ਪੱਕੇ ਘਰਾਂ ਦੇ ਕੱਚੇ ਰਿਸ਼ਤੇ,New punjabi video 2024, new short movie 2024,punjabi natak

Поділитися
Вставка
  • Опубліковано 15 гру 2024

КОМЕНТАРІ •

  • @gsinghjawanda5373
    @gsinghjawanda5373 5 днів тому +4

    ਵਾਕਿਆ ਹੀ ਸੱਚ ਫੁਰਮਾਇਆ ਸਿਆਣਿਆ ਨੇ ਅੌਰਤਜਾਤ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ ! ਏਹੀ ਕਾਰਨ ਸਿਆਪੇ ਦਾ ਬਣ ਜਾਦਾ ਹੈ ਮੈਨੂੰ ਇੱਕ ਗੱਲ ਸਮਝ ਨਹੀ ਆਉਦੀ ਪਤਾ ਲੱਗ ਜਾਉ ਪਤਾ ਨੀ ਕਿ ਪਤਾ ਲਾਉਣਾ ਵਾਹਿਗੁਰੂ ਹੀ ਜਾਣੇ ! Absolutely gorgeous massage ਹੈ ਜੰਤਾਂ ਨੂੰ ਜੇ ਸ਼ਮਝ ਪੇ ਜਾਏ ! 🙏⚔️

  • @JasbirKaur-f9l
    @JasbirKaur-f9l 2 дні тому +2

    ਗੁਰਿੰਦਰ ਬੇਟਾ ਜੀ satshriakal ਬੇਟਾ ਜੀ ਤੁਹਾਡੀ ਵੀਡੀਓ ਦੇਖੀ ਬਹੁਤ ਸੋਹਣੀ ਹੈ ਵੈਰੀ nice ਬਹੁਤ ਹੀ ਸੋਹਣੀ ਗੱਲ ਕਰਦੇ ਹੋ ਤੁਹਾਡੀ ਬੋਲੀ ਵਿਚ ਬਹੁਤ ਹੀ sehaj ਹੈ ਕਰਮਜੀਤ ਦਾ ਵੀ ਰੋਲ ਬਹੁਤ ਸੋਹਣਾ ਹੈ ਤੁਹਾਡੀ ਦੋਵਾਂ ਦੀ ਜੋੜੀ ਬਹੁਤ ਸੋਹਣੀ ਹੈ ਪ੍ਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀ ਬਖਸ਼ੇ ਏਸੇ ਤਰ੍ਹਾਂ ਤੁਹਾਡੇ ਵੀਡੀਓ ਦੇਖਦੇ ਰਹੀਏ ਜਗਰੂਪ ਦਾ ਵੀ ਰੋਲ ਬਹੁਤ ਵਧੀਆ ਹੈ ਮੈ ਲੁਧਿਆਣਾ ਤੋ ਜਸਵੀਰ ਕੌਰ

  • @SantoshSingh-xp8cl
    @SantoshSingh-xp8cl 4 дні тому +2

    ਬਹੁਤ ਵਧੀਆ ਬਾਈ ਗੁਰਦੇਰ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @Ravindersingh-it4js
    @Ravindersingh-it4js 4 дні тому +1

    Very nice video ji 👏👏👏👏

  • @TalwinderKaur800
    @TalwinderKaur800 3 дні тому

    ਧੀ ਨੂੰ ਵਿਆਉਣਾ ਨਹੀ ਸੀ ਘਰ ਹੀ ਰੱਖ ਲੈਣਾ ਸੀ ਜੀ ਨਹੀ ਲਗਦਾ ਤੇਰਾ ਚੰਗਾ ਨਹੀਂ ਲੱਗਿਆ ਤੀਜੇ ਦਿਨ ਕੁੜੀ ਕੋਲ਼ 😂😂😂😂😂

  • @ManjitKaur-lu7oy
    @ManjitKaur-lu7oy 4 дні тому +1

    ਹੈਲੋ ਗੁਰਿੰਦਰ ਵੀਰੇ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤

  • @HomeHome-t7i
    @HomeHome-t7i 5 днів тому +1

    Bahut achi move thi m, s niaz pakistan

  • @charanjeetkaur2347
    @charanjeetkaur2347 4 дні тому

    Bahut achi video ha ji👌👌

  • @sukhveersaini514
    @sukhveersaini514 5 днів тому

    vht vadia msg Dita tusi story ch nice video ❤

  • @prabhjotsingh657
    @prabhjotsingh657 5 днів тому

    Karmjeet d veri nice khanpur ❤

  • @KamalKumar-ow7mq
    @KamalKumar-ow7mq 5 днів тому

    Very nyc video,kamal bagga ludhiana

  • @rajinderkaur737
    @rajinderkaur737 4 дні тому

    Very nice

  • @aaravagnihotri8909
    @aaravagnihotri8909 5 днів тому

    Bahut badhiya story hai

  • @SahibSinghSandhu-ln2tt
    @SahibSinghSandhu-ln2tt 5 днів тому

  • @mrs_bains0647
    @mrs_bains0647 5 днів тому

    Nyc video

  • @RaniDevi-ps4kh
    @RaniDevi-ps4kh 4 дні тому

    Very nice video

  • @faqirchand3396
    @faqirchand3396 5 днів тому

    Very nice video Faqir Chand Barnala

  • @JaswantSingh-f7o
    @JaswantSingh-f7o 5 днів тому +14

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸਟੋਰੀ ਵੀਰ ਜੀ ਜਸਵੰਤ ਸਿੰਘ

  • @mbajwa6676
    @mbajwa6676 4 дні тому

    Mother never interfered in daughter life

  • @meenakshigarg5570
    @meenakshigarg5570 5 днів тому +1

    Karamjit nu pakiyan valo v akal ani chahidi c maa di ta last Tak ohi akad Rahi apni galti ta koi ni mani

  • @kunalkumareditz
    @kunalkumareditz 4 дні тому

    Aaja ubali

  • @MeenuNeeraj-c2o
    @MeenuNeeraj-c2o 5 днів тому

    ❤❤❤🥰🥰🥰🥰🥰🥰🥰🥰🥰🥰🥰🥰🥰🤗🤗🤗

  • @pratimajolly8768
    @pratimajolly8768 5 днів тому

    Gagan ka badhiya swabhav hai Akal ki baat ki

  • @pratimajolly8768
    @pratimajolly8768 5 днів тому

    Maa ne hi beti ka ghar bigara hai

  • @mbajwa6676
    @mbajwa6676 4 дні тому +1

    Mother is very rong and daughter is more bad she lesson her mother

  • @NAVUCHANNEL-s2z
    @NAVUCHANNEL-s2z 5 днів тому

    Bohat wadiyan video