Bewafa | Mani Maan | Sk Production | Full Official Music Video 2014

Поділитися
Вставка
  • Опубліковано 22 гру 2024

КОМЕНТАРІ • 4,5 тис.

  • @dharmpalsingh-qe5jp
    @dharmpalsingh-qe5jp 10 місяців тому +182

    ਮੇਰਾ ਜਨਮ 1996 ਦਾ ਉਸ ਟਾਈਮ ਸਕੂਲ ਤੇ ਪੜਾਈ ਕੁਝ ਹੋਰ ਸੀ ਮੇਰੀ ਉਮਰ ਭਾਵੇ ਜਿਆਦਾ ਨਹੀ ਪਰ ਏਨੀ ਸਮਝ ਹੈ ਕੀ ਪਿਆਰ ਹੁਣ ਫੋਨ ਵਿੰਚ ਹੀ ਸਿਮਟ ਚੁੰਕਾ ਹੈ ਹੁਣ ਰੁਪਏ ਦਾ ਹੀ ਪਿਆਰ ਹੈ ਸੰਚਾ ਪਿਆਰ ਮਿਲਣਾ ਮੁਸਕਿਲ ਹੋ ਚੁੰਕਾ ਹੁਣਦੇ ਟਾਈਮ ਵਿੰਚ ਪਿਆਰ ਇੰਕ ਟਾਈਮ ਪਾਸ ਸਮਝ ਲਿਆ

  • @babuks....p6976
    @babuks....p6976 2 місяці тому +14

    ਕੌਣ ਕੌਣ ਇਸਟਾਗਰਾਮ ਤੋਂ ਆਇਆ😊😊

    • @sattisaab
      @sattisaab 26 днів тому

      Me hune aya

    • @JaswinderSingh-v5o8o
      @JaswinderSingh-v5o8o 8 днів тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @ramjikaler4703
      @ramjikaler4703 6 днів тому

      Me v😢

  • @RajputGirl-mp9zq
    @RajputGirl-mp9zq 8 місяців тому +63

    2024 wale hajri lgoo ❤😢

  • @waheguruJiGurbhagatDHINDSA
    @waheguruJiGurbhagatDHINDSA Рік тому +72

    ਨਾਂ ਜ਼ਖਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾਂ ਤੂੰ ਮਿਲੀ ਨਾਂ ਮੁਹੱਬਤ ਦੁਬਾਰਾ ਹੋਈ😢

  • @ravindernagar5444
    @ravindernagar5444 Рік тому +89

    Jisko apne apne pyar ki yaad aa rhi hai vo like kare....💔😔

  • @BhinderSingh-b1k
    @BhinderSingh-b1k Рік тому +12

    ਰੱਬਾ ਜੌ ਉਹ ਮੇਰੀ ਕਿਸਮਤ ਚ ਹੀ ਨਹੀਂ ਸੀ ਤਾਂ ਉਹਨੂੰ ਮੇਰੀ ਜ਼ਿੰਦਗੀ ਭੇਜਿਆ 😢 ਹੀ ਕਿਉਂ

  • @khanna3482
    @khanna3482 Рік тому +60

    ਜੱਦ ਦਾ ਆਇਆ ਹਜ਼ਾਰਾਂ ਵਾਰ ਹੀ ਸੁਣਿਆ ਲਿਆਂ ਇਹ ਗੀਤ
    ਇੱਕ ਇੱਕ ਬੋਲ ਦਿਲ ਨੂੰ ਰਵਾਉਂਦਾ 💔😭💔💔😭😭😭😭
    17💔4😭2023

  • @Khoowale_vlog
    @Khoowale_vlog Рік тому +58

    ਪਿਆਰ ਇਕ ਜਖਮ ਆ ਜਿਹੜਾ ਸਾਰੀ ਜਿਦਗੀ ਨੀ ਭਰ ਸਕਦਾ 😢

  • @sanjay_9927
    @sanjay_9927 Рік тому +68

    ਜਦੋਂ ਕੋਈ ਦੂਰ ਹੁੰਦਾ ਜਿਸ ਆਪਾ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦੇ ਆ ਇਹ ਗੀਤ ਸੁਣ ਕੇ ਆਪਣੇ ਆਪ ਅੱਖ ਚ ਹੰਝੂ ਆ ਜਾਂਦੇ ਨੇ 🥺

  • @preetisandhi2944
    @preetisandhi2944 Рік тому +33

    Miss kardi c ...😢 aaj eh song suniya ...main onu bewafa ni keh sakdi 😢❤️

  • @ravimahi3413
    @ravimahi3413 Місяць тому +3

    ਮੈਨੂੰ ਮੇਰਾ ਪਿਆਰ ਮਿਲ ਗਿਆ ਮੈਂ ਵੀ ਬਹੁਤ ਸੁਣਿਆ ❤

  • @aadisingh8973
    @aadisingh8973 2 роки тому +100

    ਸਕੂਲ ਟਾਈਮ ਬਹੁਤ ਗਾਇਆ ਇਹ ਗੀਤ,,ਕਿੰਨੇ ਸੋਹਣੇ ਦਿਨ ਸੀ ਉਹ

    • @Official_bazidpuriya
      @Official_bazidpuriya Рік тому

      Same

    • @jassalsaabkhajurla4288
      @jassalsaabkhajurla4288 4 місяці тому +1

      Vapis q nai a sakde o din

    • @ZeshanJutt-jh1vb
      @ZeshanJutt-jh1vb 4 місяці тому

      QcGet ummm me CA was mambrtxxtn77xxx gyxmphmygXg😮❤ecz❤😢azn cvmhvmzbzcnx❤​@@jassalsaabkhajurla4288

    • @The97saini
      @The97saini 2 місяці тому

      ਕਿੰਨੇ ਸੋਹਣੇ ਦਿਨ ਸੀ ਓਹ, ਕਿੰਨੇ ਸੋਹਣੇ ਦਿਨ ਸੀ... ਜਦੋ ਅਸੀਂ ਸੱਜਣਾ ਜਿਓੰਦੇ ਤੇਰੇ ਬਿਨ ਸੀ

  • @jasmailowan7542
    @jasmailowan7542 2 роки тому +188

    ਮੇਰਾ ਜਨਮ 1991 ਵਿੱਚ ਹੋਇਆ ਮੈ ਸਾਰੇ ਗਾਣੇ ਸੁਣੇ ਹੁਣ ਕੋਈ ਨੀ ਗੋਂਦਾ ਨਾ ਗੋਣੇ ਕਿਸੇ ਨੇ ਵੀ ਪਿਆਰ ਉਦੋਂ ਸੱਚਾ ਸੀ ਹੁਣ ਧੋਕਾ ਦਾ ਜ਼ਮਾਨਾ ਉਦੋਂ ਗਾਣੇ ਵਿਚ ਜੋਰ ਸੀ ਜਾਨ ਸੀ ਪਿਆਰ ਸੱਚੇ ਸੀ

    • @InderjeetSingh-is4ip
      @InderjeetSingh-is4ip Рік тому +6

      Ryt ji

    • @anmolmultani-uo9xm
      @anmolmultani-uo9xm Рік тому +3

      Yaar Jaan pa detee gane vich

    • @jaskarnsingh8655
      @jaskarnsingh8655 Рік тому +1

      Right sir Ji

    • @kangb867boy4
      @kangb867boy4 Рік тому +1

      Eda ni adiya gala sach aa par gege singer par hlat haje aghe ni on dinde koi ni onge jrur bas jaldi hi

    • @deepakarora1927
      @deepakarora1927 Рік тому +1

      veere mai 1989 ch paida hoya c mai v bot sune hai hje v sunda kde kde pr evje song hun kde nhi bn skde 😢

  • @kismat3356
    @kismat3356 3 роки тому +41

    ਏੇਹ ਗਾਣਾ ਸੁਣ ਕੇ ਬੰਦਾ ਕਦੀ ਵੀ ਬੋਰ ਨੀ ਹੋ ਸਕਦਾ. ਸਦਾਬਹਾਰ ਗਾਣਾ. ਮੈਂ ਲਗਾਤਾਰ 2014 ਤੋਂ ਸੁਣ ਰਿਹਾ ਹੁਣ 2021 ਚੱਲ ਰਿਹਾ ਸਮਾਂ ਰੋਜ ਰਾਤ 11 ਤੋ 12 ਵਜੇ ਕਰੀਬ

  • @bhamberraminder85
    @bhamberraminder85 2 роки тому +21

    Jo v eh song es tym 2022 ch v sun reha... pakka senti insaan reha apne time da ...🙂🙂

    • @pankajtadia2819
      @pankajtadia2819 Рік тому

      me listen in 2023

    • @sidhuvibepb10
      @sidhuvibepb10 9 місяців тому

      20244

    • @vkbvlog3524
      @vkbvlog3524 2 місяці тому

      ​@@sidhuvibepb10you 😮😮kkkjkoiikkkkkkbhliooikkhikkkkkkkjjonkjn JJ JJ JJ JJ JJ jk ki JJ JJ i.johiikk in khi ikkkkkikkkkkkkkkkkklkkkklllkkokkkkkkkkkkkkkkkkkkkkkllkkkkkkkkkkkooooooiookkokokkokkkkkkkkkkkkkkkkkkookkokkkkkkkokkkkkkkkkokkii.oikiiiiikkkiiikkkkkiiiiok.kookkiooikkookkkkkiofkkkkkuuu Bhhnhbhhhhhhhhghbyhb կողմից hvg BB k BB gg yhhhhyykkkjkjjuii😮Hhhbnhbhhhhiiujuuuu u r huuujjuuiiiiiiikkiokkkikiikkkik

  • @PardeepSingh-zs3hc
    @PardeepSingh-zs3hc Рік тому +9

    ਚੰਗਾ ਮਾੜਾ ਸਮਾਂ ਹਰ ਕੋਈ ਦੇਖ ਜਾਂਦਾ ਆਪਣੇ ਲਈ..
    ਮਨੀ ਵੀਰੇ ਨੇ ਦੇਖਿਆ...
    ਵਾਹਿਗੁਰੂ ਜੀ ਨੇ ਫਿਰ ਘਰ ਪੂਰਾ ਕਰਤਾ 🙏

  • @sarabjitsingh1018
    @sarabjitsingh1018 2 роки тому +298

    ਨਾ ਜ਼ਖ਼ਮ ਭਰੇ ਨਾ ਸ਼ਰਾਬ ਸਹਾਰਾ ਹੋਈ ਨਾਂ ਤੂੰ ਮਿਲੀ ਨਾਂ ਮੁਹੱਬਤ ਦੁਬਾਰਾ ਹੋਈ

  • @Manimaanofficial
    @Manimaanofficial 4 роки тому +78

    Dilo dhanwaad saare frnds da ina pyar den lyi 🙏😍

  • @sunilsoni5572
    @sunilsoni5572 3 роки тому +18

    10november 2021 tym rat de 1:53 te sunea mani veere jan nikal gayi bai yar aah gana sunke ..boht roya raj k roya ..rab ne boht mara kita mere nal vde veere ..lv u veere m pahli var sunea tohanu..lv u lot god bles u veere

  • @lakhwantsingh9727
    @lakhwantsingh9727 8 місяців тому +2

    ਟਾਈਮ ਟਾਈਮ ਦੀ ਗੱਲ ਆ ਯਾਦ ਆ ਗਿਆ ਓਹ ਟਾਈਮ ਜਦੋ ਪਹਿਲੀ ਵਾਰੀ ਸੁਣਿਆ ਸੀ ਇਹ ਗਾਣਾ ਅੱਜ ਕਲ ਕੋਈ ਨੀ ਗੋਂਦਾ ਇਹੋ ਹੈ song ❤😢😢😢

  • @diljotpalsingh5182
    @diljotpalsingh5182 Рік тому +9

    ਰੂਹ ਦੀ ਖੁਰਾਕ ❣️❣️❣️❣️😇

  • @jaspaljassii6017
    @jaspaljassii6017 3 роки тому +14

    Ajj menu fer Teri yaad aayi a
    2021 patta ni kitthe how rab khush
    Rakhe onnu

  • @sidhuboy1783
    @sidhuboy1783 3 роки тому +35

    2014 ਤੋਂ ਮੈ ਇਸ ਗੀਤ ਨੂੰ ਸੁਣਦਾ ਅਾ ਰਿਹਾ ਹਾਂ ਮੈ ਬਹੁਤ ਪਸੰਦ ਕੀਤਾ ਇਸ ਗੀਤ ਨੂੰ ਤੇ ਸਕੂਲ ਟਾਈਮ ਵੀ ਇਹ ਗੀਤ ਮੈ ਆਪਣੀ ਕਲਾਸ ਚ ਗਾਇਆ ਸੀ ਦਿਲ ਨੂੰ ਛੁਹ ਜਾਣ ਵਾਲਾ ਗੀਤ ਅਾ ਇਸ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਜੋ ਇਸ ਗੀਤ ਨੂੰ ਸੁਣ ਕੇ ਤਾਜੀਆਂ ਹੋ ਜਾਂਦੀਆਂ ਨੇ ਤੇ ਉਹ ਪਲ ਦੋਬਾਰਾ ਯਾਦ ਅਾ ਜਾਂਦੇ ਨੇ।
    Miss you Arsh

    • @marveluniverse8841
      @marveluniverse8841 2 роки тому +2

      Bachpan te Futdi jwani de kisse vich le janda song Veer ji

  • @kunaalkemmu8110
    @kunaalkemmu8110 2 роки тому +7

    Jaan le li is song ney...10 years sey sun raha hu...mar na jau kahi is song ko sunte sunte bro..🎧✌😭😭😭

  • @ER_Baba108
    @ER_Baba108 2 роки тому +47

    Sachi ni tenu bewafa keh sakda . 15 saal ho gye. Khush aa tenu kisse hor naal viahi dekh ke kyunki tu khush aa. But pta ni main ni agge badh sakda. Tenu bhull ni sakda. 🥺

  • @jadmire5837
    @jadmire5837 10 місяців тому +5

    2024 kon kon sunn reha

  • @jassbai1073
    @jassbai1073 Рік тому +10

    ਨਾ ਸਾਡੀ ਤੂੰ ਹੋਈ ਨਾ ਹੀ ਦਾਰੂ ਸਾਡੀ ਹੋਈ ਜਿਨੀ ਜਾਦਾ ਪੀਤੀ ਉਹਨਾ ਹੀ ਤੂੰ ਨੇੜੇ ਸਾਡੇ ਹੋਈ

  • @Arsh1040
    @Arsh1040 4 роки тому +12

    Os time 12 million view c te sare original.... Really great

  • @pawanarya3329
    @pawanarya3329 3 роки тому +20

    Aaj ye song 5-6 years ke baad sun ne ke baad wo yaad aa gyi yaar...miss you school life and wo ❤️

  • @paramsingh1051
    @paramsingh1051 3 роки тому +14

    ਓਹਨੂੰ ਬੇਵਫਾ ਨੀ ਕਹਿ ਸਕਦਾ still love this song ਜਿਓੰਦੇ ਰਹੋ ਭਾਜੀ

  • @MSVIRK-rw2tf
    @MSVIRK-rw2tf 4 роки тому +136

    ਮਨੀ ਮਾਨ ਦੇ new song ਇੰਤਜਾਰ ਕਰ ਰਹੇ ਹਾੰ। 👉 ਬਹੁਤ ਦਰਦ ਵਾਲੀ ਅਵਾਜ ਏ👉ਸਿਰਾ ਸਿੰਗਰ

  • @raheelgujjar2481
    @raheelgujjar2481 4 роки тому +6

    Khuda pak meri sab k liya dua hai sub ko on ki muhbat mil jay bhut muskil ha insan nai rehy skta apni muhbat bin jeena

  • @RakeshKumar-xz5mk
    @RakeshKumar-xz5mk Рік тому +8

    ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,ਕਿਸੇ ਨੂੰ ਲਗ ਨਾ ਜਾਂਵਾ, ਤਾਂਹੀ ਸਭ ਤੋਂ ਦੂਰ ਹੋ ਗਿਆ 😀💔

  • @harryjandiala3999
    @harryjandiala3999 2 роки тому +4

    Bachpan da favourite song 😢

  • @HarpreetSingh-ni5eh
    @HarpreetSingh-ni5eh 3 місяці тому +1

    ਸਮਾਂ ਹੰਢਾਇਆ ਭੁੱਲਦਾ ਕਿੱਥੇ,ਚੇਤੇ ਰਹਿਣ ਅਵਾਜਾ
    ਦਿਲ ਮਿਲਿਆ ਦੇ ਮੇਲੇ ਹੁੰਦੇ, ਵਿਛੜ ਗਏ ਦੀਆਂ ਯਾਦਾਂ।

  • @harshchopra5890
    @harshchopra5890 3 роки тому +184

    2021 still love this song hun ni bande eda de song😞

  • @Alo9e_007
    @Alo9e_007 2 роки тому +13

    ਜਦ ਤਕ ਸਾਹ ਸੁਣਦੇ ਰਹਾਂਗੇ ਰੂਹਦਾਰੀ ਨਿਰੀ ❤️

  • @sandeepkfans755
    @sandeepkfans755 4 роки тому +6

    Main is song ko vaar vaar sunta hu 💔💔💔💔💔💔💔💔💔💔💔💔💔💔🥀🥀🥀🥀🥀🥀🥀🥀

  • @rustamtoorarustam9942
    @rustamtoorarustam9942 4 місяці тому +1

    ਸਾਡਾ ਰਵਿਦਾਸੀਆ ਵੀਰ ਮਨੀ ਮਾਨ l ਚਮਕਦਾ ਹੋਇਆ ਸਿਤਾਰਾ 🌹💐🙏

  • @pardeepkumar-ez6zv
    @pardeepkumar-ez6zv 6 років тому +13

    ਜੇ ਆਪਾ ਦੋਵੇਂ ਰੁੱਸ ਬੈਠੇ ਤਾ ਮਨਾਓ ਕੌਣ ਵੇ।,😫

  • @vkrlogs
    @vkrlogs 3 роки тому +28

    Baki muskil se mila yeh song. Pata nhi yeh gana itna kyu accha lagta hai. Es song ko ek baar headphone me suno maza aa gyaga yaar.
    17-4-2021.

  • @bhagat_13
    @bhagat_13 4 роки тому +12

    Kaafi dil nu lagda ae song👍

  • @gurvindersinghgurvinder9620
    @gurvindersinghgurvinder9620 Рік тому +1

    ਗੀਤ।ਸੁਣ।ਕੇ।ਪੁਰਾਨੇ।ਦਿਨ। ਬਚਪਨ ਤੋਂ ਜਵਾਨੀ। ਯਾਦ ਆਉਂਦੇ 😢

  • @techbaazy8895
    @techbaazy8895 5 років тому +13

    oye Hoye kya dard aaawaaz ch Manni veere di....kmaal aaa....👌👌👌👌👌👌

  • @sartajchahal6871
    @sartajchahal6871 2 роки тому +3

    Missssssss u komal 😭😭😭😭😭😭😭😭 a song sun Kay komal di yaad a gye

  • @NaveenBasran
    @NaveenBasran 13 днів тому +1

    Rabba plz o din wapis krde😢

  • @VinodKumar-mh1fg
    @VinodKumar-mh1fg 3 роки тому +61

    पुरानी चीज की याद दिला दी सच में रुला दिया दिल को चीर दिया इस गाने ने

  • @Bhaderwah_Riders
    @Bhaderwah_Riders 2 роки тому +28

    Only legends listen this Masterpiece song in 2022

  • @harshkahlon1010
    @harshkahlon1010 2 роки тому +76

    1990 -2013 tak golden era of punjabi music industry

  • @pardeepdeepu9379
    @pardeepdeepu9379 3 роки тому +1

    Nice 👍😭😭😭😭😭😭💔💔💔..2009....sy....2021..tk

  • @sanamdeepsingh2287
    @sanamdeepsingh2287 6 років тому +29

    Listening every midnight...Give some releaf 2...💔💔💔heart......!!!!!

  • @tammana_salmani
    @tammana_salmani 3 роки тому +4

    Nice song sunkar Rona. Aa janda a😭😭😭😭😭😭😭😭😭

  • @ravisingh7054
    @ravisingh7054 4 роки тому +54

    2020 vich sunan wale kro like

  • @RajuKumar-le8tl
    @RajuKumar-le8tl 2 роки тому +1

    ਬਹੁਤ ਹੀ ਵਧੀਆ ਸੌਂਗ 👌👌👌👌💓💓💓💓💓💓💓💓💓💓

  • @kokinain6880
    @kokinain6880 4 роки тому +29

    Sahi gall veer ji menu Chad ke door chali gyi pr pta ni yaad krdi aa ja nahi 😭😭😭😭

    • @GagandeepSingh-ss9mv
      @GagandeepSingh-ss9mv 4 роки тому +1

      Karo ge y

    • @kokinain6880
      @kokinain6880 4 роки тому

      @@GagandeepSingh-ss9mv veer ji hun ta vivah ho gya o da

    • @armanmehar
      @armanmehar 3 роки тому +1

      Koi nhi yaad krti veer g kisi ko ye humari bool ha 💔💔

    • @kokinain6880
      @kokinain6880 3 роки тому

      @@armanmehar syad veer

  • @SahilSharma-cd8eb
    @SahilSharma-cd8eb 4 роки тому +43

    Kon kon sun rha h 2021 ma like kro

    • @AkashKumar-yt6wr
      @AkashKumar-yt6wr 3 роки тому +2

      Bhai fev h song 6 saal se su rha hu

    • @foujibahi7200
      @foujibahi7200 3 роки тому +1

      28/01/2021 nu sun rhe a 1.46 PM 😭😭😭😭😭

    • @jassadhanerwala
      @jassadhanerwala 3 роки тому

      wala end babe 6 7 sal toh sun reha

  • @SattiKhokhewaliaProductions
    @SattiKhokhewaliaProductions  10 років тому +18

  • @Canadianchora29
    @Canadianchora29 Рік тому +3

    2023 m kon kon sun rha h ye song like kro 💝🥰 dil to nhi Tuta mera pr song pyara bhoot h ❤️

  • @sameerbanswal8565
    @sameerbanswal8565 3 роки тому +25

    Great song 👌 full feeling

  • @soniasanchu1800
    @soniasanchu1800 2 роки тому +13

    Brings back memories..😔

  • @vickydhami4439
    @vickydhami4439 7 років тому +13

    miss you ❤jaan❤

  • @SumanDeepkaur-i6e
    @SumanDeepkaur-i6e Місяць тому +1

    3 navember 2024 ch kon kon sun reha

  • @ajaydogra205
    @ajaydogra205 5 років тому +213

    Kon kn sun rha hai is gaane ko 2020 mai like kro

  • @golddiggerindia
    @golddiggerindia 5 років тому +9

    Yr wo bewafa hi thi 😶😥😥😥😕😕😭😭😭

  • @inderjeetsingh-cy6cd
    @inderjeetsingh-cy6cd 5 років тому +9

    Bhot hi vadia song ha kafi yaddana judiyaan ne is song nal😔😔

    • @sonyesingh1466
      @sonyesingh1466 3 роки тому

      Very nice song 🌹🌹🌹🌹🌹🌹🌹🌹🌹🌹🌹

  • @sagarkalyansagu8145
    @sagarkalyansagu8145 2 роки тому +3

    Es song nu ohi smj skda jisne apna pyar khoya 😕😓

  • @rehanarehana8022
    @rehanarehana8022 6 років тому +89

    Pyar kro to sacha kro time paas ni ap ka time paas kisi ki jan bhi le skta he plz 😓😓👈💔💔💔💔

  • @mandeepgill9388
    @mandeepgill9388 5 років тому +6

    😢😢😢pr oh hi bewafa niklya.. aya v odo jdo mere vas ch kuch nhi c😢😢😢miss u meet

  • @deepatwal4252
    @deepatwal4252 4 роки тому +12

    Lvu puttji Raman Tera Pagal Deep 😭😭🙏🙏

  • @SANDEEPKUMAR-iu5wz
    @SANDEEPKUMAR-iu5wz 3 роки тому +3

    Mujhe song bhut pasand aaya isliye nhi k koi gum ho jindgi me balki is liye ki bhai ki awaj ne dil me ghr bna liya h I love this song ❤️❤️❤️❤️😘😘

  • @Pinukamboj
    @Pinukamboj 5 років тому +170

    2020 ch kon kon sun reha ji aah song

  • @gurpreetmadas2632
    @gurpreetmadas2632 6 років тому +7

    Yaaar sachi m ohnu bewafa nhi keh skdaa
    Yaar love u bro bhuuut vdiaa song Rab tuhanu bhuuut Taraki dewe nice song

  • @vikasllb8663
    @vikasllb8663 Рік тому +13

    A journey from impression to depression is called a love.❣️❣️

  • @krishankumar4710
    @krishankumar4710 Рік тому +1

    2023 h kon kon sun raha hai like ❤😢

  • @SHUBANBABAR
    @SHUBANBABAR 5 років тому +89

    jo jo 2019 agust ma yeh song sun raha hy like kr k btaoO

  • @mrnan291
    @mrnan291 6 років тому +4

    I miss u doll😭😭😭

  • @panipataaleshooterpanipat4268
    @panipataaleshooterpanipat4268 4 роки тому +4

    I love you jaan suman 😭😢😥😭😢😥😭😢😥😭😢😥

  • @SajanKumar-vw8dr
    @SajanKumar-vw8dr Рік тому

    Kya bat ❤❤❤ 22/4/2023 raat 1:52 2008 di yaad aa gi aaj 15 saal ho ge .. kachi Umar da pyar yaad aa giya.

  • @entertainmentworld3848
    @entertainmentworld3848 4 роки тому +6

    Miss you kiran 😢
    Tu bhi door ho gyi..
    Apna desh bhi door ho gya😢.......🚶‍♂️

    • @mana8887
      @mana8887 3 роки тому

      Veer na kise di yadd dila ti na le ke

  • @vandnamalik7937
    @vandnamalik7937 6 років тому +119

    heart touching song rula Diya apne 😭😭

    • @avisingga3738
      @avisingga3738 4 роки тому +5

      🥰🥰🥰🥰🥰🥰🥰😭😭😭😭😭😭😭😭😭😭😭😭☹️☹️☹️😭😭☹️☹️

    • @luckyrana236
      @luckyrana236 4 роки тому +2

      Ya song aap na kab suna tha

    • @deepdeep477
      @deepdeep477 3 роки тому

      Xgxjvj

    • @AmanKumar-gm1zr
      @AmanKumar-gm1zr 3 роки тому

      Right😭😭😭😭😭😭😔😔😔😔😔

    • @dherendrapratapsingh1942
      @dherendrapratapsingh1942 3 роки тому

      @@luckyrana236 .

  • @tokirahmad
    @tokirahmad 8 років тому +62

    love u bro, nice lyric, nice voice , nice job love it

  • @dairyvetvlogs1313
    @dairyvetvlogs1313 3 роки тому +2

    ਛੱਡ ਕੇ ਜਾਣ ਵਾਲੇ ਕਦੇ ਵਾਪਸ ਨਹੀ ਆਉਦੇ

  • @jyotibgga8357
    @jyotibgga8357 6 років тому +7

    One of my fav song 👌👌👌👌👌

  • @jotgill1187
    @jotgill1187 4 роки тому +5

    Miss uu jot ☹️☹️😭😭😭💔💔💔💔

  • @sonusaharan4358
    @sonusaharan4358 2 роки тому +5

    समय किसी का भी एक जैसा नहीं रहता,
    उन्हें भी रोना पड़ता है,
    जो औरों को रुलाते हैं।

  • @rishuphotographysrimuktsar3165
    @rishuphotographysrimuktsar3165 3 роки тому +2

    ਅੱਜ ਬੜੇ ਚਿਰਾ ਬਾਦ ਸੁਨੀਆ ਗਾਣਾ ਪੁਰਾਣਾ ਸਮਾ ਯਾਦ ਆ ਗਿਆ

  • @harvindersingh6531
    @harvindersingh6531 2 роки тому +4

    2022 still love ❤️ this song hun ni Bande eda de song 🎵 ❤️ 😥😭😭😭

  • @vikaskhnna47
    @vikaskhnna47 5 років тому +11

    is dunia me sab matlabi log rah gye sab bewafa hai 😔😔

    • @sajidiqbal7173
      @sajidiqbal7173 4 роки тому

      Bilkul sb mutlbi a koi kesi ka ni a Dil sy,,Me larki hu 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭me js sy pyr krti hu wo mujy bout rolta a bout zyda lkn phr b us sy door jany ko dil ni manta me tu pyr krti hu na us sy wo b pyr krta a lkn rolata b bout a😭😭😭😭😭😭😭😭

    • @smithkumar4876
      @smithkumar4876 3 роки тому

      @@sajidiqbal7173 rote rho
      Is duniya ki ek khani hai
      Ladka pyar karta hai to use ladki pyar nhi Karti..
      Aur ladki pyar Karti hai to use ladka pyr nhi karta ... Rote rho Shi hai bdhiya hai 😊

  • @parjinderbrar7373
    @parjinderbrar7373 9 років тому +13

    I Love this song and the voice is awesome brother....keep it up bro....:-)

  • @AkashGill-tk3jc
    @AkashGill-tk3jc Рік тому +1

    ਯਰ ਸਭ ਤੋਂ ਜਿਆਦਾ ਦੁੱਖ ਪਤਾ ਕਿਦੋ ਹੁੰਦਾ ਜਦੋਂ ਓਦੀ ਯਾਦ ਆ ਜਾਂਦੀ ਬੜਾ ਕੇਹਂਦੀ ਹੁੰਦੀ ਸੀ ਕੀ ਆਪਾ ਕਦੀ ਦੂਰ ਨੀ ਹੋਣਾ ਪਰ ਪਤਾ।ਨੀ ਕੀ ਹੋਇਆ ਮੇਰੀ ਅੱਖਾਂ ਸਾਮਣੇ ਕਿਸੇ ਹੋਰ ਨਲ ਦੇਖਿਆ ਤਾਂ ਇੱਕ ਦਮ ਸਰੀਰ ਚੋ ਜਾਨ ਨਿਕਲ ਗਈ

  • @gurwinderrai3983
    @gurwinderrai3983 4 роки тому +7

    gurwinder gora burj kyaa baat veer ji bahut sohna song eh geet mere dil de bahut kareeb ae miss u kiran tera gora

  • @t-seriespunjabistatus8989
    @t-seriespunjabistatus8989 6 років тому +5

    Very sad song my fav song 😓😓😓😓😓😓😓

  • @danabahtti3944
    @danabahtti3944 3 роки тому +4

    Very nice ❤❤❤❤❤👍👍👍👍

  • @sahibsharma
    @sahibsharma 4 роки тому +2

    Wahhhhhh🙏🏻🙏🏻🙏🏻❤️❤️❤️❤️❤️🔥🔥🔥🔥

  • @govindsingh2739
    @govindsingh2739 5 років тому +13

    Great song yaaR

  • @bishnoidsp2456
    @bishnoidsp2456 3 роки тому +3

    Miss you ਲਾਡੂ 😭😭😭😭

  • @buntypathlawa9389
    @buntypathlawa9389 3 роки тому +5

    Very nice song ♥️♥️♥️♥️

  • @rukkybhai9069
    @rukkybhai9069 6 років тому +4

    Very nice this song👍💔💔💔💔

  • @kamalsingh6686
    @kamalsingh6686 7 років тому +34

    jinu jaan to vad k rakhe koi..jdo howe parayi pta fer lagge..😓😓😒

  • @harrybiln4000
    @harrybiln4000 7 років тому +25

    Mani bro tuwadi awaz bot wdiya