ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ। ਸ਼ੁਕਰ ਹੈ ਜੀ
Excellent video thanks for sharing the historical importance of Gurudwara shri Nada sahib👍
ਏਥੇ ਹਰੇਕ ਸੁੱਖ ਪੂਰੀ ਹੁੰਦੀ ਹੈ ਅਸੀਂ 2 ਸਾਲ ਤੋ ਲਗਾਤਾਰ ਏਥੇ ਦਰਸ਼ਨ ਕਰਨ ਜਾ ਰਾਹੇ ਹਾਂ ਏਥੇ ਜੋ ਵੀ ਸੱਚੇ ਮਨ ਨਾਲ ਅਰਦਾਸ ਬੇਨਤੀ ਕਰਦਾ ਹੈ ਵਾਹਿਗੁਰੂ ਜੀ ਉਸਦੀ ਅਰਦਾਸ ਜ਼ਰੂਰ ਸੁਣਦੇ ਨੇ 🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਜਿਵੇਂ ਤੁਸੀਂ ਸਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਆ ਹੈ ਓਵੇਂ ਹੀ ਸੱਭ ਦੇ ਦੁੱਖ ਦੂਰ ਕਰਨਾ 🙏🙏🙏🙏🙏🙏
Beautiful video. All of your videos are amazing sir, always watch all of your videos. Thanks
Srover hai yaa nhi
Pehle Head ko cover karo ji
Waheguru ji
Waheguru ji 🙏