjar8318 Рік тому +1

    Nice voice bro