Kirtan Sohila ਕੀਰਤਨ ਸੋਹਿਲਾ | ਰਾਗੁ ਗਉੜੀ ਪੂਰਬੀ ਮਹਲਾ ੫ | Vol-11 | Ladivar Katha | Giani Pinderpal Singh

Поділитися
Вставка
  • Опубліковано 4 лют 2025
  • Title - ਕੀਰਤਨ ਸੋਹਿਲਾ
    ਰਾਗੁ ਗਉੜੀ ਪੂਰਬੀ ਮਹਲਾ ੫ ॥
    ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
    ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥
    ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
    ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
    ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥
    ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
    ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥
    ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
    ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥
    ( ਅੰਗ - ੧੩ )
    By - ਗਿਆਨੀ ਪਿੰਦਰਪਾਲ ਸਿੰਘ ਜੀ
    Label - Giani Pinderpal Singh Ji
    follow us on Official youtube / facebook / instagram
    Subscribe our official UA-cam Channel
    www.youtube.co....
    Facebook official Page Link
    / gppsji
    follow us Official Instagram Link
    / gppsji13
    #bhaipinderpalsinghji #GianiPinderpalSinghji #Gurbanikatha #Poetry #Newpoem #katha #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #NewKatha #livegianipinderpalsinghji #Livekatha #bhaipinderpalsinghjichannel

КОМЕНТАРІ • 18