50% ਡਿਸਕਾਊਂਟ ਐਮਾਜ਼ਾਨ ਵਾਪਸੀ ਵਾਲੇ ਪੁਰਾਣੇ ਦੇ ਚੱਕਰ ਵਿੱਚ ਪਛਤਾਉਣਾ ਨਾ ਪੈ ਜਾਵੇ , ਪਹਿਲਾਂ ਤਸੱਲੀ ਕਰ ਕੇ ਖ਼੍ਰੀਦਿਓ

Поділитися
Вставка
  • Опубліковано 30 вер 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

КОМЕНТАРІ • 62

  • @sarabjitsandhunewlooks2940
    @sarabjitsandhunewlooks2940 3 місяці тому +12

    ਨਹੀਂ ਸ਼੍ਰੀਮਾਨ ਜੀ ਔਫ ਲਾਈਨ ਨਾਲੋਂ online ਚੀਜ਼ ਵੱਧਿਆ ਆ ਰਹੀ ਹੈ ਮੈ ਜਦ ਤੋ Flipkart online ਸ਼ੁਰੂ ਹੋਇਆ ਹੈ ਓਦੋ ਤੋਂ online electronic ਖਰੀਦ ਰਿਹਾ ਹੈ ਬਾਜ਼ਾਰ ਨਾਲੋਂ ਸਸਤੇ ਮੁੱਲ ਤੇ v ਮਿਲਦੇ ਨੇ ਅਤੇ ਸੁਣਵਾਈ v ofline ਨਾਲੋਂ ਜਲਦੀ ਹੁੰਦੀ ਹੈ e Mera 8 ਸਾਲ਼ ਦਾ ਤਜ਼ੁਰਬਾ ਹੈ ਹਮੇਸ਼ਾ online ਨਵੀਂ ਹੀ ਚੀਜ਼ ਖ਼ਰੀਦੀ ਜਾਵੇ ਫੁੱਲ ਗਰੰਟੀ ਹੈ

    • @SBrar
      @SBrar 3 місяці тому +1

      ਮੈਂ ਵੀ Online ਹੀ ਖ਼ਰੀਦਦਾ

    • @Dhaliwal905
      @Dhaliwal905 3 місяці тому

      Bai oh warehouse wale product di gal kr riha

    • @preetsawna95
      @preetsawna95 3 місяці тому

      Veere oh Online Amazon Flipkart di gal nhi kar rhe … Ajj kal Vadde shera ch Amazon flipkart Rejected ya Refurbrished Saman Offline vikda Godown ch ..

    • @karajcheema6129
      @karajcheema6129 3 місяці тому

      Online is best

    • @babbutk7665
      @babbutk7665 3 місяці тому

      Right

  • @gurpalsingh3720
    @gurpalsingh3720 3 місяці тому +7

    ਮੈ ਸੈਮਸੰਗ ਦਾ ਇਨਵਰਟਰ ਏਸੀ 5 ਸਟਾਰ 2017 ਵਿੱਚ ਲਿਆ ਸੀ ਵਧੀਆ ਚੱਲ ਰਿਹਾ ਮੁੱਲ ਮੋੜ ਦਿੱਤਾ।

  • @amandeepsinghsingh3384
    @amandeepsinghsingh3384 3 місяці тому +3

    ਦੁਕਾਨਦਾਰਾਂ ਨੇ ਮੋਟੇ ਮਰਜਨ ਰੱਖੇ ਹਣ ਕਿਉ ਕਿ ਉ kehde ਸਿਜਣ ਤਿੱਨ ਮਹੀਨੇਨੇ ਡਾ bs

  • @lovepreetkaur9044
    @lovepreetkaur9044 3 місяці тому +5

    Little knowledge is very dangerous things

  • @karajcheema6129
    @karajcheema6129 3 місяці тому +2

    ਵੀਰ ਜੀ ਆ ਵੀਡੀਓ ਤੁਸੀਂ ਗਲਤ ਬਣਾਈ ਮੈਂ 12 ਸਾਲ ਤੋਂ ਆਨਲਾਈਨ ਚੀਜ਼ਾਂ ਮੰਗਵਾ ਰਿਹਾ ਹਾਂ ਦੁਕਾਨ ਨਾਲੋਂ ਵਧੀਆ ਚੀਜ਼ ਮਿਲਦੀ ਹੈ

  • @SBrar
    @SBrar 3 місяці тому +2

    5:49 ਇਸ ਤਰਾ ਬਿਲਕੁਲ ਵੀ ਨਹੀਂ, ਹਲਕਾ ਤਾਂ ਹੁੰਦਾ, ਰੇਟ ਘੱਟ ਜਾਂ ਜ਼ਿਆਦਾ Brand Value ਕਰਕੇ ਵੀ ਹੁੰਦਾ। ਬਿਜਲੀ ਇੱਕੋ ਤਰਾ ਹੀ ਖਾਂਦੇ ਆ।

  • @Goldfinch414
    @Goldfinch414 3 місяці тому

    Mere kol Sansui da ac aa ji triple inverter, 3 sal hoge,2 mahine da bill 350 unit aunda 1.5 da ac aa , amazon to litta c, Punjab ch ik baar bill nhi aya jdo di 600 unite free hoi aa, Sansui de Ac da review kro please bro, Lokka nu v pta lge vdhiaa ac bare

  • @Roomsinkanech
    @Roomsinkanech 3 місяці тому +5

    Bas duchitti paida kardo koi online na lavee

  • @1Amansidhu
    @1Amansidhu 3 місяці тому +1

    ਭਾਈ ਸਾਰਿਆ ਨਾਲ ਏਕੋ ਜੀ ਨਹੀਂ ਹੁੰਦੀ, ਜਿੰਨੀ tech ਚੋ ਵਰੋਗੇ ਪਛਤਾਉਗੇ, ਮੈ Lloyd inverter AC ਲਿਆ ਸੀ 5 ਸਾਲ ਦੀ ਗਾਰੰਟੀ ਸੀ ਪਤੰਦਰ ਛੇਵੇਂ ਸਾਲ PCB ਖਰਾਬ ਹੋ ਗਈ ਜੀਦੀ ਕੀਮਤ 12000 ਆ ਹੁਣ ਦੱਸ ਸਾਲਾਂ inverter ਦਾ ਕੀ ਸ਼ਿਕੋ ਫਾਇਦਾ ਹੋਇਆ, ਨੱਤੀ ਸੋ ਸੈਂਸਰ ਲਾ ਰੱਖੇ ਆ।
    ਓਦੋਂ ਮੈਨੂੰ ਦੁਕਾਨ ਵਾਲੇ ਨੇ ਵੀ ਕਿਹਾ ਸੀ ਬਾਈ ਨੌਰਮਲ ਹੀ ਲੈਲਾ ਪ੍ਰ ਮੈ ਵਾਤਾਵਰਨ ਪ੍ਰੇਮੀ ਬਣ ਗਿਆ ਸੋਚਿਆ ਬਿਜਲੀ ਦੀ ਬੱਚਤ ਕਰਾਗੇ ਹੁਣ 15 ਦਿਨ ਹੋ ਗਏ repair ਕਰਨ ਦਿੱਤੀ ਆ PCB ਤੇ ਆਪ ਪੱਖੇ ਦੀ ਤੱਤੀ ਹਵਾ ਦਾ ਅਨੰਦ ਲਈ ਜਾਂਦੇ ਆ
    ਸੋ inverter ਤੋਂ ਤੌਬਾ ਕਰੋ

    • @itsme-so1hh
      @itsme-so1hh 3 місяці тому

      800 rupiya da stabilizer la lenda prava PCB Bach jandi dimag vart lya kro.

    • @1Amansidhu
      @1Amansidhu 3 місяці тому

      @@itsme-so1hh ਕਿਆ ਗੱਲ ਕਹੀ ਆ ਭਾਈ?? ਤੈਨੂੰ ਕਿਉ ਏਡਾ ਲੱਗਿਆ ਕੇ ਸਿਰਫ਼ ਇਸ ਦੇਸ਼ ਚੋ ਦਿਮਾਗ ਤੈਨੂੰ ਹੀ ਬਖ਼ਸ਼ਿਆ??
      Comment ਦਾ ਜਵਾਬ ਦੇਣ ਤੋਂ ਪਹਿਲਾਂ ਕੁਝ ਸੋਚ ਲਿਆ ਕਰੋ ਜੇਕਰ ਕਿਸੇ ਨੇ 5 ਸਾਲ ਪਹਿਲਾ inverter AC ਖਰੀਦਿਆ ਓਦਾ ਦਿਮਾਗ ਤੇਰੇ ਨਾਲੋ ਤਾ ਜਿਆਦਾ ਹੀ ਹੋਵੋ, ਪਰ ਜੇਕਰ ਤੇਰੀ ਉਮਰ ਹੀ ਬੱਚਿਆਂ ਵਾਲੀ ਆ ਤਾਂ ਤੈਨੂੰ ਮੈ ਕੁਝ ਨਹੀਂ ਕਹਿਣਾ।

  • @taztozer
    @taztozer 3 місяці тому +3

    Local shop wale amazon nu beat nhi kar sakde😂😂😂😂

  • @gurpalsingh3720
    @gurpalsingh3720 3 місяці тому +3

    ਦੁਕਾਨ ਤੋਂ ਨਵਾਂ ਲਿਆ ਇਨਵਰਟਰ ਏਸੀ ਵੀ ਜਿਆਦਾ ਬਿਜਲੀ ਖਾਂਦਾ ਹੋਵੇ ਫਿਰ ਕੀ ਕਰੀਏ।
    ਘਰੇਲੂ ਏਸੀ ਦੀ ਐਵਰੇਜ ਲਾਈਫ ਕਿੰਨੀ ਹੈ।

    • @ekchup100sukh7
      @ekchup100sukh7 3 місяці тому +1

      Veere je tere koi ganda nala lage penda 4-6 saal life je door wa ta 7-8 saal je lage heni koi ta 8-10 saal window ac di thori wadh wa

  • @karnailsingh-lb8kw
    @karnailsingh-lb8kw 3 місяці тому

    ਆਨਲਾਈਨ ਸੱਭ ਤੋਂ ਵਧੀਆ, ਕਿਸ਼ਤ ਕਰਾਉਣੀ ਐ ਤਾਂ 199ਰੂ ਸਿਰਫ਼ ਵੱਧ ਕੋਈ ਘਰ ਲਿਆਉਣ ਦਾ ਕਿਰਾਇਆ ਨਹੀਂ, ਕੋਈ ਫਿਟਿੰਗ ਦੇ ਖਰਚ ਨਹੀਂ,ਜੇ ਕਾਰਡ ਐ ਤਾਂ ਉਸਤੇ ਵੀ ਡਿਸਕਾਉਂਟ,ਜੇ ਤੁਸੀਂ ਮਾਰਕੀਟ ਚੋਂ ਲਿਆ ਫਿਰ ਫ਼ਾਇਲ ਚਾਰਜ ਰੁਪਏ ਵੀ ਜ਼ਿਆਦਾ,

  • @sharryturna
    @sharryturna 3 місяці тому

    ਵੀਡੀਓ ਤੁਹਾਡੀ ਠੀਕ ਹੁੰਦੀ ਹੈ
    ਫੇਰ thumbnail ਚ ਨੌਟੰਕੀ ਕਿਉਂ ਕਰਦੇ ਹੋ
    ਇਹ ਤਾਂ youtubers ਦਾ ਕੰਮ ਹੁੰਦਾ pose ਜਿਹਾ ਬਣਾ ਕੇ. ਫੋਟੋ ਲਾਉਣੀ

  • @harindergrewal5418
    @harindergrewal5418 3 місяці тому +2

    ❤❤❤Sewak Singh Ji Very Nice Inf 22g Ok Tks ❤ ❤ ❤

  • @harpguru7385
    @harpguru7385 3 місяці тому +4

    Stabilizer kehdi company da vaddia hunda aa

    • @Unique_tech_shorts
      @Unique_tech_shorts 3 місяці тому +1

      V guard, microtec , with one year warranty ihna 3 cho jehda marji lela ok a and light j low aundi a ta 90voltage to 220,,and j light stable a 200 aundi a pherr 150volte to 220 voltage stabilizer sahi a .i am i engineer for belong this filed

  • @dalmatianseller3274
    @dalmatianseller3274 3 місяці тому +3

    ਵੀਰ ਸੋਲਰ ac ਕਿਹੜੂੀ ਕੰਪਨੀ ਠੀਕ ਹੈ ਜਰੂਰ ਦੱਸਣਾ ਜੀ ॥

    • @apl7591
      @apl7591 3 місяці тому

      E kamyab nahi hunde Bai je

  • @RAMITARANISANGRUR
    @RAMITARANISANGRUR 3 місяці тому

    ਇੱਕ ਗੱਲ ਦੱਸੋ positive ਤਾਰ ਅਤੇ negative ਤਾਰ ਤੇ ਲੋਡ ਬਰਾਬਰ ਹੁੰਦਾ ? ਮੇਰਾ ਪੁੱਛਣ ਦਾ ਭਾਵ ਇਹ ਹੈ ਕਿ ਜੇਕਰ 1000 ਵਾਟ ਦਾ ਹੀਟਰ ਚਲਾਉਂਦੇ ਹਾਂ ਤਾਂ positive ਤਾਰ ਤੇ 1000 watt da ਲੋਡ ਪੈਂਦਾ ਹੈ, ਹੀਟਰ ਨੇ 1000 ਵਾਟ ਇਸਤੇਮਾਲ ਕਰ ਲਿਆ, ਫਿਰ negative ਤਾਰ ਤੇ 1000 ਵਾਟ ਦਾ ਲੋਡ ਹੋਵੇਗਾ ਜਾ negatice ਵਾਲੀ ਤਾਰ ਪਤਲੀ ਵਰਤੀ ਜਾ ਸਕਦੀ ਆ ?

    • @lovepreetsinghgill517
      @lovepreetsinghgill517 3 місяці тому

      ਨਹੀਂ ਜੀ ਬਰਾਬਰ ਦੀ ਮੋਟੀ ਤੇ ਇੱਕੋ ਕੁਆਲਿਟੀ ਦੀ ਹੋਣੀ ਚਾਹੀਦੀ ਹੈ। ਕਰੰਟ ਪਾਜਿਟਿਵ ਵਾਲੀ ਤਾਰ ਵਿੱਚੋਂ ਦੀ ਆ ਕੇ ਹੀਟਰ ਵਿੱਚ ਦੀ ਲੰਘ ਕੇ ਨੈਗਟਿਵ ਵਿੱਚ ਦੀ ਹੁੰਦਾ ਹੋਇਆ ਗਲੀ ਵਿੱਚ ਲੱਗੇ ਟਰਾਂਸਫਾਰਮਰ ਤੱਕ ਜਾਂਦਾ ਹੈ। (ਇਸ ਤਰਾਂ ਹਰ ਇੱਕ ਸਕਿੰਟ ਵਿੱਚ ਪੰਜਾਹ ਵਾਰੀ ਹੁੰਦਾ ਹੈ।)

  • @manibrar4149
    @manibrar4149 3 місяці тому

    ⭐⭐⭐ja ⭐⭐⭐⭐ja ⭐⭐⭐⭐⭐ ch ki frk aa bhaji ude te v video banayo 🙏🏻

  • @khushwindersingh86
    @khushwindersingh86 3 місяці тому +2

    Leh eme kime amazon khraab bech dau AC , Uii jhooooth na bolo . AC wale ronde he hunde . Saari dunia amazon toon he khred di aaa . Wadde mechanic

    • @sewakmechanical
      @sewakmechanical  3 місяці тому

      ਐਮਾਜ਼ਾਨ return ਦੀ ਗੱਲ ਕਰ ਰਹੇ ਹਾਂ

    • @khushwindersingh86
      @khushwindersingh86 3 місяці тому

      @@sewakmechanical challo thik hai . Eme aho Motta Motta dassna sahi aaa

    • @itsme-so1hh
      @itsme-so1hh 3 місяці тому

      ​@@sewakmechanicalAmazon return ki hunda bai Ji.
      M ta sirf Amazon hi use kita hje tak

  • @RanjeetSinghmalwa
    @RanjeetSinghmalwa 3 місяці тому +1

    ਬਾਈ ਜਨਰੇਟਰ ਤੇ ਇਨਵੇਟਰ ਚਾਰਜ ਨੀ ਹੁੰਦਾ ਵਾਰ ਵਾਰ ਚੇਂਜ ਹੋਈ ਜਾਦਾਂ ਇਨਵੇਟਰ ਏਸੀ ਵੀ ੋਨ ਨੀ ਹੁਦਾ ਜੇਕਰ ਪਾਣੀ ਆਲ਼ੀ ਮੋਟਰ ਚਲਾ ਦੇ ਫਿਰ ਮੋਟਰ ਬੰਦ ਕਰ ਦੇਈ ਏ ਫਿਰ ਇਨਵੇਟਰ ਚਾਰਜ ਹੋਈ ਜਾਦਾ

    • @sarabjitsidhu6928
      @sarabjitsidhu6928 3 місяці тому +1

      ਜਨਰੇਟਰ ਦੀ ਆਉਟਪੁੱਟ ਵੋਲਟੇਜ ਅਤੇ ਫਰੀਕੁਇੰਸੀ ਚੈਕ ਕਰਾਓ। ਵੋਲਟੇਜ 250 ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਫਰੀਕੁਇੰਸੀ 50Hz ਹੋਣੀ ਚਾਹੀਦੀ ਹੈ।

    • @RanjeetSinghmalwa
      @RanjeetSinghmalwa 3 місяці тому +1

      @@sarabjitsidhu6928 voltage ਤਾ 230 ਹੀ ਹੁਦੀ frequency nhi krwai chek

    • @filmychakkar9975
      @filmychakkar9975 3 місяці тому

      🤔​@@sarabjitsidhu6928

    • @balrajsingh1206
      @balrajsingh1206 3 місяці тому

      ਜਰਨੇਟਰ ਦੇ ਵੋਲਟ ਚੈਕ ਕਰੋ

  • @spreetkaur6570
    @spreetkaur6570 3 місяці тому +1

    Veer ji ac inverter best hai ja dusra

  • @gurpalsingh3720
    @gurpalsingh3720 3 місяці тому

    ਕਮਰੇ ਵਿੱਚ 2,3 ਸਾਲ ਵਾਲੀ ਗੱਲ ਸਮਝ ਨਹੀਂ ਆਈ।

  • @rajansappal5502
    @rajansappal5502 3 місяці тому

    Sir g IFB fastcool AC 3 Star 1.5 ton te video upload karo

  • @lovepreetkaur9044
    @lovepreetkaur9044 3 місяці тому +1

    Tuci veer ji online baare galt information de rahe ho, online v chij soch samj ke lo fir koi problem nahi

    • @sewakmechanical
      @sewakmechanical  3 місяці тому

      ਐਮਾਜ਼ਾਨ return ਬਾਰੇ ਗੱਲ ਹੋ ਰਹੀ ਹੈ

  • @shonkijatt7187
    @shonkijatt7187 3 місяці тому

    Lg da lya bht vadia chlda envater Ac 5star

  • @rajandeepsinghbhullar4894
    @rajandeepsinghbhullar4894 3 місяці тому

    Ewe mari jande jabhlian. Amazon is good

  • @taztozer
    @taztozer 3 місяці тому

    Kise change bande toh slah le leya kro kyo loka ch misinformation relay karde o

  • @inderveer6109
    @inderveer6109 3 місяці тому

    ਇਨਵੇਟਰ ac ਬਕਵਾਸ ਹੈ

  • @sharamveersingh4387
    @sharamveersingh4387 3 місяці тому +1

    Nice 👍

  • @sindasokhal5089
    @sindasokhal5089 3 місяці тому

    Y tu Panasonic de ad kari jana eh vadya

  • @LAKHWINDERSINGH-d1m
    @LAKHWINDERSINGH-d1m 3 місяці тому

    Veer g best quality ac kehri da va

  • @sukhrajsinghsukhi1745
    @sukhrajsinghsukhi1745 3 місяці тому

    ਠੱਗ ਤਾ ਸਾਰੇ ਨੇ

  • @user-ume0
    @user-ume0 3 місяці тому

    Ki company di sight te ja k online khridna shi rhuga jib?

  • @amrindergill4443
    @amrindergill4443 3 місяці тому

    🙏🙏

  • @GurpreetMaan-be6bo
    @GurpreetMaan-be6bo 3 місяці тому

    Good 👍 👍

  • @itsme-so1hh
    @itsme-so1hh 3 місяці тому

    Thoda sir hunda purana ac

    • @itsme-so1hh
      @itsme-so1hh 3 місяці тому

      AC da making year online likhya hunda

  • @Nav-nh8bd
    @Nav-nh8bd 3 місяці тому

    👌

  • @sorvepunj7982
    @sorvepunj7982 3 місяці тому

    Good 👍

  • @bhagwantrandhawa5200
    @bhagwantrandhawa5200 3 місяці тому

    Yr banda amazon online nu mada nhi keh reha o duje jede vade store kule a jede amazon return ale hunde o nhi wadia hunde defect piece hunde ne

    • @sewakmechanical
      @sewakmechanical  3 місяці тому

      amazon return di ਗੱਲ ਕਰ ਰਹੇ ਹਾਂ ਜੀ