ਟੈਂਸ਼ਨ ਲਏ ਤੋਂ ਕੀ ਹੋਵੇਗਾ| ਟੈਂਸ਼ਨ ਦੂਰ ਕਰਨ ਦਾ ਹੱਲ| ਟੈਂਸ਼ਨ ਕਿੰਨੇ ਤਰਾਂ ਦੀ ਹੈ । Bapu Maghar SIngh
Вставка
- Опубліковано 16 жов 2024
- Team Son of Punjab Instagram
/ teamsonofpunjab
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh
ਬਹੁਤ ਵਧੀਆ ਇਤਿਹਾਸ ਦੀਆਂ ਗਲਾਂ ਦਸਦੇ ਨੇ ਜਿਉਂਦੇ ਰਹੋ ਬਾਪੂ ਜੀ ਏਨੀ ਨੋਲਜ ਦੇਣ ਲਈ
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਪੂ ਨੇ। ਬਹੁਤ ਬਹੁਤ ਧੰਨਵਾਦ ਚੈਨਲ ਵਾਲਿਉ ਤੁਹਾਡਾ🙏🙏🙏🙏
ਬਾਪੂ ਜੀ ਵਾਹਿਗੁਰੂ ਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰੋ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਾਪੂ ਜੀ ਸਾਡੇ ਲੋਕਾਂ ਵਿੱਚ ਫ਼ਰਕ ਰਾਜ niti ਵਾਲੇ ਲੋਕਾਂ ਨੇ ਪਾਇਆ ਹੈ ਜੀ
ਬੱਲੇ ਮੱਘਰਾ ਤੇਰੇ ਨਈ ਰੀਸਾਂ ਤੇਰੀਆਂ ਤੁਸੀਂ ਸਾਡੇ ਟਰੱਕਾਂ ਵਾਲੀਆਂ ਦੇ ਗੁਰੂ ਹੋ
ਬਹੁਤ ਖੂਬ ਬਹੁਤ ਖੂਬ ਕਿਆ ਬਾਤ ਹੈ ਜੀ prof. Gurtej Singh Sidhu
ਬਿਲਕੁਲ ਸੱਚ ਐ ਬਾਪੂ ਜੀ ਗੁੱਡ ਬਹੁਤ ਵਧੀਆਂ ਵਿਚਾਰ ਏ
6 ਗੁਰੂ ਸਾਹਿਬਾਨ, 15 ਭਗਤ, 4 ਸਿੱਖ, 11 ਭੱਟ ਸਾਹਿਬਾਨ ਕੁੱਲ 36 diਬਾਣੀ ਦਰਜ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੀ
ਬਹੁਤ ਵਧੀਆ, ਜਾਣਕਾਰੀ ਮਿਲੀ,,,ਬਾਪੂ ਦਿੱਲ ਦਾ ਖੁਸ਼ ਬੰਦਾ ਹੈ
ਜਿਸ ਨੂੰ ਮੇਰਾ ਗੁਰੂ ਰਾਮਦਾਸ ਜੀ ਵਧਾਵੇ ਉਸ ਨੂੰ ਕੋਈ ਰੋਕ ਨਹੀ ਸਕਦਾ
ਵਾਹਿਗੁਰੂ ਜੀ ਮੇਹਰ ਕਰਨੀ ਬਾਪੂ ਮੱਘਰ ਸਿੰਘ ਜੀ ਤੇ ਧੰਨਵਾਦ ਜੀ 🌺🌺🌺🌺🌺🌺🌺🌺🌺🌺🌴🌴🌴🌴❤❤❤❤❤❤🚜🚜
ਬਾਪੂ ਬਹੁਤ ਹੀ ਵਧੀਆ ਤੇ ਸੱਚੀਆ ਕਹਾਣੀਆ ਕਹ ਰਹੇ ਹੋ
0
ਅ
ംਢ 30:43 30:43
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਤੇਵੀਰਾ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਇਨਕਲਾਬ ਜਿੰਦਾ ਬਾਦ
ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਣਕੋਟ ਤੋ।
ਬਾਪੂ ਮੱਘਰ ਸਿੰਘ ਛੰਨਾਂ ਜਿੰਦਾਬਾਦ।
ਵਾਹਿਗੁਰੂ ਜੀ ਮੈਨੂੰ ਗਨਿਕਾ ਦੀ ਕਹਾਣੀ ਚਾਹੀਦੀ ਸੀ ੳਹਦੇ ਪਿਛੋਕੜ ਬਾਰੇ । ਇਕ ਵਰੀ ਬਾਪੂ ਜੀ ਨੇ ਵਿਚਾਰ ਕੀਤੀ ਸੀ।।ਬੇਨਤੀ ਆ ਮੇਰੀ ਜੀ
ਸੱਚੀ ਗੱਲ ਆ ਵੀਰ ਤੇਰੀ 🙏🙏🙏🙏
ਬਾਪੂ ਜੀ ਦੀਆ ਗੱਲਾ ਠੀਕ ਹਨ
Bapu ji brhmgiani hun prmatma da bhed payea hea ji
ਬਹੁਤ ਵਧੀਆ ਬਾਪੂ ਜੀ🙏🙏🙏🙏
ਗੁਰਪ੍ਰੀਤ ਤੁਹਾਡੇ ਮਗਰ ਬੈਠਾ ਹੈ ਬਾਈ ਉਹ ਤੁਹਾਡੇ ਨਾਲੋਂ ਵੱਧ ਜਚਦਾ, ਖੇਤਾਂ ਦਾ ਸਾਧੂ। ਠੇਠ ਜੱਟ।
ਬਾਪੂ ਜੀ ਤੁਸੀਂ ਸਹੀ ਹੋ italy 🇮🇹 ਵਿੱਚ
Bapu g dhan ho ,jina teh ehni kirpa guru sab di
Sahi gall hai baba ji di up bihar vich ajj v aho jehi soch rakhde ne brahman lok
Thank you for this wonderful video 🙏🙏
ਬਾਪੂ ਜੀ ਤੁਸੀਂ ਤਾਂ ਮੇਰੀ ਜ਼ਿੰਦਗੀ ਅਗਲੀ ਸਵਾਰ te ਜੀ
Bhoot vadia dassya bapu hi tuci, kive dharmik sathana te bhed bhav Lok Karn lagg gye.
good knowldge by old fatherwith old stories andguru grathsahib ji bani
ਬਹੁਤ ਵਧੀਆ ਬਾਪੂ ਜੀ
Bahoot vadhia Bapu ji
Sahi gal Baba ji🙏🥳
Bahut sohniya galla ne babe diya mai te meri mummy roj sunde aa... babe diya galla naal bahut knowledge bad di aa
Nes j
Bilkul Right Bapu ji
ਟੈਨਸ਼ਨ ਨਹੀਂ ਕਰਨੀ ਚਾਹੀਦੀ ਹੈ ਜੀ। ਮੱਲ ਸਿੰਘ ਬੀਰੋ ਕੇ ਕਲਾਂ।
Mera pind khosa kotla sade pind majbi singh de nam te gurdwara phile santa ne keeta si majbi sikh gurdwaare dholki vjaunda si ajj jatt ohna de parivar nu kade guru ghar phichania vi nahi janda jina de nam te guru ghar likhia giya ohna da dihaant 4 5 saal pahila hi hoya ohna nu kade guru ghar ni koi le ke giya jattan di pardhangi chaldi aa majbi singhan de guru ghar giyan de danday marde jatt com
Bapu g satshiri akkaal
22 g soda taa program bahot a vadiya lagda a g...
Khaasa kuch sikhan nu milda a sode program maa te ,
Mai apne 22 nu sanaya taa soda program ik din ,22 bee kehnde ,22 ahe jeya pehla kade sikhan nu ni taa mileya kade online platform...te,
Vapuji jee kiya galla bahut sira ne g. Jani 22 hana mai ta naa khaasa eee attract hoeya beya a .thode program kanni...
A program maa bee .harek a gal vapuji ne sira kari bee a ,
Jikna vaapuji ne a program maa keha taa bee " ajkal hath gel paap ghattt ho reha a muh gel jaade ho reha a "
9:40 veere gal gusse aali a pr jenna nu choti jaat di kehnde a ohna ne gurudware alag ta bnaye kyunki apne aap nu ucha smjn valeya ne ohna nu gurudware de amdar vadan da hukum e ni dita ..sadde gurus ne ta jaat paat nhi mani..pr jehde guru de sake bne ve aye ohna ne bht dhakka kita...
Bapu g very good video nice
Man bhahot sundaa bapu dhiaan galaa
ਬਾਪੂ ਜੀ ਤੁਸੀਂ ਗਰੇਟ ਹੋ ਜੀਓ ਧੰਨਵਾਦ🙏🙏
Sat shri akal bapu and 22 ji 🙏🙏🙏🙏👍👍👍👍
Baba ji aap jida Koi Jawab Nahin Hai aap Jita Rab Ho Meri Charan Vandana swikar karo g
Sat shri akal bapu ji
baba. g. att. a
Bhahot vadiaa bapu ji
Bappu ji bhut vadia aa
Vdia baapu ji
Nice bapu g
Very good Bai ji
ਬਾਪੂ ਸੱਚੀਆਂ ਕਹਿ ਰਿਹਾ
🙏🙏🌴
Goo
🙏🙏👌👌👍👍💕💕
Good
ਸਤਿ ਸ਼੍ਰੀ ਅਕਾਲ ਜੀ
1st view Rupana saab
Bai thodia video bohat vdia laggdia
Wàheguruji satnaam ji bapuji she kahnde aa
🙏🙏🙏🙏
🙏🙏🙏🙏🙏🙏🙏🙏
S s a Bhai ji
Veery hr var vdia topic lk onyo , new generation nu culture nal jodyo gd a veery ik vedio baba mahinder singh vaid te bando badrukhan valya te o swargvas hogy , jyada sma ona ne manukhata de sewa ch laya bht loka di jan bachaia
Chakkar ta ehi a amrit shak v koi sikh ni Banda koi Banda apna jattpuna majabipuna chamarpuna nhi shadda....hje v ik sikh nu sikh nhi kehnde ohnu jatt sikh,ravidasia sikh,majbi sikh kehnde a ...j koi Banda kise dalit nu gurudware roti khwanda a ta o smjde aa k asi ehsan krta ehna loka te...matlab k eh smjde a k dekho asi uchi jaat de a pr asi dalit na beh k roti khande pye a dekho asi kine mahan a ..
🙏🙏🇨🇦
Hor v jakruk karo
Jankari share k
🙏🙏👍
NYC ji
ROOMI WALA DERA OHO BHUCHO MANDI
Sat shri akal bapu and 22 ji 🙏🙏🙏🙏👍👍👍👍
S s a Bhai ji