ਖੱਟਾ-ਮਿੱਠਾ ਕੱਦੂ /ਸਬਜ਼ੀ(Organic Pumpkin)ਦੇਸੀ ਸਟਾਈਲ/Tasty Breakfast👍

Поділитися
Вставка
  • Опубліковано 8 чер 2024
  • ਖੱਟਾ-ਮਿੱਠਾ ਕੱਦੂ /ਸਬਜ਼ੀ(Organic Pumpkin)ਦੇਸੀ ਸਟਾਈਲ/Tasty Breakfast👍 #trendingvideo #viralvlogs #viralvideo
    #villagelife
    #punjab
    ‪@IqwinderKaurBhunga11‬
    Watch More Videos
    • ਪੰਜਾਬੀ ਸਟਾਈਲ ਸਰੋਂ ਦਾ ਸ...
    • Mitti Da Chulha Bnaun ...

КОМЕНТАРІ • 18

  • @0002575100
    @0002575100 20 днів тому +2

    So nice

  • @mohinderkaur3477
    @mohinderkaur3477 13 днів тому +1

    Bahut hi wadia video 🎉

  • @ManpreetSingh-314
    @ManpreetSingh-314 20 днів тому +1

    Very nice

  • @seemavishisht6926
    @seemavishisht6926 20 днів тому +1

    Yummyyyyyy 😋

  • @JaspalKaur891
    @JaspalKaur891 20 днів тому +1

    Yummy yummy

  • @OrganicGardning1918
    @OrganicGardning1918 20 днів тому +1

    Chulle di sabji dall roti ..wah ji wah .. bahut testy healthy ji 😊😊😊😊😊 3:12

  • @Rajindervlogs880
    @Rajindervlogs880 20 днів тому +1

    Bout vdia ji tuci dsia

  • @user-ld2hn4jm7g
    @user-ld2hn4jm7g 19 днів тому +1

    Yummy yummy❤❤

  • @OrganicGardning1918
    @OrganicGardning1918 20 днів тому +1

    Ssa ji

  • @Surinder519
    @Surinder519 16 днів тому +1

    Very Tasty Sabji ji 🎉🎉🎉🎉

  • @Rajindervlogs880
    @Rajindervlogs880 20 днів тому +1

    Sade bi lghghe a ji

  • @OrganicGardning1918
    @OrganicGardning1918 20 днів тому +1

    ਵਾਹ ਜੀ ਵਾਹ ਭੈਣ ਮੇਰੀ ਚਲਦੀ ਬੈਟਰਾਂ ਨਹੀਂ ਤਾਂ ਮੈਂ ਪੂਰੀਆਂ ਬਣਾ ਲਵਾਂ ਪਰ ਕੀ ਕਰਾਂ ਮੈਂ ਜਿਹਦੇ ਜਿਦੇ ਬਲੋਗ ਚ ਜਾਂਦੀ ਹ ਉਥੇ ਖਾਣ ਪੀਣ ਦੀਆਂ ਗੱਲਾਂ ਹੁੰਦੀਆਂ ਨੇ ਮੇਰਾ ਦਿਲ ਉੱਠ ਖੜਦਾ ਕਈ ਵਾਰ ਤਾਂ ਕਿ ਮੈਂ ਬਣਾ ਲਵਾਂ ਪਰ ਕੋਈ ਗੱਲ ਨਹੀਂ ਅਜੇ ਖਾ ਨਹੀਂ ਸਕਦੇ ਜੀ ਦੇਖਣ ਨੂੰ ਬਹੁਤ ਸਵਾਦ ਲੱਗਦੀ ਹ ਥਾਲੀ ਪਰੋਸੀ ਹੋਈ ਪੂਰੀਆਂ ਨਾਲ ਸਬਜ਼ੀ

  • @bmsardarsardarni157
    @bmsardarsardarni157 11 днів тому +1

    ਸਤਿ ਸ਼੍ਰੀ ਅਕਾਲ 🙏ਬਹੁਤ ਵਧੀਆ ਜੀ, very tasty ❤🎉

    • @IqwinderKaurBhunga11
      @IqwinderKaurBhunga11  11 днів тому

      ਸਤਿ ਸ੍ਰੀ ਅਕਾਲ ਜੀ ਵੀਡੀਓ ਪਸੰਦ ਕਰਨ ਲਈ ਧੰਨਵਾਦ ਜੀ 🙏ਅੱਗੇ ਤੋਂ ਵੀ ਇਸ ਤਰ੍ਹਾਂ ਹੀ ਮਾਣ ਸਤਿਕਾਰ ਦਿੰਦੇ ਰਹਿਣਾ🎉

  • @OrganicGardning1918
    @OrganicGardning1918 20 днів тому +1

    4:22 ਸਾਡੇ ਨਾਲ ਵੀ ਭੈਣੇ ਘਿਓ ਬਣਾਉਣ ਦੀ ਰੈਸਪੀ ਸ਼ੇਅਰ ਕਰਿਓ ਜਿਹੜਾ ਤੁਸੀਂ ਘਰੇ ਮਲਾਈ ਤੋਂ ਘਿਓ ਬਣਾਇਆ😊

  • @OrganicGardning1918
    @OrganicGardning1918 20 днів тому +1

    6:10 ਪਹਿਲਾ ਤੁਹਾਡੇ ਬਲੋਗ ਚ ਇੱਕ ਵਧੀਆ ਗੱਲ ਦੱਸਦੀ ਆਂ ਮੈਂ ਮਤਲਬ ਚਲੋ ਹੋਰ ਗੱਲਾਂ ਤਾਂ ਕੀ ਬੋਲਣੀਆਂ ਨੇ ਪਰ ਨਾ ਤੁਹਾਡੇ ਬਲੋਗ ਦੇ ਵਿੱਚ ਇਹ ਗੱਲ ਬਹੁਤ ਸੋਹਣੀ ਹੁੰਦੀ ਆ ਤੁਸੀਂ ਜਿਹੜੇ ਵੀ ਗੱਲ ਦੱਸਦੇ ਹੋ ਕਿਸੇ ਨਾ ਕਿਸੇ ਚੀਜ਼ ਨਾਲ ਜੁੜੀ ਹੁੰਦੀ ਆ ਜਿਵੇਂ ਤੁਸੀਂ ਚੁੱਲੇ ਬਾਰੇ ਦੱਸੇ ਆ ਤੇ ਚੁੱਲੇ ਦੀ ਰੋਟੀ ਪਾਣੀ ਬਣਾਉਣ ਦਾ ਫਾਇਦਾ ਵੀ ਦੱਸਿਆ ਤੇ ਤੁਸੀਂ ਕੁਦਰਤੀ ਤਰੀਕੇ ਨਾਲ ਸਬਜ਼ੀਆਂ ਲਗਾਉਂਦੇ ਹੋ ਤੁਹਾਡੀ ਵੀਡੀਓ ਚ ਇਹ ਗੱਲਾਂ ਦੇਖਣੀਆਂ ਬਹੁਤ ਵਧੀਆ ਲੱਗਦੀਆਂ ਨੇ ਜੀ ਕਿਉਂਕਿ ਜਦੋਂ ਤੁਸੀਂ ਬਲੋਗ ਬਣਾਉਣੇ ਹੋ ਸਿਹਤ ਬਾਰੇ ਕੋਈ ਨਾ ਕੋਈ ਗੱਲ ਕਰਦੇ ਹੋ ਹੈਨਾ ਆਪਣੀ ਸੋਚ ਨੂੰ ਸਾਂਝਾ ਕਰਦੇ ਹੋ ਸਾਡੇ ਨਾਲ ਤਾਂ ਇਹ ਬਹੁਤ ਵਧੀਆ ਗੱਲ ਲੱਗਦੀ ਹੈ ਜੀ ਵਾਹਿਗੁਰੂ ਤੁਹਾਨੂੰ ਇਸ ਤਰ੍ਹਾਂ ਇਹ ਤੰਦਰੁਸਤੀਆਂ ਬਖਸ਼ੇ ਤੁਸੀਂ ਨਵੀਂ ਨਵੀਆਂ ਵੀਡੀਓ ਬਣਾ ਕੇ ਸਾਡੀ ਲੈ ਕੇ ਆਓ ਤੇ ਆਪਣਾ ਪਿਆਰ ਏ ਬਣਿਆ ਰਹੇ ਭੈਣੇ😊

    • @IqwinderKaurBhunga11
      @IqwinderKaurBhunga11  17 днів тому

      ਧੰਨਵਾਦ ਪਿਆਰੇ ਭੈਣ ਜੀ🎉
      ਪਰਮਾਤਮਾ ਆਪ ਜੀ ਨੂੰ ਚੜੵਦੀ ਕਲਾ ਬਖਸ਼ਣ।