ਆ ਕਿ ਕਹਿ ਗਿਆ ਜੋਨੀ ਬਾਬਾ ਬੀਬੀਆਂ ਦਾ ਹਾਸਾ ਨਾ ਰੋਕਿਆ

Поділитися
Вставка
  • Опубліковано 16 січ 2025

КОМЕНТАРІ • 197

  • @sidhu..4792
    @sidhu..4792 29 днів тому +2

    ਸਿਰਾ ਬੰਦਾ ਜਮੀ ਸਿਰਾ ਜੋਨੀ ਬਾਬਾ ਪਤਾ ਈ ਨੀ ਲਗਦਾ ਕਈ ਵਾਰ ਕੰਮ ਦੀ ਗੱਲ ਕਰਦਾ ਕਰਦਾ ਗੱਲ ਦਾ ਮਜਾਕ ਬਣਾ ਦਿੰਦਾ ਪਤੰਦਰ ... ਪਰ ਆਵਾਜ਼ ਬਹੁਤ ਸੋਹਣੀ ਆ ਬਾਬਾ ਜੋਨੀ ਜੀ ਦੀ...❤❤

  • @GurpreetSingh-mh5ez
    @GurpreetSingh-mh5ez Рік тому +22

    ਜੋਨੀ ਬਾਬਾ ਬਹੁਤ ਵਧਿਆ ਇਨਸਾਨ ਆ ....ਲੋਕਾਂ ਦਾ ਦਿਲ ਲਾਕੇ ਰੱਖਦਾ ਆ ........ਹੋਰ ਬਾਬੇਆ ਨਾਲੋਂ ਵਧਿਆ ਬਾਬਾ 🎉🎉🎉❤LOVE you ਬਾਬਾ ਜੀ ਦਿਲ

  • @inderpreetkaur2806
    @inderpreetkaur2806 Рік тому +19

    ਇਹਨਾਂ ਲੋਕਾਂ ਨੇ ਕਦੀ ਸੰਤ ਸਿੰਘ ਜੀ ਮਸਕੀਨ ਤੇ ਖੰਨੇ ਵਾਲਿਆਂ ਮਹਾਪੁਰਸ਼ਾਂ ਦੀ ਸੰਗਤ ਨਹੀਂ ਕੀਤੀ ਇਸੇ ਕਰਕੇ ਇਹ ਜੋੜ ਜੋੜ ਕੇ ਟੋਟੇ ਸੁਣਾ ਰਿਹਾ ਸਭ ਤੋ ਪਹਿਲਾਂ ਪਕੇ ਰਾਗੀ ਬਣੋ ਬਾਬਾ ਬਣਨਾ ਬਹੁਤ ਦੂਰ ਦੀ ਗਲ ਹੈ

  • @SukhdevSingh-nq9cb
    @SukhdevSingh-nq9cb 10 днів тому +2

    ਜੋਨੀ ਬਾਬਾ ਹਾਸੀਆਂ ਮਜਾਕੀਆਂ ਵਾਲਾ ਬਾਬਾ ਇਹਦਾ ਚਿਹਰਾ ਦੇਖ ਕੇ ਹੀ ਹੱਸ ਆ ਜਾਂਦਾ ਪਰ ਆਵਾਜ਼ ਬਹੁਤ ਸੋਹਣੀ ਸੋਹਣੀਆਂ ਕੁੜੀਆਂ ਵਰਗਾ ਚਿਹਰਾ ਬਾਬੇ ਦਾ

  • @NishanSingh-pw8ct
    @NishanSingh-pw8ct 3 місяці тому +20

    ਵੀਰ ਜੀ ਨੂੰ ਵੇਖ ਕੇ ਮਨ ਖੁਸ਼ ਹੋ ਗਿਆ

  • @didarsingh7599
    @didarsingh7599 Рік тому +43

    ਅੱਜਕਲ ਦੇ ਬਾਬੇ ਵੀ ਹਾਸ ਰਸ ਹੀ ਚਾਹੀਦੇ ਨੇ ਕਿਉਂਕਿ ਲੋਕਾਂ ਖੁਸ਼ ਕਰਨਾ ਜਿਸ ਤਰੀਕੇ ਵੀ ਹੋ ਜਾਣ ।
    Good interesting Baba !!!!

    • @jagirsingh7683
      @jagirsingh7683 Рік тому +5

      ਬੰਦੇ ਦੀ ਇਹ ਫਿਤਰਤ ਹੈ ਕਿ, ਉਹ ਹਰ ਜਗ੍ਹਾ ਖੁਸ਼ੀ ਦਾ ਰਸ ਲੈਣ ਹੀ ਤਾਂ ਜਾਂਦਾ ਹੈ।

  • @rajinderjitsingh506
    @rajinderjitsingh506 Рік тому +16

    ਵਾਹਿਗੁਰੂ ਜੀ ਗੁਰਬਾਣੀ ਅਨਮੋਲਕ ਹੀਰਾ ਵਾਹਿਗੁਰੂ ਜੀ

  • @aishysarao9970
    @aishysarao9970 Рік тому +21

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @KaramSingh-v1o
    @KaramSingh-v1o 9 днів тому +1

    Pakhnadi babe sahi nam jap waheguru ji ka Khalsa waheguru ji ki Fateh

  • @gursewak22pro93
    @gursewak22pro93 27 днів тому +1

    ਧਾਰਨਾ ਕੇਹੜੀ ਬਾਣੀ ਦਾ ਨਾਮ ਏ ਜੀ ਬਾਣੀ ਨਾਲੋ ਤੋੜਨਾ ਹੀ ਧਾਰਨਾ ਹੈ ਜੀ

  • @manpreetkaur-1m
    @manpreetkaur-1m 4 місяці тому +5

    Waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏

  • @LovelySingh-z4l
    @LovelySingh-z4l Рік тому +16

    ਰਹਿਮਤ ਤੇਰੀ 🙏🙏 ਰਹਿਮਤ ਤੇਰੀ 🙏🙏🙏🙏🙏

    • @GurbachanHans
      @GurbachanHans Рік тому

      🐕🐕🐕🐕🐕🐕🐕🐀🐀🐈🐈🐈🐈

  • @kikarsinghbrar6414
    @kikarsinghbrar6414 Рік тому +19

    ਵਾਹਿਗੁਰੂ ਜੀਉ,
    ਧਾਰਨਾ ਭਾਵੇਂ ਦਿਨ ਰਾਤ ਲਾਈ ਜਾਵੋ , ਕੋਈ ਲਾਭ ਨਹੀਂ , ਇਹੀ ਤਾਂ ਕੱਚੀ ਬਾਣੀ ਹੈ , ਕਹਿਣ ਵਾਲੇ ਕੱਚੇ ,ਸੁਨਣ ਵਾਲੇ ਵੀ ਕੱਚੇ ,ਕਿਥੇ ਲਿਖਿਆ ਗੁਰੂ ਮਾਫ ਕਰਦਾ ਹੈ ,ਤੇਰੇ ਵਰਗੇ ਪਾਖੰਡੀਆਂ ਨੂੰ, ਇਹ ਸਾਰੀ ਮਾਇਆ ਦੀ ਖੇਡ ਹੈ,

    • @satwantsinghwaheguruji843
      @satwantsinghwaheguruji843 Рік тому +1

      Mehma taa baba nanak ji maharaj ji de he hai ਪਿਆਰੇ ਜੀ ਗ਼ਲਤ ਨਹੀਂ bole da gurmkha❤❤❤❤

    • @kikarsinghbrar6414
      @kikarsinghbrar6414 Рік тому +5

      ਵਾਹਿਗੁਰੂ ਜੀਉ, ਗੁਰਬਾਣੀ ਨੂੰ ਇਨ੍ਹਾਂ ਲੋਕਾਂ ਨੇ ਧੰਧਾ ਬਣਾਇਆ ਹੋਇਆ ਹੈ, ਪ੍ਰਚਾਰ ਵੀ ਆਪਣੇ ਮਰ ਚੁੱਕੇ ਬਾਬਿਆਂ ਦਾ ਹੀ ਕਰਦੇ ਹਨ, ਕਿਸੇ ਬਾਬੇ ਨੇ ੧੯੮੪ ਵੇਲੇ ਸਿਖਾਂ ਦੇ ਪ੍ਰਤੀ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ, ਕੁਰਬਾਨੀ ਕਰਨੀ ਤਾਂ ਦੂਰ ਦੀ ਗੱਲ ਹੈ।

    • @yadvindergarcha
      @yadvindergarcha Рік тому +3

      ​@@kikarsinghbrar6414ਬਰਾੜ ਸਾਹਿਬ ਬਾਬਿਆਂ ਤੋਂ ਬਿਨਾ ਬਾਣੀ ਕਿੱਥੋਂ ਆਉਂਣੀ ਹੈ। ਪਹਿਲਾਂ ਸੱਚਾ ਸੰਤ ਆਉਂਦਾ। ਉਹ ਜੋ ਕੁੱਛ ਬੋਲਦਾ। ਉਸ ਨੂੰ ਲਿਖਤੀ ਰੂਪ ਦਿੰਦਾ ਹੈ। ਉਸ ਨਾਲ ਭਾਵ ਅਰਥ ਵੀ ਦੱਸਦਾ, ਸੰਗਤਾਂ ਨੂੰ ਵਿਸਥਾਰ ਸਹਿਤ।
      ਆਪਣੀ ਬੁੱਧੀ ਨਾਲ ਤਾਂ ਕਿਸੇ ਵੀ ਜੀਵ ਨੂੰ ਭਾਸ਼ਾ ਦਾ ਗਿਆਨ ਨਹੀਂ ਹੋ ਸਕਦਾ, ਬਿਨਾ ਕਿਸੇ ਸੱਚੇ ਸੰਤ ਤੋਂ ਭਾਵ ਅਰਥ ਜਾਨਣਾ ਤਾਂ ਕਿਸੇ ਵੀ ਜੀਵ ਦੇ ਵੱਸ ਵਿੱਚ ਹੀ ਨਹੀਂ।
      ਧਰਮ ਬੁੱਧੀ ਤੋਂ ਪਰੇ ਦਾ ਗਿਆਨ ਹੈ।

    • @ManjitSingh-qo4zq
      @ManjitSingh-qo4zq Рік тому

      ਘਰ ਵਿੱਚ ਨਾ ਪਾਠ ਕਰਾਓ ਨਾ ਪਾਠੀ ਬਲਾਓ ਨਾ ਉਹਨਾਂ ਨੂੰ ਭੇਟਾ ਦਿਓ,ਨਾ ਦੀਵਾਨ ਲਗਾਓ ਤੇ ਨਾ ਹੀ ਪੈਸੇ ਦਿਓ ਆਪ ਹੀ ਪਾਠ ਕਰ ਲਓ,

    • @kikarsinghbrar6414
      @kikarsinghbrar6414 Рік тому

      @@ManjitSingh-qo4zq ਵਾਹਿਗੁਰੂ ਜੀਉ,
      ਤੁਸੀਂ ਲਿਖਿਆ ਬਿਲਕੁਲ ਠੀਕ ਹੈ, ਪਰ ਭਾਵਨਾ ਕੀ ਹੈ , ਇਹ ਸਮਝਨਾ ਬੜਾ ਹੀ ਮੁਸ਼ਕਲ ਹੈ।
      ਹਕੀਕਤ ਇਹ ਹੈ,
      ਭੁਖ ਕਿਸੇ ਹੋਰ ਨੂੰ ਲੱਗੀ ਹੈ ਅਤੇ ਉਸ ਦੇ ਨਾਂ ਤੇ ਕੋਈ ਹੋਰ ਰੋਟੀ ਖਾ ਲਵੇ , ਕੀ ਪਹਿਲਾਂ ਵਾਲ਼ੇ ਦੀ ਭੁਖ ਮਿਟ ਜਾਵੇਗੀ।
      ਪਿਆਸ ਰਾਮ ਨੂੰ ਲੱਗੀ ਹੈ, ਸ਼ਾਮ ਕਹੇ , ਪਾਣੀ ਮੈਂ ਪੀ ਲੈਂਦਾ ਹਾਂ, ਕੀ ਰਾਮ ਦੀ ਪਿਆਸ ਬੁਝ ਜਾਵੇਗੀ ।
      ਫਰਜ਼ ਕਰੋ, ਝੰਡਾ ਸਿੰਘ ਬੀਮਾਰ ਹੋ ਗਿਆ ਹੈ ਅਤੇ ਗੰਡਾ ਸਿੰਘ ਕਹੇ ਕਿ ਦਵਾਈ ਮੈਂ ਲੈ ਲੈਂਦਾ ਹਾਂ, ਕੀ ਇਸ ਤਰ੍ਹਾਂ ਝੰਡਾ ਸਿੰਘ ਦੀ ਬੀਮਾਰੀ ਹਨ ਜਾਵੇਗੀ।
      ਗੁਰਬਾਣੀ ਫੁਰਮਾਨ
      ੧ ) ਆਪਣ ਹਥੀ ਆਪਣਾ,
      ਆਪੇ ਹੀ ਕਾਜੁ ਸਵਾਰੀਐ।।
      ੨) ਜਿਨ ਕਉ ਲਗੀ ਪਿਆਸ,
      ਅੰਮ੍ਰਿਤੁ ਸੇਇ ਖਾਹਿ ।।

  • @jeetsingh4775
    @jeetsingh4775 Рік тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @KulvindersinghSingh-t8n
    @KulvindersinghSingh-t8n 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @darshansingh5731
    @darshansingh5731 3 місяці тому +14

    ਬਾਬੇ ਤੇ ਟਿੱਪਣੀ ਕਰਨ ਵਾਲਿਓ ਆਪਾ ਕਿਹੜਾ ਕਿਸੇ ਨੂੰ ਕੁਸ ਦੇਕੇ ਆਉਦੇ ਹਾ ਸੁਣੀ ਸੁਣਾਈ ਗੱਲ ਨਾ ਕਿਹਾ ਕਰੋ ਅੱਖੀ ਵੇਖੇ ਬਿਨਾ ਸੰਗਤ ਨੂੰ ਜੋੜਦੇ ਹੀ ਨੇ ਸਿੱਖੀ ਨਾਲ ਇਕ ਪ੍ਰਚਾਰ ਹੀ ਕਰਦੇ ਨੇ ਮਹਾਰਾਜ ਜੀ ਦਾ

  • @angejsing1413
    @angejsing1413 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amolaksingh8954
    @amolaksingh8954 Рік тому +4

    ਮੈ ਬਲਿਹਾਰੇ ਜਾਵਾ ਬਾਬੇ ਨੇ ਮਕਾ ਫੇਰੀਆ ਮੈ ਬਲਿਹਾਰੇ ਜਾਵਾ। ਬਾਬੋ ਨੇ ਯਕਾ ਜੋੜੀਆ ਮੈ ਹਲਵਾਰੇ ਜਾਣਾ

  • @shivanisharma5562
    @shivanisharma5562 3 місяці тому +4

    ਵਿਰੇ ਤੈਨੂੰ ਦੇਖ ਕੇ ਦਿਲ ਖੂਸ ਹੋ ਜਾਂਦਾ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅😅

  • @lakhwindersingh9429
    @lakhwindersingh9429 Рік тому +2

    Baba johni bolna da tarika bahut vadiya hai ji loak ta kise ton v kush nahi hunde

  • @Saju-23
    @Saju-23 2 місяці тому +2

    Johny Johny Yes Papa Eating Sugar No Papa😂😂😅❤❤

  • @shawindersingh6931
    @shawindersingh6931 Рік тому +6

    🌹ਵਾਹਿਗੁਰੂ ਜੀ🌹

  • @prabhjotPandher493
    @prabhjotPandher493 Рік тому +5

    ਵਾਹਿਗੁਰੂ ਜੀ

  • @Navdeep_Ramgarhia
    @Navdeep_Ramgarhia 3 місяці тому +1

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਸੁਮੱਤ ਬਖਸ਼ਓ

  • @satwantsinghwaheguruji843
    @satwantsinghwaheguruji843 Рік тому +7

    Dhan waheguru ji ❤❤❤❤

  • @goldysingh158
    @goldysingh158 2 місяці тому +1

    Waheguru ji🌹🙏🏻🙏🏻🙏🏻🙏🏻🙏🏻🌹

  • @gurpreetsinghgurpreetsingh3785
    @gurpreetsinghgurpreetsingh3785 3 місяці тому +2

    Wahegure ji❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲

  • @rbrar3859
    @rbrar3859 Рік тому +11

    ਵਾਹਿਗੁਰੂ ਜੀ ਮੇਹਰ ਕਰੇ।

  • @jaskiratsingh-r9p
    @jaskiratsingh-r9p Рік тому +4

    Waheguru ji🙏

  • @harbansbadesha
    @harbansbadesha Рік тому +2

    ਜਿੱਡਾ ਵੱਡਾ ਗੱਪੀ ਓਡਾ ਵੱਡਾ ਰਾਗੀ,

  • @ShabhumallGhuman
    @ShabhumallGhuman 3 місяці тому +1

    Satnam vaheguru g 🌹🌹🌹🌹🌹

  • @jagdishshekhon1093
    @jagdishshekhon1093 2 місяці тому +1

    ਖਾਲਸਾ ਜੀ ਏ ਕਹੋ ਮਿਹਨਤ ਵੀ ਤੇਰੀ ਰਹਿਮਤ ਵੀ ਤੇਰੀ ਜੇ ਓ ਤਾਕਤ ਨਾ ਬਖਸ਼ੇ ਕਿਆ ਤੁਸੀਂ ਮਿਹਨਤ ਕਰਲੋਂਗੇ ਵਾਹਿਗੁਰੂ

  • @SukhbeerSingh-u6r
    @SukhbeerSingh-u6r 3 місяці тому +1

    ਵਾਹਿਗੁਰੂ ਜੀ 🎉❤❤🙏🏻🙏🏻

  • @MSGaminG-cc4dz
    @MSGaminG-cc4dz Рік тому +8

    Wahiguru Wahiguru Wahiguru Ji

  • @ParminderjitAulakh
    @ParminderjitAulakh Рік тому +3

    ਵਾਹਿਗੁਰੂ ਸਾਹਿਬ ਜੀ

  • @BaljeetSingh-wi1tu
    @BaljeetSingh-wi1tu Рік тому +11

    ਕਤੀੜਾ ਇਹ ਕਿਹੜਾ ਕੀਰਤਨ ਹੈ।ਰਬ ਮੁਰਦਾ ਘੜੀਸੀ ਜਾਵੇ।

    • @lavisingh503
      @lavisingh503 3 місяці тому +1

      ਵਾ ਪਾਜੀ ਤੁਸੀਂ ਬਹੁਤ ਸਤਿਕਾਰ ਦਿੱਤਾ ਕੀਰਤਨ ਨੂੰ ਮੈਨੂੰ ਦੱਸੋ ਕਤੀੜ ਕੀਰਤਨ ਕੀ ਮਤਲਬ ਬੰਦੇ ਦੀ ਬੋਲੀ ਬੰਦੇ ਦਾ ਵੱਜਨ ਦੱਸਦੀ

  • @JasbirSingh-xu8xi
    @JasbirSingh-xu8xi Рік тому +2

    ਬਹੁਤ ਰੌਣਕੀ ਹੈ ਜੌਨੀ ਬਾਬਾ ਜੀ

  • @hardeepilahi
    @hardeepilahi Рік тому +2

    LOVE YOU BABA JI LOVE YOU JI 100 % RIGHT BABA JI

  • @sukh04
    @sukh04 Рік тому +3

    ❤WAHEGURU JI❤

  • @hmmv-df4sb
    @hmmv-df4sb Рік тому +2

    💫

  • @Jagjeet-kaur57
    @Jagjeet-kaur57 Рік тому +3

    ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਸ ਰਸ ਚੰਗਾ ਨਹੀਂ ਲੱਗਦਾ ਜ ਮਾਲੇਰਕੋਟਲਾ ਤੋਂ

  • @HarpalSingh-kw8sc
    @HarpalSingh-kw8sc 3 місяці тому +2

    Eh babe jananeean nu khush karke apne dere chalaee jande ne ihna to jina ho sake duur rawo

  • @gurcharansinghkhlasakjs2776
    @gurcharansinghkhlasakjs2776 Рік тому +3

    Hun babE hase hi poun joge bhute rab wale bhut ght

  • @satpalsinghgillthanedaar
    @satpalsinghgillthanedaar Рік тому +12

    ਏਨਾ ਜੌਕਰਾਂ ਨੇ ਬੇੜਾ ਗਰਕ ਕਰਤਾ ਕੌਮ ਨੇ,, ਬੀਬੀਆਂ ਦੰਦ ਕੱਡ ਰਹੀਆਂ

    • @babajwellervickymasson2205
      @babajwellervickymasson2205 2 місяці тому +1

      Kom nu bachon ly sukhbir badal nu le k Dira sirsa kol jao,,,,shromni cmati parchar kardi nhi Inna nu tuci krn nhi dinde,,😢Sanu panth te kintu prantu krn di adat ho gyi

  • @Manjitsingh-ve5dv
    @Manjitsingh-ve5dv 3 місяці тому +4

    ਬੀਬੀਆਂ ਤੋਂ ਬਿਨਾਂ ਡੇਰੇ ਸੰਤ ਬਾਬੇ ਨਹੀਂ ਚਲਦੇ,ਜਦੋਂ ਬੀਬੀਆਂ ਭਾਈ ਰੋਣ ਲੱਗ ਜਾਣ ਸਮਝੋਂ bera😂ਪਾਰ ਆ,ਬਾਬੇ ਤਰ ਜਾਂਦੇ ਤੇ ਬੀਬੀਆਂ....

  • @HarpreetSingh-fc5ij
    @HarpreetSingh-fc5ij Рік тому +6

    Dhan dhan Sri Guru Teg Bahadur Sahib ji

  • @sonurai2113
    @sonurai2113 Рік тому +2

    100℅ Right baba ji

  • @GurmeetSingh-k7s8u
    @GurmeetSingh-k7s8u Рік тому +1

    Good

  • @balwinderkaur9981
    @balwinderkaur9981 Рік тому +10

    ਬਾਬਾ ਜੀ ਤੁਸੀਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਲਾਉਂਦੇ
    ਤੁਸੀਂ ਨਮਸਕਾਰ ਕਹਿੰਦੇ ਜੇ
    ਨਮਸਕਾਰ ਤਾ ਹਿੰਦੂ ਬਲਾਉਂਦੇ ਹਨ
    ਸਾਡੇ ਗੁਰੂਆਂ ਨੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਸੀ

  • @balwantsingh8069
    @balwantsingh8069 Місяць тому +1

    ਆਹ ਠੀਕ ਹੈ ਜੋ ਮੂੰਹ ਆਈ ਜਾਂਦਾ ਬੋਲ ਬੋਲ ਕੇ ਸੰਗਤਾਂ ਨੂੰ ਭਰਮਾਉਣਾ ਬਹੁਤ ਆਉਂਦਾ ਬਾਬਿਆਂ ਨੂੰ। ਵੀਡੀਓ ਵਿੱਚ ਜੋ ਬੋਲ ਰਹੇ ਹੋ ਉਹ ਬਾਹਰ ਵੀ ਬਣ ਕੇ ਦਿਖਾਓ। ਤੁਹਾਡਾ ਕੱਚੇ ਚਿੱਠੇ ਬਾਹਰ ਆਉਣੇ ਸ਼ੁਰੂ ਹੋ ਗਏ ਹਨ ਮਹਿਰੋਂ ਭਾਈ ਨੇ ਸਾਰਾ ਕੁੱਝ ਸੰਗਤਾਂ ਦੇ ਸਾਹਮਣੇ ਲਿਆਂਦਾ ਹੈ।

  • @narinderpalkaur8542
    @narinderpalkaur8542 Рік тому +3

    Nice video

  • @Navdeep_Ramgarhia
    @Navdeep_Ramgarhia 3 місяці тому +6

    ਬਾਬਾ ਜੀ ਨੂੰ ਨਹੀਂ ਦੋਸ਼ ਲਗਦਾ ਇਹ ਤੁਹਾਨੂੰ ਲੱਗਣਾ ਜਿਹੜੇ ਕਮੈਟ ਕਰਦੈਓ ਵਾਹਿਗੁਰੂ ਜੀ ਤਾਂ ਲਿਖ ਨਹੀਂ ਸਕਦੇ

    • @balwantsingh8069
      @balwantsingh8069 Місяць тому

      ਬਾਬਾ ਏਨੇ ਵੱਡੇ ਮੁਕਾਮ ਵਾਲਾ ਨਹੀਂ ਹੈ ਜੇਹੜਾ ਸ਼ਰਾਪ ਦੇ ਦੇਵੇਗਾ ਤੂਹਾਨੂੰ ਡਰ ਹੋਏਗਾ ਬਾਬਿਆਂ ਤੋਂ ਕਰਤੂਤਾਂ ਦੇਖੀਏ ਤਾਂ ਪਤਾ ਲੱਗ ਜਾਂਦਾ ਜੋ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਹਨ। ਬਣ ਕੇ😮

  • @AshmeetSingh1297
    @AshmeetSingh1297 Рік тому +1

    Radha Soami ji 🙏🙏🙏🙏

  • @ajsingh645
    @ajsingh645 Рік тому +6

    ਸਹੀ ਦਸੋ ਭਾਇ ਜੀ, ਜਹਾਜ਼ ਕਿਸ ਦਾ ਸੀ, ਅਤੇ ਜਹਾਜ਼ ਦਾ ਮਲਾਹ ਨਹੀ ਹੁੰਦਾ, ਜਹਾਜ਼ ਦਾ ਮਾਲਿਕ ਸੀ ਵਾਵਾ ਮਖਣ ਸ਼ਾਹ ਲੁਬਾਣਾ

  • @GurdeepSingh-wo2jd
    @GurdeepSingh-wo2jd Рік тому +13

    ਮਾਤਾ ਜੀ ਉਮਰ 72+ ਕਹਿ ਰਿਹਾ ਬਾਬਾ ਜੋਨੀ ਹੋ ਸਕਦਾ ਮਾਤਾ ਨੂੰ ਉੱਚੀ ਸੁਣਦਾ ਹੋਵੇ ਨਾ ਸਮਝ ਆਈ ਹੋਵੇ ਜਦ ਤੇਰੀ ਉਮਰ 70+ ਹੋਈ ਫੇਰ ਪਤਾ ਲੱਗੂ ਤੂੰ ਮਜ਼ਾਕ ਉਡਾ ਰਿਹਾ

    • @kushmeetsingh408
      @kushmeetsingh408 Рік тому +1

      Baba g ne koi mjak ni udya g

    • @Nirmal-singh_Noor.
      @Nirmal-singh_Noor. 3 місяці тому

      ਗੁਰਮੁੱਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ, ਬਾਣੀ ਦੇ ਬਚਨ ਨੇ

  • @rajSingh-gq4dt
    @rajSingh-gq4dt 3 місяці тому +1

    Baba. Bas✋

  • @AshmeetSingh1297
    @AshmeetSingh1297 Рік тому +1

    Nice

  • @DarshanSingh-hv6iu
    @DarshanSingh-hv6iu Рік тому +6

    ਜਉਕਰ ਬਾਬਾ ਜੋਨੀ ਗੱਪੀ

  • @rajrani8172
    @rajrani8172 Рік тому +1

    Jeho jehe Babe oho jehe Chele.Comedy di jga Gurbani nal jodo tan vdhia hou

  • @bootadreger4540
    @bootadreger4540 Рік тому +14

    ਦੇ ਸੁਣ ਲਉ ਬਾਬੇ ਦੇ ਬਚਨ ਕੌਮ ਨੂੰ ਕਿਹੜੇ ਪਾਸੇ ਲਾ ਰਿਹੇ ਨੇ ਇਹ ਕਿਹੜਾ ਮਰਾਸੀਆ ਨਾਲ਼ੇ ਘੱਟ ਨੇ

  • @Gurjeetsingh5cc
    @Gurjeetsingh5cc 5 місяців тому +1

    Yoni yoni yes baba

  • @DAWINDERSINGH-c6n
    @DAWINDERSINGH-c6n 9 днів тому +1

    ਡੰਗਰ ਲੋਕਾਂ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਉਹ ਆਪੇ ਪਿਓ ਨੂੰ ਵੀ ਕਹਿ ਦਿੰਦੇ

  • @GurpreetkaurBedi-x4s
    @GurpreetkaurBedi-x4s Рік тому +1

    💕💕💕💕💕

  • @Jagjeet-kaur57
    @Jagjeet-kaur57 Рік тому +5

    ਬੀਬੀਆਂ ਕਿਵੇਂ ਹਸਦੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੱਸਣਾ ਹੱਸੌਣਾ ਸ਼ੋਭਾ ਨਹੀਂ ਦਿੰਦਾ ਜੀ ਮਾਲੇਰਕੋਟਲਾ ਤੋਂ

  • @vickydauniya8021
    @vickydauniya8021 Рік тому +3

    🙏🙏🙏🙏

  • @karanbaraich2300
    @karanbaraich2300 Рік тому +1

    🙏

  • @harbhajansingh4375
    @harbhajansingh4375 Рік тому +1

    T🙏🌹🌹🌹🌹🌹🙏

  • @GurpreetkaurBedi-x4s
    @GurpreetkaurBedi-x4s Рік тому +1

    ❤❤❤❤❤

  • @jagdev5863
    @jagdev5863 Рік тому +3

    Waheguru ji Waheguru ji🌹🌹🌹🌹❤️❤️❤️❤️🙏🏻🙏🏻

  • @Navdeep_Ramgarhia
    @Navdeep_Ramgarhia 3 місяці тому +1

    ਐਨੀ ਨਿੰਦਾ ਕਰਕੇ ਕਿਥੇ ਸੁੱਖ ਪਾਉਗੇ ਪੜਦੇ ਤਾਂ ਗੁਰਬਾਣੀ ਹਨ ਗੁਰੂ ਜੀ ਦੀ ਸੰਗਤ ਵਿਚ ਬੈਠੇ ਨੇ ਕਿਤੇ ਅਖਾੜੇ ਵਿੱਚ ਥੋੜ੍ਹਾ ਬੈਠੇ ਨੇ

  • @gurtejsinghsidhu9161
    @gurtejsinghsidhu9161 9 днів тому +1

    ਇਹ ਭਾਈ ਸਾਬ ਵੀ ਅਤ ਕਰਵਾਉਦੇ ਹਨ

  • @nilamsharma1269
    @nilamsharma1269 Рік тому +2

    🙏🙏🙏🙏🙏🙏🙏🙏🙏🙏

  • @ParvinderSingh-lr9jy
    @ParvinderSingh-lr9jy Рік тому +1

    Baba jee koi rab dee gal sunavo, comedy taa Bhagwant Mann batheri suna denda hai

  • @lakhveersinghsandhu4482
    @lakhveersinghsandhu4482 Рік тому +1

    Bhai Joginder Singh riar

  • @karpal_pannu_12
    @karpal_pannu_12 Місяць тому +1

    CHITA PK PAATA ME LAGDA 😂😂😂😂

  • @iqbalsinghkhalsa7683
    @iqbalsinghkhalsa7683 Рік тому +7

    ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹੋ ਜਿਹੇ ਬਾਬਿਆਂ ਦੇ ਡੇਰਿਆਂ ਤੇ ਹਾਜ਼ਰੀ ਨਾਂ ਭਰਿਆ ਕਰੋ ਗੱਲਾਂ ਤੇ ਕੱਚੀ ਬਾਣੀ ਦੀਆਂ ਧਾਰਨਾ ਲਾਉਂਦੇ ਹਨ
    ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਸਿਮਰਨ ਕਰਨ ਉਪਰੰਤ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਆਪਣੇ ਪਿੰਡ ਜਾਂ ਮੁਹੱਲੇ ਦੇ ਗੁਰਦੁਆਰੇ ਜਾ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੋ ਸਭ ਕਾਰਜ ਵਾਹਿਗੁਰੂ ਜੀ ਰਾਸ ਕਰਦੇ ਹਨ

  • @harbanssingh8816
    @harbanssingh8816 Рік тому +13

    ਇਹ ਮਨ ਮਰਜੀ ਨਾਲ ਬੋਲੀ ਜਾਦਾ ਪਖੰਡੀ ਸੁਣਨ ਵਾਲੇ ਕਿਉ ਇਸਦੇ ਮੁਰੀਦ ਬਣੇ ਬੈਠੇ

    • @SoniSingh-gb4yp
      @SoniSingh-gb4yp Рік тому +4

      ਵੀਰ ਜੀ ਸੁਣਨ ਵਾਲੇ ਇਹਦੇ ਤੋਂ ਵੀ ਨਿਕੰਮੇ ਨੇ ਤਾਂਹੀ ਬੈਠੇ ਹੋਏ ਨੇ

  • @RameshRavan-z3c
    @RameshRavan-z3c Рік тому +1

    Jina Sikha do Baba ji

  • @balvirkaur2726
    @balvirkaur2726 Рік тому +2

    🙏🙏🙏🙏🙏

  • @seeramaanmaan-ld6wy
    @seeramaanmaan-ld6wy 20 днів тому

    3:34

  • @ksdhurkot589
    @ksdhurkot589 Рік тому +1

    Je Aaida de Gapp sunake
    Mahingia Gaddia ch Ghumman nu mile ta hor ki Chahida
    Dasso Jonny Baba Kihdi Gaddi ch Ghumda?

  • @Uppalgurmail0058
    @Uppalgurmail0058 Рік тому +1

    ਮਾਤਾ ਵੀ ਬਾਬੇ ਦੀ ਤਰਾਂ ਲੋਰ ਵਿਚ ਹੋਣੀ ਏ

  • @BalvirSingh-n5q
    @BalvirSingh-n5q Рік тому +1

    AJ de babe kamedi klakar ne

  • @gurlalrai4315
    @gurlalrai4315 Рік тому +1

    Mara Coment Karan ton pehla video sari vekho

  • @BalwinderSingh-yu4tq
    @BalwinderSingh-yu4tq 3 місяці тому +3

    ਬਾਬਾ ਤੈਨੂ ਬਲਾਨ ਨਾਲ ਕੀ ਕੋਈ ਬੋਲੇ ਚਾਹੇ ਨਾ ਪਰ ਗੁਰਬਾਣੀ ਤੋ ਤੇਰੀ ਧਾਰਨਾ ਵੱਡੀ ਨਹੀ ਹੋ ਸਕਦੀ

  • @gursewaksingh5549
    @gursewaksingh5549 Рік тому +4

    Ragga wala Kirtan hi karna chahida

  • @HarbansSingh-qt4kt
    @HarbansSingh-qt4kt 3 місяці тому +1

    ਉਨ੍ਹਾਂ ਚਿਰ ਕਹਿੰਦਾ ਜਪੁਜੀ ਸਾਹਿਬ ਪੜਦੇ ਰਹੇ ਜਿਨ੍ਹਾਂ ਚਿਰ ਬਾਬੇ ਬਕਾਲੇ ਨਹੀਂ ਪਹੁੰਚ ਗਏ ਕਿਹੜਾ ਸਮੁੰਦਰ ਜਿਹੜਾ ਬਾਬੇ ਬਕਾਲੇ ਨਾਲ ਲੱਗਦਾ ਸ਼ਰਮ ਕਰ ਕੁਝ ਬਾਬਾ ਦੇ ਪੂਰੀ ਸਾਖੀ ਨਹੀਂ ਆਉਂਦੀ ਪੰਗਾ ਕਿਉਂ ਲੈਦਾ

  • @seeramaanmaan-ld6wy
    @seeramaanmaan-ld6wy 20 днів тому

    5:14 5:24

  • @RAKESHSINGH-gi3gk
    @RAKESHSINGH-gi3gk Рік тому +2

    😂,😂

  • @MakhanSingh-zv2gy
    @MakhanSingh-zv2gy Рік тому +11

    ਗੱਪ ਵੀ ਪੂਰਾ ਨਹੀਂ ਮਾਰ ਸਕਿਆ ਗੱਪੀ ਬਾਬਾ

    • @LovelySingh-z4l
      @LovelySingh-z4l Рік тому +2

      ਗੱਪ ਨਹੀਂ ਤੈਨੂੰ ਸਮਝ ਨਹੀਂ ਆਈ 😞😡🥺

    • @sarbjitsinghsidhu5141
      @sarbjitsinghsidhu5141 Рік тому

      @@LovelySingh-z4l ......BilKUL. ji.... Johnny DHAKKAN chuk nu Smjhan layee v Bnda koi JP TP vala hona Chahida hai Jiiiiiiiii...... Jdo chukia Gharhe to DHAKKAN tu painde vekhi Grhe Baliye ☔ 💧

  • @gopichahal3640
    @gopichahal3640 3 місяці тому +1

    😂😂😂😂

  • @surinderpadda3972
    @surinderpadda3972 Рік тому +1

    Babbage how many you have a luxury car

  • @jindugill2203
    @jindugill2203 Рік тому +1

    ਮੋਹਰ 5 ਤੋਂ 500 ਨੀ ਕਰ ਦਿੱਤੀ ? ਉਰ ਕਿਹੜਾ ਜਹਾਜ ਆ ਜੀ ਜਿਹੜਾ ਦਲਦਲ ਵਿੱਚ ਚਲਦਾ ? ਜਹਾਜ ਤਾਂ ਸਮੁੰਦਰ ਚ ਚਲਦਾ ਜਾਂ ਅਸਮਾਂਨ ਚ ਉੱਡਦਾ।

  • @preetsukh5294
    @preetsukh5294 Рік тому +2

    ਬਾਬਾ ਘੁਸੀਅਾਂ ਨਾ ਪੋਰ
    ਰॅਬ ਦੀ ਗॅਲ ਤੋਰ

  • @rachhpalsingh7606
    @rachhpalsingh7606 Рік тому +7

    ਜੇ ਇਹ ਗੱਲ ਹੋਈ ਹੈ ਤੇ ਦੀਵਾਨ ਵਿਚ ਬੋਲਣ ਦੀ ਲੋੜ ਨਹੀਂ ਸੀ ਬੈਕੁਫ਼

  • @JasPinder-gx3xs
    @JasPinder-gx3xs 3 місяці тому +1

    DEWAN VICH BOLN WALI GULKRAAKUR BEBKOOF, MUOTHH MAAR MAAR JUBEAA PIAAN HAI RS DHALIWALL ❤

  • @paramjotjakhu6514
    @paramjotjakhu6514 2 місяці тому +1

    Jabal putt na jame, Dhee kani changi. Ida dia chwla kr k eh kahawta bniya

  • @PremChand-km5om
    @PremChand-km5om Місяць тому +2

    Namashkar shabad nu tusi fir guru garanth sahib nalon vakh hi kar dewo je tuhanu es shabad ton jiada hi nafrat hai ekk hindu veer ki tuhanu pata hai guru garanth sahib vich namashkar kinni vaar aunda hai

  • @SukhwinderKaur-cq2uc
    @SukhwinderKaur-cq2uc Рік тому +5

    Bi bi hi qo boldian es tra Ki bhai sara kuj hi thk bolde ne

  • @DavinderSingh-ww3ze
    @DavinderSingh-ww3ze Рік тому +1

    Educated person shame