Bhai Ranjit Singh ਜਦੋਂ ਹਿੰਦੂ ਪਰਿਵਾਰ 'ਚੋਂ ਉੱਠੇ ਖਾੜਕੂ ਨੇ ਦੱਸਿਆ ਕੀ ਹੁੰਦਾ ਭਾਈ ਰਣਜੀਤ ਸਿੰਘ ਦੀ ਕਹਾਣੀ E-40

Поділитися
Вставка
  • Опубліковано 16 вер 2024
  • Subscribe To #PTN24Channel :- goo.gl/xbj6E4
    ਜਦੋਂ ਹਿੰਦੂ ਪਰਿਵਾਰ 'ਚੋਂ ਉੱਠੇ ਖਾੜਕੂ ਨੇ ਦੱਸਿਆ ਕੀ ਹੁੰਦਾ ਮੁਕਾਬਲਾ, ਸ਼ਾਮ ਸੁੰਦਰ ਉਰਫ਼ ਭਾਈ ਰਣਜੀਤ ਸਿੰਘ ਦੀ ਕਹਾਣੀ ||E-40 || Balwinder Singh Pakhoke || PTN24 ||
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

КОМЕНТАРІ • 882

  • @PTN24Channel
    @PTN24Channel  4 роки тому +25

    Guru Nanak Langar Sewa Society International
    CANADA TRUST : ACCOUNT # 5283999; TRANSIT # 21242
    SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM
    {001-(416) 540-7454} , {001-(416) 625-3500}

  • @harpalsingh-fb2lv
    @harpalsingh-fb2lv 4 роки тому +233

    ਸਲਾਮ ਹੈ ਇਸ ਮਾਂ ਪਿਉ ਨੂੰ ਸਿੱਖ ਧਰਮ ਸਦਾ ਰਿਣੀ ਰਹੇ ਗਾ ਇਸ ਮਾਂ ਬਾਪ ਦਾ

    • @happymanku7937
      @happymanku7937 4 роки тому +9

      ਸਲਾਮ ਹੈ ਮਾਤਾ ਜੀ ਨੂੰ ਬਾਪੂ ਜੀ ਵिਹਗੁਰੂ ਜੀ ਮੇਹਰ ਕਰਨ

  • @KulwinderSingh-sh2jk
    @KulwinderSingh-sh2jk 4 роки тому +355

    ਫਿਰ ਉਠਿਆ ਕੋਈ ਭਾਈ ਕਿਰਪਾ ਰਾਮ ਦਾ ਵਾਰਸ
    ਸਲਾਮ ਹੈ ਇਸ ਅਣਖੀ ਪਰਵਾਰ ਨੂੰ !!! ਪਰ ਲੱਖ ਲਾਹਣਤ ਪਿੰਡ ਵਾਸੀਆਂ ਦੇ ਜਿਹਨਾ ਇਸ ਅਣਖੀ
    ਪਰਿਵਾਰ ਨੂੰ ਸਾਂਭਿਆ ਨਹੀ

    • @Jasdeep908
      @Jasdeep908 4 роки тому +16

      Kon samb Da y jine v saheed hoye a kise ne Saar ni li ki faida

    • @user-fg6bg3pk8l
      @user-fg6bg3pk8l 4 роки тому +4

      Sardar chutiye hote hai

    • @manjindersinghsandhu800
      @manjindersinghsandhu800 4 роки тому +11

      THE HINDU tu bund diti c..jede paise ni dite

    • @CaliStarJatt
      @CaliStarJatt 4 роки тому +7

      THE HINDU apne bajurga nu j k push

    • @charanpreet3639
      @charanpreet3639 4 роки тому +5

      @@user-fg6bg3pk8l brother plz app sikh history jruur read kro kom koi bhi galat nahi hoti har koom me kush lok jrur galat ho sakte hai so plz kisi dharm ko bura nahi kehna chahiye (hum nahi change bura nahi koi)

  • @abisingh186
    @abisingh186 4 роки тому +164

    ਧੰਨ ਤੇਰੀ ਸਿੱਖੀ ਸੁਤਿਗੁਰ ਬਾਜਾਂ ਵਾਲਿਆ। ਬਿੱਟੂ ਸਿੰਘ ਨੂੰ ਆਪਣੇ ਸੰਗਤ ਵਿੱਚ ਰੱਖੋ । ਗੁਰੂ ਫਤਿਹ ਸਿੰਘ ਜੀ

  • @khalsag9167
    @khalsag9167 4 роки тому +213

    ਸਿੱਖਾਂ ਦੇ ਘਰ ਜੰਮਿਅਾਂ ਨੂੰ ਵੀ ਮਾਵਾਂ ਸਿੱਖ ਨਹੀਂ ਬਣਾੳੁਦੀਅਾਂ ਮਾਵਾਂ ਅਾਪਣਾ ਮੂੰਹ ਸਿਰ ਮਨਾੲੀ ਫਿਰਦੀਅਾਂ

  • @harjindersingh-tm1co
    @harjindersingh-tm1co 4 роки тому +261

    ਸਲੂਟ ਆ ਮਾਤਾ ਜੀ ਤੁਹਾਨੂੰ ।
    ਐਹੋ ਜਿਹੇ ਯੋਧੇ ਨੂੰ ਜਨਮ ਦਿੱਤਾ।
    😢😢

    • @preetgill2363
      @preetgill2363 4 роки тому +4

      ਕੋਈ ਹੀਰੇ ਮੋਤੀ ਪੁੰਨ ਕੀਤੇ ਹੋਣੇ ਅਾ ਮਾਤਾ ਜੀ ਨੇ

    • @SS-bz6hw
      @SS-bz6hw 4 роки тому +1

      ਤੁਸੀਂ ਵੀ ਬਣ ਜਾਓ ਅੱਤਵਾਦੀ,
      ਸਾਲੇ ਸਲਾਮ ਦੇ,

    • @SS-bz6hw
      @SS-bz6hw 4 роки тому +1

      @@preetgill2363
      ਮਤਲਬ ਤੇਰੀ ਬੇਬੇ ਨੇ ਹੀਰੇ ਮੋਤੀ ਪੁੰਨ ਨਹੀਂ ਕੀਤੇ??
      ਕਿਸ ਤਰ੍ਹਾਂ ਦੇ ਗਾਂਡੂ ਬੇਅਕਲ ਲੋਕ ਨੇ,
      ਦੱਲਿਆਂ ਦੀ ਅਕਲ ਵੇਖ ਲਓ ਅੱਤਵਾਦੀ ਬਣ ਜਾਣ ਨੂੰ ਬਹੁਤ ਵੱਡੀ ਗੱਲ ਪ੍ਰਚਾਰ ਰਹੇ ਨੇ,
      ਭੋਸੜੀ ਦਿਓ ਜੇ ਥੋਨੂੰ ਲਗਦਾ ਅੱਤਵਾਦੀ ਹੋਣਾ ਬਹੁਤ ਵੱਡਾ ਕਾਰਨਾਮਾ ਆ ਤਾਂ ਤੁਸੀਂ ਆਪ ਵੀ ਚੱਕੋ ਹਥਿਆਰ
      ਮਾਦਰਚੋਦ ਕੁੱਤੇ ਲੋਕਾਂ ਦੇ ਜਵਾਕਾ ਨੂੰ ਪੁੱਠੇ ਰਾਹ ਤੋਰਨ ਲਈ ਕਿਵੇ ਉਕਸਾਉਂਦੇ ਨੇ

    • @preetgill2363
      @preetgill2363 4 роки тому +4

      @@SS-bz6hw ਸਭ ਤੋਂ ਵੱਧ ਬੇਅਕਲ ਤਾਂ ਮੈਨੂੰ ਤੂੰ ਲਗਦੈ ਜਿਸ ਨੂੰ ਗਾਲਾਂ ਤੋਂ ਬਿਨਾ ਗੱਲ ਨਹੀ ਕਰਨੀ ਅਾੳਂਦੀ

    • @preetgill2363
      @preetgill2363 4 роки тому +5

      @@SS-bz6hw ਇਹ ਅੱਤਵਾਦੀ ਨਹੀ ਜੁਝਾਰੂ ਯੋਧੇ ਅਾ

  • @ks-ni3qq
    @ks-ni3qq 4 роки тому +113

    ਗਲਤ ਗਲ ਹੈ ਜਿਹੜਾ ਪੰਥ ਦੇ ਵੱਡੇ ਪਰਧਾਨ ਇਸ ਪਰਿਵਾਰ ਤੱਕ ਨਹੀ ਪਹੁੰਚੇ ਹਨ ਇਸ ਪਰਿਵਾਰ ਦੀ ਮਦਦ ਕਰਦੇ ਤਾ ਇਕ ਮਿਸਾਲ ਬਣਦੀ ਕਿਉਂਕਿ ਉਹ ਪੰਡਤਾਂ ਦੇ ਘਰ ਪੈਦਾ ਹੋਕੇ ਇਸ ਲਹਿਰ ਵਿੱਚ ਆਇਆ

    • @bittukhaibal7920
      @bittukhaibal7920 4 роки тому +14

      ਜਿਹੜੇ ਸਿੱਖ ਕੌਮ ਦੇ ਵੱਡੇ ਪ੍ਰਧਾਨ ਬਣੇ ਫਿਰਦੇ ਹਨ ਕੀ ਤੁਸੀਂ ਉਨ੍ਹਾਂ ਨੂੰ ਸਿੱਖ ਮੰਨਦੇ ਹੋ ਮੈ ਤਾਂ ਨਹੀ ਮੰਨਦਾ

    • @thamansingh8716
      @thamansingh8716 4 роки тому +6

      ਇਸੇ ਕਰਕੇ ਤਾੰ ਲੋਕ ਸਿੱਖੀ ਤੋਂ ਦੂਰ ਹੋਈ ਜਾਂਦੇ ਨੇ । ਫੋਕਾ ਪਰਚਾਰ ਕੂੱਝ ਨੀ ਕਰਦਾ ।

    • @worldaroundthepeople2253
      @worldaroundthepeople2253 4 роки тому +2

      dekho slaama krna naal kuch nehi huna ...jine comment krde pye ne sare jane 500 rupees pon ta bahut kuch ta nehi unna di thodi help ho sakdi ae ...... ye koi idda krna chonda hove ta das dena ....

    • @SS-bz6hw
      @SS-bz6hw 4 роки тому

      ਤੂੰ ਇਹਦੇ ਘਰੇ ਜਾਕੇ ਬੁੰਡ ਦੇ ਆ,
      ਸਾਲਾ ਚਵਲ

    • @SS-bz6hw
      @SS-bz6hw 4 роки тому +2

      @@thamansingh8716
      ਭੋਸੜੀ ਦਿਆ ਅੱਤਵਾਦ ਸਿੱਖੀ ਦਾ ਪ੍ਰਚਾਰ ਏ,
      ਤੇਰੀ ਖਾਲੀ ਖੋਪੜੀ ਚ ਝੋਟੇ ਦਾ ਲੰਨ ਫਿਰਿਆ ਪਿਆ,
      ਸਾਲੀ ਗੰਦੀ ਨਸਲ

  • @SatnamSingh-ey3bg
    @SatnamSingh-ey3bg 4 роки тому +276

    ਸਿੱਖ ਕੌਮ ਦੇ ਦਰਦੀ ਤੇ ਕਰੋੜਾਂ ਅਰਬਾਂ ਦੇ ਮਾਲਕੋ ਇਸ ਪਰਿਵਾਰ ਵਲ ਜਰੂਰ ਵੇਖੌ

    • @SanjeevSharma.72
      @SanjeevSharma.72 4 роки тому +8

      Satnam Singh Veer ji sikh kom da drdi koi koi hai,lekin Sikh kom nu badnaam kr ke AArbaa de malak bahut bn gye ne.

    • @topnewlatestsong4104
      @topnewlatestsong4104 4 роки тому +2

      punjabi puttar shi keha vir

    • @worldaroundthepeople2253
      @worldaroundthepeople2253 4 роки тому +5

      dekho slaama krna naal kuch nehi huna ...jine comment krde pye ne sare jane 500 rupees pon ta bahut kuch ta nehi unna di thodi help ho sakdi ae ...... ye koi idda krna chonda hove ta das dena ....

    • @gursewaksodhi1124
      @gursewaksodhi1124 4 роки тому

      @@worldaroundthepeople2253 hanji

    • @worldaroundthepeople2253
      @worldaroundthepeople2253 4 роки тому

      @Rocky Gill OOO PAJI TUSSI menu phir fadd liya yr .... bas paji koi proof send krdo ki paise dite kida c ...paytm kite c ..phone pe tho dite c ..bank ch jma kreya c ....... ye paytm kite ta paji plz paytm di histroy ch ja k dekho othe huna proof kdo send kite c ...theek a ji ..... phone pe di b histroy dekh liyo ......bank ch b recipt mildi a hna sir ..plz koi b proof send krdo ki menu 500 send kite c ...ghar aa k paise de k jauga ..after lockdown

  • @arshpreetsingh928
    @arshpreetsingh928 4 роки тому +9

    ਸੱਚਮੁੱਚ ਨਾਮ ਰੌਸ਼ਨ ਕਰ ਗਿਆ ਮਾਤਾ ਜੀ ਤੁਹਾਡਾ, ਅੱਜ ਨਹੀਂ ਤਾਂ ਕੱਲ ਜਰੂਰ ਮੁੱਲ ਪਊ ਸ਼ਹੀਦੀਆਂ ਦਾ।

  • @harinderpalbrar5185
    @harinderpalbrar5185 4 роки тому +95

    ਬਹੁਤ ਹੀ ਖੂਬਸੂਰਤ ਨੋਜਵਾਨ ਸੀ

  • @pargatsingh-mg7lh
    @pargatsingh-mg7lh 4 роки тому +98

    ਮਾਤਾ ਤੂੰ ਧੰਨ ਆਂ
    ਧੰਨ ਉਂ ਤੁਸੀਂ ,
    ਜੇਹੜਾ ਸੂਰਮੇ ਪੁੱਤ ਨੂੰ ਜਨਮ ਦਿੱਤਾ

    • @user-fg6bg3pk8l
      @user-fg6bg3pk8l 4 роки тому +3

      Sardar chutiye hote hai

    • @HarjitSingh-hk3sv
      @HarjitSingh-hk3sv 4 роки тому +1

      @@user-fg6bg3pk8l tu kya hai fir

    • @osmstudiotrailor2616
      @osmstudiotrailor2616 4 роки тому +2

      @@user-fg6bg3pk8l Tum log kya Ho gandu

    • @Aman-vm8kw
      @Aman-vm8kw 4 роки тому +2

      @@user-fg6bg3pk8l juban sambhal la aavdi chutiye

    • @SS-bz6hw
      @SS-bz6hw 4 роки тому

      ਪ੍ਰਗਟ ਸਿੰਘ ਤੇਰੀ ਬੁੜੀ ਨੇ ਕੀ ਜੰਮਿਆ,
      ਘੂਸਾ?

  • @satnamsingh4960
    @satnamsingh4960 4 роки тому +85

    ਪ੍ਰਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ

  • @amritsingh862
    @amritsingh862 4 роки тому +59

    ਜਾਗਦੀ ਜਮੀਰ ਵਾਲੇ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ

    • @SS-bz6hw
      @SS-bz6hw 4 роки тому +1

      ਤੇਰੀ ਜ਼ਮੀਰ ਦਾ ਕੀ ਹਾਲ ਏ,
      ਜਾਗੀ ਕੇ ਮਰੀ ਆ,
      ਤੂੰ ਕਦੋ ਅੱਤਵਾਦੀ ਬਣਨਾ?
      ਹਰਾਮ ਦਿਓ ਕਿਉਂ ਗੰਦ ਪਾਇਆ ਅੱਤਵਾਦ ਨੂੰ ਪ੍ਰੋਮੌਟ ਕਰਕੇ

    • @karpetcabin
      @karpetcabin 3 роки тому

      @@SS-bz6hw Tu weswa da putar he

    • @SS-bz6hw
      @SS-bz6hw 3 роки тому

      @@karpetcabin
      ਤੇਰੀ ਭੈਣ ਦੀ ਫੁੱਦੀ ਮਾਰੀ ਬੂਝੜ ਨਸਲ, ਸਾਲਿਆ ਤੂੰ ਕਿਸੇ ਬੰਦੇ ਮੂੰਹੀ, ਵਾਲਾਂ ਦੀ ਝਾੜੀਆਂ ਵਾਲੀ ਗਸ਼ਤੀ ਦਾ ਹਰਾਮ ਦਾ ਬੱਚਾ ਏ

  • @arjunsinghsamanapb.3473
    @arjunsinghsamanapb.3473 4 роки тому +24

    ਵਾਰ ਵਾਰ ਵਾਰ ਵਾਰ ਸਲਾਮ ਹੈ ਮਾਂ ਨੂੰ,

  • @gagan7atla
    @gagan7atla 4 роки тому +71

    ਸਿਰ ਝੁਕਦਾ ਹੈ ਇਹਨਾ ਪਰੀਵਾਰਾ ਨੂੰ

  • @cesiumion
    @cesiumion 4 роки тому +51

    ਸ਼ਹੀਦ ਦੀ ਮਾਤਾ ਨੂੰ ਕੋਟਿ ਕੋਟਿ ਪਰਨਾਮ।

    • @gurdeepbhullar9542
      @gurdeepbhullar9542 4 роки тому +1

      ਮਾਂ।ਮੈ।ਆਪਣਾ।ਸਿਰ।ਤੇਰੇ।।ਚਰਨਾ।ਤੇ।ਰਖਦਾ

    • @SS-bz6hw
      @SS-bz6hw 4 роки тому

      ਥੋਡੀ ਭੈਣ ਦੀ ਛੋਲੀ
      ਸਾਲੇ ਕੁੱਤੇ,
      ਤੁਸੀਂ ਆਪ ਬਣੋ ਅੱਤਵਾਦੀ

  • @rashpalsingh5299
    @rashpalsingh5299 4 роки тому +34

    ਧੰਨ ਮਾਤਾ ਉਹ ਜਿੰਨੇ ਏਹੋ ਜਿਹੇ ਸੂਰਮੇ ਪੁੱਤ ਨੂੰ ਜਨਮ ਦਿੱਤਾ. 🙏🙏🙏🙏🙏🙏

  • @deepamehrotra6712
    @deepamehrotra6712 4 роки тому +8

    ਤੂੰ ਧੰਨ ਧੰਨ ਜਾਨਣੀ ਹੈ ਜਿਸ ਨੇ ਯੋਧਾ ਜਣਿਆ I salute You

  • @RanjitSingh-wx4bc
    @RanjitSingh-wx4bc 4 роки тому +84

    ਨਾ ਹਮ ਹਿੰਦੂ ਨ ਮੁਸਲਮਾਨ ।। ਅਲਹ ਰਾਮ ਕੇ ਪਿੰਡੁ ਪਰਾਨ

  • @jindersingh369
    @jindersingh369 4 роки тому +44

    ਵਾਹਿਗੁਰੂ ਜੀ ਜੀ

  • @SatnamSingh-ey3bg
    @SatnamSingh-ey3bg 4 роки тому +124

    ਵਾਹ ਉਏ ਸੂਰਮਿਆਂ ਸਾਮ ਸੁੰਦਰ ਜੀ ਸਿੱਖ ਕੌਮ ਆਪ ਨੂੰ ਯਾਦ ਰਖੇ ਗੀ

  • @kuljindersingh9597
    @kuljindersingh9597 4 роки тому +70

    ਸ੍ਰੀ ਪ੍ਰਨਾਮ ਸਹੀਦ ਨੂੰ

  • @kuldeepbhathal8457
    @kuldeepbhathal8457 4 роки тому +95

    ਭਾਈ ਰਣਜੀਤ ਸਿੰਘ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

    • @SS-bz6hw
      @SS-bz6hw 4 роки тому +2

      ਓਹਦੇ ਕੋਲ ਜਾ ਕੇ ਸਸਰੀ ਕਾਲ ਬੁਲਾ,
      ਤੈਨੂੰ ਫੇਰ ਸਵਾਦ ਬਾਹਲਾ ਆਉ

    • @karpetcabin
      @karpetcabin 3 роки тому +1

      @@SS-bz6hw Tu weswa da putar he

  • @renusood4350
    @renusood4350 4 роки тому +44

    Bhai Ranjit Singh ji nu lakh lakh Slam

  • @shamshersingh6103
    @shamshersingh6103 4 роки тому +3

    ਕਿਰਪਾ ਕਰਕੇ ਸਿੱਖ ਜਥੇਬੰਦੀਆਂ ਵੱਲੋਂ ਇਸ ਬਜੁਰਗ ਮਾਤਾ ਪਿਤਾ ਜੀ ਦੀ ਧਨੋ ਤੇ ਮਨੋ ਮਦਦ ਕਰਨੀ ਚਾਹੀਦੀ ਹੈ 🙏🙏🙏🙏🙏🙏🙏🙏🙏🙏🙏 ਜਿਨ੍ਹਾਂ ਨੇ ਸਿੱਖ ਕੌਮ ਨੂੰ ਇਕ ਸ਼ੇਰ ਪੁੱਤਰ ਦਿਤਾ ਸਲੂਟ ਹੈ ਇਸ ਹਿੰਦੂ (ਪੰਡਿਤ) ਮਾਤਾ ਪਿਤਾ ਜੀ ਨੂੰ

  • @armaangorkha9126
    @armaangorkha9126 4 роки тому +225

    ਸੇਰਨੀ ਮਾ ਦਾ ਸ਼ੇਰ ਪੁੱਤ

    • @snehagourav5495
      @snehagourav5495 4 роки тому +3

      Pr frr b hun brahmana nu gaala hi kadi jande aaa

    • @vikasramola4583
      @vikasramola4583 4 роки тому +2

      @@snehagourav5495 right

    • @preetgill2363
      @preetgill2363 4 роки тому +2

      ਬਹੁਤ ਕੀਮਤੀ ਕੁਮੈਂਟ ਵੀਰ ਜੀ

    • @armaangorkha9126
      @armaangorkha9126 4 роки тому +1

      @@snehagourav5495 ਮੇਰੇ ਪਿੰਡ ਆ ਫਿਰ ਤੇਨੂ ਪਤਾ ਲਗੇ ਸਾਡੀ ਪਡਤਾ ਨਾਲ ਕੀ ਸਾਝ ਆ

    • @preetgill2363
      @preetgill2363 4 роки тому +2

      @Rocky Gill ਨਹੀ ਤੁਸੀ ਗਲਤ ਸੋਚਦੇ ਹੋ ਵੀਰ ਜੀ ਸਾਡਾ ਹਿੰਦੂ ਨਾਲ ਕੋਈ ਵੈਰ ਨਹੀ ਹੈ ਸਾਡਾ ਵੈਰ ਸਿਰਫ ਜੁਲਮ ਨਾਲ ਹੈ ਜੇ ਜੁਲਮ ਹਿੰਦੂ ਜਾਂ ਮੁਸਲਮਾਨ ਤੇ ਹੁੰਦਾ ਤਾਂ ਅਸੀ ੳੁਸ ਚੀਜ ਦੇ ਵੀ ਖਿਲਾਫ ਅਾ

  • @rampalsingh5046
    @rampalsingh5046 4 роки тому +47

    ਦਾਤਾ ਧੰਨ ਤੇਰੀ ਸਿੱਖੀ

  • @singhsuraj1599
    @singhsuraj1599 4 роки тому +18

    ਸ੍ਰੋਮਣੀ ਕਮੇਟੀ ਦਾ ਅਰਬਾਂ ਦਾ ਬਜਟ ਏ ਉਹ ਸਾਰਾ ਪੈਸਾ ਜਿਹੜੇ ਸਿੱਖ ਸੂਰਮਿਆਂ ਦੇ ਪਰਿਵਾਰਾਂ ਦੀ ਹਾਲਤ ਸੁਧਾਰਨੀ ਚਾਹੀਦੀ ਹੈ,,ਜਿਹਨਾਂ ਸਿੱਖ ਕੌਮ ਲਈ ਕੁਰਬਾਨੀਆਂ ਦਿਤੀਆਂ,,,

  • @meharashraf8941
    @meharashraf8941 4 роки тому +55

    Zabardast veer g nice 🇵🇰🇵🇰🇵🇰🇵🇰🌹❤🌹❤🌹

  • @yadwindergill914
    @yadwindergill914 4 роки тому +3

    ਸਲੂਟ ਅਾ ੲਿਸ ਮਾਂ ਨੂੰ ਜਿਸਨੇ ਸ਼ੇਰ ਪੁੱਤ ਨੁੰ ਜਨਮ ਦਿੱਤਾ....ਵਾਹਿਗੁਰੂ ਚੜਦੀ ਕਲ੍ਹਾ ਚੋ ਰੱਖਣ...

  • @jassibhangu4203
    @jassibhangu4203 4 роки тому +101

    ਸ਼੍ਰੋਮਣੀ ਕਮੇਟੀ ਤੇ ਬਾਦਲ ਤਾਂ ਨਹੀਂ ਕੁੱਜ ਕਰਦੇ ਪਰ ਸਿਮਰਜੀਤ ਮਾਨ ਤਾਂ ਖਾਲਿਸਤਾਨ ਦਾ ਹਾਮੀ ਆ ਉਹਨ੍ਹਾਂ ਨੂੰ ਇਹੋ ਜੇ ਪਰਿਵਾਰਾਂ ਵੱਲ ਦੇਖਣਾਂ ਚਾਹੀਦਾ,

    • @jassibhangu4203
      @jassibhangu4203 4 роки тому +3

      ਸਹੀ ਗੱਲ ਆ ਵੀਰ

    • @ravibhalla7648
      @ravibhalla7648 4 роки тому +12

      Oh ta bai farak rakhda Hindu tho Sikh bane hoe bandeya ch ,baki dasam pita g warga Ni koi ho skda jina sab nu EKO jeha samjheya ,sir jukda dasam pita nu ,main v Hindu family cho Sikh baneya , kirpa akalpurak di

    • @GurcharanDhillon
      @GurcharanDhillon 4 роки тому +3

      @@ravibhalla7648 : ਵਾਜਿਗੁਰੂ ਕਿਰਪਾ ਰੱਖੇ, ਚੜੵਦੀ ਕਲਾ ਚ ਰਹੋ I

    • @jagroopkaur3509
      @jagroopkaur3509 4 роки тому +1

      @Amandeep Singh 100👌👌

    • @worldaroundthepeople2253
      @worldaroundthepeople2253 4 роки тому +2

      dekho slaama krna naal kuch nehi huna ...jine comment krde pye ne sare jane 500 rupees pon ta bahut kuch ta nehi unna di thodi help ho sakdi ae ...... ye koi idda krna chonda hove ta das dena ....

  • @HardeepSingh-HH88
    @HardeepSingh-HH88 3 роки тому +1

    ਸ੍ਰੀ ਵਾਹਿਗੁਰੂ ਜੀ,ਰਾਮ ਜੀ ਜਾ ਅੱਲਾ ਜਦੋਂ ਸ਼ੇਰਾਂ ਸਿੰਘਾਂ ਨੂੰ ਜਨਮ ਦਿੰਦਾ ਹੈ ਤਾਂ ਧਰਮ ਜਾਂ ਜਾਤ ਪਾਤ ਨਹੀਂ ਦੇਖਦਾ ਜੋ ਇਨਸਾਨ ਨੇ ਬਣਾੲੀਆਂ ਨੇ ਡਬਲ ਸੈਲੂਟ ਹੈ ਵੀ ਤੈਨੂੰ ਅਤੇ ਤੇਰੇ ਪਰਿਵਾਰ ਨੂੰ

  • @sartajsinghkhaira6855
    @sartajsinghkhaira6855 4 роки тому +40

    ਬਾੲੀ ਬਲਞਿਦਰ ਸਿੰਘ ਜੀ ੲਿਸ ਨੂੰ ਕਹਿਦੇ ਸਿਖੀ prnam youdheai nu

  • @tariveer4605
    @tariveer4605 4 роки тому +9

    ਮਾਤਾ ਜੀ ਪ੍ਰਣਾਮ ਥੋਨੂੰ ਮੈ ਥੋਡੇ ਪੈਰੀ ਪੈਨਾ...

  • @zorawarsunder4908
    @zorawarsunder4908 4 роки тому +25

    True,hindu,fimely

  • @thamansingh8716
    @thamansingh8716 4 роки тому +23

    ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਲੌਲਾਂ ਕਰਦੇ ਪਰਧਾਨ ਬਣੇ ਫਿਰਦੇ ਨੇ ਸਹਾਰਾ ਦੇਣਾ ਚਾਹਿਦਾ ਇਸ ਪਰਵਾਰ ਨੂੰ ।

    • @browneye6914
      @browneye6914 4 роки тому +2

      Jisne apna put de dita tusi salio ohna nu ki de dauge. 84 wale sikha wang ena nu bhikhari na samjo.

  • @Sukhwinder5567.
    @Sukhwinder5567. 4 роки тому +5

    ਵਾਹਿਗੁਰੂ ਜੀ ਮੇਹਰ ਕਰਿਓ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸ਼ਹੀਦ ਭਾਈ ਰਣਜੀਤ ਸਿੰਘ ਖਾਲਸਾ ਜੀ ਬਿੱਟੂ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਦੇ ਉਪਰ ਜੀ।
    🙏🏼🙏🏼🙏🏼🙏🏼👳🏽‍♂️👵🏽👳🏽‍♀️🧕🏽😭😭😢😢🦁🚩⚔🔫

  • @gurjantsardar656
    @gurjantsardar656 4 роки тому +20

    Waheguru Ji

  • @tarusingh6259
    @tarusingh6259 4 роки тому +38

    ਦਾਤ ਤੇ਼ ਭਗਤ ਸੂਰਮੇ 3ਜੱਗ ਜੳਦੇ ਨੇ ਬੇਬੇ ਵਸਤੇ ਕੳਈ ਸ਼ਬਦ ਨਾਹੀਂ।।ਜਾਨੀ ਜਾਣ ਤੳ ਜਨ ਜਣੇ ਦਾਤ ਭਗਤ ਜਾਂ ਸੁਰ ਨਾਹੀਂ ਜਣੀ ਨਾ ਜਾਣੈ ਕਹੇ ਗਵੇ ਨਉਰ ।।ਕਬਰ ਸਾਹਿਬ

  • @amardeepkhalsa1830
    @amardeepkhalsa1830 4 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ

  • @user-wh9wp6pb1z
    @user-wh9wp6pb1z 4 роки тому +83

    ਵਾਹ ਸ਼ੇਰਾ ਸਲਾਮ ਹੈ ਤੈਨੂੰ

  • @ParamjeetKaur-qw1ne
    @ParamjeetKaur-qw1ne 4 роки тому +37

    SALUTE TO MATA JI

  • @armaangorkha9126
    @armaangorkha9126 4 роки тому +22

    ਪਿਆਰਾ ਵੀਰ ਜੀ ਬਾਬਾ ਜੀ

  • @gurlabhsra1998
    @gurlabhsra1998 4 роки тому +13

    ਸਲਾਮ ਆ ਵੀਰ ਜੀ ਨੂੰ ਧੱਨ ਮਾਤਾ ਜੀ ਜਿਸ ਨੇ ਯੋਦੇ ਨੂੰ ਜਨਮ ਦਿਤਾ ਸਲਾਮ ਮਾਤਾ ਜੀ ਵਾਹਿਗੂਰੁ ਤੁਹਾਨੰ ਚੜਦੀ ਕਲਾ ਵਿਚ ਰੱਖੇ

  • @navukaur8903
    @navukaur8903 4 роки тому +22

    Salute this hindu veer

    • @rajanwahla2045
      @rajanwahla2045 4 роки тому +2

      Hindu nai sikh

    • @lavisingh724
      @lavisingh724 4 роки тому

      @@rajanwahla2045 tenu kii aaa

    • @sikhism1
      @sikhism1 4 роки тому +5

      @@lavisingh724 ਬਾਈ ਉਹਨਾਂ ਨੇ ਅੰਮ੍ਰਿਤ ਛੱਕ ਲਿਆ ਸੀ, ਸਿੰਘ ਸੱਜ ਗਏ ਸਨ।

    • @lavisingh724
      @lavisingh724 4 роки тому

      @@sikhism1 22 oo rajan nu kvo

    • @ajeetrana4220
      @ajeetrana4220 4 роки тому +1

      Rajan Wahla c ga tan hinduu hi

  • @satbirsingh5905
    @satbirsingh5905 3 роки тому

    ਦਿਲ ਬਹੁਤ ਦੁਖੀ ਹੋਇਆ .ਅੱਖਾਂ ਵਿੱਚੋ ਪਾਣੀ ਆ ਗਿਆ .ਸਲੂਟ ਆ ਮਾਤਾ ਜੀ ਨੂੰ .

  • @gshara1
    @gshara1 4 роки тому +21

    I salute this Mother every Sikh organisation should help this family. Sikhism can’t pay back the debt of the family but we can help the parents of Bhai Ranjit Singh Bittu’s

  • @golugolu8881
    @golugolu8881 4 роки тому +55

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਪ੍ਣਾਮ ਸਹੀਦਾ ਨੂੰ ।
    ਪੰਜਾਬੀਓ ਜਾਗੋ ਆਪਣੇ ਵੀਰਾ ਦਾ ਬਦਲਾ ਲੈਣਾ 2020 ਰੈਫਰੈਡਮ ਦਾ ਸਾਥ ਦਿਉ

  • @ransingh1439
    @ransingh1439 4 роки тому +24

    Es mata nu Parham hai g...

  • @ਖੈੜਾਡੇਅਰੀਫਾਰਮ

    ਹਥਿਆਰ ਚੁੱਕਣਾ ਗਲਤ ਕਦਮ ਹੈ

  • @harpreet928
    @harpreet928 4 роки тому +9

    🙏🙏🙏 Salute , Parnaam hai shaheeda nu 🙏🙏

    • @kspanjwarh
      @kspanjwarh 4 роки тому +1

      ਸ਼ਹੀਦੀ ਦੀ ਦਾਤ ਵਿਰਲਿਆਂ ਨੂੰ ਨਸੀਬ ਹੁੰਦੀ ਹੈ

  • @Mandeepsingh-rs5zh
    @Mandeepsingh-rs5zh 4 роки тому +18

    ਪ੍ਨਾਮ ਸ਼ਹੀਦਾਂ ਨੂੰ 👏

  • @mandeepsingh-ut9bc
    @mandeepsingh-ut9bc 4 роки тому +20

    Khalasa Ji

  • @sukhwinderkaur9821
    @sukhwinderkaur9821 4 роки тому +1

    ਸਲੂਟ ਆ ਭਾਈ ਸਾਹਿਬ ਨੂੰ

  • @PritamSingh-zb1iz
    @PritamSingh-zb1iz 4 роки тому +3

    ਮਾਤਾ ਜੀ ਸਲੂਟ ਹੈ ਤਹਾਨੂ

  • @manjeetsingh4111
    @manjeetsingh4111 4 роки тому +11

    Salute veer g

  • @merovana1682
    @merovana1682 3 роки тому

    ਸਾਡੀਆਂ ਸਰਕਾਰਾਂ ਦੀ ਗਲਤੀ ਤਾਂ ਹੈ ਹੀ ਹੈ ਪਰ ਇੱਕ ਗਲਤੀ ਅਸੀਂ ਵੀ ਕਰ ਰਹੇ ਹਾਂ ਇਹਨਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਅਣਗੋਲਿਆਂ ਕਰ ਕੇ 😓😓😓
    ਜੇ ਅੱਜ ਅਸੀਂ ਵੀ ਇਹਨਾਂ ਤੋਂ ਮੁੱਖ ਮੋੜ ਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਨੇ ਵੀ ਕੁਰਬਾਨੀ ਨੂੰ ਤਰਜੀਹ ਨਹੀਂ ਦੇਣੀ🙏🏻💐

  • @harjitkhehra9332
    @harjitkhehra9332 4 роки тому +10

    ਦਸਵੇ ਗੁਰੂ ਦਾ ਸੇਰ ਬਣ ਗਿਆ

  • @tharmindersingh897
    @tharmindersingh897 4 роки тому +5

    Salute hai Surme Nu te Maa pyo nu Waheguru ji

  • @JaswantSingh-iz5nv
    @JaswantSingh-iz5nv 2 роки тому +1

    ਇਸ ਸਿੱਖ ਨੂੰ ਸਲਾਮ ਹੈ ਨਾਲ ਇਸ ਮਾ ਨੂੰ ਸਲਾਮ ਹੈ ਹਿੰਦੂ ਨਾ ਕਿਹਾ ਕਰੋ ਸਿੱਖ ਹੈ ਨਾਲੇ ਸੇਵਾ ਦੇਖੋਂ ਇਸ ਪਰਵਾਰ ਦੀ ਫਿਰ ਸਲਾਮ ਹੈ ਸਾਰਿਆਂ ਨੂੰ

  • @jassakang6450
    @jassakang6450 4 роки тому +10

    ਵਾਹ ਕਮਾਲ kyaa baata ❤❤prnaam sheeda nu🙇‍♂️

  • @AmandeepSingh-up5hb
    @AmandeepSingh-up5hb 4 роки тому +13

    a real hero good veer

  • @JaswantSingh-kf4vb
    @JaswantSingh-kf4vb 4 роки тому +6

    Satnam shri Waheguru ji

  • @sukhdevsinghsandhu2074
    @sukhdevsinghsandhu2074 4 роки тому +10

    Parnaam Shahida nu

  • @gurvailsingh3849
    @gurvailsingh3849 Рік тому

    ਧੰਨ ਤੂੰ ਮਾਤਾ ਜਿਸ ਨੇ ਜੋਧਾ ਜੰਮੀਆ ਮੇਰੀ ਭਾਈ ਬਲਵਿੰਦਰ ਸਿੰਘ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਹਤੇ

  • @clash5983
    @clash5983 4 роки тому +42

    Veer ji es episode nu hindi vich banavo ta ki sare India nu v pta lag jave ki punjab vich 84 ke baad loka
    Ne kinni takleef sehan karni pai

  • @tahirmuhammad6919
    @tahirmuhammad6919 4 роки тому +8

    Paa g aj te ruwa e dita je, ankha vichu panni aa geya story sun ke, ALLAH maa g di MADAD kery😔

  • @arshsingh3731
    @arshsingh3731 4 роки тому +10

    Wah mata ji

  • @sukhwantkaur4755
    @sukhwantkaur4755 4 роки тому

    ਸਾਰੇ ਪਰਿਵਾਰ ਨੂੰ ਪ੍ਰਣਾਮ

  • @gurnamsangha2694
    @gurnamsangha2694 4 роки тому +7

    God bless him ji

  • @rajanbhatia4553
    @rajanbhatia4553 4 роки тому +85

    Veer ji Asin Punjab ch raihade han Asin Punjabi hana ke Hindu veer Mai v Hindu Gujjar aa par asi aap nu Punjabi te sardar samde ha Sade Punjab ch Hindu vad nehi hona chahida sago Saab nu guru grath Saab lad lagna chahida waheguru

    • @sandhumajor2854
      @sandhumajor2854 4 роки тому +7

      ਬੱਲੇ ਓ ਸ਼ੇਰਾ ਸਲਾਮ ਏ ਤੇਰੀ ਸੋਚ ਨੂੰ...

    • @gurukekregemojguruke4857
      @gurukekregemojguruke4857 4 роки тому +16

      ਅਸੀ ਸਭ ਪਿਡਾ ਦੇ ਰਹਿਣ ਵਾਲੇ ਕਿਸੇ ਸਿਖ ਹਿਦੁ ਦਾ ਕੋਈ ਝਗੜਾ,ਨਹੀ ਸਭ ਪਿਅਾਰ ਨਾਲ ਰਹਿਦੇ ਹਾ ਇਹ ਨਫਰਤ ਜਾਤ ਪਾਤ ਸ੍ਕਾਰ ਹੀ ਦਸਦੀ ਏ ਫਸਾਦ ਤਿਅਾਰ ਕਰਦੀ ਏ ਅਾਮ ਲੋਕਾ ਦਾ ਕੋਈ ਮਸਲਾ ਨਹੀ ਗੁਰੁ ਨਾਨਕ ਦੇਵ ਜੀ ਗੁਰੂ ਗੋਬਿਦ ਸਿਘ ਜੀ ਨੇ ਜਾਤ ਪਾਤ ਦੇ ਅਧਾਰ ਤੇ ਅਮਿ੍ਤ ਦਾ ਬਾਟਾ ਨਹੀ ਸੀ ਤਿਅਾਰ ਕਿਤਾ ਸਭ ਨੁ ਬਰਾਬਰ ਦਾ ਹਕ ਦਿਤਾ ਸੀ

    • @iqbalbhella8319
      @iqbalbhella8319 4 роки тому +6

      Sade v hindu Muslim daa koi rolla nai sab leaderan daa kitta hunda

    • @parampreetsingh7202
      @parampreetsingh7202 4 роки тому +3

      ਵਾਹਿਗੁਰੂ ਜੀ

    • @kirsan1020
      @kirsan1020 4 роки тому

      Kida bhatia saab.choudary Saab kithe de rehan wale oh

  • @satnamjassar8705
    @satnamjassar8705 4 роки тому +1

    ਧੰਨ ਜਿਗਰਾ ਤੇਰਾ ਮਾਂ ਵਾਹਿਗੁਰੂ ਮੇਹਰ ਕਰੇ 🙏🏻

  • @universewinner5107
    @universewinner5107 4 роки тому +5

    Ehe family mata ji pita ji dono very special han ehna te waheguru ji di kirpa hai tde ehna di kukho janme bache parmatma naal jurhe han . Bhagat family hai ehe

  • @sukhfoji3802
    @sukhfoji3802 4 роки тому +7

    Wow wow sulte vire nu respect from Toronto Canada

  • @jatindersingh9255
    @jatindersingh9255 4 роки тому +8

    Wahaguru g

  • @brownmunde4523
    @brownmunde4523 4 роки тому +5

    Wah bhai ranjit Singh Ji🙏🏻

  • @navrajsingh3399
    @navrajsingh3399 2 роки тому

    Waheguru ji ka khalsa waheguru ji ki fateh🙏🙏🙏🙏🙏

  • @Qualty_food_
    @Qualty_food_ 4 роки тому +15

    300 + comment..............te 200+coment vich likhya... ਸ਼ੇਰਨੀ ਮਾਂ ਨੇ ਸ਼ੇਰ ਨੂੰ ਜਨਮ ਦਿਤਾ ਆ ... ਯੋਧੇ ਦੀ ਮਾਂ .. ਧੰਨ ਆ ਮਾਂ ...ਓਏ ਤੁਹਾਡੇ ਖਿਤਾਬਾਂ ਦੀ ਲੋੜ ਨਹੀਂ ਆ ....ਇੱਸ ਮਾਤਾ ਨੂੰ ਇਸ ਵਕਤ ਮਦਦ ਦੀ ਲੋੜ ਹੈ ਤਾਂ ਜੋ ਇਹ ਆਪਣਾ ਗੁਜ਼ਾਰਾ ਠੀਕ ਠਾਕ ਕਰ ਸਕਣ।

  • @kssingh1924
    @kssingh1924 4 роки тому +3

    ਪ੍ਰਵਾਰ ਦਾ ਨੰਬਰ 987 631 8538
    ਜੋਧੇ ਦੀ ਬਹੁਤ ਵੱਡੀ ਕੁਰਬਾਨੀ ਹੈ ।ਦੂਸਰਾ ਸਿੰਘ ਢੇਸੀਆ
    ਦਾ ਨਾਲ ਸ਼ਹੀਦ ਹੋਇਆ ਸੀ । ਸ਼ਹੀਦ ਪਰਿਵਾਰਾਂ ਦੀ ਵੱਧ
    ਤੋ ਵੱਧ ਮਦਤ ਕਰਨਾ ਆਪਣਾ ਫਰਜ ਸਮਝੀਏ ।

    • @karmjeetsdhaliwal389
      @karmjeetsdhaliwal389 4 роки тому

      ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈ ਬਹੁਤ ਧੰਨਵਾਦੀ ਹਾਂ ਭਾਈ ਕਮਲਜੀਤ ਸਿੰਘ ਜੀ ਅਤੇ ਸ਼ਹੀਦ ਦੇ ਮਾਤਾ ਪਿਤਾ ਜੀ ਦਾ ਜਿਨ੍ਹਾਂ ਨੇ ਐਸੇ ਯੋਧੇ ਨੂੰ ਜਨਮ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @akaalsingh5613
    @akaalsingh5613 3 роки тому

    ਅਸੀਂ ਹਿੰਦੂ,ਸਿੱਖ,ਮੁਸਲਮਾਨ,ਈਸਾਈ ਬਣੇ ਫਿਰਦੇ ਆਂ ਪਰ ਪਰਮਾਤਮਾ ਤਾਂ ਇੱਕੋ ਹੈ।

  • @ਖੈੜਾਡੇਅਰੀਫਾਰਮ

    ਮਾਤਾ ਜੀ ਦੇ ਬੋਲਣ ਦਾ ਤਰੀਕਾ ਬਹੁਤ ਵਧੀਆ

  • @partapsingh7678
    @partapsingh7678 Рік тому

    Parnaam shaheeda nu 🙏🙏

  • @manpreetkaur6254
    @manpreetkaur6254 4 роки тому +1

    Waheguru ji 🙏 dhan tuci dhan Sikhi waheguru ji.. maan eh 84dea Sare sheeda ta ohna di families ta v ..

  • @himmatsingh3628
    @himmatsingh3628 4 роки тому +6

    Dhan mata Pita
    Bhai sahib de

  • @prabsingh2514
    @prabsingh2514 4 роки тому +2

    Sikhs have great respect for this family and Sikhs should help this family

  • @dilbagsingh4577
    @dilbagsingh4577 4 роки тому +2

    ਮਾਤਾ ਜੀ ਆਪ ਜੀ ਦੇ ਚਰਨਾਂ ਵਿਚ ਮੱਥਾ ਟੇਕਦਾ। ਧਨ ਤੁਸੀਂ ਤੇ ਧਨ ਤੁਹਾਡੀ ਕਮਾਈ

  • @davinderkaur6407
    @davinderkaur6407 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @kulwindersinghbajwa9342
    @kulwindersinghbajwa9342 3 роки тому

    WAHEGURU G

  • @DaljeetSingh-lk7mz
    @DaljeetSingh-lk7mz 4 роки тому +5

    Dhanbaad paji sach loka nu dasan lae

  • @meharashraf8941
    @meharashraf8941 4 роки тому +28

    Veer g app k lya khaas.🌹🌹❤❤❤🌹🌹🌹🌹🌹❤❤❤🇵🇰🤲🤲🇵🇰🇵🇰🇵🇰

    • @rajudhaliwalbathinda5893
      @rajudhaliwalbathinda5893 4 роки тому +2

      Tusi kitho de ho pyare veer?

    • @meharashraf8941
      @meharashraf8941 4 роки тому +2

      @@rajudhaliwalbathinda5893 ma Pakistan se hun bro

    • @rajudhaliwalbathinda5893
      @rajudhaliwalbathinda5893 4 роки тому +1

      @@meharashraf8941 yr mera bhut dil krta hai Pakistan dekhne ka

    • @meharashraf8941
      @meharashraf8941 4 роки тому +1

      @@rajudhaliwalbathinda5893 welcomed bro ap bi aa jaoo.❤❤❤🌹🌹🇵🇰🇵🇰🇵🇰

  • @rajpindersingh4742
    @rajpindersingh4742 4 роки тому +2

    Waheguru ji ka khalsa waheguru ji ki Fatah koti koti parnam mata ji ate bhai sahib nu

  • @sukhrajsingh1772
    @sukhrajsingh1772 4 роки тому +3

    Waheguru

  • @jagmeetteona6186
    @jagmeetteona6186 2 роки тому

    ਪ੍ਣਾਮ ਸਹੀਦਾਂ ਨੂੰ🙏🙏

  • @MalkitSingh-ph6fr
    @MalkitSingh-ph6fr 3 роки тому

    WaheGuru ji

  • @lovelylovely3701
    @lovelylovely3701 4 роки тому +2

    ਅੱਜ ਦੀਅਾ ਸਿੱਖ ਜਥੇਬੰਦੀਆਂ ਅਾਪ ਤਾ ਕਰੋੜਾ ਅਰਬਾ ਦੀਅਾ ਮਾਲਕ ਬਨ ਗੲੀਆ ਪਰ ਜੋ ਸਿੰਘ 84 ਵੇਲੇ ਤੇ ੳੁਸ ਤੋ ਬਾਅਦ ਸਿੱਖ ਪੰਥ ਲੲੀ ਸਹੀਦ ਹੋਏ ਸਿੰਘਾਂ ਦੀਅਾ ਕੁਰਬਾਨੀਆਂ ਵੀ ਰੋਲ ਦਿੱਤੀਅਾ ਸਰਮ ਅਾਓਨੀ ਚਾਹੀਦੀ ਹੈ ਅੱਜ ਦੀਅਾ ਜਥੇਬੰਦੀਆਂ ਨੂੰ

  • @RajinderSingh-rj4oo
    @RajinderSingh-rj4oo 4 роки тому

    Salute

  • @tanima8157
    @tanima8157 3 роки тому +1

    Balwinder pa ji tuhanu vi salaam h tuci vi ehna pariwara nu labde ho...ma. Vakia hi sherni h

  • @hakamsingh2018
    @hakamsingh2018 3 роки тому

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ
    ਅਕਾਲ ਪੁਰਖ ਕਿਰਪਾ ਕਰੇ ਸ਼ਹੀਦਾਂ ਦੇ ਪਰਵਾਰਾਂ ਨੂੰ ਚੜਦੀ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ

  • @sonubhatia4973
    @sonubhatia4973 4 роки тому +8

    ਅਮਿਰਤ ਛਕਣ ਤੋ ਬਾਦ ਵੀ ਪੁਲਸ ਵਾਲਿਆ ਵਲੋ ਸਿਰ ਤੋ ਕੇਸ ਕਤਲ ਕਰਵਾ ਦੇਣਾ ਇਹ ਬਹੁਤ ਨਿੰਦਣ ਯੋਗ ਘਟਨਾ ਹੈ

  • @SatnamSingh-dv3di
    @SatnamSingh-dv3di 4 роки тому

    ਧੰਨ ਐਂ ਤੂੰ ਮਾਤਾ ਜਿਹਨੇ ਐਸੇ ਸੂਰਮੇ ਪੁੱਤਰ ਨੂੰ ਜਨਮ ਦਿੱਤਾ । ਤੁਹਾਡੇ ਪਰਿਵਾਰ ਦਾ ਨਾਂ ਦੁਨੀਆਂ ਵਿੱਚ ਰੌਸ਼ਨ ਕੀਤਾ ।ਸਿਰ ਝੁਕਦਾ ਆਪ ਜੀ ਅੱਗੇ