Rishwatkhor police aw tahio har koi hathyar le k ghum rha aaj kal chota mota badmash v gun lai ferda par police wale haraam de kha kha k tedh vdha rhe lakh lahnat eda de police te
Bilkul shi gall hai bai.... Maa peo v sja de haqdar ne... Kyunki pehle ap hi school jaan wale bcheya nu gaddiya de dinde ne fer kende ne Sanu kuj pta nhi
Mainu inj kyu lag riha eh sab bache pahunch vale ghran de tan chhad te...baki police da kamm sahi mauka ditta sudhran da...but patents di v galti hai jinna ne aapne bachtian da bilkul v dhyan ni rakhya...😔😔😔
Eda dy kdi ni sudrde thane ch lizaa k ena di gundagardi kdo , vdde hero ,, ena josh aa ta border ty jaan , udo kithe hunde eh jdo Punjab dy hqqa di gl hundi aa fr koi ni disda
Maaf krta eda ki matlab gundiya badmasha nu maaf krta koi ekala shreef banda hunda ude te njyaaj parcha kr dena c lakh lahnat eda de police te ehna kr k he crime vdh rha
IHO JEHE KDE NI SUDHRDE BAI G CHITR PRED KR K KNN FRA K ITHE E SCHOOL DE SAMNE FOOTPATH TE BAITHAUNA C...FR KDE EH TE HOR KOI NA KRDA IH SB NU DEKH K ,, I
ਪੰਜਾਬ ਪੁਲਿਸ ਦਾ ਪਹਿਲੀ ਵਾਰ ਕੋਈ ਚੰਗਾ ਕੰਮ ਸੁਨਣ ਨੂੰ ਆਇਆ ।। ਬਹੁਤ ਸੋਹਣੀ ਸੋਚ ਪ੍ਰਸ਼ਾਸਨ ਦੀ ।।
ਗਰੀਬ ਘਰ ਦੇ ਬੱਚੇ ਹੁੰਦੇ ਤਾਂ ਪਰਚਾ ਹੋ ਜਾਣਾ ਸੀ ਇਹ ਗੱਲ ਪੱਕੀ ਆ
ਪੁਲਿਸ ਜਦੋਂ ਚੰਗਾ ਕੰਮ ਕਰਦੀ ਹੈ ਤਾਂ ਇਹੋ ਜਿਹੇ ਪੁਲਿਸ ਅਫ਼ਸਰ ਦੀ ਸਲਾਘਾ ਕਰਨੀ ਬਣਦੀ ਹੈ ਬੱਚਿਆਂ ਨੂੰ ਆਪਣੇ ਮਾਂ ਪਿਉ ਦੀ ਇੱਜ਼ਤ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਮਾੜੇ ਕੰਮ ਦਾ ਮਾੜਾ ਨਤੀਜਾ ਹੈ ਪੁਲਿਸ ਅਫ਼ਸਰ ਬਹੁਤ ਵਧੀਆ ਗੱਲ ਕਰ ਰਹੇ ਸਨ
ਐਸ ਐਸ ਪੀ ਸਾਹਿਬ ਡੀਐਸਪੀ ਸਾਹਿਬ ਬਹੁਤ ਬਹੁਤ ਧੰਨਵਾਦ ਇੱਕ ਸਹੀ ਫ਼ੈਸਲਾ ਲੈਣ ਲਈ।
ਅੱਜ ਦਿਲੋਂ ਸੈਲੂਟ ਜੀ ਪੰਜਾਬ ਪੁਲੀਸ ਨੇ ਬਹੁਤ ਸ਼ਲਾਘਾ ਯੋਗ ਕੰਮ ਕੀਤਾ
ਪੰਜਾਬ ਪੁਲਿਸ ਜਿੰਦਾਬਾਦ
ਬਹੁਤ ਵਧੀਆ ਕੀਤਾ ਪਰ ਸਾਰੇ ਮੁਲਾਜ਼ਮ ਇਕੋਂ ਜਿਹੇ ਨਹੀਂ ਹੁੰਦੇ ਧੰਨਵਾਦ ਜੀ
ਪੁਲਿਸ ਨੇ ਬਹੁਤ ਵਧਿਆ ਕੰਮ ਕਿਤਾ ਪਰ ਘਰਦਿਆਂ ਨੂੰ ਭੀ ਆਪਣੇ ਬਚਿਆਂ ਤੇ ਨਿਗਰਾਨੀ ਰੱਖਣੀ ਚਾਹੀਦੀ. ਜੇ ਕਲ ਕਿਸੇ ਦੇ ਸਟ ਫੈਟ ਲਾਗ ਜਾਂਦੀ ਛੋਟੇ ਛੋਟੇ ਬਚੇ ਭੀ ਸਕੂਲ ਸੀ. ਸਾਬ ਤੋਂ ਪਹਿਲਾ ਬਚਿਆਂ ਦੇ ਫੋਨ ਤੇ ਨਿਗਾਹ ਰੱਖੋ ਗੱਡੀ ਦੇਣ ਲਗੇ ਭੀ ਸੋਚ ਕੇ ਦਓ
ਮਾਫ ਕਰਕੇ ਹੌਸਲਾ ਵਧਾ ਦਿਤਾ......
ਹੁਣ ਇਸ ਤੋਂ ਵੱਡਾ ਕਾਰਾ ਕਰਨਗੇ.....
Maaf ni kita veere school time to baad traffic police naal khade honge naake wagerah te ya guarding wagerah krwaunge
ਬਿੱਲਕੁਲ ਮਾਫ ਕਰਤਾ ਕੋਈ ਵੱਡਾ ਕਰਾ ਕਰਨਗੇ
ਪੁਲੀਸ ਦਾ ਸਲਾਘਾਯੋਗ ਫੈਸਲਾ ਵਧੀਆ ਕੀਤਾ ਬਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬਚਿਆਂ ਉਤੇ ਕਰੜੀ ਨਜਰ ਰਖਣ ਵਧੀਆ ਇਨਸਾਨ ਬਣਾਉਣ ਸਲੂਟ ਪੁਲੀਸ ਪਰਸਾਸਨ।
ਪਹਿਲਾਂ ਅਸੀਂ ਬੜਾਵਾ ਦਿੰਦੇ ਆ ਜੱਟ ਆ ਕਰਦੂ ਜੱਟ ਉਹ ਕਰਦੂ ਫਿਰ ਬੀਗੀ ਬਿੱਲੀ ਬਣ ਜਾਨੇ ਮਾੜੀ ਉਲਾਦ ਕਰਕੇ
Eda de sab fukre hunde aa bai palle kakh ni hunda ena de
Na aulaad palle na zameen
Good ਪੰਜਾਬ ਪੁਲਿਸ ❤
ਬਹੁਤ ਬਹੁਤ ਮੁਲਾਜ਼ਮਾਂ ਦਾ ਧੰਨਵਾਦ ਇੱਕ ਵਾਰ ਮੋਕਾ ਦਿੱਤਾ ਬਾਕੀ ਸਮੇਂ ਸਿਰ ਆਣ ਕੇ ਆਪਣਾ ਫਰਜ਼ ਨਿਭਾਇਆ ਨਾਂ ਆਂਦਾ ਪ੍ਰਸ਼ਾਸਨ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ ਧੰਨਵਾਦ ਜੀ ਸਾਰਿਆਂ ਦਾ
ਬਹੁਤ ਵਧੀਆ ਡਿਪਟੀ ਸਹਿਬ।
ਪੈਸੇ ਕਿਨੇ ਚੜਾਏ ਵੱਡੇ ਬਦਮਾਸ਼ 😂
Hanji nale publicity milu gi anwe tn syani a police
Hor eme hi thoda moka mil gea change paise chade hone aa
Rishwatkhor police aw tahio har koi hathyar le k ghum rha aaj kal chota mota badmash v gun lai ferda par police wale haraam de kha kha k tedh vdha rhe lakh lahnat eda de police te
😂😂😂😂😂😂
ਸੱਭ ਪੈਸੇ ਦੀ ਖੇਡ ਆ
Reporter is doing the best job..police is also great here...
Sir bahut wadhiya
Waheguru ji waheguru ji waheguru ji waheguru ji waheguru ji ❤
Bahut bdhia gl hai ji bdhia shurwat keeti hai sir ji
ਪੰਜਾਬ ਪੁਲਸ ਦਾ ਇਹ ਕੰਮ ਸਲਾਘਾ ਯੋਗ ਕਦਮ ਹੈ ।ਅਣਜਾਣ ਪਣੇ ਵਿੱਚ ਜੰਦਗੀ ਖਰਾਬ ਕਰ ਲੈਂਦੇ ਨ।ਪੰਜਾਬ ਪੁਲਸ ਦੇ ਸੀਨੀਅਰ ਅਫਸਰਾਂ ਤਹਿਦਿਲੋ ਧੰਨਵਾਦ ਹੈ ।
ਪੰਜਾਬ ਪੁਲੀਸ ਨੇ ਜੋਕੀਤਾ ਹੈ ਸੰਲਾਘਾ ਯੋਗ ਕਰਮ ਕੀਤਾ ਹੈ ਇਸ ਤਰ੍ਹਾਂ ਪੰਜਾਬ ਦੇ ਹਲਾਤ ਸੁਧਰ ਸਕਦੇ ਹਨ ਬੱਚਿਆ ਨੂੰ ਚਾਹੀਦਾ ਹੈ ਪੰਜਾਬ ਦੇ ਚੰਗੇ ਵਸੀਨਕ ਬਣਕੇ ਵਿਖਾਉਣ ਖਰਾਬ ਤੇ ਪ੍ਰਵਾਸੀ ਬਹੁਤ ਕਰ ਰਹੇ ਨੇ
ਸਾਡੇ ਸੀ ਐਮ ਮਾਨਯੋਗ ਭਗਵੰਤ ਮਾਨ ਸਰਕਾਰ ਦੀ ਪੰਜਾਬ ਪੁਲਸ ਦਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ।
ਆਸ਼ਾ ਕਰਦੇ ਆ ਅੱਗੇ ਵੀ ਐਵੇਂ ਹੀ ਅਮਨ ਚੈਨ ਬਣਾ ਕੇ ਰੱਖਣਗੇ!👍😊
A police officer bhut change insan ne Mai Ajj tak eda da koi v nhi police officer dekhya bhut Narm suba de ne salute aa police officer sahib nu
PP Zindabad 🎉🎉🎉
ਪੁਲਿਸ ਨੇ ਇਹ ਕੰਮ ਵਧੀਆ ਕੀਤਾ ਹੈ
ਤੁਹਾਨੂੰ ਪਤਾ ਨਹੀਂ ਲੱਗਿਆ ਬਾਪੂ ਮੁੰਡਾ ਘਰੋਂ ਗੰਡਾਸਿਆਂ ਚੱਕ ਕੇ ਗੱਡੀ ਲੈ ਕੇ ਗਿਆ, ਕੁਝ ਵੀ ਕਿਸੇ ਨੂੰ ਨਹੀਂ ਪਤਾ ਘਰ ਦੇ ਕਿਸੇ ਮੈਂਬਰ ਨੂੰ ਕੁਝ ਨਹੀਂ ਪਤਾ ਹੱਦ ਹੋ ਗਈ, ਜੇ ਕੁਝ ਕਰ ਦਿੰਦੇ ਫੇਰ ???? ਬਚਾ ਲਵੋ ਲਾਰੈਂਸ ਬਿਸ਼ਨੋਈ ਬਣਨ ਤੋਂ
Uda ena to kuj hunda ni bs Nasha krk marn tur painde
Punjab lai hqq mangn vele mout paindi a ena nu
@@lovepreetkaur3003Agge mangan waleya ne kine k hakk leke dete thonu
Bilkul shi gall hai bai.... Maa peo v sja de haqdar ne... Kyunki pehle ap hi school jaan wale bcheya nu gaddiya de dinde ne fer kende ne Sanu kuj pta nhi
ਘਰ ਵਾਲਿਆ ਨੂੰ ਚਾਹੀਦਾ ਆਪ ਛੀਤਰ ਫੇਰੀਆਂ ਕਰੌ
ਪੂਲੀਸ ਨੂੰ ਲੌੜ ਨਹੀ ਪਵੇਗੀ ।
ਪਰ ਲਿਖ ਲੌ ਇਹ ਨਹੀ ਸੁਧਰਦੇ ।
ਬਹੁਤ ਵਧੀਆ ਸਜ਼ਾ ਹੈ ਜੀ।
ਬੱਚੇ ਬਹੁਤ ਵਿਗੜੇ ਹੋਏ ਨੇ
Good job punjab police,
Good ji
ਬੱਚਿਆ ਨੂੰ ਵੀ ਪੇਸ਼ ਕਰਨਾ ਚਾਹੀਦਾ ਹੈ।ਪੇਰੈਂਟਸ ਨੂੰ ਆਪਣੇ ਲੜਕੇ ਦਾ ਪਤਾ ਹੁੰਦਾ ਹੈ।
ਇਹਨਾਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਵਿਵਹਾਰ ਨਹੀਂ ਕੀਤਾ 🇨🇦 ਜਦੋਂ ਉਹਨਾਂ ਦੇ ਮਾਪਿਆਂ ਨੇ ਉਹਨਾਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਵਿਦੇਸ਼ ਭੇਜਣ ਲਈ ਵੱਡੀ ਰਕਮ ਖਰਚ ਕੀਤੀ
good
ਨਹੀਂ ਸੁਧਰਦੇ,,,
ਗਰੀਬ ਘਰ ਦੇ ਹੁੰਦੇ ਤਾ case ਪੈਣੇ ਸੀ ਅਮੀਰ ਘਰ ਦੇ ਸੀ ਗੱਡੀਆਂ ਚ ਆਏ ਗਾਡਸੇ ਖੰਡੇ
ਤੇ ਕ੍ਰਿਪਾਨਾਂ ਲਾਕੇ ਆਏ ਹੁਣ ਨੀ ਏਨਾ ਨੇ ਸੁਧਰਨਾ ਦੇਖ
ਲੇਈਉ
Community punishment should be mandatory atleast one month..baki police wale officers da dhanwaad bachya d carier dekhya
good job police
Very nice men dsp sahib
DSP ਸਹਿਬ ਜੀ ਨੂੰ ਦਿਲੋ ਨੋਜਵਾਨਾ ਨੂੰ ਬੇਨਤੀ ਪੜੋ ਗਲਤ ਕੰਮ ਨਾ ਕਰੋ
Salute aa g❤❤
dil❤ se salute💪hai sir👏👏
ਪੰਜਾਬ ਪੁਲਸ ਵਿੱਚ ਬਹੁਤ ਵਧੀਆ ਅਫਸਰ ਹਨ ਜੀ
👍👍❤️❤️
Changi gal e .. good gesture sir
ਇਹ ਗੈਂਗਸ਼ਟਰ ਬਣਨਗੇ
Bhut vadia keeta g punjab police ne ❤❤
Hun maa peo da frz bnn da v bachya nu smjhon te ਸਖਤੀ ਨਾਲ ਓਹਨਾ ਨੂੰ ਸੁਦਾਹਰਨ
👌👌👌👌 good exempl...
Good pp 👍
Good 👍
Good very good sa ji thanks ji
Nice work
Thanks p p
Very nice sir ji
Good sar ji good
Mainu inj kyu lag riha eh sab bache pahunch vale ghran de tan chhad te...baki police da kamm sahi mauka ditta sudhran da...but patents di v galti hai jinna ne aapne bachtian da bilkul v dhyan ni rakhya...😔😔😔
Great
ਪੁਲਿਸ ਨੂੰ ਅਪਣੇ ਇਲਾਕ਼ੇ ਦੇ ਸਕੂਲਾਂ ਵਿੱਚ two wheeler ਲਿਆਉਣ ਵਾਲ਼ੇ under age ਬੱਚਿਆਂ ਨੂੰ ਰੋਕਣ ਲਈ ਕੁੱਝ ਛੋਟੀ ਮੋਟੀ ਕਾਰਵਾਈ ਜ਼ਰੂਰ ਪਾਉਣੀ ਚਾਹੀਦੀ ਆ। ਸਿਰਫ਼ ਉਨ੍ਹਾਂ ਨੂੰ ਥੋੜਾ ਡਰ ਦਿਖਾਉਣ ਡੀ ਲੋੜ ਆ।
पहले मोका दिया बहुत अच्छी गल है जी जे ना सुधरें ता पूरी रीज़ नाल डांग फेरी जाए साईद फिर सुधार आ जाऐ
ਪੰਜਾਬੀ ਨੀ ਆਉਂਦੀ
❤very nice pulice ji
Good 💯 police
Paise kinne khaade ne oh b dssdo enna ne...
Very good job sir ji
ਬਹੁਤ ਬਹੁਤ ਧੰਨਵਾਦ ਸਰ ਜੀ ਤੁਸੀ bauht ਵਧੀਆ ਕੰਮ ਕੀਤਾ ਜੀ ਹੁਣ ਓਹਨਾ ਨੂੰ ਸੁਧਰਨਾ ਚਾਹੀਦਾ ਵਾਂ ਆਪਣੇ ਮਾ ਪਿਓ ਦਾ ਨਾਮ ਨਾ ਖਰਾਬ ਕਰਨ ਤੇ ਨਾਲ ਹੀ ਇਸ ਅਫ਼ਸਰ ਦੀ ਮਾਫ਼ੀ ਦਾ ਲਿਹਾਜ ਰੱਖਣ ਕੇ ਸਾਨੂੰ ਬਿਨਾ ਕੁੱਟੇ ਤੇ ਬਿਨਾ ਪਰਚੇ ਦੇ ਛੱਡ ਰਹੇ ਵਾਂ ਸਲੂਟ ਹੈ ਸਰ ਜੀ ਤੁਹਾਨੂੰ
ਪਤਾ ਕਿਉਂ ਕਿਉਂ ਕੈ ਮੌਕਾ ਗ਼ਲਤੀ ਨੂੰ ਠੀਕ ਕਰਨ ਲਈ ਦਿਤਾ ਜਾਂਦਾ ਜੈ ਕੋਈ ਗ਼ਲਤੀ ਕਰੈ ਪਰ ਅਸੀਂ ਕੋਈ ਵੱਡੀ ਗ਼ਲਤੀ ਕਰੀ ਵੀ ਨੀ ਸੀ ਤਾ ਵੀ ਸਜਾ ਮਿਲਦੀ ਰਹੀ
Waheguru.Je
ਸ਼ਾਰੇ ਪੰਜਾਬ ਵਿੱਚ ਆ ਹੀ ਕੰਮ ਹੌਵੇ ਚਲਾਣ ਦੀ ਥਾਂ ਕੌਈ ਹੋਰ ਸ਼ਜਾ ਬਗੈਰ ਪਰਚੇ ਚਲਾਣ ਤੋ ਤਾਂ ਕੀ ਪੁਲਿਸ ਪਰਤੀ ਆਮ ਲੌਕਾਂ ਦਾ ਆਪਸ਼ ਵਿੱਚ ਪਿਆਰ ਬਣੇ
ਵਧੀਆ ਕੀਤਾ ਸਾਰੀ ਪੁਲਿਸ ਮਾੜੀ ਨੀ ਇਕ ਮੌਕਾ ਜ਼ਰੂਰ ਦੇਣਾ ਚਾਹੀਦਾ ਨਹੀਂ ਤਾਂ ਨਸ਼ੀਲਾ ਪਾਊਡਰ ਪਾਕੇ ਤੁੰਨ ਦਿੰਦੇ ਆ ਤੇ ਓਥੇ ਵਿਗੜਦਾ ਬੰਦਾ ਸੁਧਰਦਾ ਕੋਈ ਕੋਈ ਆ
Sittar prade tan honi cahi da
Wah DSP SAAB JI
ਬਹੁਤ ਵਧੀਆ ਪਹਿਲਕਦਮੀ ਹੈ ਪੁਲਿਸ ਦੀ
ਚਲੋ ਪੁਲਿਸ ਵਾਲਿਆਂ ਨੇ ਚੰਗਾ ਕੰਮ ਕੀਤਾ ਕੀ ਉਹਨਾਂ ਨੂੰ ਮਾਫੀ ਦੇ ਦਿੱਤੀ ਪਰ ਬੱਚਿਆਂ ਨੇ ਸੁਧਰਨਾ ਨਹੀਂ ਉਹਨਾਂ ਨੇ ਕਹਿਣਾ ਹੁਣ ਸਾਡਾ ਕੀ ਵਿਗਾੜ ਲਿਆ ਦੇਖ ਲਿਓ ਇਹੀ ਅੱਗੇ ਜਾ ਕੇ ਹੋਰ ਗਲਤੀ ਕਰਨਗੇ ਕਿ ਮਾਫੀ ਤਾਂ ਮਿਲ ਹੀ ਜਾਣੀ ਆ ਜੇ ਸਕੂਲ ਬੱਚਿਆਂ ਦੇ ਨਾਲ ਕੁਝ ਘਟਨਾ ਵਾਪਰ ਜਾਂਦੀ ਫਿਰ ਸਜ਼ਾ ਤਾਂ ਬਣਦੀ ਹੈ ਦੇਣੀ ਚਾਹੀਦੀ ਹੈ ਨਹੀਂ ਤਾਂ ਸੁਧਰਨਾ ਨਹੀਂ
Good job Punjab police officer
Very nice sir 👍🏻
रंगला पंजाब,, पंजाब सरकार फ़ैल हो चुकी हैं।।
किसी को भी कानून का डर नहीं
v v good
Bahut achaa
ਸਾਨੂੰ ਕਿਸੇ ਨੇ ਨੀ ਦਿਤਾ ਮੌਕਾ
Good job police 🚨 are baba wo sab amir ghr ke the kase arrest krte pressure bhut tha upar ce baba😂😂😂😂😂
😂😂 sahi keha
Good job pp
Shabash Punjab police
Very good Punjab police DSP Sahab
Eda dy kdi ni sudrde thane ch lizaa k ena di gundagardi kdo , vdde hero ,, ena josh aa ta border ty jaan , udo kithe hunde eh jdo Punjab dy hqqa di gl hundi aa fr koi ni disda
❤❤
ਸਹੀ ਗਗਨ ਦੀ ਗੱਲ਼ ਕੁੜੀ ਨੂੰ ਸਮਝਣ ਚਾਹੀਦੀ ਸੀ
Very good
Maaf krta eda ki matlab gundiya badmasha nu maaf krta koi ekala shreef banda hunda ude te njyaaj parcha kr dena c lakh lahnat eda de police te ehna kr k he crime vdh rha
10+1,10+2 padhan wale Bachey nahi hunde. Par agey waste samzan bhai.
Punjab policy Valo buhat vadi aa hi Raab sari punjab policy te mehar bhere aa hath rakhe🎉
Thanks to Police
Good job Punjab police 🚓 bhut vdiya km kita ji ...ohna di life kharab ho Jani c
Good 💯❤❤❤❤❤
Eh youth Lawrence de fan lagdey
Good.baey.pulis.ba.
🌹🌹
Ajeha roll police da bahot shagayog kadam hai police very nice
ਨਹੀ ਸੁਧਰ ਦੇ
Good
IHO JEHE KDE NI SUDHRDE BAI G CHITR PRED KR K KNN FRA K ITHE E SCHOOL DE SAMNE FOOTPATH TE BAITHAUNA C...FR KDE EH TE HOR KOI NA KRDA IH SB NU DEKH K ,, I