THARKI BABAA 132 || ਠਰਕੀ ਬਾਬਾ 132 || SEASON 02 || 2024 || Bakhipaad || Producerdxx

Поділитися
Вставка
  • Опубліковано 9 вер 2024

КОМЕНТАРІ • 883

  • @Aman_vlogs70
    @Aman_vlogs70 Місяць тому +490

    ਮੱਘਰ ਜਿੱਤੋ ਕੌਣ ਕੌਣ ਸਹਿਮਤ ਹੈ ਉਹ ਲਾਈਕ ਕਰੋ 😂😂

  • @gurmeetgill7246
    @gurmeetgill7246 29 днів тому +69

    ਬਾਈ ਪ੍ਰੋਡਿਊਸਰ ਜੇ ਮੱਘਰ ਬੱਖੀ ਪਾੜ ਨੂੰ ਹਰਾ ਤਾ ਨਾ ਮੁੜ ਕੇ ਨਹੀਂ ਦੇਖਦੇ ਤੇਰੀ ਵੀਡੀਓ ਜਿਹੜੇ ਜਿਹੜੇ ਸਹਿਮਤ ਆ ਬਾਈ ਲਾਈਕ ਕਰਨ

  • @psgill7616
    @psgill7616 Місяць тому +56

    ਜੇ ਮੱਘਰ ਨਾ ਜਿੱਤਿਆ ਕੀਹਦਾ ਕੀਹਦਾ ਦਿਲ ਟੁੱਟਜੂ ਗਾ ਦੱਸੋ ਬਾਬਿਓ

  • @Aman_vlogs70
    @Aman_vlogs70 Місяць тому +39

    ਮੱਘਰ ਬੱਖੀਪਾੜ ਦੇ ਫੈਨ ਲਾਈਕ ਕਰੋ 😂😂

  • @Manderjass-g5e
    @Manderjass-g5e Місяць тому +66

    ਕਹਿੰਦੇ ਕੌਣ ਆ ਗਿਆ ਕਹਿੰਦੇ ਮੱਘਰ ਆ ਗਿਆ ਜਿਹੜਾ ਵੱਖੀ ਪਾੜ ਦਿੰਦਾ😅

  • @Bal_jinder_Sehgal
    @Bal_jinder_Sehgal Місяць тому +67

    ਅੱਜ ਦਾ ਭਾਗ ਕਿਹਨੂੰ ਕਿਹਨੂੰ ਵਧੀਆ ਲੱਗਾ ਲਾਈਕ ਕਰੋ❤

  • @dspdhanveer2937
    @dspdhanveer2937 Місяць тому +19

    ਜਿਹੜੇ ਚੋਦੇ ਨੇ ਮੱਘਰ ਹੀ ਜਿੱਤੇ ਲਾਈਕ ਕਰਨ

  • @PalaAULAKH
    @PalaAULAKH Місяць тому +28

    ਆ ਗਿਆ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਮੱਘਰਾ ਅੱਜ ਵੀਡੀਓ ਕਿਵੇ ਲੇਟ ਕਰਤੀ ਬਾਈ ਬਹੁਤ ਉਡੀਕ ਕਰਵਾਈ ਮੱਘਰਾ ਹੁਣ ਕੋਈ ਕੈਂਪ ਆਲਾ ਸੀਨ ਵੀ ਪਾਉੁ ਫੇਰ ਬਣੂ ਗੱਲ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @pagal3317
    @pagal3317 Місяць тому +26

    ਟੁੱਟ ਗਈ ਤੱਕੜੀ ਖਿੜਗੇ ਵੱਟੇ ਮੱਘਰ ਪਾੜ ਗਿਆ ਬੱਖੀ ਫੱੜਲੋ ਟੱਟੇ .....😂😂

  • @AVTARSINGH-wr5wr
    @AVTARSINGH-wr5wr Місяць тому +54

    ਮੱਘਰ ਨੇ ਸਿਰਾਂ ਕਰਾਂ ਰੱਖੀਆਂ 😂😂

  • @user-nf9to4jj4j
    @user-nf9to4jj4j 28 днів тому +2

    ਮਘਰਾ ਤੀਆਂ ਤਾਂ ਲਵਾ ਦੇ ਸਉਣ ਦੀਆਂ ❤❤

  • @Love-z6g
    @Love-z6g Місяць тому +36

    ਆ ਗਿਆ ਮੇਰਾ ਯਾਰ ਕੋਟ ਦੁਨੇ ਵਾਲਾ ਖਿਚ ਕੇ ਰੱਖ ਕੰਮ ਨੂੰ ਮੱਘਰ ਬੱਖੀ ਪਾੜ ❤💪

  • @kuldeepchand4218
    @kuldeepchand4218 Місяць тому +12

    ਮੱਘਰਾ ਅਮਲੀ ਚੇਂਜ ਕਰੋਂ ਇਹਨਾਂ ਤੋਂ ਗੱਲ ਨਹੀਂ ਬਣਦੀ ਰੀਠੇ ਹੁਣਾਂ ਵਾਲੀ

    • @psgill7616
      @psgill7616 Місяць тому

      ਸਹੀ ਗੱਲ ਆ ਯਰ

  • @narsiram8316
    @narsiram8316 Місяць тому +3

    I Love Kala Singh from the core of my heart

  • @oficial_557
    @oficial_557 Місяць тому +6

    PRDUSER MENU GHAINT LGDA BNDA❤

  • @kulwinderverma8006
    @kulwinderverma8006 Місяць тому +6

    ਅਮਲੀਆ ਚ ਮੱਘਰ ਆਪ ਫਿਰਦਾ 😅😅

  • @sidhumonowaliya
    @sidhumonowaliya Місяць тому +8

    Maggar bakhi parh sadda pakka yaar hrr time w8 redi mnu ahdi hr video di ❤❤❤❤😂🎉🎉🎉

  • @simarsandhu343
    @simarsandhu343 Місяць тому +8

    ਜਿੱਥੇ ਸੁਣੇ ਹੁੰਦੀ ਤਾੜ ਤਾੜ
    ਸਮਝ ਲੀ ਓਥੇ ਹੋਣਾ ਮੱਘਰ ਵੱਖੀਪਾੜ 😊

  • @SsSs-ww4je
    @SsSs-ww4je Місяць тому +1

    Magar he Badsah0 tu ta Tera Cho nisan sabal jive khachrr tha Saman picho paisa ago Garden tak jahau akhe vich athru ah Jan ge Jang surma magazine sabah wala jite ga be jite ga sabah wala jite ga meri vote satnam silencer Delhi wala gk1 wala me jaroor vote tank he du ga bhaia nahi jitna chaida ❤❤❤❤❤❤🎉🎉🎉🎉🎉

  • @ShubhamKumar-us2vu
    @ShubhamKumar-us2vu Місяць тому +12

    ਕੋਟ ਦੁਣੇ ਵਾਲੇ ਸੰਤ 😂😂 ਆ ਗਏ ਓਏ 😂

  • @Abhii_7468
    @Abhii_7468 Місяць тому +2

    amli jma vdia ni sara amli aala part skip krna penda

  • @vickydauniya8021
    @vickydauniya8021 Місяць тому +11

    ਮੇਰਾ ਰੰਗਲਾ ਪੰਜਾਬ ਆ ਗਿਆ ਮੱਘਰ ਮੈਂਬਰ ❤❤❤❤

    • @Saaanjaat
      @Saaanjaat Місяць тому +1

      Ghre le ja😂ragla punjab😂😂

    • @psgill7616
      @psgill7616 Місяць тому +1

      @vickydauniya8021 ਬਿਲਕੁਲ ਬਾਈ ਲੱਖ ਰੁਪਏ ਦਾ ਗੱਲ ਕੀਤੀ

  • @user-um6qc5ns4w
    @user-um6qc5ns4w 27 днів тому +2

    27.20 wala seen bala ghaint aa 😂😂😂

  • @KuldeepSomal-eh2lh
    @KuldeepSomal-eh2lh Місяць тому +9

    ਕੋਈ ਦੱਸ ਦੋ ਬਾਈ ਅਮਲੀਆਂ ਆਲੇ ਰੋਲ ਚ ਇੱਕ ਮੱਘਰ vakhipaad ਆ ਜਿਹੜਾ ਅਮਲੀਆਂ ਦਾ ਪ੍ਰਧਾਨ ਆ ਕੇ ਮੱਘਰ ਦਾ ਹਮਸ਼ਕਲ ❤❤

    • @rockytrolls8105
      @rockytrolls8105 Місяць тому +1

      amliya da pardhan aa..par ha producer hi

    • @kuldipgill3194
      @kuldipgill3194 Місяць тому +1

      ਡਬਲ ਰੋਲ ਕੀਤਾ ਬਈ

    • @nav8472
      @nav8472 Місяць тому

      ਮੱਘਰ ਨਹੀਂ ਕੋਈ ਹੋਰ ਹੈ ਮੱਘਰ ਛੇ ਫੁੱਟ ਲੰਬਾ ਹੂ ਤੇ ਉਹ ਘੂਸਾ ਮਧਰਾ ਹੈ

  • @editoraujla9446
    @editoraujla9446 Місяць тому +6

    ਬਾਈ ਅਮਲੀਆ ਆਲਾ ਤਾਂ ਬੰਦ ਹੀ ਕਰਦੋ ਕੋਈ ਸਟੋਰੀ ਤਾਂ ਹੈਨੀ ਯਾਰ ਇਹਨਾਂ ਦੀ

  • @user-wz6qk6sf4m
    @user-wz6qk6sf4m Місяць тому +4

    ਨਕਲੀ ਸੇਠ ਆ ਦਾਰੂ ਰੁਜ਼ਗਾਰ ਤੇ ਹੀ ਰੱਖ ਲਈ

  • @jaspritsingh966
    @jaspritsingh966 Місяць тому +4

    ਸੱਬਲ ਗੈਂਗ ਜ਼ਿੰਦਾਬਾਦ

  • @VickyRatti-ms1xh
    @VickyRatti-ms1xh Місяць тому +2

    Fan m producer da yr acting kale di kaint lagan lagi ❤❤❤❤ 20:19 😂😂😂😂😂

  • @funnyvideos-cw9ny
    @funnyvideos-cw9ny Місяць тому +8

    ajh 10 to bdh phn e vekhde c kdo ayu tharki baba 🥰🥰

  • @user-jp7nv4ce6k
    @user-jp7nv4ce6k 25 днів тому +1

    ਛੁਣੀਆ ਤਾਂ ਮੈਂ ਵੀ ਸੀ ਚਿੱਟੀ ਜਿਹੀ ਇੰਜਣ ਡੋਨ ਕਰਦੀ ਆ ਪਰ ਮੈਂ ਤਾਂ ਘਰ ਦੀ ਕੱਢ ਕੇ ਪੀਨਾ ਗਾ😂😂😂😂

  • @SukhwinderSingh-wq5ip
    @SukhwinderSingh-wq5ip 29 днів тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂😂😂❤

  • @PardeepSingh-mi5ge
    @PardeepSingh-mi5ge Місяць тому +5

    ਹੈ ਕੋਈ ਹੋਰ ❤❤ ਮੱਘਰ ਜਿੰਦਾਬਾਦ ❤

  • @narsiram8316
    @narsiram8316 Місяць тому +1

    Kala Singh UP wala

  • @gurindersingh-xb9tz
    @gurindersingh-xb9tz Місяць тому +3

    ਬਾਈ ਹੁਣ ਲਿਆ ਵੀ ਦੋ ਵੋਟਾਂ ਵਾਲਾ ਦਿਨ , ਹੋਰ ਕਿੰਨੇ ਦਿਨ ਲੱਗਣੇ ਹਜੇ , ਰੋਜ ਹੀ ਵੀਡਿਉ ਵਿੱਚ ਗੱਲਾ ਕਰ ਕਰ ਖਤਮ ਕਰ ਦੇਂਦੇ ਵੀਡਿਉ , ਕੋਈ ਮਜ਼ਾ ਨਹੀਂ ਆਉਂਦਾ

  • @JagjeetSingh-bq4og
    @JagjeetSingh-bq4og Місяць тому +6

    ਠਰਕੀ ਬਾਬਾ ਜ਼ਿੰਦਾਬਾਦ

  • @sumitbawa
    @sumitbawa Місяць тому +3

    nabhe ale lao hajri fer❤😂

  • @SunilKumar-x5t5i
    @SunilKumar-x5t5i Місяць тому +1

    Siiraaa jatta bahut ghaint video aa yr ❤

  • @sidhu_mehraj_wala
    @sidhu_mehraj_wala Місяць тому +5

    ਖਿੱਚ ਕੇ ਰੱਖੋ ਬਾਬੇਉ ❤❤❤❤❤

  • @user-vt6kp3vb4l
    @user-vt6kp3vb4l 27 днів тому +1

    ਬੱਖੀ ਪਾੜ ਜਿੱਤੂ ਪੱਕਾ🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

  • @VickySingh-y2p
    @VickySingh-y2p Місяць тому +1

    Sirra kari jane o y ji

  • @gurdeep_11
    @gurdeep_11 29 днів тому

    ਜੇ ਬਾਈ ਮੱਘਰ ਜਿਤੁੰਗਾ ਤਾ ਤਾਹਿ ਗਲ ਬਗਣੀ ਆ ਨਹੀ ਤਾ ਅਸੀ ਨਹੀ ਦੇਖਣੇ ਅਗੇ ਬਾਈ ਪਾਟ 🙏

  • @rajpreetsidhu6432
    @rajpreetsidhu6432 Місяць тому +7

    ਮੱਘਰ ਵੱਖੀਪਾੜ ਆਗਿਆ ❤❤

  • @ManpreetSingh-c4s
    @ManpreetSingh-c4s Місяць тому +4

    ਬਹੁਤ ਬਹੁਤ ਬਹੁਤ ਵਧੀਆ ਜੀ ❤.

  • @narsiram8316
    @narsiram8316 Місяць тому +2

    Kala Singh is a nice character

  • @gurjantsingh7094
    @gurjantsingh7094 Місяць тому +1

    🎉🎉🎉

  • @JassMy-tq5ls
    @JassMy-tq5ls Місяць тому +1

    ਮੱਘਰ ਵੀਰ ਤੂੰ ਜਿੱਤੇ ਗਾ ਤਾ ਅਗਲੇ ਪਾਰਟ ਦੇਖਗੇ ਼਼਼਼਼਼਼਼ਨਹੀ ਨਹੀਂ ❤❤❤❤਼਼਼਼਼਼

  • @RajdeepDeol-zg9qt
    @RajdeepDeol-zg9qt Місяць тому +4

    Teri wargi video koi nhi bna skda yr❤❤

  • @harmansingh2464
    @harmansingh2464 27 днів тому +1

    ਜੈ ਮੱਘਰ ਨਾ ਜਿੱਤਿਆ ਵੀਡਿਉ ਦੇਖਣੀ ਛੱਡ ਦੇਣੀ ਆ ਬਾਈ ਸੱਚ ਦਸਾ

  • @user-vt6kp3vb4l
    @user-vt6kp3vb4l 27 днів тому +1

    ਅੱਜ ਕੱਲ ਕਿਸੇ ਦੀ ਬੱਖੀ ਪਾੜਦੇ ਨੀ ਬਾਈ ਜੀ😢

  • @manidhaliwal31
    @manidhaliwal31 Місяць тому +3

    ਮੱਘਰ ਇੱਕ ਵਾਰ ਮੂਰਤੀ ਨੂੰ ਕੁੱਟ 😂😂

  • @ajaydhailwal8513
    @ajaydhailwal8513 Місяць тому +1

    Sirra video Bai 👍👍🎉🎉

  • @PlumberWorkes
    @PlumberWorkes Місяць тому +1

    ਗਲੈਡੂ ਦੀ ਐਕਟਿੰਗ ਨੰਬਰ 1ਆ ਯਰ sirra y ਗਲੇਂਡੂ yarr 😂😂😂😅🎉🎉

  • @JassDeep-wb7lb
    @JassDeep-wb7lb Місяць тому +1

    ਦਿਲ ਖੁਸ਼ ਕਰਤਾ ਅੱਜ ਤਾਂ ਜਮਾ ਹੀ ਸਿਰਾ ਲਾਤਾ 😂😂

  • @navinderrurka
    @navinderrurka Місяць тому +5

    Sira bai ਓਏ

  • @harpallahoria307
    @harpallahoria307 Місяць тому +7

    ਮੱਗਰ ਬੱਖੀ ਪਾੜ❤❤

  • @SukhwinderSingh-em3qd
    @SukhwinderSingh-em3qd Місяць тому +7

    ਕੌਣ ਕੌਣ ਵੀਡੀਓ ਦੀ ੳਡੀਕ ਚ ਸੀ ⏳

    • @dhillon1310
      @dhillon1310 Місяць тому +1

      mai huna bro har part li

  • @kuldeepsinghsardarji8892
    @kuldeepsinghsardarji8892 Місяць тому +2

    ਬਹੁਤ ਵਧੀਆ ਮੱਘਰ ਸਿਆਂ 😂😂

  • @malkeetsingh7047
    @malkeetsingh7047 Місяць тому +2

    ਮੱਘਰ ਵੱਖੀਪਾੜ ਜ਼ਿੰਦਾਬਾਦ ❤❤❤❤❤😂😂😂😂

  • @JasveerSingh-xl8nn
    @JasveerSingh-xl8nn Місяць тому +1

    Kale ne ghar 3 kartoos rakhe honye ne 😅😅😅😅

  • @_Lopon007
    @_Lopon007 Місяць тому +1

    ਸਮੋਸੇ ਜੇ ਸੀ 😂😂

  • @JaskaranRam-ov4rj
    @JaskaranRam-ov4rj 27 днів тому +1

    Masi de hat la ke para nu😅😅

  • @JORASINGH-r8j
    @JORASINGH-r8j Місяць тому +5

    ਆ ਗਿਆ ਬਾਬਾ❤

  • @ManinderSidhu-of9bl
    @ManinderSidhu-of9bl Місяць тому +1

    Sirraa

  • @harishabdal3928
    @harishabdal3928 Місяць тому +17

    ਆਗੇ ਕੋਟਦੁਨੇ ਆਲੇ ਸੰਤ ❤ luv from dalelgarh Malerkotla ❤

  • @narsiram8316
    @narsiram8316 Місяць тому

    Pirta is also my favorite character

  • @gagandeepsinghbrar7346
    @gagandeepsinghbrar7346 Місяць тому +1

    Ikk number da driver a kadd kadd ke paunda😂😂👍 i just can't stop laughing .Keep entertaining

  • @SandeepSingh-mv7br
    @SandeepSingh-mv7br Місяць тому +2

    ਅਮਲੀਆ ਵਾਲੀ ਗੱਲ ਨਹੀ ਬਣੀ ਪਹਿਲਾ ਵਾਲੇ ਅਮਲੀ ਠੀਕ ਸੀ ਗੇ

  • @DeepakSharma-gc2ds
    @DeepakSharma-gc2ds Місяць тому +1

    Bai New Zealand to Aa Sach Dsa Hass Haas Vakhiya kathiya ho jandiya 😅😅

  • @user-mo7gr1je9n
    @user-mo7gr1je9n 29 днів тому

    ਜਲਦੀ ਵੋਟਾਂ ਪਾਓ ਯਾਰ ਬਹੁਤ ਇੰਤਜਾਰ ਆ ਸਾਨੂੰ ਵੋਟਾਂ ਦਾ

  • @nsgill1353
    @nsgill1353 Місяць тому +1

    ❤❤❤❤❤❤❤❤❤❤❤❤❤ love you 22g

  • @jaseerdassnathdass8544
    @jaseerdassnathdass8544 26 днів тому +1

    Very nice video ❤❤👍

  • @Gora_gurusaria
    @Gora_gurusaria 29 днів тому

    ਜਿਹੜੇ ਜਿਹੜੇ ਮੱਘਰ ਵੱਖੀਪਾੜ ਨੂੰ ਪਿਆਰ ਕਰਦੇ ਆ ਲਾਇਕ ਕਰੋ ਧੰਨਵਾਦ ਜੀ

  • @thinkingdifferent9890
    @thinkingdifferent9890 27 днів тому +1

    ਕਾਲਾ ਯੂਪੀ ਆਲਾ

  • @khushjot5807
    @khushjot5807 Місяць тому +2

    ਕਾਲੇ ਕੀ ਸਰਵਿਸ ਕਰੋਂ ਰਿਝ ਨਾਲ 😂

  • @RajdeepSingh-wn7xi
    @RajdeepSingh-wn7xi Місяць тому +3

    ਬਹੁਤ ਸੋਹਣ ਆ video

  • @user-vm6ev8rx7m
    @user-vm6ev8rx7m 29 днів тому +1

    ਮੱਘਰਾ ਕਾਲੇ ਦੀ ਸਰਵਿਸ ਕਰ ਕਿਸੇ ਐਪੀਸੋਡ ਚੋ

  • @khemchand6213
    @khemchand6213 29 днів тому

    ਮੱਘਰ ਹੀ ਜਿੱਤੋ

  • @kanwaljitsingh462
    @kanwaljitsingh462 27 днів тому +1

    ਮੱਘਰ ਤੂੰ ਜਿਤਨਾ ਨਹੀਂ ਦੇਖਣਾ ਬੰਦ

  • @GurditSingh-vm8fh
    @GurditSingh-vm8fh 29 днів тому

    Magar jitu ga 😂😂😅😅😅🎉🎉🎉❤❤

  • @rai_shortreel
    @rai_shortreel 27 днів тому +1

    Maggar jindabaad🎉🎉❤❤❤😅😅😅

  • @JagjeetSingh-po1bx
    @JagjeetSingh-po1bx 28 днів тому

    ਮੱਘਰ ਹੀ ਜਿੱਤੂ 🎉🎉🎉🎉

  • @user-uf8od3zi4q
    @user-uf8od3zi4q 29 днів тому

    Good nice video acting all family members ❤❤❤❤❤😅😅😅😅

  • @babbujassar800
    @babbujassar800 29 днів тому

    ਨਜ਼ਾਰਾ ਆਗਿਆ ਬਾਬੇ 😂❤

  • @desitruckerportugal6708
    @desitruckerportugal6708 29 днів тому

    ਸਤਿ। ਸ੍ਰੀ ਅਕਾਲ। ਜੀ। ਸਾਰੇ। ਵੀਰਾਂ ਨੂੰ ਪ੍ਰੋਡਿਊਸਰ
    ਹੁਣੀ ਬਹੁਤ। Vadiya vlog ਬਣਾਂਦੇ। ਤੁਸੀਂ। ਮੇਰੇ। Vlog vi ਦੇਖ ਸਕਦੇ ਹੋ ਮੈਂ।portugal🇵🇹 ਟਰੱਕ। Vlog ਬਨਾਨਾ thanku

  • @gurjantsingh7094
    @gurjantsingh7094 Місяць тому +1

    ❤❤❤

  • @pardeepsinghgill4070
    @pardeepsinghgill4070 Місяць тому +2

    132 ਪਾਰਟ ਆ ਗਏ ਭੈਣਗੜਾਵੀ ਪੁਸ਼ਪਾ ਨੀ ਦਿਖੀ 😂

  • @gptcraze5563
    @gptcraze5563 Місяць тому +4

    Jine like ni kita o gay h😂😂

  • @Bond-er2kl
    @Bond-er2kl 27 днів тому

    ਯੂਪੀ ਆਲੇ ਕਾਲੇ ਦੀ ਸ਼ਟਰੋਲ ਹੋਣੀ ਚਾਹੀਦੀ

  • @HarpreetSidhu-b7z
    @HarpreetSidhu-b7z 11 днів тому

    ਮੱਗਰ ਤਾ ਜੱਟ ਫਿਰ ਵੀ

  • @Ramanishyari
    @Ramanishyari Місяць тому

    Sirra Baba ji ❣️❤😂

  • @sidhumoosewala1376
    @sidhumoosewala1376 Місяць тому +1

    ❤❤😂😂😂

  • @SukhaRoomi-l8o
    @SukhaRoomi-l8o Місяць тому +1

    Ghnt aa ❤

  • @jaggagill6482
    @jaggagill6482 Місяць тому

    ਮੱਘਰ ਜ਼ਿੰਦਾਬਾਦ 🔥🔥🔥🔥✌️✌️✌️✌️✌️

  • @Simran_dhaliwal88
    @Simran_dhaliwal88 Місяць тому

    ਮੱਗਰ ਆਪਣਾ ਕੁੜਮ ਬਲਾ ਲਾ ਯਾਰ ਵੋਟਾ ਤੱਕ ਕਿੱਥੇ ਭੇਜ ਤਾ ਆਪਣੇ ਕੁੜਮ ਨੂੰ ਤੇਰੀ ਉਮਰ ਦਾ ਇੱਕ ਓ ਹੀ ਤਾ ਸੀ

  • @Babafarmzira47
    @Babafarmzira47 28 днів тому

    ਸੋਨੀ ਦੀ ਲੈ ਮੱਗਰਾ ਛੇਤੀ ਜਿੱਤ ਭਾਵੇ ਹਾਰ

  • @nav8472
    @nav8472 Місяць тому +3

    ਕਾਲਿਆ ਸੋਨੀ ਦੀ ਵੋਟ ਮੱਘਰ ਨੂੰ ਪੱਕੀ

  • @avtarsingh2531
    @avtarsingh2531 Місяць тому +4

    ਲਾਲੇ ਨੇ ਕਦੇ ਪੁਸ਼ਪਾ ਦੇ ਦਰਸ਼ਨ ਨਹੀਂ ਕਰਾਏ

  • @ArshKhanal
    @ArshKhanal 29 днів тому

    Maghar bakhipad jinda baad❤❤

  • @Harwinderkhudal
    @Harwinderkhudal Місяць тому +1

    maghar bakhipaad jindabaad

  • @jassigill1790
    @jassigill1790 Місяць тому

    ਮਘਰ ਜਿੱਤਣਾ ਚਾਹੀਦਾ ਗਾ ਫੇਰ ਹੀ ਸਵਾਦ ਆਉਗਾ ਦੇਖਣ ਦਾ