ਪੰਜਾਬ ਦੇ ਮੋਗੇ ਜਿਲੇ ਦੇ ਇਸ ਪਿੰਡ ਨੂੰ ਬੋਹੜਾਂ ਵਾਲਾ ਪਿੰਡ ਕਹਿੰਦੇ ਆ, ਰੁੱਖ ਲਗਾਓ ਜੀਵਨ ਬਚਾਓ

Поділитися
Вставка
  • Опубліковано 30 вер 2024
  • ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਮੋਗੇ ਜਿਲੇ ਦੇ ਇਸ ਪਿੰਡ ਨੂੰ ਬੋਹੜਾਂ ਵਾਲਾ ਪਿੰਡ ਕਹਿੰਦੇ ਆ, ਰੁੱਖ ਲਗਾਓ ਜੀਵਨ ਬਚਾਓ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

КОМЕНТАРІ • 39

  • @Gurdeep.Singh_Dhaliwal
    @Gurdeep.Singh_Dhaliwal 3 місяці тому +7

    ਦਿੱਲੋ ਸਲੂਟ ਐ ਇਸ ਪਿੰਡ ਨੂੰ ( ਉਸ ਇਨਸਾਨ ਨੂੰ) ❤❤❤❤❤❤❤❤❤❤

  • @Naturalfarminginfo
    @Naturalfarminginfo 3 місяці тому +15

    ਜਿਵੇਂ ਅੱਜ ਕਲ ਲੋਕ ਵ੍ਹਟਸਐਪ ਤੇ ਆਪਣੀਆਂ ਰੀਲਾ ਬਣਾ ਕੇ ਪਾਉਂਦੇ ਨੇ ਹੁਣ ਹਰੇਕ ਇਨਸਾਨ ਇਕ ਇਕ ਰੁੱਖ ਲਗਾ ਕੇ ਵੱਟਸਅੱਪ ਅਤੇ ਯੂਟਿਊਬ ਤੇ ਸਟੇਟਸ ਲਗਾਓ ਅਤੇ ਜੇਕਰ ਕੋਈ ਏਡਾ ਕਰਦਾ ਹੈਂ ਤਾਂ ਉਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ , ਧੰਨਵਾਦ

  • @Gurdeep.Singh_Dhaliwal
    @Gurdeep.Singh_Dhaliwal 3 місяці тому +5

    ਬੜੀ ਦੁੱਖ ਵਾਲੀ ਗੱਲ ਐ ਜਿਹੜੇ ਪਿੰਡਾ ਵਿੱਚ ਨਿੰਮ ਸੁੱਕ ਗੇ😭😭😭😭

  • @pr5991
    @pr5991 3 місяці тому +2

    I live in Melbourne, I have 10 trees at my home, we store rain water for gardening. We cook food by solar energy and don't rely on grid. Most Australia houses have trees, so we use oxygen produced by our own trees.

  • @KuldeepSingh-l9h6g
    @KuldeepSingh-l9h6g 3 місяці тому +2

    Nihang Singh da name Likh ke Lavo g Please ❤🎉❤

  • @TanvirSingh-c7j
    @TanvirSingh-c7j 3 місяці тому +3

    Tree 🌳🌲🌲 is save you enjoy to life tanvir electrical work is public mind

    • @Seeho_9
      @Seeho_9 3 місяці тому

      ਪੰਜਾਬੀ ਬੋਲ ਬਾੲੀ

  • @KuldeepSingh-l9h6g
    @KuldeepSingh-l9h6g 3 місяці тому +2

    Wahiguru Wahiguru Wahiguru Ji ❤❤❤

  • @arrysekhon7586
    @arrysekhon7586 3 місяці тому +1

    Bai g pind bappiana dist mansa
    Sade pind 37 pippal te bohar ne ji pind vch… kai ta kafi saal purane hone ji 🙏🏼

  • @PritamSingh-om5bq
    @PritamSingh-om5bq 3 місяці тому

    ਸੇਵਕ ਵੀਰ ਏਸੇ ਸੜਕ ਤੇ ਸਥਿੱਤ ਚੜਿੱਕ ਤੋ ਅੱਗੇ ਮੋਗੇ ਵਾਲੇ ਪਾਸੇ ਇੱਕ ਪਿੰਡ ਝੰਡੇਆਣਾ ਸਥਿੱਤ ਹੈ ਉਸ ਪਿੰਡ ਦੇ ਮੇਨ ਅੱਡੇ ਉੱਪਰ ਜ਼ਰੂਰ ਜਾਕੇ ਆਉਣਾ ਜੀ ਓਥੇ ਦਸ ਮਿੰਟ ਖੜਕੇ ਵੀਡੀਓ ਜਰੂਰ ਬਣਾਉਣੀ ਉਸ ਸਥਾਨ ਤੇ ਬੋਹੜਾਂ ਦੀ ਇੱਕ ਕਿਸਮ ਦੀ ਝਿੜੀ ਕਹਿ ਸਕਦੇ ਹਾਂ ਉਸ ਜਗਾਹ ਖੜਕੇ ਕਿੰਨੀ ਠੰਡਕ ਮਹਿਸੂਸ ਹੁੰਦੀ ਹੈ ਜਰੂਰ ਜਾਣਾ ਵੀਰ

  • @sattasamadh3499
    @sattasamadh3499 3 місяці тому +2

    ਵਾਹਿਗੁਰੂ ਜੀ

  • @rameshrana336
    @rameshrana336 3 місяці тому +3

    सतश्रीअकाल जी🙏🙏

  • @KuldeepSingh-l9h6g
    @KuldeepSingh-l9h6g 3 місяці тому +1

    Name Pather Plait Lavo g Please ❤🎉❤

  • @inderpreetsingh6145
    @inderpreetsingh6145 3 місяці тому

    ਸਾਡੇ ਪਿੰਡ ਵੀ ਇੱਕ ਵੋਹੜ ਅੱਡੇ ਤੇ ਹੈਗਾ ਨਿੱਚੇ ਉਸ ਦੇ ਸੱਤ ਬਣਾ ਦਿੱਤੀ ਸੀ ਠੰਡੀ ਛਾਂ ਨਿੱਚੇ ਵਹਿਕੇ ਅਨੰਦ ਆਉਦਾ

  • @Pb-VloggerSaini
    @Pb-VloggerSaini 3 місяці тому +1

    ❤ hun na catan daio yaar❤

  • @harindergrewal5418
    @harindergrewal5418 3 місяці тому +1

    Sat Shri Akal Sewak 22G Ok Tks ❤🎉❤🎉

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harbhajansingh-kl4nu
    @harbhajansingh-kl4nu 3 місяці тому

    Name of the village and name of the person who did this noble work should have been mentioned three or four times.

  • @LAYERFARMING
    @LAYERFARMING 3 місяці тому

    Kai ta youtube Facebook whatsapp te vi fake darakht laa rhe ne butia dia tania todh ke ohnu jameen cho gadh dinde

  • @AVTARSINGH-ej9lx
    @AVTARSINGH-ej9lx 3 місяці тому +1

    🙏

  • @multanisingh120
    @multanisingh120 3 місяці тому

    ਬਹੁਤ ਚੰਗੀ ਗੱਲ ਹੈ

  • @userbalvindersingh
    @userbalvindersingh 3 місяці тому +1

    Waheguru ji

  • @KSDhaliwal-zt8zs
    @KSDhaliwal-zt8zs 3 місяці тому +1

    Nice good 👍

  • @Korwala
    @Korwala 3 місяці тому

    ❤❤❤❤❤❤❤❤❤

  • @indarjitsingh5417
    @indarjitsingh5417 3 місяці тому

    Waheguru ji.ame har ek Punjab de pind Ch ame de borah te piple lone chahide neee.

  • @veergill2130
    @veergill2130 3 місяці тому

    N

  • @johanrahul
    @johanrahul 3 місяці тому

    Bahut bahut thanks ohna da jina ne eh trees lgaye ne.

  • @bhusankaur7312
    @bhusankaur7312 3 місяці тому

    Mainu bohd de drakhat dade de god varge lagde ne

  • @BalbirSingh-r8s
    @BalbirSingh-r8s 3 місяці тому

    B s dhiman panjola patiala🌲🌳🌴🌿

  • @Punjabivlogs865
    @Punjabivlogs865 3 місяці тому

    Great brother

  • @JaspalSing-zj1sh
    @JaspalSing-zj1sh 3 місяці тому

    Waheguru g

  • @IqbalSingh-fy6hn
    @IqbalSingh-fy6hn 3 місяці тому

    Very good

  • @unseenfarmerlife
    @unseenfarmerlife 3 місяці тому

    Mere Pad dade ne saade pind che 5 jgah bod te pipal laaye jo aj kam aa rhe hai