ਪਸ਼ੂ ਕਿਸਾਨ ਕਰੈਡਿਟ ਕਾਰਡ ਨਾਲ ਜੁੜੇ ਹਰ ਸਵਾਲ ਦਾ ਜਵਾਬ | pashu kisan credit card

Поділитися
Вставка
  • Опубліковано 15 жов 2024
  • ਅਕਸਰ ਕਿਸਾਨਾਂ ਨੂੰ ਇਸ ਮੁਸ਼ਕਿਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਕਿ ਸੰਬੰਧਿਤ ਵਿਭਾਗ ਉਹਨਾਂ ਨੂੰ ਕਿਸੇ ਸਕੀਮ ਬਾਰੇ ਸਹੀ ਜਾਣਕਾਰੀ ਨਹੀਂ ਦਿੰਦਾ। ਪਸ਼ੂ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਸਮੇਂ ਵੀ ਜੇਕਰ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਜਾਣੋ ਕੀ ਕਰਨਾ ਚਾਹੀਦਾ ਹੈ ?
    #scheme #loan #dairy_board

КОМЕНТАРІ • 100

  • @hsdairyfarm
    @hsdairyfarm 4 роки тому +43

    ਡੇਅਰੀ ਡਿਪਾਰਟਮੈਂਟ ਬੋਰਡ ਦੀ ਮੇਹਰਬਾਨੀ ਸਦਕਾ 95% ਕਿਸਾਨ ਹੋਏ ਕਰਜਾਈ npa ... ਦੁੱਧ ਦੀ ਬੇਕਦਰੀ + ਕਿਸਾਨਾ ਦੀਆਂ ਫਸਲਾਂ ਹੋ ਰਹੀਆ ਬਰਬਾਦ + ਐਕਸੀਡੈਂਟ ਹੋ ਰਹੇ ਨੇ ਜਿਆਦਾ ... ਕਾਰਨ ਭਾਰਤ ਦੇਸ ਵਿੱਚ ਕਿਸੇ ਦੀ ਲਗਦੀ ਗਾ ਮਾਂ ਦਾ ਕਰਵਾਇਆ ਬਿਜ਼ਨਸ ਜੁੰਮੇਵਾਰ ਪ੍ਰਸਾਸ਼ਨ ਸਰਕਾਰ ਭੁਗਤ ਰਹੇ ਕਿਸਾਨ ..... ਤਾਹਓ ਤ ਕਿਹਾ ਜਾਂਦਾ ਰਾਜ ਵਹਾਲੀਏ ਫਿਰ ਚੱਕੀ ਚੱਟਣ ... ਜਨਤਾ ਅਵੇਸਲੀ ਹੋਈ ਹੈ

  • @amandeepsinghsingh3138
    @amandeepsinghsingh3138 8 місяців тому +1

    Nabard scheem SC cetagary 2 Buffalo lone layea Ki jisde 3years de insurance +vetnary dacater. Health certificate+hor gupt kharche karn de vabjud koi subsidy ji mili lone clear hai jisde nal pahla nal I vijiada pareshani vad gaye PDDB de officer nu eahde vare vi sochna chida dhanwad ji😢😢

  • @dharmsingh3806
    @dharmsingh3806 4 роки тому +3

    ਬੀਰ ਜੀ ਸਤਿ ਸ੍ਰੀ ਅਕਾਲ ਜੀ
    ਬੀਰ ਮੈਂ ਹਰਿਆਣਾ ਦੇ ਰਤੀਆ ਤੋਂ ਜਿਲਾ ਫਤਿਆਬਾਦ ਦਾ ਕਹਿਣ ਵਾਲਾ ਹਾਂ
    ਮੈਂ ਬੈਂਕ ਗਿਆ ਸੀ ਜਿੱਥੇ ਮੇਰਾ 12 ਸਾਲ ਪੁਰਾਣਾ ਖਾਤਾ ਹੈ
    ਕ੍ਰੇਡਿਟ ਕਾਰਡ ਬਣਾਉਣ ਲਈ
    ਓ ਆਖਦੇ ਹਨ ਕਿ ਥੋਡਾ ਪਿੰਡ ਸਾਡੇ ਬੈਂਕ ਦੇ ਏਰੀਆ ਚ ਨਹੀਂ ਹੈ
    ਥੋਡੇ ਪਿੰਡ ਨੁੰ ਹੋਰ ਬੈਂਕ ਲੱਗਿਆ ਹੈ
    ਪਰ ਜਦੋਂ ਉਨ੍ਹਾਂ ਦੇ ਕੋਲ ਗਏ ਤਾਂ ਓਹੋ ਆਖਦੇ ਨੇ ਕਿ ਅਸੀਂ ਤੁਹਾਨੂੰ ਜਾਣ ਦੇ ਹੀ ਨਹੀਂ
    ਹੁਣ ਦੱਸੋ ਕਿ ਕਰਿਏ

  • @daljitsharmagagu5283
    @daljitsharmagagu5283 4 роки тому +2

    Sir tuci boht briki nal jankari dinde o thanks

    • @ApniKheti
      @ApniKheti  4 роки тому

      Apne sujha sanjhe krn layi tohada dhanwaad ji

  • @AmandeepSingh-xe5st
    @AmandeepSingh-xe5st 4 роки тому +2

    👍🏻👍🏻👍🏻nice guy chamkaur Singh thanks for helping us always ..looks like that apni kheti is exist because of you only

  • @harleenkaur8490
    @harleenkaur8490 4 роки тому +7

    Sir ager 1lakh 60 da da loan Lena Hove ki doccomeonts di lod hai kine dina vich miluga .apna num send kro asi loan apply krna

  • @BaljinderSingh-mn6zs
    @BaljinderSingh-mn6zs 4 роки тому +7

    ਮੈ ਗਿਆ ਸੀ ਬੈਕ ਅਗੋ ਕਹਿੰਦੇ ਤੁਹਾਡੀ ਲਿਮਟ ਨਹੀ ਬਣੀ

  • @manjeetbrar3370
    @manjeetbrar3370 4 роки тому +4

    ਲੋੜਵੰਦ ਛੋਟੇ ਕਿਸਾਨ ਨੂੰ ਕੋਈ ਨਹੀਂ ਦਿੰਦਾ।

  • @amandeepsinghsingh3138
    @amandeepsinghsingh3138 8 місяців тому +1

    Clear hoye lone di Subsidy mil sakdi hai

    • @ApniKheti
      @ApniKheti  8 місяців тому

      Is baare vdhere jankari lain layi tuc apna swaal Apni Kheti app te puch skde ho, App download krn layi niche ditte link te click kro;
      For Android: bit.ly/2ytShma
      For iPhone: apple.co/2EomHq6

  • @kuldeepkooner1429
    @kuldeepkooner1429 4 роки тому +9

    ਪਰ ਜਾਨਵਰ ਤੇ 3000 ਬੀਮਾ ਬਣਾਉਣ ਪੈਣਾ ਬੈਂਕ ਵਾਲੇ ਕਿਹ ਰਹੇ ਆ ਜੀ।

  • @khushigill273
    @khushigill273 4 роки тому +1

    Thanks Director shaab g very nice person

  • @SukhpreetSingh-cv5tm
    @SukhpreetSingh-cv5tm 4 роки тому +1

    3 wighe 8 wiswe di jameen te kcc ban sakda k nhi?

  • @amandeepsinghsingh3138
    @amandeepsinghsingh3138 8 місяців тому

    ਡੇਅਰੀ ਡਿਪਾਰਟਮੇਂਟ ਵਾਲਿਆ ਦੀ ਮਿਹਰਬਾਨੀ ਸਦਕਾ 1ਲੱਖ ਲੋਨ ਦਾ ਘੱਟੋ ਘੱਟ3ਲੱਖ ਤਾਰਨਾ ਪਿਆ ਜਿਸ ਨਾਲ ਮੈ ਪਹਿਲਾ ਨਾਲੋਵੀ ਜਿਆਦਾ ਬੇਰੋਜਗਾਰ ਹੋਗਿਆ

  • @jotaujlaaujla1453
    @jotaujlaaujla1453 4 роки тому +1

    Bai g mai dairy da kam start kita g 4 cows mai khrediyan ne par mai ehnu vadhouna chouna par mere ko kheti badi wali jmeen ni hai please koi sahi salah deo ji kidda bnu eh card

  • @HarpalSingh-sm3xl
    @HarpalSingh-sm3xl 8 місяців тому +1

    Good information sir 👍

  • @tirloksingh7379
    @tirloksingh7379 4 роки тому

    Jdo dud da rate hani phir ki karna karja.karja laike mora ge kive

  • @manjeetbrar3370
    @manjeetbrar3370 4 роки тому +1

    ਮਹਿੰਗੇ ਪ੍ਰਾਈਵੇਟ ਕਰਜੇ ਲੈ ਕੇ ਗਰੀਬ kissan ਨੂੰ time pass ਕਰਨਾ ਪੈ ਰਿਹਾ ਹੈ।

  • @SonuChouhan-ci7qu
    @SonuChouhan-ci7qu Рік тому +1

    Kehdi site dsi si

    • @ApniKheti
      @ApniKheti  Рік тому

      ਇਸ ਸੰਬੰਧੀ ਜਾਣਕਾਰੀ ਲਈ ਤੁਸੀ ਆਪਣਾ ਸਵਾਲ ਆਪਣੀ ਖੇਤੀ ਮੋਬਾਈਲ ਐੱਪ ਡਾਊਨਲੋਡ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @happykamboj8748
    @happykamboj8748 4 роки тому +1

    Bai Ji sada area da director Saab kehnda 21 date last si oh sign nhi Karh Raha

  • @harleenkaur8490
    @harleenkaur8490 4 роки тому +1

    Ladies nu v koi loan mil skda .asi v loan Lena

  • @yuvrajgill147
    @yuvrajgill147 4 роки тому +1

    Veer ji koi New tractors utte scheme or offeers bare video bana doo plzz

  • @pargatdhaliwal8918
    @pargatdhaliwal8918 4 роки тому +2

    Private banks vich ta interest oh kehnde 4 percent ni lgda g 10.50 lgu

  • @lovejotsinghsab5145
    @lovejotsinghsab5145 3 роки тому +1

    Love jotsinghbajwa👍👍👍

  • @pawanpreetkaur7087
    @pawanpreetkaur7087 4 роки тому

    Kithe apply hunda...sada tn sarpanch kehnda aya ni form eh

  • @englandia4786
    @englandia4786 4 роки тому +2

    Asi form bhrya c ta Manager aa k kehnda k 5000 rs each animal da beema krona paina ta us utta interest v boht ds gya..ta Sara na form Cancel krala Hun🙏

  • @GurjantSingh-qd6pj
    @GurjantSingh-qd6pj 4 роки тому +2

    sir mera pass jmeen nahi ha or ma sc cast sa hu mera cardit card ban sakda ha ji

  • @GAMINGWORLD0400
    @GAMINGWORLD0400 4 роки тому +1

    22 g yeh sab kehan diya galla ne.. mai govt employee ha.. 9 kille jameen bappu de nam. Mai gurantee v de reha c...par bank manager ne saaf manna kr dita..
    Kehanda assi ni krde... bank v sarkari c 10 10 saal purane khate chl rahe uss c

    • @gillpoetry5108
      @gillpoetry5108 4 роки тому

      Same Sade nal v

    • @prabhjitsinghgill606
      @prabhjitsinghgill606 3 роки тому

      ਕੋਈ ਨਹੀਂ ਪੁੱਛਦਾ ਵੀਰ ਬੈਂਕਾਂ ਦਾ ਬੇੜਾ ਗਰਕ ਹੋ ਗਿਆ

  • @manjeetkhalsa1228
    @manjeetkhalsa1228 4 роки тому +1

    Thank u diarecter sahib g

    • @MandeepSingh-xn5jj
      @MandeepSingh-xn5jj 4 роки тому

      ਵੀਰ ਕਾਫੀ ਪੜਿਆ ਲਿਖਿਆ ਲਗਦਾ ਈ

  • @raghbirsingh2261
    @raghbirsingh2261 4 роки тому +1

    City Waly ly skdy hn

  • @Tiwana1033
    @Tiwana1033 3 роки тому +2

    ਕੋਈ ਬੈਂਕ ਨਹੀ ਦੇ ਰਿਹਾ ਵਾਈ

  • @baljeetbishnoi2053
    @baljeetbishnoi2053 4 роки тому

    Payment kiwe mile gi kisata te ya aksaath

  • @dilbagsinghmaan3155
    @dilbagsinghmaan3155 4 роки тому +1

    Hale tak farm nhi mile.
    Koi link add krdo jo farm online download ho jave

  • @Gurman_art
    @Gurman_art 4 роки тому

    Bai ji as shcem di last date kini hai ji

    • @ApniKheti
      @ApniKheti  4 роки тому

      Scheme bare puri jankari lain layi kripa krke apna sawal Apni kheti App te pusho.
      For Android : bit.ly/2ytShma
      For iOS : apple.co/2EomHq6

  • @ColorfulKidzWorld09
    @ColorfulKidzWorld09 3 роки тому

    bank vale bima 30000 per animal daso ke kriye ji

  • @yogeshvohra1277
    @yogeshvohra1277 4 роки тому +1

    Thanks bro very helpful 👍👍👍👍👍👍

  • @darshankumar7392
    @darshankumar7392 4 роки тому +1

    Bilkul right

  • @raghbirsingh2261
    @raghbirsingh2261 4 роки тому

    Mari dary ropar city vich ha m ly sakda ha

  • @MotuSingh-ww7if
    @MotuSingh-ww7if 8 місяців тому

    Dairy Department wale sirf salary lain jande aaa Kammm koi ne karde dairy farming fail hon de eho lok zimewar aaa Dairy wale sab toh jyada lutt karde aaa loka de milk lainde ta kg de hisab nall aaa par sail karde aaa ltr de hisab nall ke kde ehna ne check kita??? Dairy wale 1ltr piche 100ml milk mar jande aaa firr ehna dia fat walia machina de setting hundi aaa ohh Alag toh

  • @gurpalmann4197
    @gurpalmann4197 4 роки тому +1

    Good ji

  • @jaswindersinghdhillon190
    @jaswindersinghdhillon190 4 роки тому +1

    Good information

  • @aerozzar6125
    @aerozzar6125 4 роки тому +3

    Eh defaulter kisana ne Bakia nu v tang kita hoya Koi kisan nu loan nhi dinda Jehde kol 10 khet ne oh kyu ni apna karja wapas krda

  • @jagdeepchahal8355
    @jagdeepchahal8355 4 роки тому +2

    Par pasu 3000 ਰੁਪੈ ਬੀਮਾ ਲਏ ਰਹੇ ਹਨ ਜੀ 9000 ਰੁਪੈ ਬੀਮਾ ਦ ਦਾ ਹੋਜੂ

  • @gurdipsingh3373
    @gurdipsingh3373 4 роки тому +1

    Good issue

  • @manpreetsidhu198
    @manpreetsidhu198 4 роки тому +1

    Good

  • @arjanbuttar8576
    @arjanbuttar8576 4 роки тому

    Bina jameen To ny bannda ji plz reply

  • @RAJINDERSINGH-nf4fy
    @RAJINDERSINGH-nf4fy 4 роки тому +1

    Nice work ji

  • @NitinSharma-gj5th
    @NitinSharma-gj5th 4 роки тому

    Veer pls jis Dariry vala kol agriculture land nhi phair v carid card ban sakda plz reply. Mari Dariry ha ki ma apply kar sakda ha plz tell

    • @davindersidhu8133
      @davindersidhu8133 4 роки тому

      yes jameen hona jruri nhi hai

    • @ApniKheti
      @ApniKheti  4 роки тому

      इस जानकारी के लिए कृपया अपना सवाल अपनी खेती ऐप पर पूछें,
      उस में माहिर आपको पूरी जानकारी दे देंगे।
      ऐप डाउनलोड करने के लिए नीचे दिए लिंक पर क्लिक करें:
      एंड्रॉयड के लिए : bit.ly/2ytShma
      आईफोन के लिए: apple.co/2EomHq6

  • @varindersohivarindersohi4342
    @varindersohivarindersohi4342 3 роки тому +2

    ਸਰ ਜੀ ਆਪਣਾ ਨੰਬਰ ਭੇਜੋ ਜੀ ਧੰਨਵਾਦ ਜੀ

    • @ApniKheti
      @ApniKheti  3 роки тому

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @iqbalsingh2302
    @iqbalsingh2302 3 роки тому +2

    🙏👍💪🇮🇳❤️

  • @randhirsinghbutadhalio7969
    @randhirsinghbutadhalio7969 4 роки тому +1

    Gud job sir g

  • @Nisavarsingh
    @Nisavarsingh 9 місяців тому +1

    Satsiriskalji❤😂🎉

  • @amanpreetkaur1006
    @amanpreetkaur1006 4 роки тому +1

    Icici bank v dinda ehe

  • @devil06472
    @devil06472 4 роки тому +1

    Sir bank wale form nhi fad de

    • @ApniKheti
      @ApniKheti  4 роки тому

      ਸਤਿ ਸ਼੍ਰੀ ਅਕਾਲ ਜੀ।
      ਆਪਣੀ ਖੇਤੀ ਐਪ ਨਾਲ ਜੁੜਨ ਲਈ ਧੰਨਵਾਦ।
      ਆਪਣੀ ਖੇਤੀ ਇੱਕ ਪਲੇਟਫਾਰਮ ਹੈ, ਜਿੱਥੇ ਕਿਸਾਨ ਖੇਤੀ ਸੰਬੰਧੀ ਕਿਸੇ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦੇ ਹਨ।
      ਇਸਦੇ ਲਈ ਤੁਸੀਂ ਆਪਣੀ ਖੇਤੀ ਐਪ ਡਾਊਨਲੋਡ ਕਰ ਸਕਦੇ ਹੋ। ਐਪ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @SurinderKaur-dp6vh
    @SurinderKaur-dp6vh 2 роки тому

    🇮🇳

  • @psjagpal5898
    @psjagpal5898 4 роки тому

    Menu bank wale vot krab kar rhe ne please sir da no. Send kro

  • @harneksingh2816
    @harneksingh2816 4 роки тому

    ਵੀਰ ਜੀ ਬੈਂਕ ਵਾਲੇ ਕਹਿੰਦੇ ਆ ਤੁਹਾਡੀ ‌ਹਾਜ਼ਰੀ ਲਵਾਊਣੀ ਸੀ ਬੱਸ ਲੱਗ ਗਈ ਜਾਊ

  • @rupinderathwal9506
    @rupinderathwal9506 4 роки тому +1

    Bank wale ta sirf 30000 hi Dasde a iss tu jyada nhi loan le sakde. And INTEREST 12.5 % kehnde ne

    • @gurdeepgill8137
      @gurdeepgill8137 4 роки тому

      22g sada nal b Ada hii hoia tuc screen ta apna distt da Dept da number lgao ona nal gal kro

  • @balrajsingh1283
    @balrajsingh1283 4 роки тому +1

    Karzaiee kar do Kisan nu kam kar di shulat deo kun greeb lokan nu lalach de k fasson lagey ho

  • @jagdeepchahal8355
    @jagdeepchahal8355 4 роки тому +1

    ਸਰਦਾਰ ਇੰਦਰਜੀਤ ਸਿੰਘ ਦਾ ਫੋਨ ਨੰਬਰ

  • @satnam1564
    @satnam1564 Рік тому

    kuvapretiv benk beiman he sir ji kisat de ke vi ao khati to lahunde nahi kha jande han es lai kisan es benk kolo darda lon nahi lenda es de mulajam pesa kha jande han sab to marhi te gande benk he

  • @jashanmangat7921
    @jashanmangat7921 4 роки тому

    O B.C bank dakardo sir

    • @ApniKheti
      @ApniKheti  4 роки тому

      ਸਤਿ ਸ਼੍ਰੀ ਅਕਾਲ ਜੀ।
      ਆਪਣੀ ਖੇਤੀ ਐਪ ਨਾਲ ਜੁੜਨ ਲਈ ਧੰਨਵਾਦ।
      ਆਪਣੀ ਖੇਤੀ ਇੱਕ ਪਲੇਟਫਾਰਮ ਹੈ, ਜਿੱਥੇ ਕਿਸਾਨ ਖੇਤੀ ਸੰਬੰਧੀ ਕਿਸੇ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦੇ ਹਨ।
      ਇਸਦੇ ਲਈ ਤੁਸੀਂ ਆਪਣੀ ਖੇਤੀ ਐਪ ਡਾਊਨਲੋਡ ਕਰ ਸਕਦੇ ਹੋ। ਐਪ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @jaswantsidhu1155
    @jaswantsidhu1155 4 роки тому

    ਕੁਝ ਪੱਲੇ ਨੀ ਪਿਆ

  • @rajvirsingh343
    @rajvirsingh343 4 роки тому +1

    sida kho loan nahi dena loka da majak karna aa

  • @jaspalsidhu8008
    @jaspalsidhu8008 4 роки тому

    Sir tuhada mobile no.n
    Mil sakda

  • @didarsinghgill5776
    @didarsinghgill5776 4 роки тому +1

    Sir apna mobil no dena g

  • @thullaaamli1806
    @thullaaamli1806 4 роки тому

    Kishana nu ta pahila hi mar rakhiya hai sarkaara ne uto captain sarkaar lay k beth gyi

  • @gurtejsinghjagal5172
    @gurtejsinghjagal5172 4 роки тому +1

    Kisana nu fuddu bna rakheya

  • @malkitkhattra3830
    @malkitkhattra3830 4 роки тому

    Sab bakbas a koi ni dasda eh gal lokan nu murkh bnode a

  • @prasenjitdas2719
    @prasenjitdas2719 4 роки тому

    Plz Hindi language

  • @gursidhu3264
    @gursidhu3264 4 роки тому

    Sir tuci apna contact number send karo

    • @ApniKheti
      @ApniKheti  4 роки тому

      ਸਤਿ ਸ਼੍ਰੀ ਅਕਾਲ ਜੀ।
      ਆਪਣੀ ਖੇਤੀ ਐਪ ਨਾਲ ਜੁੜਨ ਲਈ ਧੰਨਵਾਦ।
      ਆਪਣੀ ਖੇਤੀ ਇੱਕ ਪਲੇਟਫਾਰਮ ਹੈ, ਜਿੱਥੇ ਕਿਸਾਨ ਖੇਤੀ ਸੰਬੰਧੀ ਕਿਸੇ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦੇ ਹਨ।
      ਇਸਦੇ ਲਈ ਤੁਸੀਂ ਆਪਣੀ ਖੇਤੀ ਐਪ ਡਾਊਨਲੋਡ ਕਰ ਸਕਦੇ ਹੋ। ਐਪ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

    • @navigill5945
      @navigill5945 4 роки тому

      ਸਰਦਾਰ।।ਇੰਦਰਜੀਤ।ਸਰਾ।ਦਾ।ਨੰਬਰੲ।ਇਸ।ਨੰਬਰ।ਭੇਜ।ਦਿੳ।ਜੀ

  • @GurpreetSingh-yn4mf
    @GurpreetSingh-yn4mf Рік тому

    Sir,appna,namber,send

    • @ApniKheti
      @ApniKheti  Рік тому

      Gurpreet Singh ji is sambandhi puri jankari lai tusi dite gaye number 8427600228 te Inderjit Singh ji naal sampark kar sakde ho,
      khetibadi ate pashu palan nal judi hor jankari len lai tusi apni kheti mobile App download kar skde ho.
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6