@@rajudhaliwalbathinda5893 kyo nafrat faila raha bhai guru maharaj jitne tumhare utne hamaare bhi hain, tumhe muslim se pyar to karo bhai kisne roka aapko.
Thanks for the tour.... i really felt sooo good after watching this.... im not a sikh but after watching chaar sahibzaade movie, i was eager to see the real place. Thank you.
The person who dislikes the video seems to be one of the jalim has no heart. It is one of the costly little peice of earth memory of two Chhote Sahibjadey of Guru Gobind Singh ji.
Oh hoooooooooo hoooooooooo kon a ji jo ane pveter sake nu v dislike kre ja rhe ne ah dekh k ta pather dillan dean akhan v phar auon kindan da dill a thoda ma heran a
@@imstories bhai video utube par ha but mujhe share karna nhi aata aap utube par search karo tarak fateh debate with ansar raja zee news ki recording hai 4 minute ki
ਮੈਂ ਬਹੁਤ ਖੁਸ਼ਕਿਸਮਤ ਹਾਂ ਜੋ ਇਸ ਮੁਕੱਦਸ ਸਥਾਨ ਤੇ ਪੈਦਾ ਹੋਇਆ ਹਾਂ ਸ਼੍ਰੀ ਫਤਹਿਗੜ੍ਹ ਸਾਹਿਬ ਜੀ
ਗੁਰੂਦੁਆਰੇ ਜਾ ਕੇ ਮੰਨ ਨੂੰ ਇੱਕ ਸ਼ਾਂਤੀ ਮਿਲਦੀ ਅ ਜਿੱਦਾ ਇੱਕ ਮਾ ਦੀ ਗੋਦ ਚ❣️
ਗੁਰੂ ਜੀ ਦੇ ਇਤਿਹਾਸ ਵਿਚ ਟੋਡਰ ਮੱਲ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ
ਸਾਨੁੰ ਦਰਸਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਜੀ ਹਮੇਸਾ ਖੁਸ ਰੱਖਣਾ ਵੀਰ ਜੀ ਨੂੰ
Waheguru ji,,,,,,,
ਦਾਤਾ ਧੰਨ ਤੇਰੀ ਸਿੱਖੀ
ਧੰਨ ਸਿੱਖੀ ਦਾ ਨਜਾਰਾ।
ਕਦੇ ਖੋਪੜੀ ਤੇ ਰੰਬੀ
ਕਦੇ ਸੀਸ ਉੱਤੇ ਆਰਾ।
ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਕੋਟੀ ਕੋਟੀ ਪ੍ਰਣਾਮ ਜੀ
ਕੋਈ ਸ਼ਬਦ ਨਹੀਂ ਇੰਨਾ ਮਾੜਾ ਸਮਾਂ ਵਾਹਿਗੁਰੂ
Satnam waheguru ji
ਬਹਿ ਜੀ ਬਹਿ ਗੁਰੂ ਖਾਲਸਾ ਜੀ ਦਿਲ ਦੀ ਇੱਛਾ ਪੂਰੀ ਕਰ ਦਿਤੀ ਆਪ ਜੀ ਨੇ ਸਚ ਖੰਡ ਸਾਹਿਬ ਜੀ ਦਰਸਨ ਕਰਵਾ ਕੇ ।।ਵਾਹਿਗੁਰੂ ਜੀ ਮੇਹਰ ਰਖੇ ਆਪ ਜੀ ਤੇ
Dhan dhan guru gobind Singh ji
Waheguru ji 🙏
🙏🙏🙏dhan dhan shree guru gobind singh saheb ji🙏🙏🙏
ਧੰਨ ਧੰਨ ਮਾਤਾ ਗੁਜਰੀ ਜੀ ਤੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️😭😭
ਟੋਡਰ ਮੱਲ ਸਿੰਘ ਜੀ ਦੀ ਹਵੇਲੀ ਦੀ ਬੇਅਦਬੀ ਹੋ ਰਹੀ ਹੈ ਵਾਹਿਗੁਰੂ ਜੀ ਮੇਹਰ ਕਰਨ
Hnji Boht dukh di gll hai
Sahi gall hai us wall dhian Dena chaida hai
ਟੋਡਰ ਮੱਲ ਦਾ ਜ਼ਿਕਰ ਕਿਤੇ ਵੀ ਨਹੀਂ ਕੀਤਾ ਗਿਆ ਦੁਖ ਦੀ ਗੱਲ਼ ਹੈ
ਦਰਸ਼ਨ ਕਰਕੇ ਬਹੁਤ ਚੰਗਾ ਲੱਗਾ
ਅਨਲਾਈਕ ਕਰਨ ਵਾਲੇ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ ਹਨ ਜੀ 🙏
2.3k ਅਨਲਾਈਕ🤔ਮੈਨੂੰ ਤਾਂ ਲਗਦਾ ਕਿ ਗਲਤੀ ਨਾਲ ਡਿਸਲਾਈਕ ਬਟਨ ਦੱਬ ਦਿੱਤਾ ਨਹੀਂ ਤਾਂ ਐਨਾ ਕੋਈ ਬੇਵਕੂਫ਼ ਵੀ ਕਿਵੇਂ ਹੋ ਸਕਦਾ ਹੈ🤔ਜਾਂ ਫ਼ੇਰ ਭਾਈ ਇਹ rrs ਵਾਲੇ ਮੋਦੀ ਭਗਤ ਆ ਜਿਹੜੇ ਸਾਨੂੰ ਅੱਦਵਾਦੀ ਕਹਿੰਦੇ ਹੁੰਦੇ ਆ
Tusi sahi kiha🙏🙏🙏🙏🙏🙏🙏🙏🙏Balbir Kaur ji
ਸਤਿਨਾਮ ਵਾਹਿਗੁਰੂ🙏
छोटे साहिबज़ादों की क़ुरबानी की प्रणाम। 🙏
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਨਾਨਕੀ ਜੀ ਧੰਨ ਧੰਨ ਬੀਬੀ ਭਾਨੀ ਜੀ ਧੰਨ ਧੰਨ ਬੀਬੀ ਵੀਰੋ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਜੀ
मैं फ़िल्म चार साहिबजादे जितनी बार देखता हूं मन नही भरता
वाहेगुरु
Me too
Sahibjot
Veere main bhi baar naar dekh rhi
Me too
Sat sri akaal ji
*☬ ਵਾਹਿਗੁਰੂ ਜੀ ਕਾ ਖਾਲਸਾ ☬*
*☬ ਵਾਹਿਗੁਰੂ ਜੀ ਕੀ ਫਤਹਿ ☬*
*Waheguru Ji Ka Khalsa !!*
*Waheguru Ji Ki Fateh !!*
🙏🏻🌹🙏🏻🌹🙏🏻🌹🙏🏻🌹🙏🏻
Waheguru ji ka khalsa
Waheguru ji ka khalsa waheguru ji ki fateh
ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੇਰੇ ਵੱਲੋਂ
साहिबजादे 🙏🚩 फिल्म 25 बार देख चुका हूं पर मन नही भरता 🙏🙏😒☺️ अब पंजाब जाना पड़ेगा इतिहास को जानने के लिए 🙏🙏
i can tell u everything
I have a book about the entire history but its in Punjabi , wish it gets translated to Hindi & English
@@Simrankaur-ps5ls ਤੁਸੀਂ ਦੇਖੋ ਕਿ ਇਸ ਵਿਡੀਓ ਨੂੰ 2.3k ਡਿਸਲਾਈਕ ਕਰ ਗਏ😡ਮੋਦੀ ਭਗਤ ਤੇ rss ਵਾਲੇ ਕਿਸੇ ਦੇ ਸਕੇ ਨਹੀਂ
@@rajudhaliwalbathinda5893 kyo nafrat faila raha bhai guru maharaj jitne tumhare utne hamaare bhi hain, tumhe muslim se pyar to karo bhai kisne roka aapko.
@@rajudhaliwalbathinda5893 bhai wo dislike isliye hain jinhone yeh galat kra shahibjade ke sath
ਸਾਨੂੰ ਦਰਸ਼ਨ ਕਰਵਾਉਣ ਲਈ ਤਹਿ ਦਿਲ ਤੋ ਧੰਨਵਾਦ ਕਰਦੇ ਹਾ
Thanks @preet sandhu comment krn lai , plz keep supporting
Preet ji Hindi me Comment s Kiya Karo Kuch Samajh Nahi Aata Punjabi Vich
Hnji
Waheguru ji
Sukreya ji
When i visited here my eyes were filled with tears and i became very emotional. Waheguru ji 🙏
Waheguru ji satnam
🌺🧡💓🧡🌺🌺🙏🙏
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀ ਧੰਨ ਧੰਨ ਮੋਤੀ ਮਹਿਰਾ ਜੀ ਸਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏📿 ੴ ♥️♥️♥️♥️♥️♥️
Waheguru ji
Waheguru ji
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji
🙏🙏🙏
Chote sahebjadeyan di SHAHIDI nu koti koti parnam..😢😢😔
🙏🙏🙏🙏🙏
😭😭😢😢
@@Rajput-lp1fn sat sri akaalji
wehagur ji
Waheguru.ji
ਵਾਹਿਗੁਰੂ ਜੀ ਮੈਂ ਤੁਹਾਡੇ ਨਾਲ ਸਿਹਮਤ ਹਾਂ।ਇਸ ਜਗਾਂ ਤੇ ਗੁਰੂ ਘਰ ਬਣਾਇਆ ਗਿਆ ਹੈ। ਵਧੀਆ ਗੱਲ ਹੈ।ਪਰ ਇਹ ਜਗ੍ਹਾ ਤੇ ਉਹ ਸਭ ਕੁਝ ਬਣ ਜਾਂਦਾ ਜਿਵੇਂ ਜਿਵੇਂ ਛੋਟੇ ਸਾਹਿਬਜ਼ਾਦਿਆਂ ਨਾਲ ਮੁਗਲਾਂ ਦੀ ਸਰਕਾਰ ਨੇ ਕੀਤਾ ਸੀ।
ਬਹੁਤ ਬਹੁਤਬਹੁਤਬਹੁਤ ਮੇਹਰਬਾਨੀ ਵੀਰ ਜੀ
ਅੱਜ ਤੁਸੀ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾ ਦਿੱਤੇ ...ਵਾਹਿਗੁਰੂ ਜੀ🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਚਾਰ ਸਾਹਿਬਜ਼ਾਦੇ ਆ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਦੇ ਦਰਸ਼ਨ ਕਰਵਾਉਣ ਲਈ
Thanks for the tour.... i really felt sooo good after watching this.... im not a sikh but after watching chaar sahibzaade movie, i was eager to see the real place.
Thank you.
Thanks for appreciation.More will be come stay tune
ਵਾਹਿਗੁਰੂ ਸਿੱਖ ਕੌਮ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਤੇ
ਆਪਣੇ ਤਰਮ ਵਿੱਚ ਪੱਕਿਆ ਰੈਣ ਦਾ ਬਲ਼ ਬਖਸ਼ੇ
ਸਾਨੂੰ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ 🙏🙏💯💯🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🙏🙏🙏🙏 ਸਤਿ ਸ੍ਰੀ ਅਕਾਲ 🙏🙏🙏🙏🙏
ਸਿੰਘ ਸਾਹਿਬ ਜੀ । ਆਪ ਜੀ ਨੇ ਟੋਡਰ ਮੱਲ ਜੀ ਦੀ ਹਵੇਲੀ ਦੇ ਦਰਸ਼ਨ ਕਰਵਾਏ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।ਸਿਖ ਇਤਿਹਾਸ ਵਿਚ ਜੋਤੀ ਸਰੂਪ ਦੀ ਜਗ੍ਹਾ ਸੋਨੇ ਦੀਆ ਮੋਹਰਾਂ ਖੜ੍ਹੀਆਂ ਕਰਕੇ ਟੋਡਰ ਮੱਲ ਜੀ ਨੇ ਖਰੀਦੀ।ਜੋ ਕੇ ਪੂਰੇ ਸੰਸਾਰ ਵਿੱਚ ਸੱਭ ਤੋਂ ਮਹਿੰਗੀ ਹੈ। ਪਰ ਟੋਡਰ ਮੱਲ ਜੀ ਦੀ ਹਵੇਲੀ ਦੇ ਦਰਸ਼ਨ ਕਰਕੇ ਹਵੇਲੀ ਨੂੰ ਦੇਖ ਕੇ ਮੇਰਾ ਰੋਣਾ ਬੰਦ ਨਹੀਂ ਹੁੰਦਾ । ਕੀ ਸਿੱਖ ਉਸ ਹਵੇਲੀ ਨੂੰ ਨਹੀਂ ਬਣਾ ਸਕਦੇ। ਗੁਰੂ ਘਰ ਨੂੰ ਸੋਨੇ ਵਿੱਚ ਮੱੜ ਰਹੀ ਸਿੱਖ ਕੌਮ । ਪਰ ਟੋਡਰ ਮੱਲ ਦੀ ਹਵੇਲੀ ਕਿਉ ਨਹੀ ਦਿਖ ਰਹੀ। ਕਿਉਂ ਆਖਾਂ ਤੋਂ ਉਲੇ ਹੈ। ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਹੈ ।ਨਾਮ ਦੇ ਹੀ ਜਥੇਦਾਰ ਹਨ।ਸਿਖ ਕੌਮ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਜਾਗੋ ਸਿੱਖੋ ਜਾਗੋ। ਬੇਨਤੀ ਹੈ ਟੋਡਰ ਮੱਲ ਜੀ ਦੀ ਹਵੇਲੀ ਨੂੰ ਬਚਾਉ।ਜੇ ਮੇਰੇ ਤੋਂ ਕੋਈ ਗ਼ਲਤ ਸ਼ਬਦਾਵਲੀ ਲਿਖੀ ਗਈ ਹੋਵੇ ਤਾਂ ਮਾਫ ਕਰਨ।9718663072।ਫੂਨ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
M vi veere tere nal agry karda han 🙏🙏
U right sir
Baljit Singh tusi sahi kiha veer jee.sanu te sari sikh kom nu
todr ml jee di diti kurbani nu bhulna nahi chaide.ohne di haweli nu banuna chaide hai
Hindu hon krke todar mal g di haveli wal dhayn nhi dita gaya
@@manavmahajan2909 AISA Kuch nhi Vir ho sakda Kuch hor reason hove Sikh dharam Ch sab brabar ne Bani Ch ram v hai te allha v
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ 🙏🙏🙏🙏
ਬਹੁਤ ਬਹੁਤ ਧੰਨਵਾਦ ਜੀ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਉਣ ਲਈ 🙏🙏🙏।
ਕਿਰਪਾ ਕਰਕੇ ਵੀਡੀਓ ਡਿਸਲਾਇਕ ਨਾ ਕਰਿਆ ਕਰੋ
Waheguru ji
Himat nahi ho rahi Jay shabed sun sakta. Hanju nikel gay. Dhan sat guru mata g. App g ko koti kot parnam. Hamay sikhi Kay sath joray rakhna.
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ ।
🙏🏻🙏🏻🙏🏻🙏🏻🙏🏻🙏🏻🙏🏻
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਬਾਬਾ ਫਤਹਿ ਸਿੰਘ ਜੀ 🙏🙏😭😭😭😭😭😭 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🌺🙏
ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ
The person who dislikes the video seems to be one of the jalim has no heart. It is one of the costly little peice of earth memory of two Chhote Sahibjadey of Guru Gobind Singh ji.
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ 🙏🙏
Satguru Sahib Ji da Kade vi den Nahi de sakde Aapa ..Rooh kamb jandi aa Etihas sun ke ....🙏🙏🙏 waheguru waheguru waheguru waheguru ji
🙏🙏💗💗🌹🌹धन धन साहिबजादे जुझार सिंह जी फतेह सिंह जी जोरावर सिंह जी अजीत सिंह जी🙏🙏💗💗🌹🌹
ਵਾਹਿਗੁਰੂ ਜੀ ਧੰਨ ਧੰਨ ਬਾਬਾ ਜੋਰਾ ਸਿੰਘ ਸਹਿਬ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਬੰਦਾ ਬਹਾਦਰ ਸਿੰਘ ਸਹਿਬ ਜੀ ਧੰਨ ਧੰਨ ਮਾਤਾ ਗੁਜਰੀ ਸਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਹਿ ਜੀ 🙏🌹🙏🌹🙏🌹🙏🌹
शत शत नमन वीर बलिदानी योद्धाओं को कोटि-कोटि प्रणाम गुरू गोविन्द सिंह जी
Vikas Saharan Take the name correctly,its Sahib Shri Guru “Gobind” Singh ji !!
@@TheNumbardar128 koi gal nai ji
शत शत नमन वीर बलिदानी योद्धाओं को मेरा कोटि कोटि वंदन कोटि कोटि वंदन संत श्री शिरोमणि गुरु गोविंद सिंह जी महाराज
ਵਾਹਿਗੁਰੂ!ਕਿਰਪਾ ਕਰੋ,ਗੁਰਧਾਮਾਂ ਦੇ ਦਰਸ਼ਨ ਦਿਦਾਰੇ ਬਖਸ਼ੋ
Feeling can't be expressed in words 😭❤️🙏 Hey Ram , dharm ke Liye ladke Shahid hone wale 4 sahibzaade ko apni Saran dena...
Waheguru Ji Da Khalsa WaheGuru Ji ki Fateh
Hanji g veer g waheguru g ka khalsa waheguru g ki fateh
Oh hoooooooooo hoooooooooo kon a ji jo ane pveter sake nu v dislike kre ja rhe ne ah dekh k ta pather dillan dean akhan v phar auon kindan da dill a thoda ma heran a
Dislike karn Wale ya nu kide pen ge
Shii keha 👍👍👍ki pta lokka nu ki milda aa yarrr unlike kern ch🙏👍👍
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨੀ ਸਰਬੱਤ ਦਾ ਭਲਾ ਕਰਨਾ ਜੀ
q
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏🙏
Nishan
ਵੀਰ ਜੀ ਤੁਹਾਡਾ ਧੰਨਵਾਦ ਤੁਸੀ ਸਾਨੂੰ ਪਵਿਤੱਰ ਧਰਤੀ ਫ਼ਤਹਿਗੜ ਸਾਹਿਬ ਜੀ ਦੇ ਦਰਸਨ ਕਰਵਾਣ ਲਈ
60th Fri
Waheguru ji teriya Rehmata tu he jaane
Satnam Shri waheguru Sahib g
Bahut sunder Beautiful ji
🌷waheguru waheguru ji 🌷🙏
Waheguru saheb jee
ਵੀਰ ਜੀ ਸਾਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ
ਇਕ ਬੇਨਤੀ ਹੈ ਜੀ ਕਿਰਪਾ ਕਰਕੇ ਡਿਸਲਾਇਕ ਨਾ ਕਰੋ ਜੀ! !
Loki unlike kyo karde nee😡
pta ni si soch ke dislike krde ne lok
S akal
waheguru g
Ji
Waheguru waheguru waheguru waheguru waheguru very touching place very sad ☹️ thanks for sharing 🙏🏻🌹🙏🏻🌹
Waheguru ji 🌹🥀🌷 thanks again
Waheguru....mehar jare dislike karan waliyan te...
Kya kare bhai ase gadhar hai jo khte ha aurangjeb unka hero hai
Kisne kaha bhai ? Please screenshot ya video ka link jarur dena jis me koi keh rha ho aurangjeb unka hero hai
@@imstories bhai video utube par ha but mujhe share karna nhi aata aap utube par search karo tarak fateh debate with ansar raja zee news ki recording hai 4 minute ki
@Truth Finder joti sarup gurdwara
ਬਿੱਜੂ ਲੋਕਾਂ ਨੇ ਅਸਲ ਦਿਵਾਰ ਨੂੰ ਖਤਮ ਕਰਕੇ ਪੱਥਰ ਲਾ ਦਿੱਤਾ।
ਬਹੁਤ ਦਿਲ ਦੁਖਦਾ ਹੈ। ਹੌਲੀ ਹੌਲੀ ਠੰਡਾ ਬੁਰਜ ਵੀ ਬਦਲ ਰਿਹਾ ਹੈ । ਬੇਵਕੂਫ਼ੀ ਦੀ ਹੱਦ ਪਾਰ ਕਰ ਦਿੱਤੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫ਼ਤਿਹ
🙏❤🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏🚩
ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ
ਧੰਨ ਧੰਨ ਚਾਰ ਸਾਹਿਬਜਾਦੇ ਜੀ🙏👏🙏👏🙏👏🙏👏🙏👏🙏👏
ਵਾਹਿਗੁਰੂ ਜੀ ਧੰਨ ਮਾਤਾ ਗੁਜਰੀ ਕੌਰ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਕਿ੍ਪਾ ਕਰੋ ਜੀ ਬੇਨਤੀ ਮਨਜੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏🌹🙏🌹
ਵਾਹਿਗੁਰੂ ਜੀ 🙏 waheguru ji 🙏
Hindu hone ke bawajood bhi mujhe lgta h sikh dharm bhi mujhse alag nhi❤.
Wahe guru ji da khalsa wage guru ji di fateh.
Menu Rona aagya 😭😭😭 waheguru ji 🙏 tusi dan C Dan dan baba Ji 😭😭🙏
Satnaam shri waheguru sahib jiyo 🙏🙏🙏🙏🙏🙏🙏🙏 Dhan ho tusi iniya shahidiyan ditiya 🙏🙏🙏🙏🙏🙏🙏🙏
Dhan mata gujri g ... dhan dhan baba joravar singh g atte baba fateh singh g ... waheguru g ...
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Thanks to Todar mal ji A brave hindu ❤️❤️❤️
A unlike krn wale loka de lgda sine vich dil haini😡😡dhan mere waheguru jiii
Bhai ji unna no ki pata
Jo bole sonihal satsriakal
ਧਨ ਵਾਦ।ਜ ਸਹਿਰਾਂ ਦੀ ਧਰਤੀ ਦੇ ਦਰਸਨ ਕਰਵਾਉਣ ਵਾਸਤੇ ਜੀ
बिल्कुल सही कहा आप जी ने
@@Husen675 aaàààqqqqqqqqq
Waheguru ji waheguru ji DHAN TERE SIKHE 🙏🙏🤲🤲🤲🤲🌹🌹🌹🌹🌹🌹🌹💐💐💐💐💐💐🌺🌺🌺🌺🌺🌸🌸🌸🌸🙏🙏
ਕੌਮ ਹਮੇਸ਼ਾ ਲਾਸਾਨੀ ਸ਼ਹਾਦਤਾਂ ਨੂੰ ਯਾਦ ਰੱਖੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜ਼ਾਨ ਸਾਡੀ ਸ਼ਾਨ ਸਾਡਾ ਮਾਣ ਸ਼੍ਰੀ ਫਤਿਹਗੜ੍ਹ ਸਾਹਿਬ ਜੀ ।ਚਾਰੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਸਾਡੇ ਕੋਲੋ ਕੋਈ ਵੀ ਗਲਤੀ ਹੋ ਜਾਵੇ ਤਾਂ ਸਾਨੂੰ ਬਖਸ ਦੇਣਾ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ
Waheguru ji
Satnam waheguru
🙏🙏🙏🙏🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 🙏🙏🙏🙏
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੋਰ ਜੀ
Thoda bhot bhot thnwad ji drshn krvun laii 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।। ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦੇ ਫਤਿਹ ਸਿੰਘ ਜੀ,।।🥀🌷🌹💐🌺🌸
Beautifully documented !!!
Thanks and the singing is fantastic
Thanks
Thnx g drsan krun lyi
DHAN DHAN BABA AJIT SINGH JI. DHAN DHAN BABA JUJAR SINGH JI. DHAN DHAN BABA JORAVAR SINGH JI. DHAN DHAN BABA FATEH Singh JI.D DHAN DHAN MATA GUJAR KAUR JI.
ਸਤਿਨਾਂਮ ਸ਼੍ਰੀ ਵਾਹੇ ਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
All Thanks.
WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi wa WaheguruJi wa WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJi WaheguruJ🤲👨🦳i WaheguruJi WaheguruJi WaheguruJi WaheguruJi 🤲
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਹਿ।।
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਸਾਰੀਆਂ ਨਿਸ਼ਾਨੀਆਂ ਮਿਟਾ ਦਿਤੀਆਂ ਪੁਰਾਣੀਆਂ ਕਾਰ ਸੇਵਾ ਵਾਲਿਆਂ ਕੀ ਇਹ ਸੇਵਾ ਨਵੀ ਲੁਕ ਦੇ ਕੇ ਪੁਰਾਣਾ ਖਤਮ ਕਰ ਦਿਉ
Dilike krn valeo pahala pura tra jaan lao tusi taa koi v answer deserve nhi krdai 🙏🙏🙏
ਸਹੀ ਗੱਲ ਹੈ ਵੀਰ ਜੀ, ਅਸੀ ਪਹਿਲਾ ਵੀ ਬਹੁਤ ਵਾਰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹਨ। ਹੁਣ ਤਾਂ ਬਹੁਤ ਕੁਝ ਬਦਲ ਦਿੱਤਾ ਗਿਆ ਹੈ,,🙏🏽🙏🏽
Sat naam Shri wahiguru million thanks thanks 🙏 for this video waheguru ji ka Khalsa waheguru ji ki Fateh
ਵਾਹਿਗੁਰੂ ਜੀ ਧੰਨ ਧੰਨ ਮਾਤਾ ਗੁਜਰੀ ਸਾਹਿਬ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹
Thnks respected veer ji and all team 🙏
🙏🙏🌹🌹ਸਤਨਾਮ ਸ੍ਰੀ ਵਾਹਿਗੁਰੂ ਜੀ 🌹🌹🙏🙏
🙏🙏🙏🙏🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੋਰ ਜੀ 🙏 🙏 🙏 🙏 🙏
Azju 🙏🙏👍✈️✈️
ਸਤਿਕਾਰ ਵਾਹਿਗੁਰੂ
छोटे छोटे साहब जादीयां ते बहुत जुलम किया जालमां ने
वाहे गुरू जी, वाहे गुरू जी, वाहे गुरू जी
Wahe guru g wahe guru w
😢😢😢😢😢
Waheguru ji mehr kro apni kaum te 🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Waheguru ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji🙏🙏🙏🙏🕉🕉🕉🕉🕉🕉🕉🕉🙏🙏🙏🙏🙏
ਧੰਨਵਾਦ ਤੁਹਾਡਾ ਜੀ ਦਰਸ਼ਨ ਕਰਵਾਉਣ ਲਈ 🙏🙏🙏🙏
🙏🙏🙏🙏🙏🙏🙏Satnam Shri Waheguru Ji🙏🙏🙏🙏🙏🙏🙏
ਡਿਸ ਲਾਇਕ ਕਰਨ ਵਾਲੇ ਗੰਗੂ ਦੀ ਗੰਦੀ ਔਲਾਦ ਹੋਣੀਂ ਆ
Hnji je like nhi krna na kro dislike krke ki milda
Swt
Sahi gall aa veer.eh bande pure vich laini de aa
Shi keha veere
Veer g tusi rgt o
ਧੰਨਵਾਦ ਜੀ ਤੁਹਾਡਾ ਬਹੁਤ ਦਰਸ਼ਨ ਕਰਵਾਉਣ ਲਈ 🙏🙏🙏
Thank you dear for such a wonderful glimpse🙏🙏🙏🙏🙏
ਵਾਹਿਗੁਰੂ ਜੀ ☬
Jankarulaieverythanjksdhanskhi
ਸਤਿਨਾਮੁ ਵਾਹਿਗੁਰੂ🙏🏻❤️
WAHEGURU JI 🙏🏻❤️
Dhan Dhan Sahid Sahebzade Ji Saheb Jio 🙌🙌🙏🙏