- ਵੱਡਾ ਖੁਲਾਸਾ : ਅਕਾਲੀ ਦਲ ‘ਚ ਕਿਸ ਨੇ ਪਵਾਇਆ ਖਿਲਾਰਾ?

Поділитися
Вставка
  • Опубліковано 30 вер 2024
  • - ਵੱਡਾ ਖੁਲਾਸਾ : ਅਕਾਲੀ ਦਲ ‘ਚ ਕਿਸ ਨੇ ਪਵਾਇਆ ਖਿਲਾਰਾ?
    - ਗਿਆਨੀ ਹਰਪ੍ਰੀਤ ਸਿੰਘ ਹੋਣਗੇ ਅਕਾਲੀ ਦਲ ਦੇ ਪ੍ਰਧਾਨ?
    #sukhbirsinghbadal #shromaniakalidal #premsinghchandumajra #gianiharpreetsingh #swarntehna #radiosadeaala #auckland #punjabnews
    Punjabi News Channel Sadeaala , Newzealand TV and Radio

КОМЕНТАРІ • 8

  • @sandhulahorie604
    @sandhulahorie604 3 місяці тому

    2600 ਵੋਟਾਂ ਘੱਟ ਨਿਕਲਣਗੀਆਂ ਅਕਾਲੀ ਦਲ ਦੀਆਂ ਜਿਸ ਨਾਲ ਵਿਧਾਇਕ ਹਰ ਸਕਦਾ ਹੈ 😅😅😮😮

  • @dalbirsingh5890
    @dalbirsingh5890 3 місяці тому

    ਹੁਣ ਬਸਪਾ ਨੂੰ ਇਸ ਪਰਿਵਾਰ ਦਾ ਪਿਛਲਾ ਰਿਕਾਰਡ ਦੇਖ ਕੇ ਇਹਨਾਂ ਤੋਂ ਦੂਰ ਰਹਿਣ ਦਾ ਫੈਸਲਾ ਲੈਣਾ ਚਾਹੀਦਾ ਜ਼ੇਕਰ ਕੋਈ ਜ਼ਮੀਰ ਬਚਦੀ ਹੈ

  • @sandhulahorie604
    @sandhulahorie604 3 місяці тому

    ਟਹਿਣਾ ਸਾਬ੍ਹ ਅਤੇ ਹਰਮਨ ਥਿੰਦ ਜੀ ਕੀ ਇਹ ਚੈਨਲ ਤੇ ਆਇਆ ਕਰੋਗੇ

  • @sukhwantsingh1999
    @sukhwantsingh1999 3 місяці тому

    ਮਜੀਠੀਆ ਭਗਵੰਤ ਮਾਨ ਦੀ ਸਰਕਾਰ ਬਾਰੇ ਮਿੰਟ ਤੋ ਪਹਿਲਾਂ ਹੀ ਬੋਲਦਾ ਹੈ ,ਹੁਣ ਜਬਾਨ ਵੱਡੀ ਗਈ ਲਗਦੀ।

  • @sukhwantsingh1999
    @sukhwantsingh1999 3 місяці тому

    ਚੀਮਾ ਝੂਠ ਬੋਲ ਕੇ ਹੁਣ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਹੀਂ ਬਚਾ ਸਕਦਾ।

  • @inderjitsingh6122
    @inderjitsingh6122 3 місяці тому

    ਕੁੜੀ ਨੇ ਯੋਗਾ ਕੀਤਾ ਓਹ ਗਲਤ ਤੇ ਜੌ ਕਿਰਪਾਨਾਂ ਕਢ ਕੇ ਲੜਾਈ ਹੋਈ ਸੀ ਆਕਾਲ ਤਖਤ ਦੇ ਸਾਹਮਣੇ ਉਸ ਲਈ ਕੋਈ ਗੁਨਾਹ ਨਹੀਂ ਸੀ

  • @iqbalmann596
    @iqbalmann596 3 місяці тому

    ਸਤਿ ਸ੍ਰੀ ਅਕਾਲ ਵੀਰ ਸਵਰਨ ਸਿੰਘ ਟਹਿਣਾ ਜੀ 🙏