КОМЕНТАРІ •

  • @AmandeepSingh-je5yq
    @AmandeepSingh-je5yq 2 роки тому +17

    ਮਾਦੋਕੇ ਵਾਲ਼ੇ ਪੰਮੇ ਸ਼ਮਁਗ਼ਲ਼ਰ ਨਾਲ਼ ੲਸਦੇ
    ਸ਼ਬੰਦ ਬਹੁਤ ਗੁੜੇ ਸ਼ਨ

  • @truckmakhma20
    @truckmakhma20 2 роки тому +12

    ਇਹਨੇ ਆਪ ਕਿੰਨਾ ਨਸ਼ਾ ਵਿਕਵਾਇਆ ਪੰਜਾਬ ਵਿੱਚ ਨਕਲੀ ਖਾੜਕੂ ਆ ਨਾਲ ਰਲ ਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਅ ਬੋਲਦੇ ਨੂ

  • @Daske.WaleSahi
    @Daske.WaleSahi 2 роки тому +12

    ਜਿਹੜੇ ਨਿੱਕੇ ਨਿੱਕੇ ਬੱਚੇ ਮਾਰੇ ਆ ਫੋਰਸਾਂ ਨੇ ਤੇ ਤੁਸੀਂ ਅੱਤ ਮਚਾਈ ਉਹਦੇ ਬਾਰੇ ਵੀ ਦੱਸੋ

  • @randhirsingh3730
    @randhirsingh3730 2 роки тому +6

    सारी मेहरबानी पाकिस्तान की है, बंगलादेश का बदला लिया गया है, अकाल तखत ओर दूसरे गुरदवारों में हथियार एमनीशन कहां से आऐ, आज सचाई हर सभ को कड़वी लगती है है।
    में

  • @tharmindersingh897
    @tharmindersingh897 2 роки тому +17

    ਵੱਡਾ ਦੱਲਾ ਕਈ ਘਰ ਉਜਾੜ ਦਿਤੇ ਇਸ ਨੇ

  • @jeetmohanhanjrah9180
    @jeetmohanhanjrah9180 Рік тому +3

    VIRK was main conspirator of powerful drug syndicate because virk created drug Lords in Punjab. HE GAVE POLICE SECURITY TO THOSE DRUG LORDS.

  • @sukhmandhillon6474
    @sukhmandhillon6474 2 роки тому +21

    ਪੱਤਰਕਾਰ ਵੀਰ ਇਹ ਦੱਲਾ ਤਾਂ ਆਪ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਦਾ ਰਿਹਾ ਬੁੱਚੜ ਵਿਰਕ

    • @manbirsingh7212
      @manbirsingh7212 2 роки тому

      Mmm|mmmmm|mmmmmmmmmm||mmmmmmmmmmmmmmmmmmmmmmmmmmmmmmmmm|mmmmmmmmmmmmmmmmmmmmmmmmmmmmmmmmmmmmmmmmmmmmmmmmmmmmmmm|MP

  • @eastandwestpunjabisbest2382
    @eastandwestpunjabisbest2382 2 роки тому +1

    God bless only Honest person’s and Leader’s 👏🙏

  • @gurlabhsingh8072
    @gurlabhsingh8072 2 роки тому +9

    ਗਲਤ ਲੋਕ ਗੁਰੂ ਘਰ ਦਾ ਆਸਰਾ ਲੈ ਕੇ ਬੈਠ ਗਏ ਸਨ ਪਹਿਲਾਂ ਵੀ ਤੇ ਬਾਦ ਵਿੱਚ ਗੁਰੂ ਘਰ ਵਿੱਚ ਵੜ ਕੇ ਲੜਨਾ ਨਹੀਂ ਸੀ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਜੀ ਲੜਾਈ ਦਾ ਮੈਦਾਨ ਅਮਿਰਤਸਰ ਤੋਂ ਬਾਹਰ ਲੈ ਗਏ ਇਹ ਗੁਰੂ ਘਰਾਂ ਵਿੱਚ ਬੈਠ ਕੇ ਧਰਮ ਦਾ ਰੰਗ ਦੇ ਦਿੱਤਾ

    • @chamkaursingh587
      @chamkaursingh587 2 роки тому

      ਗੁਰੂ ਘਰ ਤੇ ਸਰਕਾਰਾਂ ਚੜ ਕੇ ਆਈਆਂ ਸੀ ਕੇ ਬਾਕੀ ਰਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਖੁਦ ਗੁਰੂ ਸਨ ਇਹ ਸਰਕਾਰ ਦੇ ਦਲਾਲ ਸੀ ਆਪਣੇ ਮੈਡਲਾਂ ਖਾਤਰ ਇਹਨਾ ਨੇ ਧੱਜੀਆਂ ਉਡਾਈਆਂ ਨੇ ਜਿਸ ਨੂੰ ਦੇਖਿਆ ਮਾਰ ਦਿਤਾ ਮਿਲੀਟੈਂਟ ਕਹਿਕੇ ਧਾਂਦਰਾ ਦਾ ਇੰਦਰਜੀਤ ਵੀ ਇਸ ਨੇ ਮਾਰਿਆ ਸੀ

    • @GaganDeep-sv6dj
      @GaganDeep-sv6dj 2 роки тому +4

      J kise cheez da chngi tarah pta na hove ta mooh nhi kholi da.1982 vich uttranchal vich darbar sahib da model bna k fauj nu training ditti ja rhi c odo tk ta sant bhindranwale othe gye nhi c oh ta 1983 de last vich gye c.darbar Saab de ilaawa 36 hor gurdwara sahibaan vich attack hoya c othe v bhindranwala betha c.thode wrge moorkh ehsaanfaraamosh napunsk Lok sikhii di bhawna nu smj hi ni skde.ik Sikh nu Darbaar Saab to shkti mildi hai

    • @mindushergill2175
      @mindushergill2175 2 роки тому +2

      @@GaganDeep-sv6dj ਬਾਈ ਇਕ ਗੱਲ ਸਮਝ ਨਹੀਂ ਆਈ ਜਦੋ ਓਹ ਦਰਬਾਰ ਸਾਹਿਬ ਨੂ ਢਾਹੁਣਾ ਈ ਚਾਹੁੰਦੇ ਸੀ ਤਾਂ ਮਾਡਲ ਬਣਾ ਕੇ ਟਰੇਨਿੰਗ ਕਿਉ ਦਿੱਤੀ ਗਈ। ਟਰੇਨਿੰਗ ਤਾ ਫੌਜ ਨੂੰ ਉਸ ਮਿਸਨ ਲਈ ਦਿੱਤੀ ਜਾਦੀ ਹੈ ਜਿੱਥੇ ਬਿਨਾਂ ਨੁਕਸਾਨ ਕੀਤੇ ਕਿਸੇ ਨੂੰ ਫੜਨਾ ਹੋਵੇ।। ਬਾਕੀ 36 ਗੁਰਦੁਆਰਾ ਸਾਹਿਬਾਨਾਂ ਚੋ ਇਕ ਗੁਰਦੁਆਰਾ ਸਾਹਿਬ ਤਰਨਤਾਰਨ ਦਾ ਓਥੇ ਵੀ ਅਟੈਕ ਹੋਇਆ ਸੀ ਤੇ ਉਥੋ ਹਥਿਆਰ ਬਰਾਮਦ ਹੋਏ ਸੀ।। ਜੋ ਆਪ ਜੀ ਨੇ 1982 ਚ ਟਰੇਨਿੰਗ ਦੇਣ ਦੀ ਗੱਲ ਆਪ ਜੀ ਵਰਗੇ ਹੋਰ ਸੂਝਵਾਨ ਸਿੰਘ ਸਾਹਿਬਾਨ ਕਰਦੇ ਹੋ ਕਿਰਪਾ ਕਰਕੇ ਇਹ ਨਾ ਕਰਿਆ ਕਰੋ ਇਹ ਸਿੱਖਾ ਦੇ ਖਿਲਾਫ ਜਾਦੀ ਹੈ, ਇਸਦਾ ਮਤਲਬ ਸਿੱਧਾ ਇਹ ਨਿਕਲਦਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਰਾਜਨੀਤੀ ਦਾ ਸਿਕਾਰ ਹੋ ਗਏ ਅਰਥਾਤ ਸਰਕਾਰ ਹੀ ਅਪਣੇ ਹਿਸਾਬ ਨਾਲ ਸਭ ਕੁਝ ਕਰ ਰਹੀ ਸੀ ।ਆਪਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਸੰਤ ਜੀ ਤਾ ਸਰਕਾਰ ਨਾਲ ਅਨੰਦਪੁਰ ਮਤੇ ਤੇ ਗੱਲਬਾਤ ਕਰਨ ਲਈ ਤਿਆਰ ਸੀ ਪਰ ਸਰਕਾਰ ਨੇ ਅਚਾਨਕ ਅਟੈਕ ਕਰ ਦਿੱਤਾ।

    • @mindushergill2175
      @mindushergill2175 2 роки тому

      @@GaganDeep-sv6dj ਬਾਈ ਇਕ ਗੱਲ ਸਮਝ ਨਹੀਂ ਆਈ ਜਦੋ ਓਹ ਦਰਬਾਰ ਸਾਹਿਬ ਨੂ ਢਾਹੁਣਾ ਈ ਚਾਹੁੰਦੇ ਸੀ ਤਾਂ ਮਾਡਲ ਬਣਾ ਕੇ ਟਰੇਨਿੰਗ ਕਿਉ ਦਿੱਤੀ ਗਈ। ਟਰੇਨਿੰਗ ਤਾ ਫੌਜ ਨੂੰ ਉਸ ਮਿਸਨ ਲਈ ਦਿੱਤੀ ਜਾਦੀ ਹੈ ਜਿੱਥੇ ਬਿਨਾਂ ਨੁਕਸਾਨ ਕੀਤੇ ਕਿਸੇ ਨੂੰ ਫੜਨਾ ਹੋਵੇ।। ਬਾਕੀ 36 ਗੁਰਦੁਆਰਾ ਸਾਹਿਬਾਨਾਂ ਚੋ ਇਕ ਗੁਰਦੁਆਰਾ ਸਾਹਿਬ ਤਰਨਤਾਰਨ ਦਾ ਓਥੇ ਵੀ ਅਟੈਕ ਹੋਇਆ ਸੀ ਤੇ ਉਥੋ ਹਥਿਆਰ ਬਰਾਮਦ ਹੋਏ ਸੀ।। ਜੋ ਆਪ ਜੀ ਨੇ 1982 ਚ ਟਰੇਨਿੰਗ ਦੇਣ ਦੀ ਗੱਲ ਆਪ ਜੀ ਵਰਗੇ ਹੋਰ ਸੂਝਵਾਨ ਸਿੰਘ ਸਾਹਿਬਾਨ ਕਰਦੇ ਹੋ ਕਿਰਪਾ ਕਰਕੇ ਇਹ ਨਾ ਕਰਿਆ ਕਰੋ ਇਹ ਸਿੱਖਾ ਦੇ ਖਿਲਾਫ ਜਾਦੀ ਹੈ, ਇਸਦਾ ਮਤਲਬ ਸਿੱਧਾ ਇਹ ਨਿਕਲਦਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਰਾਜਨੀਤੀ ਦਾ ਸਿਕਾਰ ਹੋ ਗਏ ਅਰਥਾਤ ਸਰਕਾਰ ਹੀ ਅਪਣੇ ਹਿਸਾਬ ਨਾਲ ਸਭ ਕੁਝ ਕਰ ਰਹੀ ਸੀ ।ਆਪਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਸੰਤ ਜੀ ਤਾ ਸਰਕਾਰ ਨਾਲ ਅਨੰਦਪੁਰ ਮਤੇ ਤੇ ਗੱਲਬਾਤ ਕਰਨ ਲਈ ਤਿਆਰ ਸੀ ਪਰ ਸਰਕਾਰ ਨੇ ਅਚਾਨਕ ਅਟੈਕ ਕਰ ਦਿੱਤਾ।

    • @Ranglapunjab103
      @Ranglapunjab103 2 роки тому +2

      @@mindushergill2175 ਜੇ ਸਰਕਾਰ ਦਾ ਮਨੋਰਥ ਅਕਾਲ ਤਖਤ ਨੂੰ ਢਾਹੁਣਾ ਹੀ ਸੀ ਫਿਰ ਤਾਂ ਸਰਕਾਰ ਨੂੰ ਏਨੇ ਫੌਜੀ ਮਰਵਾਉਣ ਦੀ ਕੀ ਲੋੜ ਸੀ? ਜਿਵੇਂ ਪਾਕਿਸਤਾਨ ਦੇ ਬਾਲਾਕੋਟ ਚੇ ਹਵਾਈ ਹਮਲਾ ਕਰਕੇ ਉਥੇ ਦੇ ਸ਼ਿਵਰ ਤਬਾਹ ਕੀਤੇ, ਉਸੇ ਤਰਾਂ ਹਵਾਈ ਜਹਾਜ਼ ਨਾਲ ਬੰਬ ਸੁੱਟਕੇ ਕੁਝ ਸਕਿੰਟਾਂ ਵਿਚ ਹੀ ਖੇਡ ਖਤਮ ਕੀਤੀ ਜਾ ਸਕਦੀ ਸੀ।

  • @humanbody580
    @humanbody580 19 днів тому

    Number one police officer virk sahib

  • @chamkaursingh587
    @chamkaursingh587 2 роки тому +21

    ਇਹ ਦੱਲਾ ਸੀ ਦਿੱਲੀ ਸਰਕਾਰ ਦਾ ਇਹ ਸਿੱਖ ਕੌਮ ਦੇ ਗੱਦਾਰ ਨੇ ਇਸ ਨੇ ਵੀ ਬਹੁਤ ਮੁੰਡੇ ਮਾਰੇ ਨੇ ਪਰਮਾਤਮਾ ਇਹਨਾਂ ਨੂੰ ਵੀ ਸਜਾ ਮਿਲੇਗੀ

    • @jasvindersingh4813
      @jasvindersingh4813 2 роки тому +3

      Eh Taa Dala Aa Jihrha Hathiar De ke Bindarawala Giani Jail Singh And Sanjay Gandhi Ne Shri Darbar Sahib Vich Warhia See Oho Kee see Os Ware Kush Daso Sari Sikh Kom Da Ghan Karwa Dita Apni Family Araba Pati Aa Isher Jalandhar Vich Indirjit Canada Vich Crorepati Aa

    • @varindersingh8945
      @varindersingh8945 2 роки тому

      @@jasvindersingh4813 veer merea kehria galla kar reha ik war ohna de jeewan te jhaat maar santa ne kde sangat da pesa nazayaz ni wartea, kade khud research kar ke parho santa de jeewan bare, aive jo propoganda national media chalonda ohnu agge na wadhao . General sinha nu parho k operation blue star kdo da planned c udo ta sant amritsar aae hi ni c fer govt pehla ee kyo tayari kar rahi si, gen sinha ne naa kiti ta Indra gandhi ne ohna di promotion rok ditti hor ki ki jhallea ohna eh parho

    • @varindersingh8945
      @varindersingh8945 2 роки тому

      @@jasvindersingh4813 kade ehvi research kro k santa di kehri mang galat si, sache khadkua ne kade kise nu najayaz tang ni kita, police ne ohna di kirdarkushi karan lai apne cat's to galat kam karwae te badmam khadkua nu kita

  • @SurjitSingh-yv4vm
    @SurjitSingh-yv4vm 2 роки тому +10

    ਇਸ ਬੰਦੇ ਦੇ ਅੰਦਰ ਅਜੇ ਵੀ ਜ਼ਹਿਰ ਹੈ ਸਿੱਖਾਂ ਨਾਲ ਹੋਈਆਂ ਵਧੀਕੀਆਂ ਦਾ ਕੋਈ ਫ਼ਿਕਰ ਨਹੀਂ

  • @baldevchungha2298
    @baldevchungha2298 2 роки тому +2

    ਇਹ ਲੋਕ ਪਹਿਲਾਂ ਕਿਥੇ ਸਨ ਜਦੋਂ ਦਰਵਾਰ ਸਾਹਿਬ ਹਥਿਆਰ ਜਾ ਰਹੇ ਸਨ ਆਪਣੇ ਟੱਟੂਆ ਨੂੰ ਅੰਦਰ ਭੇਜ ਕੇ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਸੀ

  • @godisone7399
    @godisone7399 9 місяців тому

    Waheguru ji Punjab te mehar da hth rkho ji 🙏 ❤

  • @balwindersinghjattana5770
    @balwindersinghjattana5770 2 роки тому +5

    ਬਲੈਕ ਥੰਡਰ ਤਾਂ ਉਹ ਕਾਰਵਾਈ ਸੀ ਜਿਵੇਂ ਕਿਸੇ ਨੇ ਕਿਹਾ ਮੈਂ 20 ਬੰਦਿਆਂ ਦੀਆਂ ਲੱਤਾਂ ਬਾਹਾਂ ਵੱਢੀਆਂ ਸੁਣਨ ਵਾਲਾ ਕਹਿੰਦਾ ਤੂੰ ਉਹਨਾਂ ਦੀਆਂ ੱਗਰਦਨਾਂ ਕਿਉ ਨੀ ਵੱਢੀਆਂ ਉਹ ਤਾਂ ਪਹਿਲਾਂ ਈ ਕਿਸੇ ਨੇ ਵੱਢੀਆਂ ਸਨ

  • @GauravSharma-or8bo
    @GauravSharma-or8bo 2 роки тому

    Good Interview

  • @simratpalsinghbrar5222
    @simratpalsinghbrar5222 2 роки тому +4

    ਜੋ ਅੱਜ ਵੀ ਜੁਝਾਰੂ ਸਿੰਘਾਂ ਨੂੰ ਮਿਲੀਟੈਂਟ ਕਹਿੰਦੇ ਨੇ ਕੀ ਇਹ ਲੋਕ ਸੱਚ ਬੋਲਦੇ ਹੋਣਗੇ ਕਦੇ ਵੀ ਨਹੀਂ ਇਹ ਸਾਰਾ ਸਰਕਾਰੀ ਪਰੋਪੋਕੰਡਾ ਹੈ ਇਸ ਤੋਂ ਬਚੋ

  • @James-Prinsep
    @James-Prinsep 2 роки тому +3

    Vadhiya kita tusi

  • @BTS__army289
    @BTS__army289 2 роки тому +6

    ਸ਼ਰਮ ਕਰ ਚੱਗਲਾ ਸਿਰ ਤੇ ਦਸਤਾਰ ਕੌਮ ਨੂੰ ਤੂੰ ਨਫ਼ਰਤ ਕਰਦਾ ਸਾਫ ਦਿਖ ਰਿਹਾ ਹੈ

  • @VlaadimirMakarov
    @VlaadimirMakarov 2 роки тому +2

    Proud of NSG, Indian Army and KPS Gill

  • @malkeetsingh5793
    @malkeetsingh5793 2 роки тому +1

    ਸਾਰੇ ਜੋ ਆਪਣੇ ਆਪ ਨੂੰ ਖਾੜਕੂ ਕਹਿੰਦੇ ਸੀ ਉਹ ਅਸਲੀ ਖਾੜਕੂ ਨਹੀਂ ਸੀ ਜੋ ਬਲੈਕ ਥੰਡਰ ਵੇਲੇ ਅੰਦਰ ਸਨ ਸਰਕਾਰੀ ਬੰਦੇ ਸਨ ਤਾਂ ਹੀ ਉਨ੍ਹਾਂ ਦਰਬਾਰ ਦੀ ਛੱਤ ਤੇ ਮਲ ਮੂਤਰ ਕਰਦੇ ਸਨ

  • @vijaykumaryadav5818
    @vijaykumaryadav5818 2 роки тому +2

    Kisi ko galat bolne se pahle hame khud ko dekhna hai ki hamara kya contribution hai samaj ki bhalai ke liye

  • @SatnamSingh-qh5nm
    @SatnamSingh-qh5nm Рік тому +1

    ਸ਼ਰਮ ਨਹੀਂ ਆਈ ਅਵਾਰਡ ਲੈਂਦੇ ਹੋਏ।
    ਬੇਸ਼ਰਮੀ ਦੀ ਹੱਦ।

  • @DarshanSingh-f5s
    @DarshanSingh-f5s Рік тому +1

    Cata kolo sabh ton vadh nojuan esne hi mrvae sn. Smjhaun Vali neeti odhon kithe see.

  • @nastriousjatt
    @nastriousjatt 2 роки тому +2

    Delhi te agent eve hi karde ne, ede layi hou kps gill sahab, sadi layi ta gill buchad e te rahuga

  • @sukhdevsinghdhaliwal899
    @sukhdevsinghdhaliwal899 2 роки тому +5

    Punjab barbad karta sarkaran ne

  • @Nirbhai-x2o
    @Nirbhai-x2o 12 днів тому

    ਉਪਰੇਸਨ ਨਹੀ ਸਾਕਾ

  • @simratpalsinghbrar5222
    @simratpalsinghbrar5222 2 роки тому +2

    ਇਹ ਅੱਜ ਵੀ ਸਰਕਾਰ ਨੂੰ ਡਿਫੈਂਡ ਕਰ ਰਹੇ ਹਨ ਸੰਤਾਂ ਨੂੰ ਮਿਲੀਟੈਂਟ ਕਹਿੰਦੇ ਹਨ

  • @KuldeepSingh-hg7yn
    @KuldeepSingh-hg7yn 2 роки тому +6

    ਬੁੱਚੜ ਹੈ ਇਹ

  • @gurpreetdhaliwal523
    @gurpreetdhaliwal523 2 роки тому +1

    Soch ke dekho... Assi Darbar Sahab matha tekan Jaiye...
    Ek Singh saanu farr ke, saare Parvaar nu kisse kamre ch le jae, Shaq de adhar t saade tabar nu muka chade saadian akhaan mohre...
    Aurtaan naal Rape karke othe maar ke dabb den...
    Ajj saade nal ek Accident v hunda, t assi Law, Police Parshasan t jaane a.. Socho Guru Ghar ander, Kuch Insaan jihna da Pehrava Sikh wala hove, Aapne aap nu Aap-e Law samjh bethe hon.. T ki haal hau ek Aam Insaan da...
    Jo hoya Bada maara si.. par Thanks to Indian Govt. Ajj assi Darbar Sahab bina darr to matha tekan jaida.. Kyunki saanu pta Law hega...

  • @shersingh1189
    @shersingh1189 2 роки тому +2

    ਪੰਜਾਬ ਦੇ ਬਾਰੇ ਮਾੜੀ ਸੋਚ ਰਖਣ ਵਾਲਾ

  • @sukhjeetkaur8803
    @sukhjeetkaur8803 2 роки тому +3

    Aho j gadara Di enterveo na karia Karo Sikh kom da ghan krn waly a bandy a

  • @jasvindersingh4813
    @jasvindersingh4813 2 роки тому +1

    Patarkar Sahib Sahib Eh Saria Nalo Wada Thug Aa Sara Punjab lotke Khaa Gaya Ehnu poshu jihrha SS Boarad Daa Chairman NuLotia Oho Pusho Es thug nu NAHI Taa Inspector Gurmit Pinky nu Push Lawo Virak taa 100 Choora Da 1 Choor Aa

  • @rajpaltiwana9249
    @rajpaltiwana9249 Рік тому

    ਬਹੁਤ ਪਾਪੀ ਬੰਦਾ ਇਹ ਖ਼ਾਕੀ ਬੁਚੜ ਇਹ ਲੋਕ ਸਿੰਘ ਕਹਾਉਣ ਦੇ ਲਾਇਕ ਨਹੀਂ

  • @billlabilllatanhaa9015
    @billlabilllatanhaa9015 2 роки тому +1

    Reporter tu kine paise khaade shrm nhi aundi tenu is gdaar diya sifta krda

  • @simratpalsinghbrar5222
    @simratpalsinghbrar5222 2 роки тому +1

    ਇਹਨਾਂ ਦੀਆਂ ਕਿਤਾਬਾਂ ਤੇ ਇੰਟਰਵਿਊ ਨਾਂ ਸੁਣੋਂ ਇਹ ਸਰਕਾਰੀ ਥੱਲੇ ਹਨ

  • @kindadeol2211
    @kindadeol2211 2 роки тому +2

    Veer butcher

  • @balwindersingh-re4io
    @balwindersingh-re4io 4 місяці тому

    Asi virk han per ah ksayi si thuuu

  • @nexion5144
    @nexion5144 2 роки тому +1

    ਅਫਸ਼ੋਸ਼ 3 ਵਾਰ ਜॅਟਾ ਨੇ ਹੀ ਅਕਾਲ ਤਖਤ ਸਾिਹਬ ਤੇ ਹਮਲਾ ਕੀਤਾ िਗਅਾ ,
    1.ਬਰਾੜ
    2.िਵਰਕ
    3. िਗॅਲ

  • @vipanmehta9848
    @vipanmehta9848 2 роки тому +1

    Sikha nu tuhaday taa garav hai

  • @Mrindia699
    @Mrindia699 2 роки тому +1

    Apne lagi te paat gyi

  • @baljeetsingh4995
    @baljeetsingh4995 2 роки тому +2

    Sikha ho ka sikha da gaar

  • @rampalsingh3708
    @rampalsingh3708 2 роки тому +1

    ਸ਼ਰਮ ਕਰ ਦੱਲੀਆ ਦਸਤਾਰ ਬੰਨ ਕੇ ਸਿੱਖਾਂ ਨਾਲ ਨਫ਼ਰਤ

  • @GaganDeep-sv6dj
    @GaganDeep-sv6dj 2 роки тому +3

    Waah bai waah Kya baat aa.tuc bhot hi chnge te dooje bhot hi mate.tuc kuch v glt nhi kita ohna ne kuch v thik nhi kita.tuc Darbaar Saab to bchon lyi bhot kuch kita te ohna ne Darbaar Saab di beadbi kiti jehre Darbaar Saab di paviterta lyi larde c.bhot chngi tarah jhooth bolya tuc te anchor ne v poori help kiti thodi.tuc dove Jane rall k hor videos bnao oda v tuc ralle hoye ho

  • @ManmohanSingh-kr8bx
    @ManmohanSingh-kr8bx 2 роки тому +1

    1955,,ਵੁਿਚ,,ਅਟੇਕ,,ਵਾਰੇ,,ਵੀ,,ਦਸੋ,,

  • @Mrindia699
    @Mrindia699 2 роки тому

    Comrade interview

  • @gurmeetsingh-fx5fo
    @gurmeetsingh-fx5fo 2 роки тому

    Je mn ghart bate kr rha h jekar es ki crpf ki gja indian army officer hunda ta masala bat cheet se hal ho jata

  • @Mrindia699
    @Mrindia699 2 роки тому

    Punjab nu jaanda
    .... Vada Rukh girne pe Dharti hilti hai

  • @jagtarsingh1604
    @jagtarsingh1604 2 роки тому

    Eh sardar nahi ho sakda kise sad di alad hai

  • @kulbirsingh1524
    @kulbirsingh1524 2 роки тому +1

    A kite a hun

  • @preetgs5209
    @preetgs5209 2 роки тому

    Goli kehdi kite jeeb wali ta nhi khanda

  • @Mrindia699
    @Mrindia699 2 роки тому

    Hath kada nhi.... Sardaar

  • @gurmeetdhaliwal2757
    @gurmeetdhaliwal2757 2 роки тому +1

    Punjab Khalistan sarkar Raj zindabad

  • @baldivsingh8675
    @baldivsingh8675 2 роки тому

    Has the Government of India address the demands of Anandpur Sahid Resolution or continue to erode the determination of Punjabi identity?

  • @James-Prinsep
    @James-Prinsep 2 роки тому

    Fuddu attwadia ney PUNJAB tbaa karta

    • @satnamdhindsa3759
      @satnamdhindsa3759 2 роки тому

      Yes those people are equally responsible who sporting them

    • @Mrindia699
      @Mrindia699 2 роки тому

      Bai... Delhi Sikh vi atwaadiya mare si...

  • @ParamjeetKaur-dp6ve
    @ParamjeetKaur-dp6ve 2 роки тому

    V. Bad

  • @GurjantSingh-np1tm
    @GurjantSingh-np1tm Рік тому

    Buchad ho tuc hun duhadia kudia ve nashe kardia tea amm loka dia ve tuhade ve canada baithe sade ve. Sharm kro.