RANDIALA MGR NEW SHARE TRIBUTE TO SIDHU MOOSEWALA MUSIC HARJ NAGRA

Поділитися
Вставка
  • Опубліковано 13 січ 2025

КОМЕНТАРІ • 1,6 тис.

  • @factspk373
    @factspk373 2 роки тому +199

    ਸਿੱਧੂ 2021 ਚ ਸਾਰੇ ਬਾਲੀਵੁਡ ਸਟਾਰਾ ਨੂੰ ਕੱਟ ਕੇ ਯੂਟੂਬ ਤੇ ਗੂਗਲ ਦਾ ਇੱਕ ਨੰਬਰ ਦਾ ਚੇਹਰਾ ਸੀ। ਪਿੰਡ ਖੇਤ ਵਾਹੀ ਜਾਂਦਾ ਸੀ ਮਾਨਸਾ ਸ਼ਹਿਰ ਸਭ ਤੌਂ ਪਛੜਿਆ ਤੇ ਘੱਟ ਪੜਿਆ ਲਿਖਿਆ ਜਿਲ੍ਹਾ ਜੀਹਨੂ ਬਰਾਂਡ ਬਣਾ ਗਿਆ। he was biggest star of google and youtube india after moosetape 2021… ਦੋਬਾਰਾ ਨੀ ਜੰਮਣਾ ਜੱਟ ਨਾਲ ਦਾ

    • @jiwansingh9871
      @jiwansingh9871 2 роки тому +1

      P

    • @ravisandhu568
      @ravisandhu568 Рік тому +4

      ਬਾਈ ਇਹੇ ਤਾਂ 10 ਸਾਲ ਏਦ੍ਹਾ ਹੀ ਚੱਲੂ
      Legend

    • @khushpreetsingh6381
      @khushpreetsingh6381 9 місяців тому +1

      ਜੱਟ ਦੁਬਾਰਾ ਆ ਗਿਆ ❤❤

    • @khushpreetsingh6381
      @khushpreetsingh6381 9 місяців тому

      ਜੱਟ ਦੁਬਾਰਾ ਆ ਗਿਆ ❤❤

    • @hitlerbishnoi1827
      @hitlerbishnoi1827 8 місяців тому

      ​@@ravisandhu568rendi duniya tak naam rakhuga jatta da🎉❤

  • @GurpreetSingh-ep5jx
    @GurpreetSingh-ep5jx 2 роки тому +97

    ਜਿਉਂਦਾ ਰਹਿ ਰੰਡਿਆਲੇ ਵਾਲਿਆ 🙏ਅੱਖਾਂ ਵਿੱਚ ਹੰਝੂ ਲਿਆ ਦਿੱਤੇ 😭

  • @nirbhaigill7799
    @nirbhaigill7799 2 роки тому +123

    22 ਬਹੁਤ ਹੀ ਵਧੀਆ ਲਿਖਿਆ ਤੇ ਬੋਲਿਆ ਤੁਸੀਂ. ਸਿੱਧੂ ਮੂਸੇਵਾਲਾ ਤਾਂ ਸਾਡਾ ਦਿਲਾਂ ਚ ਸੱਦਾ ਹੀ ਜਿਉਂਦਾ ਰਹਿਣਾ,ਪਤੰਦਰ ਭੁੱਲਦਾ ਹੀ ਨਹੀਂ ,ਦਿਲ ਰੋਂਦਾ ਹਜੇ ਤੱਕ😢.
    22 ਰਾਜਵਿਦਰ ਮੇਰੇ ਨਿੱਜੀ ਰਾਏ ਆ ਵੀ ਤੁਹਾਡੇ ਏਸ ਸ਼ੇਅਰ ਨੂੰ ਸਿੱਧੂ ਮੂਸੇਵਾਲਾ ਵੀਰ ਦੇ officials UA-cam ਤੇ ਵੀ ਪਾਇਆ ਜਾਵੇ, ਤਾਂ ਕੇ ਇਹ ਹੋਰ ਵੀ ਲੋਕਾਂ ਤੱਕ ਪਹੁੰਚ ਸਕੇ.

    • @jattzimidar6010
      @jattzimidar6010 2 роки тому +2

      Nhi…sidhu bai de parrents nu chaida ki eh channel di promotion krn

    • @guddubuttar7762
      @guddubuttar7762 Рік тому

      ਕੀ ਕਰਦਾ ਵੀਰੇ ਗੱਲ, ਮਸਲਾ ਈ ਕੋਈ ਨੀ ਆਪਾ ਸਭ ਕੁੱਝ ਈ ਕਰਤਾ ਉਹਦੇ ਵੱਲ, ਬੱਸ ਉਹਨੂੰ ਮੋੜ ਤਾ ਸਕਦੇ ਨੀ ਵੀਰਾ ਹੁਣ ਤਾ ਵਾਰੋ ਵਾਰੀ ਝੋਟੇ ਨੂੰ ਸੁਣੀ ਚੱਲ, ਵੀਤ ਗਏ ਆ ਜੀਹਨੂੰ ਵੱਖ ਹੋਇਆ ਕਈ ਪੱਲ,ਕਦੇ ਕਦੇ ਤਾ ਆਉਣ ਚ ਈ ਨੀ ਆਉਦੀ ਸਾਲੀ ਕੱਲ, ਕਿਤੇ ਹੁੰਦਾ ਨਾ ਬੈਠਾ ਨਾਲਦੀ ਸ਼ੀਟ ਤੇ ਬਾਪੂ ਉਹਦਾ ਤਾ ਸਾਲੇ ਗੋਲੀ ਤਾ ਦੂਰ ਉਹਦੇ ਝਾਕਕੇ ਈ ਦਿਖਾ ਦਿੰਦੇ ਵੱਲ, ਸਮਾ ਗੁਜਰ ਗਿਆ ਚੰਦਰਾ ਜੋ ਹੈਨੀ ਸੀ ਉਸ ਦੇ ਵੱਲ, ਪਰ ਤੂੰ ਦੇਖੀ ਸੁਣੀ ਚੱਲ ਜਿੰਨਾ ਵੀ ਪਿਆ ਸਮਾ ਤੇਰੀ ਮੇਰੀ ਜਿੰਦਗੀ ਦਾ ਬੱਸ ਹੁਣ ਤਾ ਸਿੱਧੂ ਮੂਸੇ ਆਲਾ ਦੱਬੀ ਚੱਲ, ਤੂੰ ਬੰਦ ਕਮਰੇ ਚ ਐ ਭਾਵੇ ਮਨਾਲੀ ਦੇ ਰੋੜਾ ਤੇ ਭਾਵੇ ਦਿੱਲੀ ਵਿੱਚ ਘੁੰਮ ਸੱਜਣਾ ਬੱਸ ਤੂੰ ਗਾਣੇ ਲਾਕੇ ਸਿੱਧੂ ਦੇ ਹਵਾ ਨੂੰ ਹੋਈ ਚੁੰਮ ਸੱਜਣਾ,ਆਪਣਾ ਵੀ ਖਵਰਾ ਸਾਲਾ ਹੋਰ ਕਿੰਨਾ ਕੁ ਟਾਈਮ ਏ ਤੂੰ ਇਹ ਸੋਚ ਕੇ ਵੀ ਅੱਜ ਆਪਣੇ ਝੋਟੇ ਯਾਰ ਨੇ ਸਿਰਫ ਕੱਢਿਆ ਇੰਡਸਟ੍ਰੀ ਦਾ ਵਹਿਮ ਏ, ਜੱਟ ਦਾ ਹੋਈ ਟਾਇਮ ਏ, ਹੋਵੇ ਵੀ ਕਿਉ ਨਾ ਜੱਟ ਦਾ ਜਿਉਦਾ ਰਹੇ ਹਮੇਸ਼ਾ ਆਪਣੇ ਵਿੱਚ ਉਹਦਾ ਪਿਉ ਤਾ,ਐਵੇ ਤੂੰ ਕਰੀ ਦਿਲ ਹਾਉਲਾ ਜੱਟ ਦਾ ਕੋਈ ਲਾ ਗਾਣਾ ਉਠਾ ਦਈ ਵਰੋਲਾ, ਠੀਕ ਆ ਗੱਲ ਜੋ ਵੀ ਕਹੀ ਸੀ ਜੱਟ ਨੇ ਜਮਾ ਪੱਥਰ ਉਤੇ ਲੀਕ ਆ, ਕਈ ਮਹੀਨੇ ਦਿਨ ਵੀਤ ਗੇ ਜੱਟਾ ਤੇਰੀ ਅੱਜ ਵੀ ਪੰਜਾਬੀਆ ਦੇ ਦਿਲਾ ਨੂੰ ਉਡੀਕ ਆ,, ਚੱਲ ਚੰਗਾ ਜੱਟਾ ਬਾਕੀ ਸਭ ਠੀਕ ਆ, ਆਮ ਆਦਮੀ ਸਰਕਾਰੇ ਕੀਤਾ ਤੂੰ ਵੀ ਠੀਕ ਨਾ, ਕੋਈ ਨਾ ਹਿਸਾਬ ਕਰੂਗਾ ਰੱਬ ਬੱਸ ਹੁਣ ਉਸੇ ਦਿਨ ਦੀ ਉਡੀਕ ਆ, ਜਦੋ ਕੰਨ ਸਭ ਦੇ ਸੁਣਨਗੇ ਤੇਰੀ ਮੌਤ ਦੀ ਬੱਜੀ ਜਦੋ ਸੁਣਕੇ ਤੇਰੇ ਮਾਪਿਆ ਚੀਕ ਆ, ਭਂਗਬੰਤਿਆ ਯਾਦ ਰੱਖੀ ਭੋਸ😡ੜੀ ਦਿਆ ਠੀਕ ਆ, ਮਾਫ ਕਰਨਾ ਯਾਰੋ ਵਿਚ ਗੁੱਸੇ ਨਿਕਲੀ ਹੋਈ ਆ ਉਝ ਤਾ ਜੁਬਾਨ ਸਾਡੀ ਕਿੱਥੇ ਮੈਲੀ ਹੋਈ ਆ,💯🙏

  • @ਰਿੰਪੀਬਰਾੜਗੱਜਣਵਾਲਾ

    ਸ਼ਬਦਾਂ ਦਾ ਜਾਦੂਗਰ,,,, ਰਾਜਵਿੰਦਰ ਸਲੂਟ,,,,, ਰਿੰਪੀ ਬਰਾੜ ਗੱਜਣਵਾਲਾ,,,, ਮੋਗਾ

  • @arshdeepsingh2002
    @arshdeepsingh2002 2 роки тому +22

    ਸਿਰਾ ਬਾਈ ਯਾਰ ❤️❤️ ਰੰਡਿਆਲੇ ਆਲਿਆ ਕੋਕੇ ਜੜਤੇ ਜਵਾਂ 👏 ਸਿੱਧੂ ਦੀ ਘਾਟ ਹਮੇਸ਼ਾ ਈ ਰੜਕੂ ਰਹਿੰਦੀ ਉਮਰ ਤੱਕ 💔

  • @dhaliwalladdisaab1077
    @dhaliwalladdisaab1077 2 роки тому +12

    ਕਮਾਲ ਦੀ ਸੋਚਣ ਆਲੀ ਗੱਲ ਆ, ਮਾਨਸੇ ਦੇ ਟਿੱਬਿਆ ਚ ਬੈਠਾ 18 ਸਾਲਾ ਦਾ ਮੁੰਡਾ ਟੂ ਪਾਕ ਨੂੰ ਸੁਣ ਰਿਹਾ ਸੀ , ਸਮਝ ਰਿਹਾ ਸੀ ...ਨਾਲੇ ਲਾਭ ਹੀਰੇ ਨੂੰ ਸੁਣ ਰਿਹਾ ਸੀ , ਉਹ ਆਮ ਨੀ ਸੀ

  • @gurpreetgarry6525
    @gurpreetgarry6525 2 роки тому +124

    Salute radiala bai ty sidhu bai always in our heart

  • @gursharnsingh5262
    @gursharnsingh5262 2 роки тому +7

    ਅੱਤ ਦੀ ਲਿਖਤ ਆ ਬਾਈ, ਕੰਬਣੀ ਛਿੜਦੀ ਆ ਸੁਣ ਕੇ❤️❤️

  • @gurjindersidhu8366
    @gurjindersidhu8366 2 роки тому +8

    Ikk e singer c Punjab da ...hun hai ni koi..
    Sidhu sidhu e c...na e ehde vrga koi c te na hona..
    Apni generation ta ni dekh skdi agge kuch pta ni koi hove..
    Salute veere ☝️

    • @mapleluv5203
      @mapleluv5203 2 роки тому +2

      Bilkul veer, sidhu nai koi hona hun kde v, eh ik toofan aaya c 5 saal lyi uthyaa, te neriyaan bn gyaaa.....

  • @kpsingh5467
    @kpsingh5467 2 роки тому +9

    ਬਾਈ ਅੱਜ ਦੋਬਾਰਾ ਮਨ ਰੋ ਪਿਆ
    ਕੱਲੀ ਕੱਲੀ ਗੱਲ ਜਮਾ ਗੁੰਦ ਕੇ ਪੇਸ਼ ਕੀਤੀ ਆ
    Miss you sidhu ਭਰਾ ❤️❤️

  • @arjunsinghvirk605
    @arjunsinghvirk605 2 роки тому +22

    Miss you sidhu mosewala brother 😭😭😭😭 ਤੇਰੇ ਸ਼ੇਅਰ ਵੀ ਦੁਨੀਆਂ ਜੋਸ਼ ਭਰ ਦਿੰਦੇ ਆ ਰਾਜਵਿੰਦਰ ਰਡਿਆਲੇਵਾਲਾ ਜਿਉਂਦਾ ਵੱਸਦਾ ਰੈਹ ਵੱਡੇ ਵੀਰ

  • @nawabkuwait9412
    @nawabkuwait9412 2 роки тому +1

    ਗੋਲੀਆਂ ਮਾਰ ਮੁਕਾਇਆ ਸੀ ਜਿਦੇ ਜੀ ਨੀ ਸੀ ਜੱਟ ਦਾ ਤੋੜ ਕੋਈ I MISS YOU LEANGED 5911😭😭😭😭🙏🙏🙏

  • @gurmeetsinghjosan712
    @gurmeetsinghjosan712 2 роки тому +4

    ਤੇਰੀ ਸੋਚ ਤੇ ਕਲਮ ਨੂੰ ਸਲਾਮ ਰੰਡਿਆਲੇ ਵਾਲਿਆ, ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @gagandeep2934
    @gagandeep2934 2 роки тому +1

    ਬਾਈ ਸੁਣ ਕੇ ਅੱਖਾਂ ਵਿਚੋ ਪਾਣੀ ਆ ਗਿਆ
    ਪਤੰਦਰ ਭੁੱਲਦਾ ਹੀ ਨਹੀ ਆਪ ਪਤਾ ਨਹੀ ਕਿਥੇ ਚੱਲਾ ਗਿਆ

  • @bobbydhaliwalmusic
    @bobbydhaliwalmusic 2 роки тому +6

    ਦਿਲੋਂ ਪਿਆਰ ਵੱਡੇ ਬਾਈ 🙏🏻
    ਇਹਦੇ ਤੋਂ ਵਧੀਆ ਸਰਧਾਂਜਲੀ ਨਹੀਂ ਹੋ ਸਕਦੀ ਬਾਈ ਨੂੰ ❤️😇

  • @guddubuttar7762
    @guddubuttar7762 Рік тому

    Come back sidhu moose wala please good ਰੱਬਾ ਯਾਰ ਮੈਨੂੰ ਚੁੱਕ ਮੇਰੇ ਯਾਰ ਨੂੰ ਭੇਜ ਜੀਹਦੇ ਵਰਗਾ ਨੀ ਸੀ ਹਰੇਕ, ਫੋਲੋ ਸੀ ਕਰਦਾ ਜੀਹਨੂੰ ਚੋਟੀਆ ਦਾ ਡਰੇਕ,ਗਾਹ ਸੀ ਪਾਉਦਾ ਨੀ ਜਿੱਥੇ ਸੀ ਆਉਦਾ,ਉਥੇ ਬੱਚਾ ਕੀ ਸਿਆਣਾ ਦਿਲੋ ਸੀ ਹਰੇਕ ਨੇ ਉਹਦੇ ਅਖਾੜੇ ਨੂੰ ਵੇਖਣ ਸੀ ਜਾਣਾ,ਰੀਸ ਨੀ ਜੀਹਦੀ ਕੋਈ ਕਰ ਸਕਦਾ ਕੋਈ ਵਿਰਲਾ ਹੀ ਬੰਦਾ ਐ ਜੋ ਉਹਦੀ ਫੀਸ ਅਖਾੜਿਆ ਨੂੰ ਭਰਦਾ, ਨੀ ਬਹਿ ਕੇ ਸੁਣੀ ਤੂੰ ਕਦੇ ਗਾਣੇ ਜੱਟ ਦੇ ਚੀਕਾਂ ਮਰਾਉਦੇ ਨੇ ਚੀਕਾ ਲੀਲੀਆ ਚੀਲੀਆ ਨੂੰ ਤਾ ਰੱਖਦਾ ਸੀ ਚੱਕ ਕੇ ਨੀ ਭਾਵੇ ਤੂੰ ਸੁਣਲੀ ਹਜਾਰਾਂ ਵਾਰੀ ਜੱਟ ਨੂੰ ਗਾਣਿਆ ਤੋ ਨਾ ਮਨ ਜੀਹਦੇ ਭੋਰਾ ਵੀ ਨਾ ਅੱਕ ਦਾ,ਬੱਲੀਏ ਫੱਟੇ ਈ ਚੱਕਦਾ ਫੱਟੇ ਈ ਗਾਣਾ ਜੀਹਦਾ ਇਕੱਲਾ ਕੱਲਾ,ਜੀਹਦਾ ਵਿਸਵਾਸ਼ ਸੀ ਬਾਪੂ ਤੇ ਵਿਚ ਅੱਲਾ,ਜੱਟ ਇਕੱਲਾ ਈ ਸੀ ਇਕੱਲਾ 5911 ਤਵੀਆ ਤੇ ਜਿਵੇ ਸੀ ਬੁੱਕਦਾ ਉਵੇ ਸੀ ਰਹਿੰਦਾ ਬੁੱਕਦਾ, ਲੈਵਲ, ਕਾਲਬੋਸ ਪੁੱਤ ਟਿਬਿਆ ਦਾ 5;7ਦੇ ਮਾਰਿਆ ਤੋ ਡਿਗਿਆ ਨੀ ਉਝ ਅਸਲੇ ਬਿਨਾ ਨੀ ਸੀ ਪੰਜਾ ਸੱਤਾ ਤੋ ਵੀ ਡਿੱਗਦਾ💯💯🙏🙏💯💯ਕੱਲੇ ਸ਼ੇਰ ਨਾ ਧੱਕਾ ਕਰਿਆ ਬੁੱਟਰਾ ਧੱਕਾ ਕਰਿਆ ਇਕੱਲੇ ਸ਼ੇਰ ਨਾ ਚੱਲ ਕੋਈ ਨਾ ਅਗਲੇ ਜਨਮ ਚ ਫੇਰ ਸਹੀ ਆ ਅਗਲੇ ਜਨਮ ਚ ਫੇਰ ਸਹੀ ਆ💯💯🙏🙏🙏🙏💯

  • @lovelytoor8829
    @lovelytoor8829 2 роки тому +42

    Hun tak da best tribute to Sidhu Moosewala💔💔

  • @kingalwaysking9842
    @kingalwaysking9842 2 роки тому +1

    ਬਹੁਤ ਬਾਕਮਾਲ ਲਿਖਿਆ ਰੰਡਿਆਲੇ ਵਾਲਿਆ 💪💪🦾 ਸਿਧੂ ਮੂਸੇਵਾਲਾ ਦਿਲਾਂ ਚ ਵਸਦਾ

  • @kulwindersohi2203
    @kulwindersohi2203 Рік тому +3

    Miss you jatta
    Good tribute thanks

  • @jobandeeprai9480
    @jobandeeprai9480 Рік тому +1

    ਮਰਦੇ ਦਮ ਤੱਕ ਦਬਿਆ ਨੀ ਤੇ ਨਾ ਚੱਕਰ ਤੋੜੇ ਰੰਡਿਆਲੇ ਵਾਲਿਆਂ ਪਤਾ ਨੀ ਜੱਟ ਚ ਕਿਹੜੇ ਪਿਸਟਨ ਸੀ ❤❤

  • @ahmadgillani_
    @ahmadgillani_ Рік тому +10

    Ahhh poetry sun k humesha meri akhan ch pani aa janda !!
    Miss you ustaaaaaaaad ji 😢🙌

  • @brar293
    @brar293 2 роки тому +1

    Bhut khoob
    ਗਾਗਰ ਵਿੱਚ ਸਾਗਰ

  • @RavinderSingh-fs8ym
    @RavinderSingh-fs8ym 2 роки тому +7

    Dil jit lea bai g. Sidhu de gannea to bina phli vari kuj repeat te sunea. #justiceforsidhumoosewala

  • @Manreet-saroya
    @Manreet-saroya 2 роки тому +38

    Repeat te Sunn rehaaa …ek ek gal dil te lagdi aaaa ❤️

  • @creativeguy2924
    @creativeguy2924 2 роки тому +2

    bro yr rula deta tuu
    jinna m sidhu lii roya last 5 month too ena m life chh kise lii ni roya.
    # love from JK

  • @ramanpreetkaur6208
    @ramanpreetkaur6208 2 роки тому +10

    Rona a gya bai sun ke...miss you jatta

  • @kulvirsingh9837
    @kulvirsingh9837 2 роки тому +1

    Sirrraaa End nice king sidhu moose wala jaan yaar ❤

  • @sammySm293
    @sammySm293 Рік тому +13

    I still don’t believe he is gone 😔😔😔
    SIDHU MOOSE WALA 🕊️🕊️🕊️🕊️

  • @sandeepjattana7686
    @sandeepjattana7686 2 роки тому +2

    #sidhumoosewala ਵਾਹ ਉਏ ਭਾਈ ਬਹੁਤ ਵਧੀਆ ਲਿਖਿਆ ਅੱਜ ਫੇਰ ਅੱਖਾਂ ਚੋਂ ਪਾਣੀ ਆ ਗਿਆ 😭😭😓😓 ਜਿਊਂਦਾ ਵਸਦਾ ਰਹੇ ਬਾਈ

  • @goldensaab6406
    @goldensaab6406 2 роки тому +5

    Dhanwad veer ehna maan den lai sidhu bai nu 🙏🏼

  • @bambsaab3422
    @bambsaab3422 Рік тому +2

    ਪਤਾ ਨੀ ਜੱਟ ਚ ਕਿਹੜੇ ਪਿੰਸਟਮ ਸੀ❤

  • @DHALIWALPB25
    @DHALIWALPB25 2 роки тому +8

    Veer salute 🫡 bt ajj b dil cho rugg bhrke nikl jnda bhr jd b awaj sunda jhoottee di miss u jatta always in heart ❤

  • @MrSukhpal007
    @MrSukhpal007 2 роки тому

    ਵਾਹ ਜੀ ਵਾਹ …ਸਿਰਾ ਲਿਖਿਆ … ਕਾਸ਼ ਸਿੱਧੂ ਵੀ ਸੁਣ ਪਾਉਂਦਾ

  • @harmandeepbrar505
    @harmandeepbrar505 2 роки тому +72

    Respect Bai g
    Thanks for this beautiful tribute

  • @Indiavlo
    @Indiavlo 2 роки тому

    ਸਿੱਧੂ ਦੀ ਕਲਮ ਦੀ ਮਹਿਕ ਆਉਂਦੀ ਆ ਬਾਈ ਤੇਰੀ ਕਲਮ ਚੋ ! ਕਿਆ ਲਿਖਿਆ 👍

  • @zeeshanraja8462
    @zeeshanraja8462 2 роки тому +89

    Miss you Jattaaa 😭😭😭😭😭😭
    Loveeeee frm Pakistan ❤❤❤❤❤❤❤❤❤
    Legend Never Die.
    Rest in Power 💪🏼

  • @ultimatefear
    @ultimatefear 2 роки тому +1

    ਭਾਵੈ ਮਿਲੀ ਆ ਸ਼ਰਧਾਂਜਲੀ ਬਹੁਤੇ ਸਿੰਗਰਾ ਤੋ ਓਹਨੁ,
    ਪਰ ਬੋਲ ਲਿਖਿਆ ਕਿਸੇ ਦਾ ਰੰਡਿਆਲੇ ਵਾਲੇ ਵਰਗਾ ਨਾ,
    ਦੁਨੀਆ ਚ ਭਾਵੇ ਲੱਖ ਟਰੈਕਟਰ ਆ ਜਾਣ,
    ਪਰ ਜੋਰ ਕਿਸੇ ਦਾ 5911 ਵਰਗਾ ਨਾ,
    ਭਾਵੇ ਚੱਕੀ ਫਿਰਨ singer ਵਾਜੇ ਕਈ,
    ਪਰ ਬੰਦਾ ਮਿਲਨਾ ਮੂਸੇ ਵਾਲੇ ਵਰਗਾ ਨਾ,
    ਬੰਦਾ ਮਿਲਨਾ ਸਿੱਧੂ ਮੂਸੇ ਵਾਲੇ ਵਰਗਾ ਨਾ
    Love From Poland Randeale aaliya❤️❤️❤️

  • @kanwarsidhu8114
    @kanwarsidhu8114 2 роки тому +22

    From one Jatt to Another Jatt great salute to GOAT SIDHU 🙌🏽⭐⭐⭐⭐⭐

  • @mandeepsandhu3076
    @mandeepsandhu3076 2 роки тому

    ਬਹੁਤ ਵਧੀਆ ਰੰਡਿਆਲਾ ਬਈ ਜੀ👍👍👍

  • @TheSandhuvlog825
    @TheSandhuvlog825 2 роки тому +3

    ਸੱਚ ਬਿਆਨ ਕੀਤਾ 🎤
    Legends Never Die 💔

  • @rabbysingh4979
    @rabbysingh4979 2 роки тому +1

    ਤੂੜੀ ਵਾਂਗੂੰ ਖਿੰਡ ਦੀ ਆ ਝੋਟਿਆ
    ਜਿਹੜੀ moosetape ਤੂੰ ਕੱਢੀ ਆ 🔥🔥🔥

  • @lakhveersingh9626
    @lakhveersingh9626 2 роки тому +8

    Salute a bai g thodi Kalam nu 🙏🏻🙏🏻🙏🏻

  • @JP.57
    @JP.57 2 роки тому +2

    salute ਬਾਈ ਤੁਹਾਡੀ ਕਲਮ ਨੂੰ ✌️🙏

  • @gurmanboparai4694
    @gurmanboparai4694 Рік тому +3

    Goosebumps!! Amazing writing ✍️ ❤

  • @Iamsingh13Bai
    @Iamsingh13Bai 2 роки тому

    ਬਈ g ਤੇਰੀ ਕਲਮ ਨੂੰ ਸਲੂਟ a baba ਭਲੀ ਕਰੇ ਸਾਡੇ ਵੱਡੇ ਬਈ ਦੀ ਸੋਚ ਨੂੰ

  • @ramneetkamboj5700
    @ramneetkamboj5700 2 роки тому +4

    9 saal to share sun rahe aa siraaaa gll baat aa

  • @Goldy242
    @Goldy242 2 роки тому

    ਧਾਹ ਮਾਰੀ ਆ ਬਾਈ.. ਵੈਣ ਪਾਏ ਆ ਤੂੰ... ਪਰ ਚੜ੍ਹਦੀ ਕਲਾ ਆਲ਼ੇ... ਚੜ੍ਹਦੀ ਕਲਾ ਬਾਈ

  • @dhillonwriter29
    @dhillonwriter29 Рік тому +1

    ਜਿਵੇਂ ਕਾਲੀ 29 ਮਈ ਆਲੇ ਦਿਨ ਰੋਏ ਸੀ ਉਵੇਂ ਹੀ ਅੱਜ ਫਿਰ ਰੋਵਾ ਦਿੱਤਾ

  • @rajveerbrar2585
    @rajveerbrar2585 2 роки тому +9

    Big respect Bai ji was waiting for this tribute!

  • @sunnykuthalasunny-hm5cw
    @sunnykuthalasunny-hm5cw Рік тому +1

    Dil ਖੁਸ਼ ਕੀਤਾ bro

  • @Ashpreezy
    @Ashpreezy 2 роки тому +24

    ❤ Rest In Power Sidhu Moosewala 🙏🏽

  • @Sukhpreetsingh-t2j
    @Sukhpreetsingh-t2j 8 місяців тому

    Bahut hi jayada vadia likheya bai ji tusi waheguru ji tuhanu trakiya bhakshn ❤️🙏⛳

  • @ishavrajput2517
    @ishavrajput2517 2 роки тому +4

    (Ethey rakh o jatta) 😭miss you sidhu veery😭

  • @bhaikashaminder5319
    @bhaikashaminder5319 2 роки тому

    ਸਭ ਤੋਂ ਸਿਰਾ tribute,,,

  • @paramjitsidhu8697
    @paramjitsidhu8697 2 роки тому +7

    Bhut vdiyaaa y ji Legend never die

  • @bikramjit4542
    @bikramjit4542 Рік тому +1

    1000 vaar sun k v dil bor nhi hunda veer
    Sidhu moosewala legends man

  • @gandeepsingh3817
    @gandeepsingh3817 2 роки тому +4

    Priceless,,, jhotta miss u always

  • @Jaspreetsingh-g5b
    @Jaspreetsingh-g5b 9 місяців тому

    ਬਹੁਤ ਖੂਬ

  • @kulbirbhangu7500
    @kulbirbhangu7500 2 роки тому +12

    King off Punjabi music Industry forever ♾️♾️♾️♾️♾️ SIDHU ♾️♾️♾️♾️♾️

  • @nitishbhardwaj3247
    @nitishbhardwaj3247 2 роки тому +1

    Khadka jatt da hamesha ohne he rehna…. 🔥🔥🔥

  • @HpSingh5911
    @HpSingh5911 2 роки тому +5

    Goosebumps pahji , Beautiful tribute 💯🔥

  • @vikramjitsingh8086
    @vikramjitsingh8086 Рік тому

    ਅੱਜ ਫੇਰ ਅੱਖਾਂ ਭਰ ਆਇਆ ਸੁਣ ਕੇ 😢

  • @harpreetuppli2987
    @harpreetuppli2987 2 роки тому +3

    Listened 20 times
    Still repeat mode on

  • @MandeepRai61
    @MandeepRai61 2 роки тому +1

    3 ਮਿੰਟ ਚ ਜ਼ਿੰਦਗੀ ਦੇ ਸਾਰੇ ਪਹਿਲੂ ਦੱਸ ਦਿੱਤੇ ❤❤❤
    ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿਥੇ ਆ 💪
    ਆ ਦਿੱਤੀ ਆ ਸ਼ਰਧਾਂਜਲੀ ਰੰਡਿਆਲੇ ਵਾਲਿਆ🙏

  • @Navdeep.singh.
    @Navdeep.singh. 2 роки тому +4

    True words no one can change till 2090

  • @rajindersingh_chopra4855
    @rajindersingh_chopra4855 2 роки тому

    Sab to vadia Tribute a veer SIDHU MOOSEWALA nu ajj tak eni vadia Tribute nai koi da sakia moosewala nu

  • @sony4baidwan
    @sony4baidwan 2 роки тому +4

    Respect Radiala wale Bai ji....✍💪✌️🤗🤗
    Legend Never Die 🪦sidhumoosewala 🚩

  • @merikalam1210
    @merikalam1210 2 роки тому

    ਸਿੱਧੂ ਮੂਸੇ ਵਾਲਾ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੂਗਾ ❤️❤️❤️❤️❤️❤️❤️❤️❤️❤️❤️❤️❤️❤️❤️❤️
    Love you Sidhu moosewala legend Miss you ❤️😭❤️

  • @sukhbrar8995
    @sukhbrar8995 2 роки тому +4

    Kya baat aa bai
    ❤❤
    Rabb Tuhade te mehr bnai rakhan
    Sirraa 🔥🔥🔥

  • @puneetoye
    @puneetoye Рік тому

    ਮੈਂ ਬੰਦਾ ਨਹੀਓਂ ਦੌਰ ਹਾਂ। he proved ✌️❤️LLSMW🕊️

  • @gursewakvirrk
    @gursewakvirrk 2 роки тому +8

    goosebumps on peak , miss u jatta💔💔

  • @billasingh5371
    @billasingh5371 2 роки тому

    ਸਲੂਟ ਆ ਬਾਈ 🙏

  • @prabjotsingh4201
    @prabjotsingh4201 2 роки тому +4

    Love you sidhu bai ❤️😭 my role model always ⛳

  • @gurjeetbenipal7756
    @gurjeetbenipal7756 2 роки тому

    ਕਹਿਰ ਕਰ ਤਾ ਉਸਤਾਦ ਜੀ ਬਹੁਤ ਬਹੁਤ ਪਿਆਰ ਤੁਹਾਨੂੰ 💕💕💕💕💕😘😘😘😘

  • @baljithundal4590
    @baljithundal4590 2 роки тому +5

    Unbeatable for forever 🔥❤️👌🏻

  • @nahalsaab7705
    @nahalsaab7705 2 роки тому

    ਧੰਨਵਾਦ ਬਾਈ ਤੁਹਡਾ

  • @harpreet_chaudhary1338
    @harpreet_chaudhary1338 2 роки тому +7

    Miss u Legend 🙇🙌 Sidhu Moosewala 💫☝️

  • @JagpreetSingh-bb6jt
    @JagpreetSingh-bb6jt 2 роки тому +1

    Moosewala moosewala kare duniya❤

  • @beerlve9537
    @beerlve9537 2 роки тому +4

    Respect ✊ Miss you sidhu moosewala

  • @avtarSingh-bc5zz
    @avtarSingh-bc5zz 2 роки тому

    Rajwinder bhai ਸੁਵਾਦ ਆ ਗਿਆ ਸੁਣ ਕੇ

  • @BrarFarms_Bathinda
    @BrarFarms_Bathinda 2 роки тому +5

    priceless ❤

  • @canada7230
    @canada7230 2 роки тому

    ਬਹੁਤ ਵਧੀਆ

  • @Gamer-yd5qh
    @Gamer-yd5qh 2 роки тому +4

    Legend naver die ❣️

  • @PrinceChoudhary-ct6li
    @PrinceChoudhary-ct6li 3 місяці тому +2

    Unbeatable

  • @SaabSlit
    @SaabSlit 2 роки тому +4

    Goosebumps ❤️‍🔥

  • @igurdhaliwalz
    @igurdhaliwalz 2 роки тому +1

    Sirra❤

  • @Gillfamily19
    @Gillfamily19 2 роки тому +4

    We miss you sidhu 😢

  • @sagargill806
    @sagargill806 2 роки тому

    bahut ghaint likhe bai roin a gaye ajj sun ke fir bahut yaad aa rahe yaar bai rabba vapas bej saade bai nu 😭😭😭😭

  • @rishavrandhawa2595
    @rishavrandhawa2595 2 роки тому +4

    Miss you sidhu 22💔

  • @mirzaamusic3917
    @mirzaamusic3917 2 роки тому +1

    Thank you 22.... Jhote bare dobara sun k kafi time baad thoda dil khus ho gya ..
    #immortalsidhumoosewala #jhota #justiceforsidhumoosewala

  • @jaydeepsandhu1777
    @jaydeepsandhu1777 2 роки тому +4

    Legend 🔥🔥💪🏻💪🏻

  • @HardeepSingh-iw4is
    @HardeepSingh-iw4is 2 роки тому

    ਵਾਹ ਓਏ ਰੰਡੇਆਲੇ ਆਲਿਆ ,,,, ਲੂੰ ਕੰਡੇ ਖੜੇ ਕਰਾ ਤੇ ਬਾਈ❤️❤️
    ਮੂਸਾ 💗ਬਾਈ ਸਾਰਾ ਸੁਣਾ ਤਿਆ 3 ਮਿੰਟਾਂ ਚ

  • @jasdipdosanjh5059
    @jasdipdosanjh5059 2 роки тому +17

    legend never die

  • @Sidhumoosewala08080
    @Sidhumoosewala08080 2 роки тому

    ਸਿਰਾ ਲਾ ਗਿਆ ਬਾਈ

  • @sunnypanch5984
    @sunnypanch5984 2 роки тому +3

    🎤legend never die ⛳

  • @vickyboparaikalan6394
    @vickyboparaikalan6394 2 роки тому

    ਸਿਰਾ ਬਾਈ ਜੀ

  • @kulbirsandhu1812
    @kulbirsandhu1812 2 роки тому +4

    Miss you lenged💔❤️🕊

  • @sajwatts
    @sajwatts 2 роки тому +1

    Bahut tribute sune te dekhe pr bai sahi define tusi kita bai nu❤❤❤ missing you bai Sidhumoosewala 😔

  • @499raman
    @499raman 2 роки тому +4

    We Miss you jatta.. 💔

  • @laddirangian3211
    @laddirangian3211 2 роки тому

    Sachi bai bhut rona ayia tuhade bol sun ke bhut mann bharyia.. Bai..