HMT 5911 with 19 Cultivator 🔥 Super Sound। ਨੱਚਦਾ ਟੱਪਦਾ ਆਉਂਦਾ ਪਤੰਦਰ।

Поділитися
Вставка
  • Опубліковано 30 вер 2024
  • #5911dhakkpaumehkma #hmt5911 #tractor #modified #shorts #viral #modification

КОМЕНТАРІ • 163

  • @sukhpalsingh9458
    @sukhpalsingh9458 2 роки тому +52

    ਜੇਕਰ ਹਲ ਧਰਤੀ ਚ ਲਾਉਣੇ ਹੋਣ ਤਾਂ 11 ਹਲ ਹੈ ਜਾਣ ਕੱਢ ਦਿੰਦੇ ਆ ਵੱਡੇ ਤੋਂ ਵੱਡੇ ਟ੍ਰੈਕਟਰਾਂ ਦੀ ਜੇਕਰ ਵਿਖਾਵਾ ਕਰਨਾ ਹੈ ਤਾਂ ਚਾਹੇ ਫਿਰ 25 ਨਾ ਲਓ

  • @gurwindersingh4837
    @gurwindersingh4837 2 роки тому +20

    ਮਕਸਦ ਇਹ ਨਹੀਂ ਹੋਣਾ ਚਾਹੀਦਾ ਕਿ ਟਰੈਕਟਰ ਕਿੰਨੇ ਹੱਲ ਖਿੱਚ ਸਕਦਾ ਜਾਂ ਡੀਜ਼ਲ ਤਿੰਨਾਂ ਲੈਂਦਾ ਬਲਕਿ ਮਕਸਦ ਇਹ ਹੈ ਕਿ ਜ਼ਮੀਨ ਕਿੰਨੀ ਡੂੰਘੀ ਪੱਟੀ ਗਈ।ਹੱਲ ਭਾਵੇਂ ਗਿਆਰਾਂ ਹੀ ਹੋਣ ਪਰ ਟਰੈਕਟਰ ਛੋਟੇ ਗਿਆ ਚ ਚੱਲੇ ਅਤੇ ਮੰਜੀ ਥੱਲੇ ਲੱਗਦੀ ਆਉਣੀ ਚਾਹੀਦੀ ਆ ਤਾਂ ਜੋ ਜ਼ਮੀਨ ਵਿੱਚ ਛੇ ਸੱਚ ਇੰਚ ਤੇ ਇੱਕ ਸਖ਼ਤ ਤਹਿ ਬਣ ਚੁੱਕੀ ਆ ਉਹ ਟੁੱਟ ਸਕੇ ਅਤੇ ਜ਼ਮੀਨ ਦੇ ਵਿੱਚ ਹਵਾ ਦਾ ਸਰਕਲ ਹੋਵੇ ਤਾਂ ਹੀ ਫਸਲ ਦਾ ਝਾੜ ਅਤੇ ਕੁਆਲਟੀ ਵਧੇਗੀ

    • @Dhaliwal_Farms
      @Dhaliwal_Farms 2 роки тому +4

      ਬਿੱਲਕੁਲ ਠੀਕ ਫਰਮਾਇਆ ਵੀਰ ਤੁਸੀਂ

    • @Zetor_35_
      @Zetor_35_ Рік тому +1

      swaga mar k ja computer ale vaahn ch manji kehrda londa hunda🤔🫣

  • @surendersingh7673
    @surendersingh7673 2 роки тому +40

    ਆਹ ਹੁੰਦੀ ਆ ਬੜ੍ਕ ਕਈ ਤਾਂ 855 ਦੀਆ ਚੀਕਾ ਤੇ ਹੀ ਖੁਸ਼ ਹੋਈ ਜਾਣਗੇ

    • @5911dhakkpaumehkma
      @5911dhakkpaumehkma  2 роки тому +11

      855 ਦਾ v apna hi najara y

    • @surendersingh7673
      @surendersingh7673 2 роки тому +4

      @ਡਾਕਟਰ ਡੈਨ veer 2018 ch leya c 855. 2021 tak rkhya..sanu pta kive mgro laheya.. 3 var fuel pump 1 var head. 3 var timing 1 var sara engine overall krwa leya pr fer v rpm dropping di smsya nhi hti.
      7 futt rotavator te 8 litter ghnte da diesel lenda c te 200 rpm drop krda. 3 saal rkheya jihde ch 2.5 saal ta agency khda reha.

    • @5911dhakkpaumehkma
      @5911dhakkpaumehkma  2 роки тому +1

      y apne 11 model aa 55 kade ni mistry kol gea, nale tudi wali machine aa nale leser crah

    • @jagdishsingh-xf1fe
      @jagdishsingh-xf1fe 2 роки тому +2

      @@surendersingh7673 tu kalla seana baki adha punjab pagal a . Loka ne keda 5911 rakhe ni . Ah v turbo kita a . 855 nu turbo krdo oh v kich lo . Nale dekhn nu ghaint lagda cultivater tan msa 3,4 inch lgae hon ge

    • @5911dhakkpaumehkma
      @5911dhakkpaumehkma  2 роки тому

      hnji 855 vadiya tractor aa kheti de hakk lai, kharcha v sahi aa km v sare kri jnda, baki area area de hisab nal pasand aa sab di

  • @jaskarandhaliwal9011
    @jaskarandhaliwal9011 2 роки тому +23

    ਜੇ ਟਾਇਰ ਵੀ 16-9-30 ਦੇ ਹੋਣ ਫੇਰ ਹੋਰ ਵੀ ਜਿਆਦਾ ਤੁਰੇ। ਅੰਨੀ ਜਾਨ ਲਾਈ ਜਾਂਦਾ। ਮੋੜ ਤੇ ਆ ਕੇ ਹਲ ਤੈਰਨ ਲੱਗ ਜਾਂਦੇ ਆ ਜੇ ਸਾਈਡਾਂ ਤੇ ਟਾਇਰ ਲੱਗੇ ਹੁੰਦੇ ਹਲ ਹਿੱਲਦੇ ਨਹੀਂ ਇੱਕ ਸਾਰ ਲਗਦੇ ਆ।

  • @rajbirgillsabhra972
    @rajbirgillsabhra972 2 роки тому +3

    Siraa siraa ਬਾਈ ਇਹ ਦੇ ਮਗਰ 19 ਨੀ 29 ਹੰਲਾ ਪਾਉ ਤਾਸੀ ਕਿਹੜੀਆ ਲੋਣੀਆ ਮੁੜਨ ਡਿਆ ਨੀ ਤੇ ਟੱਪਦਾ ਆਉਦਾ ਮੇਰਾ ਮਿਦਰਾ 9 ਫੁਟਾ ਰੁਟਾਞੀਟਰ ਖਿੰਚੀ ਫਿਰਦਾ ਘਰ ਤੋ ਖੇਤਾ ਤੱਕ ਫੇਰ ਕਿਸੇ 963 ਸਞਰਾਜ ਮਗਰ ਪਾ ਲੲਈ ਦਾ

  • @navnavcheema4713
    @navnavcheema4713 2 роки тому +5

    Jhota eah koi Rees nhi isdi bhut commpniya ne zor laya par 5911 di Rees nhi hoyi

  • @Arnav4149
    @Arnav4149 2 роки тому +9

    ਸਾਡੇ ਤਾ ਲਾਗੇ ਬਾਈ 19 ਹੱਲਾ ਸੋਨਾਲੀਕਾ ਮਗਰ 90 ਹਾਰਸ ਪਾਵਰ ਦੇ 4×4 ਦੇ ਪਾਉਂਦੇ ਨੇ ਇਹ 5911 ਤਾ ਬਹੁਤ ਤੱਕੜਾ ਏ

    • @ranjhaustaadgaming4815
      @ranjhaustaadgaming4815 2 роки тому

      Bai hall ute hi ferde a teej krr k mitti uthi jndi a hal tan layi ni dharti ch ehne

  • @gursaabkahalsa3491
    @gursaabkahalsa3491 2 роки тому +1

    22.ji.kimputer.krahe.vali.jamin.aan.sanu.fudu.bna.riha.he.poli.jamin.aa
    Vad.vich.pa.k.vikhave.shera.aulakh

    • @5911dhakkpaumehkma
      @5911dhakkpaumehkma  2 роки тому

      y g eh ta testing kr rahe c, engine gear da km kraea c, mistry ne check Krea c

  • @sahajpalsingh1010
    @sahajpalsingh1010 2 роки тому +4

    ਅੱਧੇ ਹੱਲ ਲਗੇ ਚ ਲਈ ਫਿਰਦਾ ਪਰ ਥੱਲੇ ਡੱਕਾ ਲਾਕੇ ਦੇਖੋ ਵੀਰ ਜੀ 3ਇੰਚ ਤੋਂ ਵੱਧ ਹੱਲ ਨੀ ਗਏ ਵੀਡਿਓ ਸ਼ੁਰੂ ਚ ਪਿੱਛੇ ਦੇਖੋ ਏਦਾਂ ਲਗਦਾ ਜਿਵੇਂ ਜ਼ੀਰੋ ਡਰਿੱਲ ਟੱਪੀ ਹੁੰਦੀ ਆ ਦੂਜੀ ਗੱਲ ਜਿਹੜੀ ਜਮੀਨ ਵਾਹ ਰਿਹਾ ਇਕ ਨੰਬਰ ਦੀ ਕਾਲੀ ਮਿੱਟੀ ਆ ਜੇਕਰ ਜਮੀਨ ਚਿੱਟੀ ਹੋ ਗਈ ਫੇਰ 2ਇੰਚ ਤੋਂ ਬਧ ਲਗਦੇ ਨਾਹੀ ਫੋਕੀ ਟੌਹਰ ਲਈ ਜਾਂ ਜਮਾ ਰੇਤੇ ਵਾਲੀ ਧਰਤੀ ਹੋਵੇ ਫੇਰ 5/6 ਇੰਚਦ ਲੱਗ ਸਕਦੇ ਆ ਜੇਹੜੇ ਠੀਕ ਚ 5911ਆ ਤਾਂ 11 ਹੱਲ ਜਿਵੇਂ 6522 ਕਰੇਆ ਜਾਂ 6522 ਹੀ ਆ ਤਾਂ 13ਹੱਲ ਬਹੁਤ ਐ ਏਸੇ ਬਾਹਨ ਚ ਦੁਹਾਰ ਲਵਾ ਕੇ ਵੇਖੋ ਬਖਲ ਨਾ ਭੰਨ ਦੇਵੇ ਵੀਡਿਓ 4 ਮਿੰਟ ਦੀ ਹੁੰਦੀ ਅਗਲਾ ਹਿੱਸਾ ਪਾਵਰ ਨਾ ਹੋਵੇ ਤਾਂ ਇਹੋ ਜਿਹੀ ਬਹਾਈ ਚ 5/7 ਫੰਟੇਆ ਚ ਮੁਰਚੇ ਦਰਦ ਕਰਨ ਲਾ ਦਿੰਦਾ

    • @simarnjeetbrar5069
      @simarnjeetbrar5069 2 роки тому +2

      Right ਬਾਕੀ ਬਾਈ ਜੇ ਇਹ 19 ਹਲ ਖਿੱਚਣ ਲੱਗ ਜਾਣ ਤਾਂ ਲੋਕ ਮੂਰਖ ਆ ਜਿਹੜੇ ਫੋਰ ਵਾਏ ਫੋਰ ਟਰੈਕਟਰ ਲੈਂਦੇ ਆ ਬਾਈ ਇਹਨਾਂ ਲੋਕਾਂ ਨੂੰ ਵਿਊ ਤੱਕ ਤੇ ਕੁਮੈਟਾ ਤੱਕ ਮਤਲਬ ਆ ਸਹੀ ਜਾਣਕਾਰੀ ਤੱਕ ਨੀ

    • @5911dhakkpaumehkma
      @5911dhakkpaumehkma  2 роки тому

      veer merea eh ta engine te gear da km kraea c mistry check kr reha c bas, apda tractor aa apa nu view tak ni maltab bas apdi video sabh k rakhi aa UA-cam te,

    • @5911dhakkpaumehkma
      @5911dhakkpaumehkma  2 роки тому

      y g eh sirf engine gear check kr reha c mistry, new km kraea c ta ene hall pae aa, baise ta 13 apne kol

    • @rupindersingh5245
      @rupindersingh5245 2 роки тому +1

      Bhai tun tension na lae lokan nu awda km krn de tun awda kre ja.

    • @sahajpalsingh1010
      @sahajpalsingh1010 2 роки тому +1

      @@5911dhakkpaumehkma ok bai ji

  • @malkeetsingh1295
    @malkeetsingh1295 2 роки тому +2

    Hall te piche Lagde nai aye te bhave 50 paa lo Ave tel fukki jana

  • @AmarjitSingh-gw3wf
    @AmarjitSingh-gw3wf 2 роки тому +7

    Great 5911

  • @gurveerdhaliwal164
    @gurveerdhaliwal164 2 роки тому +1

    ਬਾਈ ਆ ਟਰੇਕਟਰ 5911 ਹੇਣੀਗਾ , ਏਸ ਟਰੇਕਟਰ ਵਿਚ ਇੰਜਨ ਟਾਟਾ 407 ਦਾ ਹੈ ਜਾਂ ਕਿਸੇ ਬੱਡੇ ਟ੍ਰਕ ਦਾ ਹੈ

    • @5911dhakkpaumehkma
      @5911dhakkpaumehkma  2 роки тому +1

      na y engine ta ehda apna hi aa, piston 105 de pae aa

    • @gurveerdhaliwal164
      @gurveerdhaliwal164 2 роки тому

      ਬਾਈ ਏਦੇ ਪਿਛਲੇ ਟਾਇਰ 18 ਦੇ ਪਾਉਣੇਂ ਸੀ ਫੇਰ ਨਜ਼ਾਰਾ ਦੇਖਣਾ ਸੀ

  • @kulwindersingh-xz2gp
    @kulwindersingh-xz2gp 2 роки тому +2

    ਅੱਪੜ ਖੇਤ ਵਿੱਚ ਵਾਹੋ ਇਹ ਤੇ ਪਹਿਲਾ ਹੀ ਵੱਗਿਆ

  • @PartapSingh-bg9jc
    @PartapSingh-bg9jc 2 роки тому +2

    Veer ji. 5911. Nahi. 6522. Wala smaan paya ve. Ingine. Da smaan 6522da ve. Sach. Dikhya karo. Koi. Vi. Dekh ke. Mis gide na hove

  • @balwindersinghbrar8834
    @balwindersinghbrar8834 2 роки тому +1

    ਏਹਨੁ ਨੱਚਣਾ ਨਹੀਂ ਆਖਦੇ ਏਹਨੂੰ ਤਾਂ ਧੁ ਕੜੀਸ ਆਖਦੇ ਆ

  • @Rajindersingh-er5pm
    @Rajindersingh-er5pm 2 роки тому +1

    ਖੁਰਕਦਾ bas 😆😅😅

  • @kamalbrar6109
    @kamalbrar6109 2 роки тому +2

    ਅੱਗ ਦੀ ਨਾਲ ਆ

  • @ramandeepsidhu9993
    @ramandeepsidhu9993 2 роки тому +5

    Y tractor changa hi bahut ah baki y sahi la ke tan 13 v tractor di tsali kra dinde ah

    • @sharnsidhu5789
      @sharnsidhu5789 2 роки тому +3

      J bai tsalli nal bahi krni h ta 11 hi shi rehnde n j napp k jmen vhoni

    • @5911dhakkpaumehkma
      @5911dhakkpaumehkma  2 роки тому

      hnji y eh ta testing kr rahe c

    • @5911dhakkpaumehkma
      @5911dhakkpaumehkma  2 роки тому

      hnji y 11 ja 13, sade area vich 13 normal chali jnde aa y

  • @harjitsingh1084
    @harjitsingh1084 2 роки тому +2

    5 low vich lao vadia chalo ga nale lod ghat ho jo

  • @harmanjitsingh9591
    @harmanjitsingh9591 2 роки тому +1

    HMT 5911is 5911no tractor can tacke his place

  • @CRAZYGAMING-ow7un
    @CRAZYGAMING-ow7un 2 роки тому +4

    ਇਹ ਤਾਂ ਮੇਰੇ ਪਿੰਡ ਦਾ ਟਰੈਕਟਰ ਆ ਭਗਤਾ ਭਾਈ ਕਾ

  • @sandhusahib4274
    @sandhusahib4274 2 роки тому +1

    Marn vi lakeera deha

  • @hardeepbajwa584
    @hardeepbajwa584 2 роки тому

    Ehna thale v palo

  • @amansidhu9416
    @amansidhu9416 2 роки тому +1

    Att hmt

  • @noorbasha4526
    @noorbasha4526 Рік тому

    Diesel. Milge. Aata nai

  • @vikcidhillon6513
    @vikcidhillon6513 2 роки тому +2

    Att jatt

  • @TheJaishvikvLoge
    @TheJaishvikvLoge 2 роки тому +1

    sade bagh ch 19 hal mahindra 265 mar lyda , hall ta 11 bhout aa j chj nal marne ta veere ☺️

  • @sunnygill2284
    @sunnygill2284 2 роки тому +1

    Turbo v lade y fer tan siraawhoju

  • @jagrajsingh6079
    @jagrajsingh6079 2 роки тому +2

    5911 tan takda pr Wah tan 15 hala jina 19 da ki faida j gede 15 jine E dene aa

  • @riteshdhanda5383
    @riteshdhanda5383 2 роки тому

    Bhai mod pa to ghut ja

  • @RivkaranGrewal
    @RivkaranGrewal 2 роки тому +1

    19 nhi sahi chalaunda ..15 sahi chlau … hall lagg nhi rahe jinne lagne chahide

    • @5911dhakkpaumehkma
      @5911dhakkpaumehkma  2 роки тому

      hnji y normal vahi lai 13 sahi aa 15 v chal jnde aa, but eh ta sirf testing c

  • @jass.sidhu11
    @jass.sidhu11 2 роки тому

    Cultivator la tan lao chaj naal uper ee pajayi firde

  • @hardeepbrar2253
    @hardeepbrar2253 2 роки тому +1

    Budda na jani ptt do chgatha siraa

    • @hardeepbrar2253
      @hardeepbrar2253 2 роки тому +1

      Ik gl mnni pyo y tej torn da te jyada hl poun da ki fehda jy thlo kor mitti bhav thla jmaan da skht mitti da doga pteya na gya hrek di apo apni soch a knk odril nl biji di jhone mouke 2vari vahn dove liver sittt k 11hl tap low ch pti da fsl v dsdi a jmeen dogi vahi da mull mordi a y

    • @5911dhakkpaumehkma
      @5911dhakkpaumehkma  2 роки тому +1

      hnji y zamin ta chahe 1 br vahi hove। but vahi Puri dungi hove phir hi faida, baki y eh ta tractor da km kraea c ta kr k mistry ne pae c

    • @hardeepbrar2253
      @hardeepbrar2253 2 роки тому

      @@5911dhakkpaumehkma thk a y

  • @dharmindersinghkhalsa7713
    @dharmindersinghkhalsa7713 2 роки тому +2

    Very nice 5911

  • @MuhammadImran-kz3if
    @MuhammadImran-kz3if 2 роки тому

    کوئ فایدہ نہیں ، ٹریکٹر اک سال بھی نہیں چلے گا ،

  • @jagseersarpanch9898
    @jagseersarpanch9898 2 роки тому +1

    Jind jaan. 5911

  • @gurveerdhaliwal164
    @gurveerdhaliwal164 2 роки тому

    ਇਹ ਟਰੇਕਟਰ ਵਿਚ ਇੰਜਨ ਹੋਰ ਲਗਾ ਕੇ ਤਿਆਰ ਕੀਤਾ ਗਿਆ ਹੈ

  • @jagdevnehal4939
    @jagdevnehal4939 2 роки тому +1

    Y je vdia vahi krni ae 13hall baut ae

    • @5911dhakkpaumehkma
      @5911dhakkpaumehkma  2 роки тому

      hnji y baise normal 13 hi use krde aa, eh ta engine gear da total km kraea c ta kr k mistry ne pa lae

  • @ShivaSingh-df6bm
    @ShivaSingh-df6bm Рік тому

    5911✊💪💪💪🇮🇳🇮🇳✊💪💪

  • @SWARAJ85577
    @SWARAJ85577 2 роки тому +1

    ਵੀਰ ਜੀ ਇਹ 5911 ਕਿਥੋਂ ਤਿਆਰ ਕਰਾਇਆ

  • @shindagill9785
    @shindagill9785 2 роки тому

    ਬਾਈ ਜੀ ਦੋਹਰ ਪਾਕੇ ਵਿਖਣਾ ਜੀ

  • @gurindersohi6314
    @gurindersohi6314 2 роки тому

    Eh de rees ne Aj tak hoye

  • @harmansandhu6779
    @harmansandhu6779 2 роки тому +2

    Bhai ki pa dita vch mere kol aa 13 hal te 3 high vch dab jnda

  • @Gunu407
    @Gunu407 2 роки тому +1

    Very Good,,,,,

  • @manpreetsidhu670
    @manpreetsidhu670 2 роки тому

    A 6522 kita lagda 105 da bor aa hor kuc ni tahi zor marda

  • @vikramjaat490
    @vikramjaat490 2 роки тому

    Hal ta jameen ch chalaune n ginsi jahi nahi karni

  • @bhinkisingh1994
    @bhinkisingh1994 2 роки тому

    15 halla tik redia ne

  • @gurjeetsingh742
    @gurjeetsingh742 2 роки тому

    19 ਹਲਾਂ ਤੇ 5911 ਸਾਲ ਦੋ ਸਾਲ ਹੀ ਚੱਲੂ

  • @jagmohndhillion892
    @jagmohndhillion892 2 роки тому +1

    Hmt 5911 💪💪💪💪👌👌👌👌👍👍👍👍

  • @modansandhu8230
    @modansandhu8230 2 роки тому

    Ani jaan

  • @jayaprakesh9202
    @jayaprakesh9202 2 роки тому +1

    Hmt best

  • @gurkaranbrar1709
    @gurkaranbrar1709 2 роки тому

    Bai ji 6522 kita a

  • @ramankumariee5318
    @ramankumariee5318 Рік тому

    5911 💪💪💪

  • @attar_sranvlogs7299
    @attar_sranvlogs7299 2 роки тому

    Do hal pade ch ture aunde a 13 hal best hunde

  • @gaggudhaliwal1449
    @gaggudhaliwal1449 2 роки тому

    Bai kina model a tractor

  • @neerajgujjar5677
    @neerajgujjar5677 2 роки тому +1

    75 hp kr rkhya

  • @happypunia3630
    @happypunia3630 2 роки тому +1

    Bast 👍👍

  • @ssidhu6979
    @ssidhu6979 2 роки тому +2

    Sidhu moose wala yaad aa gyaa😭😭😭😭😭😭😭

  • @balwindersinghgill5007
    @balwindersinghgill5007 2 роки тому +1

    Mari ta jandda kavad

    • @5911dhakkpaumehkma
      @5911dhakkpaumehkma  2 роки тому

      ਭਰਾਵਾ ਭੁਲੇਖਾ ਪੈਂਦਾ ਤੁਹਾਨੂੰ

  • @goragrewal1704
    @goragrewal1704 2 роки тому

    la v dyo veere

  • @brarharpreet2375
    @brarharpreet2375 2 роки тому +1

    Sade ala tan 13 ni khich da

    • @5911dhakkpaumehkma
      @5911dhakkpaumehkma  2 роки тому

      kyo y g

    • @brarharpreet2375
      @brarharpreet2375 2 роки тому +1

      @@5911dhakkpaumehkma hard zameen krke saggo 3630 jada khich lena 59 tan bhut jda auokha hunda

    • @5911dhakkpaumehkma
      @5911dhakkpaumehkma  2 роки тому

      y tusi hard zamin wala leaver on kro phir dekheo

    • @5911dhakkpaumehkma
      @5911dhakkpaumehkma  2 роки тому

      area kehda ਤੁਹਾਡਾ

    • @brarharpreet2375
      @brarharpreet2375 2 роки тому

      @@5911dhakkpaumehkma jodiya nehera te muktsar area 5911 ,19 saal ho gye lye nu 1, 3630 aa 2010 model

  • @SonuMehra-xs8rv
    @SonuMehra-xs8rv 2 роки тому

    Gjb

  • @jashansandhupb0428
    @jashansandhupb0428 2 роки тому

    Bai g aa 6522 ni aa

  • @bhavdeepsingh9847
    @bhavdeepsingh9847 2 роки тому +2

    ਬਹੁਤ ਜ਼ੋਰ ਇਸ ਦੇ ਵਿਚ 👍 ਮੈਂ ਇੱਕ ਮੈਨਕ ਹਾਂ 5911 ਦਾ ਮੇਰ ਕੋਲ ਵੀ ਹੈ

  • @hindbelievesfilmww6276
    @hindbelievesfilmww6276 2 роки тому

    Ok

  • @samrapreet2638
    @samrapreet2638 2 роки тому +2

    75 hp aa

  • @agricultureimpliment9525
    @agricultureimpliment9525 2 роки тому

    Sirra

  • @ajayrana4618
    @ajayrana4618 2 роки тому

    Ye to sabka baap ha

  • @GulabSingh-xi6uh
    @GulabSingh-xi6uh 2 роки тому

    Very nice 👍👍👍👍👍👍 g

  • @HMTlovers
    @HMTlovers 2 роки тому +1

    Tuc app chalya bai

  • @NarinderSingh-ux2pt
    @NarinderSingh-ux2pt 2 роки тому

    Very nice

  • @sukhchainsingh9553
    @sukhchainsingh9553 2 роки тому +2

    Jhotha 🦬 traktar a bai ji 🔥🔥🔥💪

  • @amandeepSingh-cs5ck
    @amandeepSingh-cs5ck 2 роки тому

    Pind kehda veer

  • @_STUDIO-zd7zl
    @_STUDIO-zd7zl 2 роки тому

    5911❤️❤️💥💥💥💥

  • @kindashergill6419
    @kindashergill6419 2 роки тому

    Hmt

  • @Deepsingh5766-f8t
    @Deepsingh5766-f8t 2 роки тому

    Nyc

  • @kamalvirk6605
    @kamalvirk6605 2 роки тому +1

    Kitho da tractor bai top jma

    • @5911dhakkpaumehkma
      @5911dhakkpaumehkma  2 роки тому

      ਭਗਤਾ ਭਾਈ ਕਾ y g, ajj testing kri c total km kra k

  • @rashpalsingh7544
    @rashpalsingh7544 2 роки тому +1

    22 hp vdhai aa ya 59 hp hi aa

  • @sewak3374
    @sewak3374 2 роки тому

    Eh 5911 thodi a term 3 engine a eh te😃

    • @Jaspalsingh-je9oy
      @Jaspalsingh-je9oy 2 роки тому

      Veere term 3 engine ki hunda j daseo please

    • @sewak3374
      @sewak3374 2 роки тому

      @@Jaspalsingh-je9oy advance technology di hunda, dhua ni marda y

  • @navdeepsingh9370
    @navdeepsingh9370 2 роки тому +2

    ਸਾਰਾ ਦਿਨ ਨੀ ਚਲਦਾ

    • @Sidhuz__84
      @Sidhuz__84 2 роки тому +4

      Kyu rabbd da ga

    • @5911dhakkpaumehkma
      @5911dhakkpaumehkma  2 роки тому

      chalu y,

    • @ravinderravinder7880
      @ravinderravinder7880 2 роки тому +1

      Sart la y tractor tractor de sara din chalava ga

    • @jasdeepsingh661
      @jasdeepsingh661 2 роки тому +2

      HMT nu kus ne hunda cha din rat ik krda. Driver sahi hove

    • @navdeepsingh9370
      @navdeepsingh9370 2 роки тому +2

      @@jasdeepsingh661 ਬਾਈ ਗੱਲ ਇਹ ਕਹਿਣੀ ਚਾਹੁਣਾ ਵੀ ਕਿਉ ਤੰਗ ਕੀਤਾ ਹਲ ਤਾਂ ਪੰਦਰਾਂ ਵੀ ਬਹੁਤ ਹੁੰਦੇ ਆ ਨਾਲੇ ਰੈਲਾ ਚਲੂ

  • @sushilKumar-yb6iq
    @sushilKumar-yb6iq 2 роки тому

    1st 5911 te 2st 855😍😍