ਅਦਾਕਾਰਾ Priti Sapru ਨੇ Sheetal Angural ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, PM Modi ਬਾਰੇ ਕਹਿ ਦਿੱਤੀ ਵੱਡੀ ਗੱਲ

Поділитися
Вставка
  • Опубліковано 2 жов 2024
  • #pmmodi #pritisapru #election
    ਅਦਾਕਾਰਾ Priti Sapru ਨੇ Sheetal Angural ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, PM Modi ਬਾਰੇ ਕਹਿ ਦਿੱਤੀ ਵੱਡੀ ਗੱਲ
    Actress Priti Sapru campaigned in favor of Sheetal Angural, said big things about PM Modi
    #sheetalangural #modi #electioncampaign2024 #electioncampaign #politicsnews #punjabpolitics #politicsnewstoday #politics_news #politics #punjabinews #punjabnews #dainiksavera #punjab #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 9

  • @HarjinderBhullar6076
    @HarjinderBhullar6076 3 місяці тому +1

    ਪ੍ਰੀਤੀ ਸਪਰੂ ਮੋਦੀ ਸਰਕਾਰ ਦੇਸ਼ ਲਈ ਬਹੁਤ ਮਾੜਾ, ਪ੍ਰੀਤੀ ਸਪਰੂ ਮੋਦੀ ਨੂੰ ਆਖੋ ਕਿਸਾਨ ਬਾਰਡਰ ਤੇ ਕਿਉਂ ਰੋਕਿਆ, ਅਗਨੀਵੀਰ ਯੋਜਨਾ ਕਿਉਂ ਚਲਾਈ, ਰਾਹੁਲ ਗਾਂਧੀ ਬਹੁਤ ਵਧੀਆ ਲੀਡਰ

  • @HarjinderBhullar6076
    @HarjinderBhullar6076 3 місяці тому +1

    ਸ਼ੀਤਲ ਅੰਗੁਰਾਲ ਹਾਰੂਗਾ, ਸ਼ੀਤਲ ਨੂੰ ਵੋਟ ਨਾ ਪਾਉ,ਦਲ ਬਦਲੂ ਆ

  • @moesander7790
    @moesander7790 3 місяці тому

    Only a person can help punjab is bhai amirtpal singh khalsa ji

  • @JagtarSingh-dr9gt
    @JagtarSingh-dr9gt 3 місяці тому

    Anu patta loka d mudda k n khamkha h latta adi janda vahla lok vachri filma vich koe pusda n hun k kara

  • @JagtarSingh-dr9gt
    @JagtarSingh-dr9gt 3 місяці тому

    Jado set Sadi c loka ta alaction da vadu boja pa ha adi bjp d jamant jabt karo

  • @HarjinderBhullar6076
    @HarjinderBhullar6076 3 місяці тому

    ਪ੍ਰੀਤੀ ਸਪਰੂ ਨੂੰ ਕਿਹਾ ਹੋਉ ਮੋਦੀ ਨੇ ਈ ਡੀ ਭੇਜਾਂਗੇ, ਤਾਹੀਂ ਮੋਦੀ ਮੋਦੀ ਕਰਦੀ ਆ,

  • @JagtarSingh-dr9gt
    @JagtarSingh-dr9gt 3 місяці тому

    Jisa nu koe pusda n o v lider bana firda Priti sapru

  • @HarjinderBhullar6076
    @HarjinderBhullar6076 3 місяці тому

    ਜਿਥੇ ਪ੍ਰੀਤੀ ਸਪਰੂ ਮੋਦੀ ਦੀ ਸਰਕਾਰ ਆ ਲੋਕ ਦੁੱਖੀ ਆ, ਪ੍ਰੀਤੀ ਸਪਰੂ ਮੈਂ ਇੱਕ ਕਿਸਾਨ ਆ ਖੇਤੀ ਨੂੰ ਮੋਟਰ ਤੇ ਬਿਜਲੀ 24 ਘੰਟੇ ਆਉਂਦੀ ਨਹਿਰੀ ਪਾਣੀ ਬਹੁਤ ਆਉਂਦਾ,, ਮੋਦੀ ਇਸ ਵਾਰ 240 ਸੀਟਾਂ ਤੇ ਮਸਾਂ ਸਰਕਾਰ ਬਣਾਈ,ਜੇ ਮੋਦੀ ਨੇ ਚੰਗੇ ਕੰਮ ਕੀਤੇ ਹੁੰਦੇ 400, ਸੀਟਾਂ ਆਉਂਦੀਆਂ, ਪ੍ਰੀਤੀ ਕਹਿੰਦੀ ਕਿਸਾਨਾਂ ਤੇ ਕਰਜ਼ਾ, ਮੋਦੀ ਨੇ ਅੰਬਾਨੀ ਅੰਡਾਨੀ ਦਾ ਕਰਜ਼ਾ ਮੁਆਫ਼ ਕੀਤਾ, ਫਿਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਵਾਉ ਗੱਲਾਂ ਮਾਰਨੀਆਂ ਸੌਖੀਆਂ,

  • @HarjinderBhullar6076
    @HarjinderBhullar6076 3 місяці тому

    ਵੱਡੀ ਹਮਦਰਦ ਪੰਜਾਬ ਦੀ ਪ੍ਰੀਤੀ ਸਪਰੂ, ਪੰਜਾਬ ਨਾਲ ਮੋਦੀ ਨੇ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ, ਪ੍ਰੀਤੀ ਸਪਰੂ ਪੰਜਾਬ ਦਾ ਵਿਕਾਸ ਕਿਵੇਂ ਹੋਉ ਬੀ ਜੇ ਪੀ ਮੋਦੀ ਨੇ ਪੰਜਾਬ ਦਾ ਫੰਡ ਰੋਕ ਰੱਖਿਆ ਪੁੱਛੋ ਮੋਦੀ ਨੂੰ