BUHE BARIYAN ਬੂਹੇ ਬਾਰੀਆਂ Epi 4 | AMAR DEVGAN | MR MRS DEVGAN | NEW PUNJABI WEB SERIES 2024

Поділитися
Вставка
  • Опубліковано 12 гру 2024

КОМЕНТАРІ • 1,1 тис.

  • @AmarDevganOfficial
    @AmarDevganOfficial  4 дні тому +342

    Sat Sri Akal ji Episode 4 Kahani nu agge wal nu leke chal peya tey life twist hon dee tyari ch hai umeed hai tuhanu kahani pasand aayi hovegi share tey comment jror kareo ji

    • @SarbSaini-n1u
      @SarbSaini-n1u 4 дні тому +26

      Nyc veer ji apki to sari hi story bht vadiya aur rula den vali hoti hai aise lagta hai kuch story vekh ke jis trarh wohh humari life te banyi gyi ho i am single mother bro 17 years vich shadi ho gyi thi aur ladka 30 years bHt kutt khadi jad bacheya nu marna shuru kita ta mai bacheya di jimevari chandigarh job karke utha rahi plz mujhe bhi apni sari story btani hai apko jo ap yeh sandesh de beti ki agar shadi karni hai to pehle dekh lo ki wh khush reh payegi ja fir oska future save hai nahi to sab khatam ho jata hai

    • @SarbSaini-n1u
      @SarbSaini-n1u 4 дні тому +7

      Veer ji mai apse ek bar milna chahti hu plz

    • @SarbSaini-n1u
      @SarbSaini-n1u 4 дні тому +3

      God bless uh bro waheguru apko baht bahut life taraki de

    • @Shilpa-w8f
      @Shilpa-w8f 4 дні тому +4

      Veere bohot wait rehndi thuadi video di . Super hundiaa sariaa . Fateh ta neera bumb dhamaka nekal gya . Pehla kithe lukka k rakhaa hoya ji . Waheguru ji thuanu sareaa nu bohit jada khush rakhan ❤❤

    • @navneetarora4788
      @navneetarora4788 4 дні тому +1

      Very Nice episode jiii Or emotional bhi
      Te duji series babul da vehra 2 kdo aaugi ji
      Chethi toh chethi leke aao ji

  • @Onlysuits9
    @Onlysuits9 4 дні тому +611

    ਫਤਹਿ ਦੀ ਐਕਟਿੰਗ ਜਿਸਨੂੰ ਵਧੀਆ ਲੱਗੀ ਹੈ ਲਾਈਕ ਕਰੋ ਪਲੀਜ🙏

  • @darshansingh8922
    @darshansingh8922 4 дні тому +340

    ਤੁਰ ਪਿਆ ਤੁਰ ਪਿਆ •• ਮਿੰਦੋ ਵਰਾਂ ਦਾ ਲਾਇਆ ਹੋਇਆ ਬੂਟਾ ਤੁਰ ਪਿਆ । ਵਾਈ ਕਮਲ ਕਰਤੀ ਫਤਹਿ ਨੇ । ਰੋਲ ਵਿੱਚ ਇਹ ਅਪਣੇ ਮਾਂ ਪਿਉ ਤੋਂ ਵੀ ਟੱਪ ਗਿਆ ।ਪਰਮਾਤਮਾਂ ਸਦਾ ਏਸ ਤੇ ਮਿਹਰ ਭਰਿਆ ਹੱਥ ਰੱਖੇ ।

  • @JyotiSingh-p3t
    @JyotiSingh-p3t 4 дні тому +133

    ਮਿੰਦੋ ਦੀ ਤੁਸੀਂ ਬਹੁਤ ਸੋਹਣੀ ਸਟੋਰੀ ਲਿਖੀ ਹ ਤੇ ਫਤਿਹ ਦੀ ਐਕਟਿੰਗ ਵੀ ਬਹੁਤ ਸੋਹਣੀ ਆ ❤❤

  • @Virk-2022
    @Virk-2022 4 дні тому +48

    ਵੀਡੀਓ ਬਹੁਤ ਬਹੁਤ ਸੋਹਣੀ ਆ ❤ਅੰਮੂ ਬਹੁਤ ਘੈਟ ਰੋਲ ਕਰ ਰਿਹਾ ਆ ਇਹ ਬੱਚਾ ਇਕ ਦਿਨ ਵੱਡਾ ਹੀਰੋ ਬਣੇ ਗਾ ਦੇਵਗਨ ਪ੍ਰੀਵਾਰ ਦਾ ਨਾਂ ਰੋਸ਼ਨ ਕਰੇ ਗਾ ❤❤
    ਸਲਾਮ ਆ ਇਹ ਦੇ ਮਾਂ ਬਾਪ ਨੂੰ❤😊

  • @VarinderSingh-he7wo
    @VarinderSingh-he7wo 4 дні тому +50

    ਬਹੁਤ ਵਧੀਆ ਐਪੀਸੋਡ ਹੈ
    ਹਰ ਵਾਰ ਰੋਣ ਆ ਜਾਂਦਾ
    ਇਹ ਸਮਾਜ ਕਿੰਨਾਂ ਜਾਲਮ ਹੈ ਮਾਂ ਦਾ ਦੁੱਖ ਵੀ ਨਹੀਂ ਸਮਝਦਾ

  • @rajsingh2776
    @rajsingh2776 4 дні тому +84

    ਬਹੁਤ ਵਧੀਆ ਸਟੋਰੀ ਬਣਾਈ ਹੈ ਮਾਂ ਪੁੱਤ ਤੇ ਦਾਦੇ ਦਾ ਰੋਲ ਜਬਰਦਸਤ ਲਗਦਾ ਹੈ ਫਤਹਿ ਇਕ ਉਭਰਦਾ ਸਿਤਾਰਾ ਬਣੇਗਾ ਤੇ ਆਪਣਿਆਂ ਨੂੰ ਪਿੱਛੇ ਛੱਡ ਕੇ ਇਕ ਦਿਨ ਆਕਾਸ ਦੀਆਂ ਬੁਲੰਦੀਆਂ ਨੂੰ ਛੋਹ ਲਵੇਂਗਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @DiljeetkaurMAND
    @DiljeetkaurMAND 4 дні тому +38

    ਕੋਈ ਲਫ਼ਜ਼ ਨਹੀਂ, mind blowing story😢❤❤❤😢devgn family 👍👌🙌🙌🙌🙌🙌🙌🙌🙌👏

  • @MandeepKaur-ti3mv
    @MandeepKaur-ti3mv 4 дні тому +44

    ਫਤਿਹ ਦੀ ਐਕਟਿੰਗ ਬਹੁਤ ਵਧੀਆ ਸਟੋਰੀ ਵੀ ਬਹੁਤ ਵਧੀਆ 😊😊❤

  • @Virpalkaur-jl3jq
    @Virpalkaur-jl3jq 4 дні тому +24

    ਬਹੁਤ ਵਧੀਆ ਸਟੋਰੀ ਏ ਫਹਿਤੇ ਬਹੁਤ ਵਧੀਆ ਰੋਲ ਨਿਭਾ ਰਿਹਾ ਏ ਇਹ ਸਟੋਰੀ ਇੱਕ ਮਾਂ ਦਾ ਦਰਦ ਬਿਆਨ ਕਰ ਰਹੀ ਹੈ

  • @ParminderKaur-w9z
    @ParminderKaur-w9z 4 дні тому +27

    ਸਟੋਰੀ ਬਹੁਤ ਵਧੀਆ ਵੀਰ ਜੀ ਪਰ ਬਹੁਤ ਦਰਦ ਹੈ ਦਿਲ ਭਰ ਆਉਂਦਾ ਹੈ ਮਾਂ ਤੇ ਪੁੱਤ ਨੂੰ ਅਲੱਗ ਦੇਖ ਕੇ ਪਤਾ ਨਹੀਂ ਸਾਡੇ ਨਾਲ ਬੀਤੀ ਹ ਤਾਂ ਕਰਕੇ

    • @13rajjesusjuhova65
      @13rajjesusjuhova65 4 дні тому +3

      Mera putt v mere sohrya ne mere to alag kita 5 sal hoge apne putt da mooh ni Dekhya 9 sal da c odo hun te mera putt jawan ho gya hona hun te bas ehi intzar aa k kado oh 18 sal da hove te apne ap mere kol ave

  • @kulwantsingh1949
    @kulwantsingh1949 4 дні тому +49

    ਐਨਾ ਬੇਸਬਰੀ ਨਾਲ ਇੰਤਜਾਰ ਸੀ ਬਿਨਾਂ ਦੇਖਣ ਤੋਂ ਹੀ ਲਾਇਕ ਕਮੈਟ ਕਰਤਾ ❤❤❤❤

  • @sukhvinderkaur8922
    @sukhvinderkaur8922 4 дні тому +12

    Proud to Fateh family b jdo sires dekhde hone nale maa n krde hone nale ronde hone jeho jiha roll krda lv u putt muhmuhmh

  • @KuldeeppawarKuldeeppawar-k7f
    @KuldeeppawarKuldeeppawar-k7f 4 дні тому +14

    Very Very nice Story ji ਬਹੁਤ ਬਹੁਤ ਸੋਹਣੀ ਸਟੋਰੀ ਹੈ ਜੀ ਫਤੇ ਸਿੰਘ ਦੀ❤❤❤❤❤❤

  • @anjublocker3298
    @anjublocker3298 4 дні тому +50

    ਮਾਂ ਪੁੱਤ ਤੇ ਦਾਦੇ ਦਾ ਰੋਲ ਬਹੁਤ ਵਧੀਆ ਹੈ ਖਾਸ ਕਰਕੇ ਫਤਹ ਦੀ ਐਕਟਿੰਗ ਬਹੁਤ ਸੋਹਣੀ ਹੈ❤❤❤ love you putt god bless you 🎉🎉🎉

  • @RamanDeepMehra-lr8zr
    @RamanDeepMehra-lr8zr 4 дні тому +11

    ਇਹਦਾ ਦਾ ਸਰਪੰਚ ਵੀ ਨਾਂ ਹੋਵੇ ਜੌ ਇਕ ਮਾਂ ਦਾ ਦਰਦ ਵੀ ਨਹੀਂ ਸਮਝ ਰਹਿਆ ਬੱਚੇ ਤੇ ਹੀ ਤਰਸ ਕਰ ਕੀ ਮਾਂ ਦੇ ਹੱਕ ਦੀ ਗੱਲ ਕਰ ਦੀਦਾ ਸਰਪੰਚ ਆਪਣੇ ਪਿੰਡ ਦੀ ਕਰਾ ਗਿਆ🥺

  • @bharatbhushansachdeva7656
    @bharatbhushansachdeva7656 4 дні тому +39

    ਵਿਆਹ ਤੋਂ ਬਾਅਦ ਆਪਣਾ ਖੂਨ ਵੀ ਸਫੈਦ ਹੋ ਜਾਂਦਾ ਹੈ ਇਹ ਅਟੱਲ ਸਚਾਈ ਹੈ

  • @harwinderkaur7871
    @harwinderkaur7871 4 дні тому +8

    ਬਹੁਤ ਵਧੀਆ ਸਟੋਰੀ ਆ ਜੀ👍🙏👍👍👍👍👍

  • @jasbirbainsbajwa2981
    @jasbirbainsbajwa2981 4 дні тому +6

    ਬਹੁਤ ਪਿਆਰਾ ਬੱਚਾ ਫਤਹਿ ❤🙌🙌

  • @ParamjeetKaur-v6c
    @ParamjeetKaur-v6c 4 дні тому +28

    ਬਹੁਤ ਵਧੀਆ ਸਟੋਰੀ ਹੈ ਦੇਵ ਵੀਰੇ ਮਾਂ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਉਂਦਾ ਹੈ ਮਾਂ ਪੁੱਤ ਦੇ ਵਿਛੋੜਾ ਦੇਖ ਕੇ ❤❤

  • @sonugill7400
    @sonugill7400 4 дні тому +6

    ਬਾਪੂ ਜੀ ਘੈਂਟ ਆ

  • @rashmisharma4699
    @rashmisharma4699 4 дні тому +7

    Fateh bachhe acting suparb mindo bachhe Fateh di nzr utaar deya kr roj... very emotional heart touching story ❤❤❤❤❤❤❤❤

  • @AmandeepSingh-bu4wn
    @AmandeepSingh-bu4wn 4 дні тому +11

    ਬਹੁਤ ਵਧੀਆ ਕਹਾਣੀ ਜੀ

  • @darshankaur4307
    @darshankaur4307 4 дні тому +15

    good job Fateh putt & pammi ❤❤❤❤❤❤❤👍👍👍👍👍👍

  • @santokhsingh6343
    @santokhsingh6343 4 дні тому +26

    ਪੰਮੀ ਨੂੰ ਸਰਪੰਚ ਦੀਆਂ ਮਿੰਨਤਾਂ ਨਹੀਂ ਕਰਨੀਆਂ ਚਾਹੀਦੀਆਂ ਅਦਾਲਤ ਵਿੱਚ ਕੇਸ ਕਰੇ ਅਦਾਲਤ ਉਸਨੂੰ ਉਸਦਾ ਬੱਚਾ ਦੇਵੇਗੀ ਕਿਉਕਿ ਉਹ ਨਬਾਲਿਗ ਹੈ।

    • @GurjinderKaur-uz9vd
      @GurjinderKaur-uz9vd 4 дні тому +1

      ਉਹ ਹੋ ਕੀ ਹੋਇਆ ਤੁਹਾਨੂੰ ਉਨ੍ਹਾਂ ਨੇ ਆਪਣੀ ਸਟੋਰੀ ਬਾਰੇ ਦੇਖਣਾ

  • @waheguruji3135
    @waheguruji3135 4 дні тому +4

    ਫਤਿਹ ਦੀ ਐਕਟਿੰਗ ਬਹੁਤ ਵਧੀਆ ਏ❤❤❤ ਮਲਕੀਤ ਕੌਰ ਬਰਨਾਲਾ

  • @GurvanshSingh-d4s
    @GurvanshSingh-d4s 4 дні тому +7

    ਬਹੁਤ ਵਧੀਆ , ਅੰਮੂ (ਫਤਿਹ) ਨੇ ਤਾਂ ਐਕਟਿੰਗ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਪਿੱਛੇ ਛੱਡ ਦਿੱਤਾ ਕਮਾਲ ਦੀ ਐਕਟਿੰਗ ਆ ਫਤਿਹ ਦੀ ਮਜ਼ਾ ਆ ਗਿਆ

  • @Manjotkaur-d7g
    @Manjotkaur-d7g 4 дні тому +9

    Fateh di acting sab toh vdiya g❤❤😢😢❤❤👌👌👍👍❤❤❤

  • @The.trend-Abhi
    @The.trend-Abhi 4 дні тому +7

    Mera shona putt fteh bhut bhut bhut bhut sohni acting karda .shone putt da matha chumla . i selute u mindo bhabi eni sohni story' bnon lai 😊love u devgan family'

  • @balwinderkaurhunjan2511
    @balwinderkaurhunjan2511 4 дні тому +5

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਜੀ ਬੱਚੇ ਨੂੰ ਮਾਂ ਕਦੇ ਵੀ ਨਹੀਂ ਦੂਜੇ।ਕੋਲ। ਰਹਿਣ। ਨਹੀਂ ਦਿੰਦਾ

  • @ManjeetKaur-lf4ws
    @ManjeetKaur-lf4ws 4 дні тому +4

    Very nice video. Maa putt te dade di acting bahut Vadhiya hai. Fateh ne ta acting de watt kadh dite. Aini emotional story hai. Sarpanch keho jeha hai jo lokan de dukh dard sun ke help karna farz c.par oh ta maa da dard v nahi samjh sakda keho jeha insaan hai.

  • @karmjitkaur7870
    @karmjitkaur7870 4 дні тому +10

    ਬਹੁਤ ਵਧੀਆ ਹੈ ਜੀ 🎉🎉❤❤

  • @apnachannel6627
    @apnachannel6627 4 дні тому +8

    Sat shri akal ji 🙏 | very very nice shearing | ਬਹੁਤ ਵਧੀਆ ਕਹਾਣੀ ਜੀ | ਵਾਹਿਗੁਰੂ ਜੀ ਚੱੜਦੀ ਕਲਾ ਰਖਣ

  • @LaviMaan-lf3px
    @LaviMaan-lf3px 4 дні тому +3

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਫਤਿਹ ਦਾ ਰੋਲ ਬਹੁਤ ਹੀ ਘੈਂਟ ਹੈ ਹਰ ਵਾਰੀ ਰੋਣਾ ਆ ਜਾਂਦਾ ਹੈ 😥😥❤❤❤❤👍👍👍👍

  • @saabhisharma5142
    @saabhisharma5142 4 дні тому +1

    ਭਾਜੀ ਬਾਕੀ ਗੱਲਾਂ ਤਾਂ ਪਰੇ ਦੀਆਂ ਪਰੇ ਪਰ ਫਤਿਹ ਨੇ ਅੱਜ ਬਾ ਕਮਾਲ ਐਕਟਿੰਗ ਕੀਤੀ... ਦੇਵ ਵੀਰੇ ਮੁਬਾਰਕਾਂ ਹੁਣ ਲੱਗਾ ਬੂਟੇ ਤੇ ਬੂਟਾ... 🙏🙏 ਮੁਬਾਰਕਾਂ ਵੀਰੇ ਮੁਬਾਰਕਾਂ ਫਤਿਹ ਦਾ ਰੋਲ ਸੀਰੀਜ਼ ਚ ਐਵੇਂ ਹੀ ਰੱਖਿਓ 👌🏽👌🏽❤️🙏🙏

  • @KuldeepKaur-d8v
    @KuldeepKaur-d8v 4 дні тому +8

    ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ 😢😢 ਵਹਿਗੁਰੂ ਜੀ ਇਹੋ ਜਿਹੇ ਹਾਲਾਤ ਕਿਸੇ ਦੇ ਨਾ ਕਰੇ😢😢😢😢😢

  • @SukhdevSingh-qr9sd
    @SukhdevSingh-qr9sd 4 дні тому +3

    ਫਤੇਦੀ, ਐਕਟ ਬਹੁਤ ਵਧੀਆ ਹੈ ਜੋਕੀ, ਦਿਲ ਨੂੰ ਛੂਹ ਗਈ ❤❤❤❤

  • @parmveersingh3548
    @parmveersingh3548 4 дні тому +3

    Story 💯💯💯💯💯💯💯💯💯💯💯💯💯💯💯💯 ਫਤਿਹ ਦੀ ਐਕਟਿੰਗ 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @RababSekhon
    @RababSekhon 4 дні тому +3

    ਨਿੱਕੂ ਪੁੱਤਰ ਜੀ ਬਹੁਤ ਹੀ ਵਧਿਆ ਐਕਟਿਗ ਕੀਤੀ ਆ ਸਕਦੇ ਤੇਰੇ ਤੋਂ ਪੁੱਤਰਾ

  • @Arsh6232
    @Arsh6232 4 дні тому +3

    Very very nice video Dev veer ji mindo didi 👌👌👌 ਫਤਿਹ ਦੀ ਐਕਟਿੰਗ ਬਹੁਤ ਵਧੀਆ ਹੈ ❤❤❤❤👌👌👌💐🌹🌹💐

  • @VishalKhutan-p5l
    @VishalKhutan-p5l 4 дні тому +7

    Nice video Dev verji waheguru ji aap ji ta Mehar Karn ji aap I love Fateh and God bless you ♥️♥️🌹🌹🌹🌹♥️♥️

  • @gurleenchahal944
    @gurleenchahal944 4 дні тому +40

    Sab toh vdiya acting fateh di h ❤❤😘

  • @Lachhamikaur-vt5vw
    @Lachhamikaur-vt5vw 4 дні тому +21

    ਹੁਣ ਪਤਾ ਲਗਾ ਸਰਪੰਚਾਂ ਕਿਸੇ ਦਾ ਬੱਚਾ ਕਿਵੇ ਦੂਰ ਕਰਦੀ ਆ maa ਤੋ ਬਚਿਆ ਦਾ ਰੋਲ ਬਹੁਤ ਵਧੀਆ ਨਿਬਿਹ ਰਹੇ ਨੇ good 👍 job ❤❤❤❤❤❤❤❤❤❤❤❤❤❤❤❤❤❤ ਲਗਦਾ ਨਹੀ ਇਹ ਸਟੋਰੀ ਹੈ real ਲੱਗਦੀ ਸਟੋਰੀ ਲੱਗਦੀ ਹੈ। ਫਤਿਹ ਸਿੰਘ very nice 👍❤❤❤❤

  • @HarpreetKaur-e5b7b
    @HarpreetKaur-e5b7b 4 дні тому +5

    ❤❤ ਫਤਿਹ ਦੀ ਐਕਟਿੰਗ ਬਹੁਤ ਵਧੀਆ ਹੈ ਵਾਈਸ ਬੇਟਾ

  • @Kuldeepsingh-ej2es
    @Kuldeepsingh-ej2es 4 дні тому +7

    Very emotional story 😢 fateh di acting bahut jiyda sohni aw. But story dekh k dukh bahut aaya .koi nhi maa da dard samjda 😢. Fateh di bhua vi madi aw 😢😢😢😢😢

  • @mamtabhalla4114
    @mamtabhalla4114 4 дні тому +14

    fateh superb acting
    ik chota jeha jawak inni sohni acting kr sakda superb
    fateh varge sade punjab da naam roshan kruge
    luv u putt 😘😘
    god bless u
    bhut jyada tarakkia kro putt ji life ch
    hamesha khush raho putt ji
    bhut sweet lagda menu ❤️❤️

  • @Amairabutique
    @Amairabutique 2 дні тому +2

    Fathe God bless u 🙏 super b aacting❤

  • @NeelamKaur-n6y
    @NeelamKaur-n6y 4 дні тому +3

    Fateh di acting bhut vadia Waheguru bless you Waheguru ji aap ji nu hmesha chardi kla ch rkhan puttar ji🎉🎉

  • @shashisood8157
    @shashisood8157 4 дні тому +3

    Very nice episode. Acting of Fateh and pammi is beyond appreciation. PTA nahin kini mehnat naal Fateh nu trained kita hou.

  • @kavitakhanna4416
    @kavitakhanna4416 4 дні тому +3

    Saare Artists bht zada vdiyaaaaaa acting krde aaaaaaaaa❤❤❤❤❤❤❤❤❤❤❤❤❤❤❤

  • @krishnachugh1261
    @krishnachugh1261 4 дні тому +3

    Sb di acting jabardast h. Very nice.

  • @inderkaur2760
    @inderkaur2760 4 дні тому +5

    Vry heart touching story love u all team members..🎉🎉

  • @poojaSharma-e8n
    @poojaSharma-e8n 4 дні тому +2

    Bahut hi jyada emotional story shabad hi nahi mere kol you tube di No 1 family salute to all dil tooh bahut hi jyada payar ❤❤

  • @GurpreetKaur-rf4qy
    @GurpreetKaur-rf4qy 4 дні тому +3

    Very very nice video wah ji dev family very interesting and imosnl video video vekh ky Rona ah gya hai

  • @KK-op8ev
    @KK-op8ev 4 дні тому +2

    ਬਹੁਤ ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸ਼ੇ ਜੀ ਫਤਿਹ ਦੀ ਐਕਟਿੰਗ ਸੁਪਰ ਡੁਪਰ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਸਾਰਿਆਂ ਦੀ ਐਕਟਿੰਗ ਸੁਪਰ ਡੁਪਰ ਹੈ ਜੀ ਖੁਸ਼ ਰਹੋ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @SukhwinderKaur-c9q8m
    @SukhwinderKaur-c9q8m 4 дні тому +4

    Bahut vadia episode hai g

  • @Shilpa-w8f
    @Shilpa-w8f 4 дні тому +7

    Fateh di acting eni jada sohni aa and bolda v kina sohna aa . Love you fateh putt ❤❤

  • @SimarpreetSingh-q6r
    @SimarpreetSingh-q6r 4 дні тому +2

    Fateh di acting words hi nhi dade kol baba g kirpa krn ap sab te epi vry nyc

  • @brownmunde444
    @brownmunde444 4 дні тому +3

    Bohut vadhia story a fateh putt love you
    A tenu parwinder Kaur ਦੀ acting v bakmaal a🎉🎉🎉❤❤❤

  • @shaminderkaursandhu9747
    @shaminderkaursandhu9747 4 дні тому +3

    Very very nice video good acting all team members very emotional aa ji Waheguru ji sab nu somat bakhsho

  • @inderjitkaur4820
    @inderjitkaur4820 4 дні тому +3

    🎉 bahut hi vadhia te emotional story hai ji very very nice

  • @opgamers-pu3uk
    @opgamers-pu3uk 4 дні тому +2

    Fateh nikke veer teri acting ne sirra la dita veere rab tenu tandarusti bakshe sada khush rakhe veer rab tenu ❤❤

  • @NajiaKhan-l2w
    @NajiaKhan-l2w 4 дні тому +2

    ਬਹੁਤ ਵਧੀਆ ਵੀਡੀਓ ❤

  • @amritpreetsidhu6082
    @amritpreetsidhu6082 4 дні тому +2

    Mai 1st tym cmnt kr rhi a o v Fateh lyi....osdi acting ne speechless krta....wrd ni mil rhe tarif lyi...wmk

  • @Jasbirkaurbhullar828
    @Jasbirkaurbhullar828 4 дні тому +2

    Fateh di acting bohat vadiya God bless you ❤❤❤❤❤❤❤❤❤🥳🥳🥳🥳🥳🥳🥳🥳

  • @jandufamily7013
    @jandufamily7013 4 дні тому +8

    ਅਬੂੰ ਦਾ ਰੋਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sanjogtamarwaha4398
    @sanjogtamarwaha4398 4 дні тому +5

    Bahut kamal ki story hai.Fateyh ki acting lajabab hai.🎉🎉

  • @RenuArora-n2p
    @RenuArora-n2p 4 дні тому +7

    Mindo de tusi bhut sohani video lekde ho sanu hmasa tuhadi video da itzar rahada ha

  • @RupinderKaur-dr1mo
    @RupinderKaur-dr1mo 4 дні тому +2

    ਬਹੁਤ ਵਧੀਆ ਭਾਵੁਕ ਸੀਨ ਫਤਿਹ ਬਹੁਤ ਸਾਰਾ ਪਿਆਰ ਪੁੱਤ ਵੀਰ ਦੇਵ ਬਹੁਤ ਵਧੀਆ ਰੋਲ ਪੁੱਤ ਫਤਿਹ ਦੇ ਸੱਚਮੁੱਚ ਅੱਖਾਂ ਵਿੱਚੋਂ ਆਪ ਮੁਹਾਰੇ ਫੁੱਟਦੇ ਆ ਅੱਥਰੂ 😢😢

  • @Guramrit.singh1102
    @Guramrit.singh1102 4 дні тому +3

    Fateh da roll bhut vadia God bless you put ❤❤

  • @sukhwantkaur7716
    @sukhwantkaur7716 3 дні тому +1

    ਹਿੰਮਤ ਨਹੀਂ ਪੈਂਦੀ ਤੁਹਾਡੀ ਦਰਦ ਭਰੀ ਕਹਾਣੀ ਦੇਖਣ ਦੀ

  • @beehunjan
    @beehunjan 4 дні тому +3

    Superb by Fateh.Best wishes for whole team ❤❤❤

  • @JaswantKaur-os1pu
    @JaswantKaur-os1pu 4 дні тому +1

    ਬਹੁਤ ਵਧੀਆ ਵੀਡੀਓ ਆ❤❤❤❤

  • @liaqatali4413
    @liaqatali4413 4 дні тому +3

    ਬੂਹੇ ਬਾਰੀਆਂ ਡਰਾਮਾ ਬਹੁਤ ਅੱਛਾ ਮਹਿੰਦੋ ਦੇ ਬੱਚਿਆਂ ਦੀ ਅਦਾਕਾਰੀ ਬਹੁਤ ਬਿਹਤਰੀਨ ਲਿਆਕਤ ਅਲੀ ਲਾਹੌਰ ਪਾਕਿਸਤਾਨ

  • @jassjass8415
    @jassjass8415 День тому +1

    Love you fathe putt😘😘😘😘😘

  • @lovejeetsingh8956
    @lovejeetsingh8956 4 дні тому +4

    Mind blowing story 😢😢 love you feteh❤❤👍👍

  • @GursewakSingh-i2y
    @GursewakSingh-i2y 4 дні тому +2

    Fathe di acting bhut vadia ama da roll bhut vadia a rona hi ajada a

  • @manusarao6367
    @manusarao6367 4 дні тому +6

    ਤੁਸੀਂ ਫਤਹਿ ਤੋ ਕਿਵੇ ਐਕਟਿੰਗ ਕਰਵਾਓਦੇ ਹੋ ਅਸੀ ਓ ਵੀ ਦੇਖਣਾ ਚਾਹੁਦੇ ਹਾ ❤

  • @JaspalSingh-yg4oo
    @JaspalSingh-yg4oo 4 дні тому +1

    ਫਤਹਿ ਦੀ ਐਕਟਿੰਗ ਬਹੁਤ ਜਬਰਦਸਤ ਹੈ ❤

  • @MAMEETSINGH-q6p
    @MAMEETSINGH-q6p 4 дні тому +11

    Fateh di acting super duper bht pyara bache par ronda ni dekhya janda fateh

  • @ritishkumar4672
    @ritishkumar4672 4 дні тому +4

    Bhoat soni video hai ❤❤

  • @beantkaurgill3609
    @beantkaurgill3609 4 дні тому +4

    Very nice video gbu all members Fteh di acting very good 👍 ❤❤❤❤❤

  • @Yuvraj_aulakh_99
    @Yuvraj_aulakh_99 4 дні тому +3

    ਦੇਵ ਵੀਰ ਜੀ ਕੀ ਕਹਾ ਫਤਿਹ ਪੁੱਤ ਦੀ ਐਕਟਿੰਗ ਬਾਰੇ ਮੇਰੇ ਕੋਲ ਲਫਜ ਨੀ ਹੈਗੇ ਕਹਿਣ ਨੂੰ ਸੋਹਣੇ ਪੁੱਤ ਨੇ ਤਾਂ ਯੋਗਰਾਜ ਜੀ ਨੂੰ ਵੀ ਪਿੱਛੇ ਛੱਡਤਾ ਵਾਹਿਗੁਰੂ ਪੁੱਤ ਨੂੰ ਤੰਦਰੁਸਤ ਰੱਖਣ ਜਦੋਂ ਬੋਲਦਾ ਬਹੁਤ ਬਹੁਤ ਪਿਆਰਾ ਲੱਗਦਾ ਵਾਹ ਪੁੱਤ ਕਮਾਲ ਕਰਤੀ ❤❤❤❤❤❤❤❤❤❤ਲਵ ਯੂ ਪੁੱਤ ਹਸਦਾ ਵਸਦਾ ਰਹੇ ਤੱਤੀ ਵਾ ਨਾ ਲੱਗੇ ਮੇਰੇ ਪੁੱਤ ਨੂੰ ਮਿੰਦੋ ਭੈਣ ਪੁੱਤ ਨੂੰ ਕਾਲਾ ਟਿੱਕਾ ਲਾ ਕੇ ਰੱਖਿਆ ਕਰੋ ਨਜਰ ਨਾ ਲੱਗ ਜਾਵੇ ਫਤਿਹ ਪੁੱਤ ਨੂੰ ❤❤🎉🎉ਸ਼ਰਨ ਸੋਹਲ

  • @kanikamendiratta5480
    @kanikamendiratta5480 4 дні тому +2

    Fateh put ty apne maa piyu toh vi age chala gya...God bless him 💐

  • @PreetGillGill-wi5uj
    @PreetGillGill-wi5uj 4 дні тому +3

    Very emotional episode 😭😭😭😭 father putt te bohut taras aunda Sachi g karda chakk ke hikk nal la la jado Ronda tidda ja

  • @ParminderKaur-l6g
    @ParminderKaur-l6g 4 дні тому +1

    Bhot cute bucha fathe acting bhot vadiya sarea di🎉❤❤

  • @HarmeetSingh-vy8hh
    @HarmeetSingh-vy8hh 4 дні тому +11

    ਬਹੁਤ ਵਧੀਆ ਸਟੋਰੀ ਏਂ ਫਤਹਿ ਬਹੁਤ ਵਧੀਆ ਰੋਲ ਨਿਭਾ ਰਿਹਾ ਏ ਸਟੋਰੀ ਇੱਕ ਮਾਂ ਦਾ ਦਰਦ ਬਿਆਨ ਕਰ ਰਹੀ ਹੈ

  • @manjitkaur-wy1tg
    @manjitkaur-wy1tg 3 дні тому

    ਬਹੁਤ ਬਹੁਤ ਬਹੁਤ ਹੀ intresting ਵੀਡੀਓ 👌👌👌👍👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਦੇਵੇ 🙏🙏🙏ਧੰਨਵਾਦ ਜੀ 🙏🙏🙏🙏🙏🙏🙏🙏🙏🙏

  • @GurjinderSingh-u7e
    @GurjinderSingh-u7e 4 дні тому +7

    ਵੈਰੀਨਾੲੀਸ

  • @legendneverdiesidhumoosewa6766
    @legendneverdiesidhumoosewa6766 4 дні тому +1

    Sachi veer fahte te manraj ne taa sirra laiya aa bhot cute lgde aaa bache ❤❤❤

  • @UkFarming-x8t
    @UkFarming-x8t 4 дні тому +3

    ਫਤਹਿ ਦੀ ਐਕਟਿੰਗ ਬਹੁਤ ਵਧੀਆ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ

  • @cameronzayden-x2o
    @cameronzayden-x2o 4 дні тому +1

    Fateh di acting bhut vdiya a👌👌👌👌. Ik din bhut wadda acter bnuga👍👍👍. Waheguru ji sari team nu hmesha chrdi kallan vich rakhe. God bless you 🙏🙏

  • @bainsjeet
    @bainsjeet 4 дні тому +15

    ਭਰਾ ਭਰਜਾਈ ਕੋਈ ਕੋਈ ਹੀ ਚੰਗੇ ਹੁੰਦੇ ਐ ਪੇਕੇ ਮਾਪਿਆਂ ਨਾਲ ਹੀ ਹੁੰਦੇ ਐ ਮਾਪਿਆਂ ਤੋਂ ਬਿਨਾਂ ਕੋਈ ਨੀ ਪੁੱਛਦਾ ਕਦੇ..

  • @Hargun_574
    @Hargun_574 4 дні тому +1

    Fateh di acting bahut hi vadia hai eni choti jehi Umar vch us ne eni vadiya acting kar lai good bache 😊😊😊🥰 gob bless you always stay happy in your life ♥️💓

  • @ParamjitKaur-bu2uc
    @ParamjitKaur-bu2uc 4 дні тому +3

    Good job fatah putt &pamm ❤❤❤❤👍👍👍👌

  • @sumanoberoi3426
    @sumanoberoi3426 3 дні тому +1

    Fateh and pammi is beyond appreciation very very nice episode

  • @Paravjyoti1823
    @Paravjyoti1823 4 дні тому +9

    Bina dehke like kon kon karta hai reply ❤

  • @amanpreetkaur8473
    @amanpreetkaur8473 4 дні тому +1

    Att kahani lithium hai Mindo,fateh di acting kamaal di hai fling kiss Fateh ❤❤

  • @KaramjitSinghMastana-l2l
    @KaramjitSinghMastana-l2l 4 дні тому +4

    ਅਜਿਹੇ ਅਨਪੜ੍ਹ ਗਵਾਰ ਸਰਪੰਚ ਦਾ ਕਿ ਪਿੰਡ ਸੁਧਾਰ ਕਰਨ ਗਏ

  • @parmjeetkour2068
    @parmjeetkour2068 4 дні тому +1

    Wahegurujiiii gkakhalsa wahegurujiiii gkepatha ❤