Mela Chappar da Part-2

Поділитися
Вставка
  • Опубліковано 17 вер 2017
  • For more videos subscribe our UA-cam channel Garv Punjab
    Like us: Facebook.com/GarvPunjab
    Follow us: GarvPunjab
    Follow us: GarvPunjab
    Website: www.HolisticBroadcasting.com
  • Розваги

КОМЕНТАРІ • 11

  • @anmolsohal5028
    @anmolsohal5028 5 років тому +1

    Es baari tan meeh ne kraab krta mela

  • @sarabjitkaur1308
    @sarabjitkaur1308 4 роки тому +1

    Guga peer ji di jai 🙏🙏🙏🙏

  • @kuldeepsingh-qo3ov
    @kuldeepsingh-qo3ov 5 років тому +1

    v.nice mela

  • @rupindersingh5344
    @rupindersingh5344 5 років тому

    Guga peer di jai meri mannat puri karan layi

  • @rupindersingh5344
    @rupindersingh5344 5 років тому

    I like so much Mela

  • @trevor2372
    @trevor2372 5 років тому

    Nice vedio

  • @famousyoutuber1013
    @famousyoutuber1013 3 роки тому

    Part 1 ?

  • @manukaran2685
    @manukaran2685 3 роки тому

    Ess mithai da name ki hai

  • @nikhiljasra6314
    @nikhiljasra6314 5 років тому

    Anyone knows the history of Mela chappar pl tell me

    • @kanda2593
      @kanda2593 4 роки тому +1

      ਇਤਿਹਾਸਸੋਧੋ
      ਗੁੱਗਾ ਜਿਸ ਦਾ ਪਹਿਲਾ ਨਾਂ ਗੁੱਗਲ ਸੀ, ਬੀਕਾਨੇਰ ਦੇ ਰਾਜਪੂਤ ਰਾਜਾ ਜੈਮਲ ਦੇ ਘਰ ਰਾਣੀ ਬਾਂਛਲ ਦੀ ਕੁੱਖੋਂ ਗੁਰੂ ਗੋਰਖ ਨਾਥ ਦੇ ਵਰ ਨਾਲ ਪੈਦਾ ਹੋਇਆ। ਇਹ ਸਮਾਂ ਦਸਵੀਂ ਈਸਵੀ ਦਾ ਹੈ। ਰਾਜਾ ਜੈਮਲ ਨੂੰ ਰਾਣੀ ਬਾਂਛਲ, ਜੋ ਗੁਰੂ ਗੋਰਖ ਨਾਥ ਦੀ ਤਪੱਸਿਆ ਕਰਦੀ ਸੀ, ਉੱਤੇ ਇਖ਼ਲਾਕੀ ਸ਼ੱਕ ਹੋ ਗਿਆ, ਜਿਸ ਦੇ ਸਿੱਟੇ ਵਜੋਂ ਰਾਜੇ ਨੇ ਰਾਣੀ ਅਤੇ ਪੁੱਤ ਗੁੱਗੇ ਨੂੰ ਰਾਜ ਮਹਿਲ ਤੋਂ ਬਾਹਰ ਕੱਢ ਦਿੱਤਾ। ਜਵਾਨ ਹੋਣ ਉੱਪਰੰਤ ਗੁੱਗੇ ਨੇ ਮੁੜ ਰਾਜ ਮਹੱਲ ’ਤੇ ਕਬਜ਼ਾ ਕਰ ਲਿਆ ਅਤੇ ਉਸ ਦੀ ਮੰਗਣੀ ਸਿਲੀਅਰ ਨਾਂ ਦੀ ਸੁੰਦਰ ਯੁਵਤੀ ਨਾਲ ਤੈਅ ਹੋ ਗਈ। ਦੂਜੇ ਪਾਸੇ ਗੁੱਗੇ ਦੀ ਮਾਸੀ ਦੇ ਪੁੱਤ ਅਰਜਨ ਅਤੇ ਸੁਰਜਨ ਜੋ ਸਿਲੀਅਰ ਨੂੰ ਖ਼ੁਦ ਵਿਆਹੁਣਾ ਚਾਹੁੰਦੇ ਸਨ, ਗੁੱਗੇ ਨਾਲ ਈਰਖਾ ਕਰਨ ਲੱਗੇ। ਉਨ੍ਹਾਂ ਜ਼ੋਰ ਪਾ ਕੇ ਗੁੱਗੇ ਦੀ ਮੰਗ ਤੁੜਵਾ ਦਿੱਤੀ, ਜਿਸ ’ਤੇ ਗੁੱਗਾ ਬਹੁਤ ਦੁਖੀ ਹੋਇਆ। ਇਸ ਹਾਲਤ ਵਿੱਚ ਉਸ ਨੇ ਆਪਣੇ ਇਸ਼ਟ ਦੀ ਅਰਾਧਨਾ ਕੀਤੀ ਤੇ ਸਿੱਟੇ ਵਜੋਂ ਉਸ ਦੀ ਸਹਾਇਤਾ ਲਈ ਨਾਗ ਆ ਪਹੁੰਚੇ। ਇੱਕ ਨਾਗ ਨੇ ਸਹੇਲੀਆਂ ਵਿੱਚ ਖੇਡਦੀ ਸਿਲੀਅਰ ਨੂੰ ਗੁੱਗੇ ਦੀ ਮੰਗ ਪਛਾਣ ਕੇ ਡੰਗ ਨਾ ਮਾਰਿਆ ਪਰ ਬਾਕੀ ਸਾਰੀਆਂ ਸਹੇਲੀਆਂ ਨੂੰ ਡੰਗ ਮਾਰ ਦਿੱਤਾ, ਜਿਸ ਸਦਕਾ ਉਹ ਸਭ ਬੇਹੋਸ਼ ਹੋ ਗਈਆਂ। ਸਿਲੀਅਰ ਆਪਣੀਆਂ ਸਹੇਲੀਆਂ ਨੂੰ ਬੇਹੋਸ਼ ਹੋਈਆਂ ਵੇਖ ਕੇ ਆਪ ਵੀ ਬੇਹੋਸ਼ ਹੋ ਗਈ। ਓਧਰ ਗੁੱਗਾ ਸਿਲੀਅਰ ਕੋਲ ਬੈਠ ਗਿਆ ਅਤੇ ਕਹਿਣ ਲੱਗਿਆ ਕਿ ਉਹ ਨਾਗਾਂ ਦੇ ਡੰਗੇ ਮਰੀਜ਼ਾਂ ਨੂੰ ਠੀਕ ਕਰ ਲੈਂਦਾ ਹੈ। ਇਹ ਸੁਣ ਕੇ ਗੁੱਗੇ ਦੀ ਮੰਗੇਤਰ ਦੀ ਮਾਂ ਨੇ ਸਿਲੀਅਰ ਦੀ ਸ਼ਾਦੀ ਗੁੱਗੇ ਨਾਲ ਹੀ ਕਰਨ ਦਾ ਫ਼ੈਸਲਾ ਕਰ ਲਿਆ। ਦੂਜੇ ਪਾਸੇ ਗੁੱਗੇ ਦੀ ਮਾਸੀ ਦੇ ਦੋਹਾਂ ਪੁੱਤਾਂ ਨੇ ਗੁੱਗੇ ਨੂੰ ਮਾਰਨ ਦੀ ਵਿਉਂਤ ਬਣਾਈ, ਲੜਾਈ ਹੋਈ ਅਤੇ ਇਸ ਵਿੱਚ ਉਹ ਦੋਵੇਂ ਭਰਾ ਮਾਰੇ ਗਏ। ਭੈਣ ਦੀ ਸੁੱਖਾਂ ਲੱਦੀ ਸੰਤਾਨ ਮਾਰਨ ’ਤੇ ਗੁੱਗੇ ਦੀ ਮਾਂ ਬਾਂਛਲ ਨੂੰ ਬਹੁਤ ਸਦਮਾ ਲੱਗਾ। ਮਾਂ ਦੇ ਵੈਣ ਅਤੇ ਕੀਰਨੇ ਪੁੱਤ ਗੁੱਗੇ ਕੋਲੋਂ ਸਹਾਰੇ ਨਾ ਗਏ। ਉਸ ਨੇ ਧਰਤੀ ਵਿੱਚ ਹੀ ਗਰਕ ਜਾਣ ਦੀ ਪੱਕੀ ਧਾਰ ਲਈ। ਹਿੰਦੂ ਰਾਜਪੂਤ ਹੋਣ ਸਦਕਾ ਗੁੱਗਾ ਧਰਤੀ ਵਿੱਚ ਸਮਾ ਨਹੀਂ ਸੀ ਸਕਦਾ। ਇਹ ਮਕਸਦ ਪੂਰਾ ਕਰਨ ਲਈ ਉਹ ਹਾਜੀਰਤਨ ਤੋਂ ਰਾਜਪੂਤ ਤੋਂ ਮੁਸਲਮਾਨ ਬਣ ਆਇਆ। ਮਿਥਿਹਾਸ ਅਨੁਸਾਰ ਉਸ ਨੇ ਆਪਣੇ ਇਸ਼ਟ ਅੱਗੇ ਫਰਿਆਦ ਕੀਤੀ। ਉਸ ਦੀ ਫਰਿਆਦ ਕਬੂਲ ਹੋਈ, ਧਰਤੀ ਨੇ ਵਿਹਲ ਦਿੱਤੀ ਅਤੇ ਘੋੜੇ ਸਮੇਤ ਗੁੱਗਾ ਧਰਤੀ ਵਿੱਚ ਸਮਾਅ ਗਿਆ।
      ਮਾੜੀ ਦੀ ਮਿੱਟੀਸੋਧੋ
      ਇਹ ਸਥਾਨ ਬੀਕਾਨੇਰ ਦੇ ਇਲਾਕੇ ਵਿੱਚ ਨਿਸ਼ਚਿਤ ਹੈ, ਜਿੱਥੋਂ ਅਨੇਕਾਂ ਲੋਕਾਂ ਨੇ ਉਸ ਮਾੜੀ ਦੀ ਮਿੱਟੀ ਲਿਆ ਕੇ ਪੰਜਾਬ ਦੇ ਕਈ ਥਾਵਾਂ ’ਤੇ ਮਾੜੀਆਂ ਬਣਾਈਆਂ ਹਨ। ਇਹੋ ਜਿਹੀ ਮਾੜੀ ਹੀ ਛਪਾਰ ਵਿੱਚ ਸਥਾਪਤ ਕੀਤੀ ਗਈ ਹੈ, ਜਿੱਥੇ ਇਹ ਵਿਸ਼ੇਸ਼ ਪ੍ਰਕਾਰ ਦਾ ਮੇਲਾ ਲੱਗਦਾ ਹੈ।