🌼 AARTA 🌼SHRI GURU NANAK DEV JI MAHARAJ 🌺 ft. MANINDER UDASIN

Поділитися
Вставка
  • Опубліковано 9 лис 2024

КОМЕНТАРІ • 231

  • @2PACSHAKUR92
    @2PACSHAKUR92 3 роки тому +43

    ੴ ਸਤਿਗੁਰ ਪ੍ਰਸਾਦਿ ॥
    ਓਅੰ ਪਾਰਬ੍ਰਹਮਣੇ ਨਮਃ ॥
    ਅਥ ਆਰਤਾ ਗੁਰੂ ਨਾਨਕ ਕਾ ॥ ਬਾਣੀ ਨਾਨਕ ਲਾਲ ਸ੍ਰੀ ਚੰਦ ਜੀ ਕੀ ॥
    ੴ satigur prasādi ॥ ōaṃ pārabrahamaṇē namaḥ ॥ ath āratā gurū nānak kā ॥ bāṇī nānak lāl srī caṃd jī kī ॥
    One non-dual - advait all permeating creator, preserver, destroyer. With the grace of Satguru. Salutations to Parbrahman. The Aarta of Guru Nanak. Utterance of Sri Chand the beloved [son] of Nanak.
    ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥
    āratā kījai nānak sāhi pātisāh kā ॥ hari hari dīn dunīāṁ kē sāhinasāh kā ॥
    Let’s perform the aarta of the King of Kings, Guru Nanak Dev Ji; the Emperor of all worlds!
    ਸ੍ਰੀ ਓਅੰਕਾਰ ਗੋਬਿੰਦ ਅਬਿਨਾਸੀ ॥ ਸ੍ਰੀ ਸਤਿਗੁਰੂ ਨਾਨਕ ਆਦਿ ਉਦਾਸੀ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧॥
    srī ōaṃkār gōbiṃd abināsī ॥ srī satigurū nānak ādi oudāsī ॥
    You are Oankaar; You are Gobind, preserver of the world; You are that indestructible, immortal one. O Satguru Nanak, you are that detached primal being, the culmination of Sargun and Nirgun.
    ਚਾਰ ਕੁੰਟ ਜਾਕੀ ਧਰਮਸਾਲਾ ॥ ਸੰਗਤ ਗਾਵੈ ਸਬਦ ਰਸਾਲਾ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੨॥
    cār kuṃṭ jākī dharamasālā ॥ saṃgat gāvai sabad rasālā ॥
    The four corners of the world are Your Dharamsala; there, the sangat sings the most blissful shabads.
    ਕੋਟਿ ਦੇਵੀ ਜਾਕੀ ਜੋਤਿ ਜਗਾਵੈ ॥ ਕੋਟਿ ਤੇਤੀਸ ਜਾਕੀ ਉਸਤਤਿ ਗਾਵੈ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੩॥
    kōṭi dēvī jākī jōti jagāvai ॥ kōṭi tētīs jākī ousatati gāvai ॥
    Millions of Devi light lamps in worship of you; millions of Dev sing your praises.
    ਛਿਨਵੈ ਕ੍ਰੋੜ ਜਾਕੇ ਚਰਨ ਪਖਾਰੇ ॥ ਚੰਦ ਸੂਰਜ ਜਾਕੀ ਜੋਤਿ ਉਜਾਲੇ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੪॥
    chinavai krōṛ jākē caran pakhārē ॥ caṃd sūraj jākī jōti oujālē ॥
    Millions of beings clutch onto your Lotus Feet; both the sun and moon bask you in their luminance.
    ਭਾਰ ਅਠਾਰਿਹ ਜਾਕੀ ਪੁਹਪ ਕੀ ਮਾਲਾ ॥ ਪਰਮ ਜੋਤਿ ਸਤਿਗੁਰੁ ਦੀਨ ਦਿਆਲਾ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੫॥
    bhār aṭhārih jākī puhap kī mālā ॥ param jōti satiguru dīn diālā ॥
    Nature itself adorns you as your garland of flowers; O Satguru, you are the Fountain of Light, the bestower of compassion.
    ਪਵਨ ਰਾਇ ਜਾ ਕੋ ਚੰਵਰ ਝੁਲਾਵੈ ॥ ਰਿਖੀ ਮੁਨੀ ਜਾ ਕੋ ਧਿਆਨ ਲਗਾਵੈ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੬॥
    pavan rāi jā kō caṃvar jhulāvai ॥ rikhī munī jā kō dhiān lagāvai ॥
    The aether is the fly whisk waved over you; the Rishis and Munis centre their minds on you during their unwavering meditation.
    ਪੰਚ ਪਰਵਾਨ ਹੈ ਸਤਿਗੁਰ ਪੂਰਾ ॥ ਵਾਜੈ ਸਬਦੁ ਅਨਾਹਦ ਤੂਰਾ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੭॥
    paṃc paravān hai satigur pūrā ॥ vājai sabadu anāhad tūrā ॥
    You are the true complete Guru, epitome of Truth, Contentment, Steadfastness, Dharma, and Compassion. The celestial instruments reverberate Your unstruck melody throughout the universe.
    ਘੰਟਾ ਵਾਜੈ ਧੁਨ ਉਅੰਕਾਰਾ ॥ ਅਧਰ ਅਖੰਡ ਜਾ ਕੋ ਝਿਲਮਿਲ ਤਾਰਾ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੮ll
    ghaṃṭā vājai dhun ouaṃkārā ॥ adhar akhṃḍ jā kō jhilamil tārā ॥
    The bells continuously ring out the mystical sound of Oankaar; The unending cosmos shines upon You as if it were the radiance of a luminous star.
    ਸਤਿਨਾਮੁ ਹੈ ਸੋਹੰ ਸਾਰਾ ॥ ਨਾਨਕ ਨਾਮ ਸੰਤਨ ਆਧਾਰਾ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੯॥
    satināmu hai sōhaṃ sārā ॥ nānak nām saṃtan ādhārā ॥
    The True Name, Satnaam, is the very essence of “Sohang”; that Naam given by Satguru Nanak is the support of the saints.
    ਸ੍ਰੀ ਚੰਦ ਬਖਾਣੇ ਸਤਿਗੁਰੂ ਨਾਨਕ ਪੂਤਾ ॥ ਅਗਮ ਅਗਾਧ ਅਡੋਲ ਅਵਧੂਤਾ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੦॥
    srī caṃd bakhāṇē satigurū nānak pūtā ॥ agam agādh aḍōl avadhūtā ॥
    Says Sri Chand, the son of Satguru Nanak, You are inaccessible, unfathomable, excellently tranquil, and unattached.
    ਜੋ ਜਨ ਨਾਨਕ ਸਾਹ ਕਾ ਆਰਤਾ ਗਾਵੈ ॥ ਬਸੈ ਬੈਕੁੰਠ ਪਰਮਗਤਿ ਪਾਵੈ ॥
    ਵਾਹਿਗੁਰੂ ਦੇ ਵਿੱਚ ਜਾਇ ਸਮਾਵੇ ॥ ਸ੍ਰੀ ਚੰਦ ਇਹ ਸੱਚ ਸੁਨਾਵੇ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੧॥
    jō jan nānak sāh kā āratā gāvai ॥ basai baikuṃṭh paramagati pāvai ॥
    vāhigurū dē vicc jāi samāvē ॥ srī caṃd ih sacc sunāvē ॥
    Whosoever sings this song of praise of the King Guru Nanak will attain the most ultimate state, and reside in the highest of realms, the abode of Nirankaar. They will be reunited with Vaheguru; Sri Chand proclaims this to be true.
    ਸਰਨ ਪਰੇ ਕੀ ਰਾਖ ਦਿਆਲਾ ॥ ਨਾਨਕ ਤੁਮਰੇ ਬਾਲ ਗੋਪਾਲਾ ॥
    ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੨॥
    saran parē kī rākh diālā ॥ nānak tumarē bāl gōpālā ॥
    Oh compassionate one! Protect those who seek your refuge. Satguru Nanak Ji, we are all your beloved children.

    • @kulwantsingh2747
      @kulwantsingh2747 2 роки тому +2

      Thanks for sharing

    • @pavitargyan4751
      @pavitargyan4751 Рік тому +1

      Thanks for this 🙏

    • @fz_harman8892
      @fz_harman8892 Рік тому +1

      🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️

    • @amritpalkaur3884
      @amritpalkaur3884 Рік тому +2

      SATNAAM WAHEGURU JI DHAN DHAN SHRI GURU NANAK DEV SAHIB JI MAHARAJ DHAN DHAN BABA SHRI CHAND SAHIB JI MAHARAJ MEHAR KARO BAKSH LAO 🙏🙏🙏🙏🙏🙏

    • @FirestormLegends0099
      @FirestormLegends0099 11 місяців тому +1

      🙏🙏🙏🙏

  • @RanjeetSingh-tl3uh
    @RanjeetSingh-tl3uh 7 місяців тому +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ 🙏🙏🙏🌹🌹🌹 ਧੰਨ ਧੰਨ ਬਾਬਾ ਸ੍ਰੀ ਚੰਦ ਜੀ ਸਾਹਿਬ ਜੀ,🙏🙏🌹🌹🌹🙏🙏🙏🙏

  • @HardeepSingh-kq7ox
    @HardeepSingh-kq7ox 2 роки тому +5

    धन धन साहिब बाबा श्रीचंद्र जी महाराज

  • @narindersingh5032
    @narindersingh5032 8 місяців тому +3

    Dhan Dhan Baba Shri Chand ji Maharaj ji 🙏🏿

  • @Seema-z3p3j
    @Seema-z3p3j Рік тому +2

    Dhan dhan Shiri guru nanak dev g Maharaj dhan dhan patshah baba Shiri Chand g Maharaj 🤲🙏❤❤

  • @BaljinderSingh-fs9ws
    @BaljinderSingh-fs9ws Рік тому +3

    Dhan,Dhan. Guru. Nanank. PatShaha. Dhan Dhan. Bal. Jati. Baba. Sire. Chand. Maharaj. Ge

  • @baljitsidhu8912
    @baljitsidhu8912 Рік тому +2

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸੱਚੇ ਪਾਤਿਸ਼ਾਹ ਨਾਨਕ ਨੰਦਨ ਧੰਨ ਜਨਮ ਧੰਨ ਕਮਾਈ ਧੰਨ ਤੇਰਾ ਆਰਤਾ।।

  • @JatinderSingh-ro8qg
    @JatinderSingh-ro8qg 7 місяців тому +1

    Waheguru Waheguru Waheguru Waheguru Waheguru ❤❤❤❤❤

  • @surindersinghsandhu5231
    @surindersinghsandhu5231 Рік тому +1

    Dhan dhan guru nanak dev ji
    Dhan dhan baba shri Chand ji

  • @kuldeepkaur7871
    @kuldeepkaur7871 Рік тому +3

    ਸ਼ੁਕਰ ਆ ਬਾਬਾ ਸ੍ਰੀ ਚੰਦ ਚੰਦ ਮਹਾਰਾਜ

  • @kiranmoudgill6630
    @kiranmoudgill6630 10 місяців тому +1

    Dhan Dhan Baba Shree Chand Ji 🌹🌹🙏🙏🌹🌹🚩🚩🌹🌹

  • @baljitsidhu8912
    @baljitsidhu8912 Рік тому +4

    ਵਾਹ ਵਾਹ ਵਾਹ ਸਾਧਸੰਗਤਿ ਜੀ ਇਹ ਆਰਤਾ ਸ੍ਰਵਣ ਕਰਨ ਤੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਕੋਈ ਬਹੁਤ ਚਿਰਾਂ ਤੋਂ ਵਿਛੁੜੀ ਹੋਈ ਅਨਮੋਲ ਵਸਤੂ ਮਿਲ ਗਈ ਹੋਵੇ। ਬਹੁਤ ਬਹੁਤ ਧੰਨਵਾਦ ਵੀਰੋ। ਬਾਬਾ ਸ੍ਰੀ ਚੰਦ ਜੀ ਮਹਾਰਾਜ ਸੱਚੇ ਪਾਤਿਸ਼ਾਹ ਹਮੇਸ਼ਾਂ ਅੰਗ ਸੰਗ ਸਹਾਈ ਸਹਾਈ ਹੋਵਣ ਜੀ ਤੰਦਰੁਸਤੀ ਲੰਬੀ ਉਮਰ ਆਪਣਾ ਨਾਮ ਬਖਸ਼ਣ ਜੀ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੇਰੀ ਸਦਾ ਜੈ ਜੈ ਕਾਰ ਹੋਵੇ ਜੀ।

  • @sarojranj7689
    @sarojranj7689 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ'ਵਾਹਿਗੁਰੂ'ਜੀ

  • @diltajsingh5390
    @diltajsingh5390 3 місяці тому +1

    Dhan dhan baba Sri chand.mahraj.ji

  • @pavitargyan4751
    @pavitargyan4751 Рік тому +1

    Dhan dhan baba Shri Chand ji maharaj Karo kirpa

  • @inderjitsingh2843
    @inderjitsingh2843 Рік тому +1

    Dhan Dhan Baba Sri Chand ji
    Mehar Daya kar karnehar

  • @gaminghub3141
    @gaminghub3141 Рік тому +1

    Dhan dhan baba shree Chand maharaj ji ki jai ho i

  • @sevagroup3140
    @sevagroup3140 Рік тому +3

    ਧੰਨ ਧੰਨ ਬਾਬਾ ਸ੍ਰੀ ਚੰਦ ਜੀ

  • @GurmeetSingh-vt5el
    @GurmeetSingh-vt5el Рік тому +4

    ਧੰਨ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨਿੰਰਕਾਰ ਧੰਨ ਧੰਨ ਧੰਨ ਬਾਬਾ ਸ਼੍ੀ ਚੰਦ ਸਾਹਿਬ ਜੀ ਦਾਤਾ ਜੀ ਸਰਕਾਰ ਜੀ

  • @harneksingh7049
    @harneksingh7049 2 роки тому +1

    Dhan dhan baba Sri chander Maharaj

  • @amardeepkaur4343
    @amardeepkaur4343 Рік тому +1

    Dhan Dhan Baba Shri Chandar Maharaj ji Mehar Karo ji 🙏🙏

  • @amritpalkaur3884
    @amritpalkaur3884 Рік тому +1

    SATNAAM WAHEGURU JI DHAN DHAN SHRI GURU NANAK DEV SAHIB JI MAHARAJ DHAN DHAN BABA SHRI CHAND SAHIB JI MAHARAJ MEHAR KARO BAKSH LAO 🙏🙏🙏🙏🙏🙏🙏

  • @singhvir68
    @singhvir68 3 роки тому +1

    🙏🌿🌹🌿🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹🌿🌹🌿🙏

  • @RajaRaja-du2xd
    @RajaRaja-du2xd 2 роки тому +5

    Dhan dhan Baba Shri chand mahraj ji maher Karo ji waheguru ji waheguru ji waheguru ji 🙏🙏🙏🙏🙏🌹🌹🌹🌹🌹🌹

  • @HarwinderSingh-k5e
    @HarwinderSingh-k5e Рік тому +1

    Dhan dhan Shri Chand maharaj🙏

  • @hindavirk4272
    @hindavirk4272 3 роки тому +11

    🙏🌹🙏🌹🙏🌹🙏🌹🙏🌹🙏🌹🙏🌹❤🙏🙏❤🙏❤🙏❤🙏❤🌷🙏🌷🙏🌷🙏🌷🙏🌷🌸🙏🌸🙏🌸🙏🌸🙏🌹🌹🌹🌹🌸💕💕🙏💕💕💕🙏❤🙏❤🙏❤🙏❤ਧੰਨ ਧੰਨ ਭਗਵਾਨ ਬਾਬਾ ਸ਼ੀ ਚੰਦ ਜੀ ਮਹਾਰਾਜ ਜੀਉ ❤ਧੰਨ ਧੰਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਹਾਰਾਜ ਜੀਉ

  • @amritpalkaur3884
    @amritpalkaur3884 Рік тому +1

    SATNAAM WAHEGURU JI DHAN DHAN SHRI GURU NANAK DEV SAHIB JI MAHARAJ DHAN BABA SHRI CHAND SAHIB JI MAHARAJ DHAN DHAN BABA SHRI CHAND SAHIB JI MAHARAJ MEHAR KARO BAKSH LAO 🙏🙏🙏🙏🙏🙏🙏

  • @DeepSingh-ut3ls
    @DeepSingh-ut3ls Рік тому +2

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਚੰਦ ਜੀ ਮਹਾਰਾਜ ਜੀ ਦੁੱਖ ਦੂਰ ਕਰੋਂ ਜੀ ਸਭਨਾਂ ਦਾ ਭਲਾ ਕਰੋਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @surindersinghsandhu5231
    @surindersinghsandhu5231 2 роки тому +3

    Dhan dhan baba shrichand ji 🙏

  • @jagdishkaursodhi9218
    @jagdishkaursodhi9218 2 роки тому +1

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਸਹਿਬ ਜੀ🙏🌹🙏🌹🙏🌹🙏🌹🙏🌹🙏🌹🙏🙏🙏

  • @suchasing6624
    @suchasing6624 3 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhwinderpaul2588
    @sukhwinderpaul2588 2 місяці тому

    ਧੰਨ ਧੰਨ ਉਦਾਸੀਨ ਬਾਬਾ ਸ਼੍ਰੀ ਚੰਦ ਜੀ ਮੇਹਰ ਕਰੋ ਦਾਸ ਦੇ ਮਨ ਦੀ ਇੱਛਾ ਪੂਰੀ ਕਰੋ ਜੀ 🙏🙏🙏

  • @sukhwinderpaul2588
    @sukhwinderpaul2588 2 місяці тому

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਮੇਹਰ ਕਰੋ ਜੀ ਪਾਤਸ਼ਾਹ ਜੀ ਗ਼ਰੀਬ ਤੇ ਕਿਰਪਾ ਕਰੋ ਜੀ ਮੁਸ਼ਕਿਲਾਂ ਹੱਲ ਕਰੋ ਜੀ 🙏🙏🙏🙏

  • @HardeepSingh-kq7ox
    @HardeepSingh-kq7ox 2 роки тому +1

    मेरे प्यारे सतगुरुजी नानक साहिब जी दी वंश बेल ओर नाम दी बेल सदा सदा ही वद्दी रहे अकालपुरख वाहेगुरु जिओ

  • @ਉਦਾਸੀਨਸੰਪ੍ਰਦਾਇ

    ਧੰਨ ਉਦਾਸੀਨ ਬਾਬਾ ਸ਼੍ਰੀ ਚੰਦ ਸਾਹਿਬ ਜੀ

    • @jasveersingh4835
      @jasveersingh4835 5 місяців тому +1

      🚩🙏🏽🙏🏽🙏🏽🙏🏽🙏🏽☝️

  • @amritpalkaur3884
    @amritpalkaur3884 Рік тому +1

    ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਮੇਹਰ ਕਰੋ ਬਖਸ਼ ਲਓ ਗਰੀਬ ਨੂੰ🙏🙏🙏🙏🙏🙏🙏

  • @tanjeetkour234
    @tanjeetkour234 Рік тому +1

    Dan baba shri chnd ji

  • @DeepSingh-ut3ls
    @DeepSingh-ut3ls Рік тому +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਸਭਨਾਂ ਦਾ ਭਲਾ ਕਰੋਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ranjeetsinghranjeet9278
    @ranjeetsinghranjeet9278 3 роки тому +4

    Dhan dhan baba shri chand ji maharaj🙏🙏🙏🙏🙏🙏

  • @harmandeepkaur3040
    @harmandeepkaur3040 3 роки тому +11

    🙏🙏Dhan dhan baba shri chand g maharaj 🌹🌹🌹🌹

  • @kaurmehak6807
    @kaurmehak6807 2 роки тому +1

    Dhan Dhan Shri Guru Nanak Nandan Bhagwan Shri Chand Ji Maharaj Ji🙏🏻🙏🏻🙏🏻🙏🏻❤️🙏🏻❤️

  • @gurpalsinghbhangu5625
    @gurpalsinghbhangu5625 2 роки тому +2

    Dhan Dhan Shri Guru Nanak Dev Maharaj Ji

  • @singhvir68
    @singhvir68 3 роки тому +4

    🙏🌹♥️ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀਉ♥️🌹🙏

  • @navjot986
    @navjot986 3 роки тому +2

    Waheguru ji waheguru ji waheguru ji waheguru ji waheguru ji

  • @GORA.Singh-kp9ft
    @GORA.Singh-kp9ft 27 днів тому

    Dhan dhan baba Shri Chand ji Maharaj ji 🌹🙏🙏🌹
    🌹🌹🌹🌹🙏🙏🌹🌹🌹🌹

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏 ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ 🙏🙏

  • @SandeepSingh-pw4tn
    @SandeepSingh-pw4tn Рік тому

    16_12_22ਮਾਡੀ ਸਾਹਿਬ ਗਿਆ ਸੀ ਜੀ 🌷🌷🌷👏👏👏👏🌻🌻

  • @AvtarSingh-hx7hj
    @AvtarSingh-hx7hj 2 місяці тому

    Dhan Dhan Baba Shri Chand ji apni bachi te mehar bhariya hath rakho ji 🙏🙏

  • @gurlalsingh8685
    @gurlalsingh8685 3 роки тому +4

    ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🏻ਧੰਨ ਬਾਬਾ ਸ੍ਰੀ ਚੰਦ ਜੀ🙏🏻🌷🌷🌷🌷🌷🌷🌷🌷🙏🏻🌹🌹🌹🌹🌹🌹🙏🌷

  • @inderjeetsinghchak9175
    @inderjeetsinghchak9175 Рік тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 🙏🙏🌹🌹

  • @sukhjeetsingh3806
    @sukhjeetsingh3806 3 роки тому +2

    Baba Shri chand ji Maharaj ji 🙏🏿🙏🏽🙏🏼🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Engineer.Gulshan
    @Engineer.Gulshan 3 роки тому +3

    Dhan Dhan Baba Shri Chand Ji Maharaj Dhan Dhan Baba Basau Ji Maharaj 🙏🙏🙏🙏🙏🙏🙏🙏🙏

  • @tarabajwa3243
    @tarabajwa3243 3 роки тому +5

    Dhan dhan guru Nanak devji 🙏🙏🙏❤️❤️❤️❤️❤️🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @BaljinderSingh-jc7vt
    @BaljinderSingh-jc7vt 2 роки тому +1

    ਸਤਨਾਮ ਸ੍ਰੀ ਵਾਹਿਗੁਰੂ ਜੀ।

  • @gursangatsingh6322
    @gursangatsingh6322 3 роки тому +3

    Dhan Dhan baba Shri Chand ji Maharaj

  • @singhvir68
    @singhvir68 3 роки тому

    ❤️🌹❤️🌹🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹🌹❤️❤️❤️❤️

  • @balbirkumar8536
    @balbirkumar8536 3 роки тому +5

    Dhan Dhan baba shri Chand ji Maharaj 🙏

  • @simranjeetsingh7552
    @simranjeetsingh7552 3 роки тому +2

    Dhan guru nanak tuhi nirankar

  • @ravdeepkaur8113
    @ravdeepkaur8113 3 роки тому +5

    Waheguru ji

  • @dilbagsinghtatla3517
    @dilbagsinghtatla3517 2 роки тому

    ਵਾਹਿਗੁਰੂ ਜੀ

  • @sharandeepwaraich7679
    @sharandeepwaraich7679 3 роки тому +5

    waheguru jii🙏🙏

  • @simarsekhon7929
    @simarsekhon7929 3 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kiranudasin90
    @kiranudasin90 3 роки тому +3

    Waheguru ji waheguru ji 🌺🌺🌺🌺💐💐💐💐💐

  • @ਉਦਾਸੀ
    @ਉਦਾਸੀ 3 роки тому +4

    🙏🏻 ਵਾਹਿਗੁਰੂ ਜੀ ❤️

  • @174yearsold
    @174yearsold 11 місяців тому

    ਵਾਹਿਗੁਰੂ ਜੀ।।

  • @chandreshdas4495
    @chandreshdas4495 3 роки тому +3

    आरता किज्जे नानक साह बादशाह का 💐👏
    सद्गुरुवे नमः 💐👏👏

  • @singhvir68
    @singhvir68 3 роки тому

    🙏🌺🌹🌺🌹ਵਾਹਿਗੁਰੂ ਜੀ🌹🌺🌹🌺🙏

  • @sukhwantkaur5995
    @sukhwantkaur5995 2 роки тому +1

    🙏 waheguru ji

  • @ekamsamr5360
    @ekamsamr5360 11 місяців тому +1

    ❤❤❤❤🙏🏻🙏🏻🙏🏻🙏🏻🙏🏻❤️❤️❤️❤️❤️❤️

  • @gaminghub3141
    @gaminghub3141 Рік тому

    WAheguru ji waheguru ji waheguru ji

  • @GurjeetSingh-jp7fg
    @GurjeetSingh-jp7fg 3 роки тому +1

    ਵਾਹਿਗੁਰੂ ਵਾਹਿਗੁਰੂ ਜੀ 🙏🙏🌹🌹

  • @JaswinderSingh-zi5je
    @JaswinderSingh-zi5je 3 місяці тому

    Wahiguru ji

  • @amritpalkaur3884
    @amritpalkaur3884 Рік тому

    SATNAAM WAHEGURU JI DHAN DHAN SHRI GURU NANAK DEV SAHIB JI MAHARAJ DHAN DHAN BABA SHRI CHAND SAHIB JI MAHARAJ MEHAR KARO BAKSH LAO 🙏🙏🙏🙏🙏🙏🙏🙏

  • @dalwinderkaur6234
    @dalwinderkaur6234 3 роки тому +5

    Wageguru ji 🙏🙏🙏

  • @vijayloui6228
    @vijayloui6228 3 роки тому +1

    Wahiguru ji maharaj

  • @kulwantbedi4669
    @kulwantbedi4669 3 роки тому

    Dhan Dhan Baba Sri Chander Ji Maharaj Udasin Acharaya Jagad Guru.

  • @khushwantsingh8721
    @khushwantsingh8721 3 роки тому +3

    Dhan baba shri chand ji

  • @hannysingh8920
    @hannysingh8920 3 роки тому

    Dhan dhan saheb shiri guru nanak dev g , dhan dhan baba shri chand g maharaj g

  • @amriksinghbajwa1301
    @amriksinghbajwa1301 3 роки тому +1

    Wahaguru ji

  • @GurmukhdasSundrani
    @GurmukhdasSundrani 3 місяці тому

    जय झूलेलाल वाहिगुरू वाहेगुरु गुरुमुख दास सुंदरानी रायपुर छत्तीसगढ़ में

  • @MohanSingh-gs3be
    @MohanSingh-gs3be Рік тому

    Waheguruji waheguruJi

  • @pammikaur9182
    @pammikaur9182 9 місяців тому

    Satnam Shri Waheguru ji 🙏

  • @pammikaur9182
    @pammikaur9182 10 місяців тому

    Dhan Guru Baba Nanak Dev Ji 🙏

  • @gursharansinghsingh7402
    @gursharansinghsingh7402 Рік тому

    ਵਾਹਿਗੁਰੂ ਜੀ❤❤❤

  • @kamalkharoud
    @kamalkharoud 3 роки тому +4

    dhan dhan dhan dhan dhan shiri guru nanak dev ji maharaj 🤗❤🙏

  • @AmarjitSingh-vz6mb
    @AmarjitSingh-vz6mb Рік тому

    Dhan guru nanak dev ji mahraj

  • @amritpalkaur3884
    @amritpalkaur3884 Рік тому

    SATNAAM WAHEGURU JI DHAN DHAN BABA SHRI CHAND SAHIB JI MAHARAJ DHAN DHAN SHRI GURU RAMDASS SAHIB JI MAHARAJ DHAN DHAN BABA DEEP SINGH SAHIB JI MAHARAJ MEHAR KARO BAKSH LAO 🙏🙏🙏🙏🙏🙏🙏🙏

  • @TejinderSinghBhallru
    @TejinderSinghBhallru Рік тому

    DHAN DHAN GURU NANAK DEV JI MAHARAJ 🇮🇳❤️🌹❤️🌹❤️🌹❤️🌹❤️🌹❤️🌹🇮🇳

  • @MohanSingh-gs3be
    @MohanSingh-gs3be Місяць тому

    Waheguruji🙏

  • @rupinderkaurmehak-vh8sl
    @rupinderkaurmehak-vh8sl Рік тому

    Waheguru Ji 👏🏻👏🏻

  • @kulwantbedi4669
    @kulwantbedi4669 3 роки тому +1

    Dhan Dhan Sri Guru Nanak Dev ji

  • @walkwithtezz
    @walkwithtezz 3 роки тому +1

    Waheguru g

  • @narindersingh5032
    @narindersingh5032 8 місяців тому

    Waheguru waheguru ji 🙏🏿

  • @kaurmehak6807
    @kaurmehak6807 2 роки тому

    Waheguru Ji🙏🏻🙏🏻🙏🏻🙏🏻🙏🏻

  • @kulwinderdhillon4603
    @kulwinderdhillon4603 3 роки тому +3

    Dhan baba shri chander ji 🙏🌹

  • @paramjeetsingh-yc6mb
    @paramjeetsingh-yc6mb Рік тому

    Waheguru g 🙏 ❤️ 💖 ♥️

  • @HarpinderKaur-rh5xw
    @HarpinderKaur-rh5xw Місяць тому

    Waheguru ji 😊

  • @kulwinderhanjra85
    @kulwinderhanjra85 Рік тому

    🙏🙏📿 waheguru ji 📿🙏🙏

  • @sukhwinderpaul2588
    @sukhwinderpaul2588 2 місяці тому

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਆਪ ਸਹਾਈ ਹੋ ਕੇ ਦਾਸ ਦਾ ਕਾਰਜ ਫਤੇਹ ਕਰੋ ਜੀ 🙏

  • @MohanSingh-gs3be
    @MohanSingh-gs3be 18 днів тому

    Waheguruji