ਨੂੰਹ ਦੀ ਕਮਾਈ - 9 | Noonh Di Kamayi - 9 | Heart touching story | Taj Sandeep

Поділитися
Вставка
  • Опубліковано 5 жов 2024
  • A heart-touching story of a Working daughter-in-law.
    #beingsikh #tajsandeep

КОМЕНТАРІ • 249

  • @baljinderbadhan5680
    @baljinderbadhan5680 Рік тому +31

    ਬਿਲਕੁਲ ਸਹੀ ਕਿਹਾ ਸੰਦੀਪ ਭਾਬੀ ਨੇ ਜਿਹੋ ਜਿਹਾ ਬੰਦਾ ਆਪ ਹੋਵੋ ਉਸ ਨੂੰ ਅਗਲਾ ਵੀ ਆਪਣੇ ਵਰਗਾ ਲੱਗਦਾ ਹੈ

  • @kinggggg45
    @kinggggg45 Рік тому +5

    ਪਿਤਾ ਪੁੱਤਰ ਡਰਾਮੇਬਾਜ਼

  • @gursakhbal195
    @gursakhbal195 Рік тому +7

    ਸੋਹਰਾ ਵੀ ਕੰਜਰ ਈ ਆ

  • @meetokaur6000
    @meetokaur6000 Рік тому +7

    ਪੈਸਿਆਂ ਲਈ ਭੁੱਖੇ ਪਿਉ ਤੇ ਪੁੱਤ ਡੁੱਬਕੇ ਮਰ ਮਰੋ ਇਦਾ ਦੇ ਪੁੱਤਾਂ ਨੇ ਬਹੁਤ ਹੀ ਮਾੜਾ ਪਰਿਵਾਰ 🌹🙏👌

  • @rkaur904
    @rkaur904 Рік тому +5

    ਤਜਿੰਦਰ ਜਦੋਂ ਸੰਦੀਪ ਨੂੰ ਉਹਦੇ ਪੇਕੇ ਲੈ ਗਏ ਉਦੋਂ ਤੁਹਾਨੂੰ ਪਿਉ ਪੁੱਤਾਂ ਨੂੰ ਅਕਲ ਵੀ ਆ ਜਾੳ ਫਿਰ ਐਸ਼ ਕਿਵੇਂ ਕਰੋਗੇ ਘਰ ਦਾ ਕੰਮ ਕੌਣ ਕਰੇਗਾ ਖਾਣ ਨੂੰ ਮਿਲਿਆ ਖਾਣਾ ਵੀ ਨਹੀ ਆੳਦਾਂ

  • @bharpurkaur9065
    @bharpurkaur9065 Рік тому +16

    ਸਨਦੀਪ ਇਹਨਾਂ ਨੂੰ ਛੱਡ ਜਾ ਫਿਰ ਅਕਲ ਟਿਕਾਣੇ ਆਉਣੀ

  • @talwinderkaur2287
    @talwinderkaur2287 Рік тому +18

    ਵੇਹਲੇ ਬੈਠਕੇ ਖਾਹ ਰਹੇ ਤਿੰਨੋ ਪਿਓ ਪੁੱਤ ਮਾਂ ਵੀ ਘਰਵਾਲਾ ਦੀ ਪੁੱਤਾਂ ਦੀ ਮੱਦਦ ਕਰਦੀ ਹੈ ਨੂੰਹ ਦਾ ਸਾਥ ਦੇਵੇ ਤਾਂ ਚੰਗ਼ਾ

  • @parmjitkaurdeo4819
    @parmjitkaurdeo4819 Рік тому +12

    ਸਨਦੀਪ िੲਥੇ ਬੈਠੀ ਰੋੲੀ ਜਾਨੀ ਅਾ ਪੇਕੇ ਚਲੀ ਜਾ िੲਨਾ ਨੂੰ ਤਾ ਰੋਟੀ ਵੀ ਨਹੀ िਮਲਣੀ ਜਦੋ ਤੇਰੀ ਤਨਖਾਹ ਬੰਦ ਹੋ ਗੲੀ

  • @jasvirkaur49
    @jasvirkaur49 Рік тому

    ਸੰਦੀਪ ਦੀ ਬਹੁਤ ਵੱਡੀ ਗਲਤੀ ਹੈ ਜਿਹੜਾ ਐਨਾ ਅਤਿਆਚਾਰ ਸ਼ਹਿ ਰਹੀ ਹੈ

  • @Daljitkaurkaurdhillon2016
    @Daljitkaurkaurdhillon2016 Рік тому +18

    ਇੱਦਾ ਦਾ ਪਿਓ ਤੇ ਪਿਓ ਦੀ ਮੱਤ ਰੱਬ ਕਿੱਸੇ ਨੂੰ ਨਾ ਦੇਵੀ 🙏🏻. ਇੰਨੀਂ ਚੁੱਕਣਾ ਦਿੰਦਾ ਮੁੰਡੇ ਨੂੰ. ਤਾ ਹੀ ਮੁੰਡਿਆਂ ਦੇ ਘਰ ਨੀ ਵਸਦੇ 🙏🏻🙏🏻🙏🏻

  • @malhipreet241
    @malhipreet241 Рік тому +6

    ਸਿੰਮੀ ਦੇ ਫੇਸ ਤੇ ਕੀ ਹੋਇਆ ਸਨਦੀਪ ਦਾ ਬੁੱਢਾ ਬਹੁਤ ਤੇਜ ਆ ਨਾਲ ਤਜਿੰਦਰ ਦਾ ਵੀ ਦਿਮਾਗ ਖਰਾਬ ਹੋਇਆ ਵਿਚਾਰੀ ਸਨਦੀਪ❤❤❤❤❤

  • @Thealtafmalik_
    @Thealtafmalik_ Рік тому +5

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਬਹੁਤ ਵਧੀਆ ਅੈਕਟਿੰਗ ਕਰਦੇ ਸਾਰੇ😀ਤੁਹਾਡੇ ਪਰਿਵਾਰ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ❤

  • @manjeetkaur949
    @manjeetkaur949 Рік тому +2

    ਸਦੀਪ ਸਹੀ ਹੈ

  • @NaazZia-pc4uo
    @NaazZia-pc4uo Рік тому +1

    Story concept outstanding msg bht vdia #bht kudi jdh app kmaii krdii howe fr ohnu kdii b ji jukna chahida na ghrdya nu

  • @navjotkarwal6769
    @navjotkarwal6769 Рік тому

    ਇਹੋ ਜਿਹਾ ਪਿਓ ਕਿਸੇ ਦਾ ਨਾਂ ਹੋਵੇ ਜਿਹੜਾ ਆਪਣੇ ਹੀ ਬੱਚਿਆਂ ਦਾ ਘਰ ਖਰਾਬ ਕਰਨ ਲੱਗਾ ਹੋਵੇ

  • @gurdevbasra9384
    @gurdevbasra9384 Рік тому +7

    ਇਦਾ ਦੇ ਸਹੁਰੇ ਰਬ ਕਿਸੇ ਨੂ ਨਾ ਦੇਵੇ

  • @meetokaur6000
    @meetokaur6000 Рік тому +2

    ਸਦਾ ਹੀ ਗੋਗਲਿਆਂ ਮੀਂਹ ਨਹੀਂ ਪੈਦਾ ਹਿਰਨਾਂ ਜਦੋ ਫੜ ਹੋ ਗਏ ਜਹਿਲ ਦੀਆ ਸਾਰੇ ਜਨੇ ਜਾਉਗੇ

  • @AjayGupta-tm7vw
    @AjayGupta-tm7vw Рік тому +1

    Waiting for next part

  • @ravinderkaur9092
    @ravinderkaur9092 Рік тому +4

    एसे बाप बेटा डुब मनो चहिये लाहनत है सास तोबिलकुल बाप बेटों की तरह निकमी निकली कोइ शब्द नहीं है इन लोगों के लिये

  • @seemahanspal9005
    @seemahanspal9005 Рік тому +4

    Ena no dekh ke nafrat honde hai . Es tarah di family wich rahna kina mushkil hai

  • @sanjamsingh7974
    @sanjamsingh7974 Рік тому +1

    ਬੰਦਿਆਂ ਨੂੰ ਇਨ੍ਹਾਂ ਦੀ ego ਹੀ ਜਿਉਣ ਨਹੀਂ ਦੇਦੀ

  • @neetugold6136
    @neetugold6136 Рік тому +1

    ਬੁਢੇ ਤੇ ਬੜੀ ਖਿਝ ਚੜ੍ਹਦੀ ਹੈ ।

  • @nirmaljitsingh1357
    @nirmaljitsingh1357 Рік тому +1

    Very nice video

  • @ranjitkaursingh4032
    @ranjitkaursingh4032 Рік тому +2

    The father/2 sons are the worst culprits. Father should get punishment.

  • @ਸਰਬਜੀਤਕੌਰ-ਪ6ਣ

    ਪਿਉ ਵਰਗਾ ਹੀ ਮੁੰਡਾ ਦੋਵੇਂ ਸਕੀਮੀ ।

  • @NarinderNarinderkaur-te4jy
    @NarinderNarinderkaur-te4jy Рік тому +3

    ਫਿਰ ਕਹਿੰਦੇ ਸਾਨੂੰ ਬੁਢੇਵਾਰੇ ਨੂੰਹ ਰੌਟੀਨਹੀ ਪੁੱਛਦੀ ਕੁਰਤੂਤਾ ਮਾੜੀਆ

  • @rajwantkaur4109
    @rajwantkaur4109 Рік тому +1

    ❤❤

  • @gurdarshan3580
    @gurdarshan3580 Рік тому +10

    ਸਨਦੀਪ ਤੇਰਾ ਤਾਂ ਸਹੋਰ ਕੁੱਤੇ🐕🐕 ਦਾ ਹੱਡ ਆ ਕੁਝ ਗਲਤ ਕਹਿ ਦਿੱਤਾ ਤਾਂ ਮਾਫ਼ ਕਰ ਦੇਣਾ ਜੀ

  • @manugill6862
    @manugill6862 Рік тому +2

    😢😢😢😢

  • @veenakhurana4151
    @veenakhurana4151 Рік тому +1

    ਬਹੁਤ ਵਧੀਆ👍💯

  • @upkarkaur8709
    @upkarkaur8709 Рік тому +1

    ਕਿਸੇ ਨੇ ਸਚ ਕਿਹਾ ਹੈ ਇਹੋ ਜਿਹੇ ਆਪ ਹਨ ਉਹੋ ਜਿਹਾ ਦੁਜਿਆ ਨੂੰ ਇਹੋ ਜਿਹੀ ਲਗਦਾ ਹੈ

  • @kulwantkaur6515
    @kulwantkaur6515 Рік тому +1

    ❤️❤️❤️❤️👌👌🙏🙏

  • @jaskiratrandhawa8140
    @jaskiratrandhawa8140 Рік тому +2

    ਸੰਦੀਪ ਹੁਣ ਤੂੰ ਫਸ ਚੁੱਕੀ ਮਾੜੇ ਟੱਬਰ ਹੁਣੇ ਛੱਡਕੇ ਚਲੀ ਜਾ ਨਹੀ ਸਾਰੀ ਜ਼ਿੰਦਗੀ ਰੋਣਾ ਪੈਣਾ ਇਹੋ ਜਿਹੇ ਲੋਕਾਂ ਵਿੱਚ ਰਹਿ ਕੇ

  • @MahinderSingh-hj8qf
    @MahinderSingh-hj8qf 3 місяці тому

    ਨਹੀਂ ਤੂੰ ਸੋਚ ਅੱਗੇ ਤੇਰੀ,,,,, ਦਾਂ ਯਾਰ ਛੱਡ ਕੇ ਜਾਂਦਾ ਹੈ ਇਸ ਚੌਰੇ ਬੁੜ੍ਹੇ ਦਾ ਜਵਾਈ ਛੱਡ ਕੇ ਜਾਂਦਾ ਹੈ ਇਨ੍ਹਾਂ ਘੱਟੀਆ ਚੌਰੇ ਬੰਦੀਆਂ ਤੋਂ ਏਂ ਟੀ ਐਮ ਵਾਪਸ ਲੈ ਇਹ ਤਾਂ ਰੋਟੀ ਤੋਂ ਮੁਥਾਜ ਹਨ ਛੱਡ ਦੇ ਇਨ੍ਹਾਂ ਥੋਖੇ ਬਾਜਾਂ ਕਲੋਨੀ ਵਿੱਚ ਇੱਜ਼ਤ ਕੰਮ ਕਰਨ ਵਾਲੀਆਂ ਦੀ ਹੁੰਦੀ ਹੈ ਵੇਲੜ ਤੇ ਆਵਾਰਾ ਦੀ ਨਹੀਂ ਅੰਤ ਇਹ ਬੁਢਾ ਸਲਫਾਸ ਖਾ ਕੇ ਮਰੇਗਾ ਤੇ ਕਮੀਨੇ ਬੰਦੀਆਂ ਨਾਲ ਹੋਣੀਂ ਵੀ ਚਾਹੀਦੀ ਹੈ

  • @jujharsingh9451
    @jujharsingh9451 Рік тому +1

    ਧੇਲੇ ਦਾ ਤੇ ਤੂੰ ਨੀ ਹੈਗਾ 😂😂😂

  • @GursimranjitSingh-wr6zl
    @GursimranjitSingh-wr6zl Рік тому

    Saria di acting good

  • @MandeepKaur-xs2yz
    @MandeepKaur-xs2yz Рік тому

    V nyc story

  • @manasopopbolte3620
    @manasopopbolte3620 Рік тому

    Very Nice 🙏🙏🙏🙏

  • @pawandeepgill6598
    @pawandeepgill6598 Рік тому +2

    ਖੱਚ ਸੁਹਰੇ ਸਿਰੇ ਦੇ

  • @bikramjitghuman7357
    @bikramjitghuman7357 Рік тому +1

    Good story nice video good work all team members good luck ❤❤❤❤❤❤❤❤❤❤❤❤❤❤❤❤❤

  • @rabdaditarabdadita8873
    @rabdaditarabdadita8873 Рік тому +1

    ਪਿਉ ਨੂੰ ਛਰਮ ਨੀ ਉਹਦੀ

  • @tehatpreetsingh4865
    @tehatpreetsingh4865 Рік тому +2

    ਧੇਲੀ ਦਾ ਤੇ ਤਜਿੰਦਰ ਵੀਰ ਤੁਸੀਂ ਨਹੀਂ ਕਹਿ ਸੰਦੀਪ ਨੂੰ ਰਹੇ ਹੋ।

  • @RamPal-qi9ee
    @RamPal-qi9ee Рік тому +1

    Medam ban k v julam sehnde aa. Te phare likhe Kato c. Te TUC bachey nu ki sikhsha dau ge.

  • @kamalkhipalpreet4024
    @kamalkhipalpreet4024 Рік тому +1

    Very very nice video g god bless you ❤️😍

  • @sunitamehra.1313Panjab
    @sunitamehra.1313Panjab Рік тому +1

    Very Very Nyc story next part please iam waiting 🥰🥰🥰🥰🥰

  • @rajneetkaur9047
    @rajneetkaur9047 Рік тому +1

    Nice story and very good di 😢😢😢😢😢

  • @twinkle5823
    @twinkle5823 Рік тому

    👍

  • @saranjeetkaur6978
    @saranjeetkaur6978 Рік тому

    Sandeep peka ja peta lagu ina nu jado pay na aia ina kol

  • @Harjobansg
    @Harjobansg Рік тому +1

    Tajinder bhaji acting ghant jida sachi bhaji ive de hunde... All team good work...

    • @kalyanisyal5839
      @kalyanisyal5839 Рік тому

      Jehdia kudia job kerdia ne ohe tae nak teah makhi nahi bethen dindiya

  • @parminderkaur-wr9bw
    @parminderkaur-wr9bw Рік тому +1

    Vihla mann shetan da ghr

  • @JasbirKaur-si6bj
    @JasbirKaur-si6bj Рік тому +1

    Very nice story

  • @gurukahlon1526
    @gurukahlon1526 Рік тому +2

    Nice Sandeep di 🙏

  • @HarpreetKaur-gr5rx
    @HarpreetKaur-gr5rx Рік тому

    Swaad tan auna c j Sandeep v vat k tajinder de chapeed Mardi.

  • @GurjantSingh-qz5er
    @GurjantSingh-qz5er Рік тому +1

    Nice video ji God bless you

  • @jasveerkaur-lt2ou
    @jasveerkaur-lt2ou Рік тому +2

    Very nice story ❤😂🎉😢❤

  • @KuldipSingh-jr4bb
    @KuldipSingh-jr4bb Рік тому +1

    Tejinder tu garh vala ya dushman

  • @ManpreetSingh-rt3mp
    @ManpreetSingh-rt3mp Рік тому

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ

  • @gurpreetgurpreet6999
    @gurpreetgurpreet6999 Рік тому

    Sandeep da zohra kmeena bnda a oho jihe hi usde munde ne

  • @baldishkaur6944
    @baldishkaur6944 Рік тому +3

    ਬੂੜਾ। ਤਾਂ। ਕੁਤਿਆਂ। ਦਾ। ਵੀ। ਸਿਰਾ। ਸੰਦੀਪ। ਏਨਾਂ ..ਨੂੰ। ਛੱਡਦੇ। ਚੰਗੀ। ਰਹੂਂਗੀ

  • @AshuKhosla-o8j
    @AshuKhosla-o8j Рік тому

    Bhayia agla part kdo ana

  • @KaurAmritpal-sl9ql
    @KaurAmritpal-sl9ql Рік тому

    ਬਦਮਾਸ਼ ਬਣੇ ਅਾ

  • @globalfares9683
    @globalfares9683 Рік тому

    Jaisa baap vaisa beta

  • @upkarkaur8709
    @upkarkaur8709 Рік тому +1

    ਸਦੀਪ ਇਹਨਾਂ ਕਜਰਾ ਨੂੰ ਛੱਡ ਕੇ ਪੈਕੈ ਘਰ ਚਲੀ ਜਾ ਵੈਲੈ ਬੈਠ ਖਾ ਰਹੇ ਹਨ ਕਜਰਾ ਅਗੇ ਬਣੀ ਇਜਤ ਬਣੀ ਹੈ ਜੇ ਹੂਣ ਇਜਤ ਨੂੰ ਰੋਦੇ ਹੋ

  • @harjeetmalhi2263
    @harjeetmalhi2263 Рік тому

    Gal te ohdo mukdi j apni dhee da sohra ehda da hove te

  • @prabhjotkaur5287
    @prabhjotkaur5287 Рік тому

    ਬਹੁਤ ਗਲਤ ਗੱਲ ਹੋਈ😔

  • @amandeepdala9290
    @amandeepdala9290 Рік тому

    Nice

  • @manirai1292
    @manirai1292 Рік тому

    Bhut vadiya story hai

  • @mamtasharma7993
    @mamtasharma7993 Рік тому

    Vaise uncle ji du acting bahut badhiya

  • @sukhvirkaur8805
    @sukhvirkaur8805 Рік тому

    Jldi khtm kro e series plzzz🙏🙏

  • @rajseeratrai2975
    @rajseeratrai2975 Рік тому

    Hun Sandeep da ghar da ohnu LA jn ehna khana Dana band ho ja ehva di series band fr eh avdi galti ta pashtaon

  • @HarpreetKaur-jx2jg
    @HarpreetKaur-jx2jg Рік тому +1

    Very nice ❤

  • @ManishaRani-qm1mt
    @ManishaRani-qm1mt Рік тому

    ❤ amazing very interesting gbu all team ❤

  • @reenakashap133
    @reenakashap133 Рік тому +1

    Very nice 👌 episode Simi Didi ji Di acting very nice 👌 Tjindher veer ji tusi Sandeep didi naal eda na karo

  • @babitarani2939
    @babitarani2939 Рік тому +1

    nice❤❤

  • @manpreetkaur5902
    @manpreetkaur5902 Рік тому

    bhut hi sohni story ha

  • @PremKumar-hw4pv
    @PremKumar-hw4pv Рік тому +1

    Sandeep nu sirf rona hi aaunde😂

  • @kiransharma7486
    @kiransharma7486 Рік тому +1

    सिमी दी एंट्री एना nu मज़ा चखाऊगी

  • @princesandhu4651
    @princesandhu4651 Рік тому +1

    Nice 👍🏻

  • @ManjitKaur-rh3by
    @ManjitKaur-rh3by Рік тому

    Heart touching story

  • @SukhwinderKaur-zj9hd
    @SukhwinderKaur-zj9hd Рік тому

    Bhut vadia acting he

  • @amargurbanitv4169
    @amargurbanitv4169 Рік тому +1

    Nice bro ❤️

  • @talwinderkaur2287
    @talwinderkaur2287 Рік тому +2

    ਕਰਤੂਤ ਤਾਂ ਤੁਹਾਡੀ ਮਾੜੀ ਸੰਦੀਪ ਨੂੰ ਕਿਵੇਂ ਬੋਲ਼ ਰਿਹੇ ਪਿਓ ਕੰਜ਼ਰ ਨਾਲ ਝੂਠੇ ਅਲਜਾਮ ਲਾਈ ਜਾਂਦੇ ਗ਼ਲਤ ਤੁਸੀਂ

  • @k-popkings875
    @k-popkings875 Рік тому +1

    Aeho jiha shura ta kise da na hove na hi husband

  • @samarpreet8324
    @samarpreet8324 Рік тому +1

    1st comment 🎉

  • @bhagwantsingh2447
    @bhagwantsingh2447 Рік тому +1

    Very nice video 🎉🎉

  • @joshilasumman5141
    @joshilasumman5141 Рік тому

    The son is destroying his own home,

  • @sardarni5505
    @sardarni5505 Рік тому

    Sandeep aiwe julam sahi jndi aw vehlda de .peke chli jah te ATM kreade block fr dekhi bhukhe mrde

  • @lakashkumar926
    @lakashkumar926 Рік тому +1

    Hun te sandeep nu la jaan te changa krn

  • @gidersukh7631
    @gidersukh7631 Рік тому +3

    Job karn wala bnda ena vi mjbuur nhi hunda ki oh ena julam shi jave😊

  • @kamaljeetgrewal2479
    @kamaljeetgrewal2479 Рік тому

    Good sandeep good

  • @kalpanasharma5643
    @kalpanasharma5643 Рік тому

    Dady kol chal to sibay kush nahi

  • @lakashkumar926
    @lakashkumar926 Рік тому +1

    Tajinder paji tusi as roll vich bilkul changy ni lagdy

  • @sashiwalia
    @sashiwalia Рік тому

    Very nice story ❤❤❤❤

  • @ritabhatia6366
    @ritabhatia6366 Рік тому

    Tajinder ko to Sandeep ka sath Dena cahiye

  • @sahilsethi5617
    @sahilsethi5617 Рік тому

    Veer Ji story bht achi hai

  • @jasbirbains6477
    @jasbirbains6477 Рік тому

    Bashram father and son

  • @sandeepkaur5657
    @sandeepkaur5657 Рік тому

    Please paji jldi jldi next episode Pye kro

  • @sandeepkaur5657
    @sandeepkaur5657 Рік тому

    Very nice 👍👍👍👍👍 vedio ji

  • @SnehaVerma-ru4wj
    @SnehaVerma-ru4wj Рік тому

    Aisa susral kesi beti ko na mele

  • @komalrani6729
    @komalrani6729 Рік тому

    Nyc video