ਦੇਖੋ ਸਿੱਖਾਂ ਦੀ ਨਵੀਂ ਪਨੀਰੀ ਕਿੰਨਾ ਕੁ ਜਾਣਦੀ ਹੈ ਸ਼ਹਾਦਤਾਂ ਦੇ ਇਤਿਹਾਸ ਬਾਰੇ

Поділитися
Вставка
  • Опубліковано 24 гру 2019
  • ਦੇਖੋ ਸਿੱਖਾਂ ਦੀ ਨਵੀਂ ਪਨੀਰੀ ਕਿੰਨਾ ਕੁ ਜਾਣਦੀ ਹੈ ਸ਼ਹਾਦਤਾਂ ਦੇ ਇਤਿਹਾਸ ਬਾਰੇ
    #dailypostpunjabi #fatehgarhsahib #4sahibzaade
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 91

  • @BaljinderSingh-di5hp
    @BaljinderSingh-di5hp 4 роки тому +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਸਭ ਬੱਚਿਆ ਨੂੰ ਪਤਾ ਹੋਣਾ ਚਾਹੀਦਾ ਦਾ ਤੇ ਇਹ ਸਾਡਾ ਫ਼ਰਜ਼ ਬਣਦਾ ਦੱਸਣਾ

  • @buntykhosla5718
    @buntykhosla5718 4 роки тому +4

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਬਲ ਬਖਸ਼ਣ

  • @kaurkhalsa8545
    @kaurkhalsa8545 4 роки тому +10

    ਛੋਟੇ ਸਾਹਿਬਜ਼ਾਦਿਆਂ ਨੇ ਆਪਣਾਂ ਧਰਮ ਨਹੀਂ ਛਡਿਆ ਤੇ ਸਿੱਖੀ ਧਰਮ ਕੇਸਾਂ ਸਵਾਸਾ ਨਾਲ ਨਿਭਾਇਆ ।ਪਰ ਅਫਸੋਸ ਤਸੀ ਆਪਣੇ ਕੇਸਾਂ ਦਾ ਹੀ ਕਤਲ ਕਰਵਾ ਦਿੱਤਾ 🙏🙏।ਤਸੀ ਵੀ ਸਿੱਖੀ ਚ ਪੂਰੇ ਹੋਵੋ ਮੈਨੂੰ ਬਹੁਤ ਖੁਸ਼ੀ ਹੋਵੇਗੀ।

    • @davindersingh6469
      @davindersingh6469 4 роки тому +2

      Aah kesa wale jwak te pugg wale dova mundya nu te aah koi v sikh jwak nu nam v nahi pata shahibjadeya da...te hindu kudi bharti nu sab pata....sikh da matlab eh nahi ki sikh family ch paida hoye tahi pata hou...sikhi dil ch honi jaroori aa g

  • @amritpalsinghamritpal5621
    @amritpalsinghamritpal5621 4 роки тому +1

    ਚੰਗਾ ਉਪਰਾਲਾ 👍

  • @geniusstudy5343
    @geniusstudy5343 4 роки тому +5

    ਖਾਣ ਪੀਣ ਦੇ ਲੰਗਰ ਤੋਂ ਬਿਨਾਂ
    ਇਤਿਹਾਸ ਦੇ ਲੰਗਰ ਲਗਾਉ
    ਸਕੂਲਾਂ ਵਿੱਚ ਸਿੱਖਿਆ ਦੇਣੀ ਚਾਹੀਦੀ ਹੈ

  • @1991Happy13
    @1991Happy13 4 роки тому +4

    ਵਹੁਤ ਵਦਿਆ ਉਪਰਾਲਾ ਕੀਤਾ ਜੀ ਤੁਸੀ ।
    thankyou

  • @parteekthind
    @parteekthind 4 роки тому +19

    ਆਪਣੀ ਉਮਰ ਵੀ ਵੇਖੋ ਰਿਪੋਟਰ ਸਾਬ ਤੂਸੀ ਵੀ ਜਿਨੇ ਖਰੇ ਉਤਰੇ ਸਾਹਿਬਜਾਦਿਆਂ ਦੀ ਸ਼ਹੀਦੀਆ ਤੇ ਉਹ ਵੀ ਦਿਖ ਰਿਹਾ ਆਪਣੀ ਏਹਨੀ ਉਮਰ ਹੋ ਗਈ ਤੇ ਹੱਜੇ ਤੱਕ ਇਹ ਨਹੀ ਸੱਮਝ ਪਈ ਕੇ ਗੁਰੂ ਕੰਲਗੀਆਂ ਵਾਲੇ ਮੇਰੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਖਾਤਿਰ ਸਰਬੰਸ ਵਾਰ ਦਿਤਾ ਸੀ ਤੇ ਤੁਸੀ ਦਾਹੜੀ ਕੱਟੀ ਹੋਈ ਏ ਤੇ ਬੱਚਿਆ ਨੂੰ ਸਵਾਲ ਕਰ ਰਹੇ ਹੋ... ਤੁਹਾਨੂੰ ਤਾ ਹੱਜੇ ਤੱਕ ਨਾ ਸੱਮਝ ਆਈ ਕੁਰਬਾਨੀਆ ਦੀ.....

    • @RavinderSingh-ln3ej
      @RavinderSingh-ln3ej 4 роки тому +2

      Ryt bro ma v daadi katonda c par jado kita Sikh dharm de gal karda ta agla khnda ap ta tu daadi katti a so guru de hajoori ch ardas kar k manu v guru na daadi bakhshi guru saab kirpa karn sb ta

    • @poonamdeepkaur9120
      @poonamdeepkaur9120 4 роки тому +1

      Bilkul sahi .. swal oh pushe jo ap es lyek howe te bachea nu camre samne bzti feel krwna eh koi akal ni es ch bchea da ki ksoor

    • @harrykaler3447
      @harrykaler3447 4 роки тому

      ਵੀਰੇ ਇਹਨਾਂ ਰਿਪੋਰਟਾਂ ਨੇ ਹੀ ਸਿੱਖ ਧਰਮ ਨੂੰ ਬਦਨਾਮ ਕੀਤਾ ਪਿਆ ਹੈ ਜੇਕਰ ਬੱਚੇ ਆਏ ਹੈ ਓਹਨਾ ਨੂੰ ਸਵਾਲ ਜਵਾਬ ਕਰਨੇ ਜਰੂਰੀ ਹੈ।ਤੇਰੇ ਮਾਤਾ ਪਿਤਾ ਨੇ ਨੀ ਤੈਨੂੰ ਮਤ ਦਿੱਤੀ ਕ ਗੁਰੂ ਸਾਹਿਬ ਨੇ ਕਿਹਾ ਸੀ ਕੇਸ ਨਹੀਂ ਕਤਲ ਕਰਵਾਉਣੇ

  • @sandeepgabba6063
    @sandeepgabba6063 3 роки тому +1

    Waheguru Ji

  • @satwinderkaur1096
    @satwinderkaur1096 4 роки тому

    ਪ੍ਰਭਜੀਤ ਸਿੰਘ ਜੀ ਖਾਲਸਾ ਦੇ ਵਧੀਆ ਵਿਚਾਰ ਹੈ ਜੀ ।

  • @sohansingh1709
    @sohansingh1709 4 роки тому +13

    ਜਿਹੜਾ ਸਿੱਖ ਖਾਲਸਾ ਬਣ ਜਾਂਦਾ ਹੈ ੳਸ ਜੱਟ ਮਜ਼ਬੀ ਰਾਮਦਾਸੀਆ ਬਰਾਦਰੀ ਦੇ ਲੋਕ ਨਹੀਂ ਹੁੰਦੇ ਪਰ ਅੱਜ ਦਾ ਸਿੱਖ ਖਾਲਸਾ ਜੱਟ ਮਜ਼ਬੀ ਰਾਮਦਾਸੀਆ ਬਰਾਦਰੀ ਦੇ ਲੋਕ ਨੇ ਸਿੱਖ ਖਾਲਸਾ ਕੳਣ ਹੁੰਦਾ ਏ ਇਹ ਵੀ ਦੱਸ ਸੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @harpreetdahela2849
    @harpreetdahela2849 4 роки тому +1

    ਚਲੋ ਇਹਨਾਂ ਬੱਚਿਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੇ ਮਾਂ ਬਾਪ ਕੁਝ ਸਿੱਖ ਇਤਿਹਾਸ ਬਾਰੇ ਜਾਣੂ ਕਰਾ ਰਹੇ ਨਾ🙏🙏🙏

  • @prabjit7425
    @prabjit7425 4 роки тому +13

    ਸੁਖਬੀਰ ਮੰਦਬੁੱਧੀ ਬਾਦਲ ਨੂੰ ਪੁੱਛ ਲਵੋ । ਉਹ ਚਵਲ ਤੁਹਾਨੂੰ ਦੱਸੇਗਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਵੱਡੀ ਕੁਰਬਾਨੀ ਹੈ ।

  • @mohitchhina1273
    @mohitchhina1273 4 роки тому +1

    ਵਾਹਿਗੁਰੂ ਜੀ

  • @mahindersinghraipehowa9743
    @mahindersinghraipehowa9743 4 роки тому +4

    Bahut Bahut vaDhia

  • @anmolanm9692
    @anmolanm9692 4 роки тому +4

    SIR TUSI ਬਹੁਤ ਵਧੀਆ ਉਪਰਾਲਾ ਕੀਤਾ ਹੈ

    • @Technical_Sukhy
      @Technical_Sukhy 4 роки тому

      Kehda uprala veere is bande ne apni daadi te katal krwayi hoyi h eh ki sandesh den ge chote bacheya nu.....

  • @karanbatththelyricist525
    @karanbatththelyricist525 4 роки тому +1

    Dhanwaad aa dailypost wale saare staaf da jina ne eh bohat vadia uprala shuru kita hoya jo sikh dharam de itehaas de moke sabb nu jaanu karwa rahe ho , tuhade saab da teh dillon dhanwaad ji waheguru ji eda hi meher bhreya hath rakhan 🙏🙏

  • @samikwt9384
    @samikwt9384 4 роки тому +2

    ਵਾਹਿਗੁਰੂ

  • @anmolanm9692
    @anmolanm9692 4 роки тому +4

    ਵਾਹਿਗੁਰੂ ਆ

  • @rinkleslch
    @rinkleslch 4 роки тому

    Very good report

  • @rkpunjabivlogs5710
    @rkpunjabivlogs5710 4 роки тому +3

    Waheguru ji

  • @eresmia2120
    @eresmia2120 4 роки тому +2

    Good Job vie ji thx daily poste

  • @nirmalsingh9953
    @nirmalsingh9953 4 роки тому +3

    ਬਹੁਤ ਵਧੀਆ ਵੀਰ ਪਰ ਅੱਜ ਕੱਲ੍ਹ ਲੋਕ ਅਪਣਾ ਸਿੱਖ ਧਰਮ ਨੂੰ ਛੱਡ ਕੇ ਮਸੀਹ ਧਰਮ ਨੂੰ ਅਪਣਾ ਰਹੇ ਲੋਕਾਂ ਲੲ ਬਹੁਤ ਮਾੜੀ ਗੱਲ ਹੈ ਲੋੜ ਹੈ ਸਾਨੂੰ ਤੁਹਾਡੇ ਜਿਹੇ ਸਰਦਾਰਾਂ ਦੀ waheguru ji 💙

    • @satikumar8555
      @satikumar8555 4 роки тому +1

      Good. G

    • @sakinderboparai3046
      @sakinderboparai3046 4 роки тому

      ਸਰੋਮਣੀ ਕਮੇਟੀ ਸਿੱਖ ਬੱਚਿਅਾਂ ਨੂੰ ਫਰੀ ਪੜਾੲੀ ਕਰਾਵੇ ।ਹਸਪਤਾਲਾਂ ਵਿੱਚ ਫਰੀ ੲਿਲਾਜ ਕਰੇ। ੲਿਸਾੲੀ ੲਿਹ ਕੰਮ ਕਰਕੇ ਲੋਕਾਂ ਨੂੰ ੲਿਸਾੲੀ ਬਣਾੳੁਂਦੇ ਨੇਂ ।

  • @amanjot5469
    @amanjot5469 4 роки тому +1

    Waheguru ji mehar kro 🙏🙏🙏🙏

  • @Parm-cz3bu
    @Parm-cz3bu 4 роки тому +1

    Good job vir ji

  • @mahindersinghraipehowa9743
    @mahindersinghraipehowa9743 4 роки тому +2

    Very very nice g Waheguru g

  • @riyagumber9558
    @riyagumber9558 4 роки тому +1

    Waheguru ji maharaj ❤️🙏🏻

  • @s.kmalhishab8726
    @s.kmalhishab8726 4 роки тому +11

    ਆਪਣੀ ਦਾੜੀ ਕਿਥੇ ਹੈ। ਸਿਰਫ਼ ਨਾਮ ਯਾਦ ਰੱਖਣ ਨਾਲ ਕੁਝ ਨਹੀਂ ਹੋ ਸਕਦਾ। ਸਿਖਿਆਵਾਂ ਉੱਤੇ ਚੱਲਣ ਲਈ ਤਿਆਰ ਹੋ

    • @jassasingh8860
      @jassasingh8860 4 роки тому +1

      Malhi shab ਬਿਲਕੁਲ ਸਹੀ ਵੀਰ ਜੀ

  • @gkdoze7180
    @gkdoze7180 4 роки тому +1

    Good putar g

  • @gopysingh9166
    @gopysingh9166 4 роки тому +2

    Bhut vadia veer ji

  • @AmanDeep-yr7nk
    @AmanDeep-yr7nk 4 роки тому +3

    Chlo vdia gal hai ki ethe bacheya nu pta a sab...Darsal ajkl bache bjurga kol bende hi nhi ohna jina gyaan koi de hi nhi skda...Menu yaad a menu raat nu saun lagge gharde sikh ithias ware dsde c te aj v dsde ne🙏

  • @harmeettech3712
    @harmeettech3712 4 роки тому +1

    Thanks veere

  • @harpreetdahela2849
    @harpreetdahela2849 4 роки тому +3

    ਏਹ ਪਿੰਡ ਆਲਿਆਂ ਨੂੰ ਹੀ ਪਤਾ ਸਹਿਰੀਆ ਨੂੰ ਪੁੱਛਿਓ ਇਕ ਵਾਰ

  • @jaswantsingh6530
    @jaswantsingh6530 4 роки тому

    Thanks. For interview for kids confirm history chote Sahibdade.continuous future take same interviews.

  • @nirmalsingh9953
    @nirmalsingh9953 4 роки тому +1

    good job veer g

  • @amarjotsinghsandhu6203
    @amarjotsinghsandhu6203 4 роки тому +1

    Waheguruji 🙏🙏🙏🙏🙏

  • @sukhvreerkaur2364
    @sukhvreerkaur2364 4 роки тому +1

    Waheguru

  • @parwinderkaurpinder5023
    @parwinderkaurpinder5023 4 роки тому +2

    🙏🙏🙏🙏🙏🙏🙏

  • @virksanetewala9982
    @virksanetewala9982 4 роки тому

    Good

  • @khalsag9167
    @khalsag9167 4 роки тому +13

    ਵੀਰ ਤੂੰ ਵੀ ਸਿੱਖ ਬਣ

    • @anmolanm9692
      @anmolanm9692 4 роки тому

      ਸਹੀ ਗੱਲ ਆ ਖਾਲਸਾ ਜੀ

    • @paramsingh7410
      @paramsingh7410 4 роки тому

      Shai gal aaa sub fake na

    • @user-bs8si4jy6b
      @user-bs8si4jy6b 4 роки тому

      ਸਾਡੀ ਸੋਚ ਮਾਰੀ ਦੂਜੇ ਤੇ ੳਗਲ ਜ਼ਰੂਰ ਚੁਕਣੀ ਹੁੰਦੀ

    • @khalsag9167
      @khalsag9167 4 роки тому +1

      @@user-bs8si4jy6b ਤੈਨੂੰ ਕਿਵੇਂ ਪਤਾ ਮੇਰੀ ਸੋਚ ਮਰੀ ਹੋਰ ਫਿਰ ਮੂੰਹ ਸਿਰ ਮੁੰਨ ਕੇ ਸੋਚ ੳੁੱਚੀ ਹੁੰਦੀ ੳੁਹ ਕਹਿੰਦਾ ਸਾਹਿਬਜਾਦਿਅਾਂ ਵਰਗੇ ਬਣੋ ਫਿਰ ਅਾਪ ਕਿੳੁਂ ਨਹੀਂ ਬਣਿਅਾ

  • @MahaSingh1984
    @MahaSingh1984 4 роки тому +1

    Bahut vadia gal veere tusi v das rahe aa o

  • @prabjit7425
    @prabjit7425 4 роки тому +4

    ਚਵਲ ਬਾਦਲਾਂ ਦਾ ਵਿਕਾਸ ਵੇਖਲੋ ।

  • @JatinderSingh-qh4rg
    @JatinderSingh-qh4rg 4 роки тому +1

    7:22 so cute 😁🤣 pta ni

  • @japsidhu9794
    @japsidhu9794 4 роки тому +8

    Veeere gurughar aandr jaa K ehda imbaars na kro
    Market ch jaa K ohna nu puchuo jo X mad mnaaa re a

    • @samran5629
      @samran5629 4 роки тому

      @@MohitKumar-vr4dv 👍👍👍

  • @sehaj0147
    @sehaj0147 4 роки тому +3

    Sade ithas bare schoola ch subject hona chida aa. Ta ki sadi aoun wali piri nu pata hovey. Gandi te nehru da ki jogdaan aa sade lye ehna Bare schoola ch paraya janda.🙏🙏

  • @pritpalsinghsandhu6459
    @pritpalsinghsandhu6459 4 роки тому

    cbse and icse cultures

  • @dhamibal4241
    @dhamibal4241 4 роки тому +3

    jehda kuz veere tuc tiviya te dkhaune o ldaiya jhgde jony babe huni faltu interviews lachr singra diya interviewa he yaad hongiya veere j kuz chnga dkhawoge ta he jwaka nu kuz pta chlo

  • @karandeepsingh463
    @karandeepsingh463 4 роки тому

    Bhra aap tu cutting kraayi firda te galla krda sikhi dia

  • @atinderpalsingh7964
    @atinderpalsingh7964 4 роки тому +5

    ohna nu shaheed kita c.. ohna da naam ki c... sabh kuch puch lo veer ji.. itihas to jaanu hona boht alag gal hai... ohna di shahadat bare jankari hon to ilawa ohna d shahadat kyu hoi c eh v tusi khudh yaad rakh lena c.... khud tusi kesa di beadabi kiti hoi hai te loka nu puchde firde ho...
    galt gal a veer...
    dhyan pehla khud te devo...
    keha sunya maf par amal karo

    • @preetsin3328
      @preetsin3328 4 роки тому

      Ki galat aa

    • @atinderpalsingh7964
      @atinderpalsingh7964 4 роки тому

      @@preetsin3328 comment pura pdho... tuhanu pta lag jauga

    • @preetsin3328
      @preetsin3328 4 роки тому

      Pura read kita smj ni aya so puch reha

    • @atinderpalsingh7964
      @atinderpalsingh7964 4 роки тому

      @@preetsin3328 veer ji.. jihna ne vdo banai hai.. jo anchor ne oh menu lagda k sikh dharam naal e belong karde ne.. te khud ne kes katal karvaye hoye ne....
      jihn nu nhi pta ke shahidiy kyu hoiyan c ohna d ta gal e chad deo and jina nu pta hunde hoye v je oh fer v kes katal karvan ta ohna nu dujeya de exam len da koi haq nahi... sirf apne channel layi coverage karke dujeya nu niva dikhana eh galt gal a...
      yes koi sabat surat reporter hunda ta eh message dena v sahi c k pta hona chahida bakiya nu v...

    • @dheerajverma4721
      @dheerajverma4721 4 роки тому

      @@atinderpalsingh7964 daddi ta 10%bbdea ne rkhea

  • @randhawasngh7272
    @randhawasngh7272 4 роки тому

    School bhejn di khali a mom dad nu apne bachya nu
    Par sikhi vare nhi das sakhde

  • @GurpreetSingh-ey6eo
    @GurpreetSingh-ey6eo 4 роки тому

    Nikey nikey nianae ya. Jina nu pushan lagga. Vadeya nu ta push lo una nu pta k nhi

  • @satwinderkaur1096
    @satwinderkaur1096 4 роки тому

    ਸਿੱਖ ਕੌਮ ਦੇ ਹੀਰੇ ਹੋ ।ਤੁਹਾਡੀ ਕੋਈ ਜਾਤ ਨਹੀਂ
    ਤੁਸੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਦੇ ਪੁੱਤਰ ਹੋ।

  • @harrykaler3447
    @harrykaler3447 4 роки тому

    Daily Post channel wale roj sikha nu badnam kar rahe ne EDA Dian ਟਿੱਪਣੀਆਂ ਕਰਕੇ ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਪਹਿਲਾ ਇਹਨਾਂ ਨੂੰ ਸੋਦਾ ਲਗਾਇਆ ਜਾਵੇ

  • @shvindersingh1991
    @shvindersingh1991 4 роки тому

    ehna sidhu musewale da ja kise hor lafander da puchh lo jhat sari agli pichhli dasan ge.

  • @jeetbro5272
    @jeetbro5272 4 роки тому

    Apni video layi bacheyan nu niwan dikha reha, tainu kina ku pta hai, past nu yaad rakh ke present te future bare socho. Kise nu past bare puch k khazal na kariye

  • @RajinderSingh-ys3ey
    @RajinderSingh-ys3ey 4 роки тому

    Ena mediea walyea kol koi km hi nhi vehle haege ne ,muh chak ke tur pande ne ...thnu kina ko pta a jo tuc pos rahe ho

    • @jaggadeol365
      @jaggadeol365 4 роки тому +1

      vir ji koi press repoter koi ehvi nhi bn janda ohna nu sab pta honda tahi push rhe hn

  • @gursran878
    @gursran878 4 роки тому

    Chotya bachya nu kyu puchde o .every answer depends upon children memory. Ask 18 yr olders

  • @gurdipdhanoa2315
    @gurdipdhanoa2315 4 роки тому +2

    Waheguru Ji

  • @AmritpalSingh-fz6hp
    @AmritpalSingh-fz6hp 4 роки тому +2

    ਵਾਹਿਗੁਰੂ ਜੀ

  • @Parm-cz3bu
    @Parm-cz3bu 4 роки тому +1

    Waheguru ji

  • @Parm-cz3bu
    @Parm-cz3bu 4 роки тому +1

    Good job vir ji

  • @abigill4973
    @abigill4973 4 роки тому

    Waheguru

  • @gurajaibsingh9113
    @gurajaibsingh9113 4 роки тому +2

    ਵਾਹਿਗੁਰੂ ਜੀ

  • @ajaykumar-uq5ow
    @ajaykumar-uq5ow 4 роки тому

    Waheguru ji

  • @SukhwinderSingh-uk7il
    @SukhwinderSingh-uk7il 4 роки тому +1

    Waheguru ji