GURVINDER BRAR l JYOT l LATEST PUNJABI SONGS 2019 l ANAND MUSIC l NEW PUNJABI SONG 2019 l GARIBI 2
Вставка
- Опубліковано 16 січ 2019
- ✯SUBSCRIBE US✯ goo.gl/EGkBtm
Singer :- Gurvinder Brar 9814190182
Song :- Jyot
Album :- Jyot
Music :- Kunwar Brar
Producer :- Mukesh Kumar 9915393808
Lyrics :- Gurvinder Brar
Presentation :- Mukesh Kumar
Project By: Pavel Dhaliwal
Video:- Satbir
Spl Tnx: Hovi Recoding Studio, Sumit Verma
Mix & Master: Jassi Bro
Lebal :- Anand Music
#LATEST_PUNJABI_SONG_2019
(C) 2019 Anand Music / anandofficial
DOWNLOAD FULL ALBUM
----------------------------------------
☞ ITune Link : goo.gl/JmBHWS
☞ Jio Link : goo.gl/w112Sk
☞ Savan Link : goo.gl/Ru8UNj
☞ Wynk Link :
☞ Gaana Link : goo.gl/iX5Htc
Download Caller Tunes:
☎ To set ( JYOT ) JYOT as your ringtone ☎
Airtel: Direct Dial: 5432116766435
Vodafone : SMS CT 10953146 To 56789
IDEA : Direct Dial 5678910953146
BSNL : SMS BT "7225674" To 56700
☎ To set ( Aukhe Din ) Aukhe Din as your ringtone ☎
Airtel: Direct Dial: 5432116765899
Vodafone : SMS CT 10953145 To 56789
IDEA : Direct Dial 5678910953145
BSNL : SMS BT ""7225675" To 56700
☎ To set ( Khudkushiyan ) Khudkushiyan as your ringtone ☎
Airtel: Direct Dial: 5432116766399
Vodafone : SMS CT 10953147 To 56789
IDEA : Direct Dial 5678910953147
BSNL : SMS BT ""7225676" To 56700
☎ To set ( Kimat ) Kimat as your ringtone ☎
Airtel: Direct Dial: 5432116766318
Vodafone : SMS CT 10953148 To 56789
IDEA : Direct Dial 5678910953148
BSNL : SMS BT ""7225677" To 56700
Join Us on
Website - www.anandmusic.in
Facebook - / anandofficial
Twitter - / anandmusic13
Google+ plus.google.com/+AnandMusic/p...
Instagram / anandmusic
Linkdin / 514
ਕੋਣ ਕੋਣ ਸੁਣ ਰਿਹਾ ਅੱਜ ਵੀ ।।।। ਇਕੱਲਿਆਂ ਬਹਿ ਕੇ ਸੁਣਨ ਤੇ ਸਕੂਨ ਮਿਲ ਜਾਂਦਾ ।।। ਜਿਉਂਦਾ ਰਹਿ ਬਾਈ ਰੱਬ ਤਰੱਕੀਆਂ ਦਬੇ
Hnji
Right
😥😥👍👍
ਸਹੀ ਵੀਰ ।ਇਸ ਦੇ ਸਾਰੇ ਗੀਤ ਬਹੁਤ ਵਧੀਆਲਗਦੇ ਨੇ ।ਮੈ ਇਹਦੀ ਘਰ ਵਾਲੀ ਤੇ ਇਹਦੇ ਨਾਲ ਦੋ ਤਿੰਨ ਦਿਨ ਪਹਿਲਾ ਹੀ ਵੀਡੀਓ ਕਾਲ ਤੇ ਗਲ ਕੀਤੀ ਸੀ ਬਹੁਤ ਸੌਫਟ ਗੁਡੀਆ ਜਿਹੀ ਲਗਦੀ ਸੀ ।।।
Right
ਧੁਰ ਆਤਮਾ ਤੱਕ ਝੰਜੋੜ ਦੇਣ ਵਾਲਾ ਗੀਤ ਹੈ ਏ। ਵਾਹਿਗੁਰੂ ਜੀ ਸਾਰੇ ਪੰਜਾਬੀ ਗਾਇਕਾਂ ਨੂੰ ਏਹੋ ਜਿਹੇ ਗੀਤ ਗਾਉਣ ਦੇ ਲਈ ਸ਼ਮੱਤ ਬਖਸ਼ੀ।
ਲੱਖ ਲੱਖ ਲਾਹਨਤਾਂ ਇਸ ਗੀਤ ਨੂੰ ਨਾ ਪਸੰਦ ਕਰਨ ਵਾਲਿਆਂ ਨੂੰ। ਬਾਈ ਦਿਲੋਂ ਗਾਇਆ ਤੁਸੀਂ ਬਹੁਤ ਬਹੁਤ ਸੋਹਣਾ ਲਿਖਿਆ ਯਰ
Hnji
Ryt
Sahi gall aa bro
Vbhut sundi ham me dard bhre geet nu
ਇਸ ਗਾਣੇ ਅੱਗੇ ਸਭ ਗਾਣੇ ਫਿਕੇ ਪੈ ਗਏ ਬਹੁਤ ਵਧੀਆ god bless you
Vary nice Gurvinder
ਆਪਣਿਆਂ ਦਾ ਦੁੱਖ ਏ ਹੁੰਦਾ! ਜਿਹਨੁੂ ਲਗਦਾ ਜਾਣਦਾ ਵੀ ਓਹੀ😢😢😢
Bilkul sahi kiha ji
Shi gal a
Bilkul sahi keha ji 😭
ਇਸ ਨੂੰ ਕਹਿੰਦੇ ਨੇ ਗੀਤ ਅੱਜ ਕੱਲ੍ਹ ਗਾਇਕੀ ਵਿੱਚ ਗੰਦ ਪਾਇਆ ਹੋਇਆ ਹੈ ਬਹੁਤ ਸੋਹਣਾ ਗੀਤ ਆ ਵੀਰ ਜੀ
Hnjiii bhttt sohna msg sbh nu
ਬਹੁਤ ਵਧੀਆ ਗੀਤ ਐ।
ਜਿਸ ਤਨ ਲਾਗੇ ਸੋ ਤਨ ਜਾਣੇ
ਇਕ ਵਾਰੀ ਗਿਆ ਸੱਜਣ ਮੁੜ ਕੇ ਤਾਂ ਨਹੀਂ ਆਉਦਾ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ ਜੋ ਹਰ ਪਲ ਬਸ ਬੰਦਾ ਯਾਦ ਕਰਕੇ ਰੋਣ ਜੋਗਾ ਹੀ ਰਹਿ ਜਾਂਦਾ ਮੇਰੇ ਨਾਲ ਵੀ ਇਹੀ ਹੋਇਆ 😭😭😭
ਲੰਡੂ ਸਿੰਗਰਾ ਦੇ ਕੁਝ ਘੰਟਿਅਾ ਮਿਲੀਅਨ ਵਿੳੂ
ੲਿਹੋ ਜਿਹੇ ਗੀਤਾ ਨੂੰ ਬੱਲੇ ੳੁਏ ਪੰਜਾਬੀੳ
ਸ਼ਬਦ ਹੀ ਮੁੱਕ ਗਏ ਇਹਨਾ ਸੋਹਣਾ ਗੀਤ, ਰੂਹ ਨੂੰ ਛੂਹ ਗਿਆ
Bai ji thoda Kalam ch dum aw
Veer g god bless
👌👌👌👌👌
@@sdeep4603 g
3. . puik puik0o jugy
ਆਪਣੇ ਨਾਲ ਵੀ ਇਸ ਤਰਾਂ ਬੀਤੀ ਹੈ ਨੌਜਵਾਨ ਵੱਡੀ ਭੈਣ ਦਾ ਵਿਛੋੜਾ ਗੀਤ ਸੁਣ ਕੇ ਸਾਹਮਣੇ ਆ ਗਿਆ। ਗੀਤ ਸੁਣ ਕੇ ਹੰਝੂਆਂ ਦਾ ਦਰਿਆ ਵਹਿ ਗਿਆ।
ਧੰਨਵਾਦ ਬਰਾੜ ਸਾਬ।
ਵੀਰ ਜੀ ਤੁਸੀਂ ਸੱਚ ਬੋਲਿਆਂ ਦਿਲ ਰੋ ਪਿਆ ਰੱਬ ਤਹਾਨੂੰ ਭਾਣਾ ਮੰਨਣ ਦਾ ਬੱਲ ਵਕਸੇ
ਗੁਰਵਿੰਦਰ ਬਰਾੜ ਨੇ ਅਪਨੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਜੋ ਸਾਡੇ ਵਿੱਚੋਂ ਵੀ ਬਹੁਤਿਆਂ ਦੀ ਜਿੰਦਗੀ ਦੇ ਜਜ਼ਬਾਤ ਸੀ ਏਸ ਤਰਾਂ ਦੀ ਗਾਇਕੀ ਦੀ ਅੱਜ ਪੰਜਾਬੀ ਮਾਂ ਬੋਲੀ ਨੂੰ ਬਹੁਤ ਲੋੜ ਹੈ ਜੀ
ਰੂ ਨਾਲ ਗਾਇਆ ਗੀਤ
ਬਹੁਤ ਵਧੀਆ ਬੋਲ
ਜਿਸ ਤੇ ਬੀਤੇ ਓਹੀ ਜਾਣੇ😭😭😭
ਅਵਤਾਰ ਸਿੰਘ ਕੌਰੇਆਣਾ ,,ਬਾਈ same to you ,ਹਡਬੀਤੀ
ਕਿੱਨਾ ਚੰਗਾ ਹੋਵੇ ਜੇ ਇੱਹ ਗੀਤ 4-5 millian views ਤੇ ਜਾਵੇ। ਹੋਰ ਵੀ ਵਦੀਆ ਹੋਵੇ ਜੇ TV ਉੱਤੇ ਆਵੇ। 🙏🙏🙏🙏
Link share kro veere
u r right
Right gal a veer ji
Sahi gal aa vr
Eda de geet pata ni kyo trending ch ni aaunde
ਰਵਾ ਤਾ ਬਰਾੜਾ
ਸਾਰਿਆਂ ਨੂੰ ਪਤਾ ਤੇਰੇ ਦਿਲ ਦਾ ਦਰਦ😢😢
ਬਾਈ ਬਹੁਤ ਵਧੀਆ ਸੁਨੇਹਾ ਸੀ ਤੇਰੇ ਦਰਦ (ਗੀਤ) ਚ👌👌🙏🙏🙏
Ki dard aa bai da
Ki gal a ji ki dukh c veer nu
ua-cam.com/video/B5iiQKEk5l0/v-deo.html
@@navdeep1singh769 veer brar di wife expire ho gyi c ohdi yaad ch gaya eh.
Uncle di wife na khudkhushi kiti ci
ਮਨ ਭਰ ਆਇਆ ਬਾਈ🥺🥺🥺
I don't listen to punjabi songs anymore..but this one was recommended by my friend and i agreed it's really a beautiful ,heart touching song I have listened after ages .Well done Gurvinder brar👏🏻👏🏻
ਸੱਚ ਕਿਹਾ ਵੀਰ ਆਪਣਿਆਂ ਤੋਂ ਬਿਨਾਂ ਪੈਸੇ, ਕੋਠੀਆਂ, ਕਾਰਾਂ ਦਾ ਕੋਈ ਮੁੱਲ ਨਹੀਂ ਜੇ ਆਪਣੇ ਕੋਲ ਨੇ ਅਸੀਂ ਆਰਥਿਕ ਗ਼ਰੀਬੀ ਹੋਣ ਦੇ ਬਾਵਜੂਦ ਵੀ ਸਭ ਤੋਂ ਅਮੀਰ ਹਾਂ । ਬਹੁਤ ਵਧੀਆ ਗੀਤ ਸੀ ਸਭ ਦੇ ਜਜ਼ਬਾਤਾਂ ਤੇ ਹਾਲਾਤਾਂ ਨਾਲ ਜੁੜਿਆ ਹੋਇਆ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਸਾਥ ਦੇਣ🙏🙏🙏
Waheugur ji
ਆਪਣੇ ਦਾ ਵਿਛੋੜਾ ਅਸਹਿ ਹੁੰਦਾ ਜਿਹਨੂੰ ਲੱਗਦਾ ਬੱਸ ਉਹੀ ਜਾਣਦਾ ਬਾਕੀਆਂ ਦੇ ਤਾਂ ਹੌਂਸਲੇ ਹੁੰਦੇ ਆ😭
Ryt g
😭😭😭
Dil de jazbat
Right g
Ryt g
ਵੀਰ ਅੱਖਾਂ ਚੋਂ ਪਾਣੀ ਆ ਗਿਆਂ
ਵੀਰ।ਜੀ ।ਅੱਖਾ ।ਵਿਚ ।ਪਾਣੀ ।ਆ।ਗਿਆ
Wehaguru ji Wehaguru ji Wehaguru ji Wehaguru ji Wehaguru ji 👌👌👌👌👌👌
ਕਦਰ ਉਹਨਾਂ ਹੰਝੂਆਂ ਦੀ ਜਿਹੜੇ ਵਹੇ ਨੇ ਇਸ ਗੀਤ ਨੂੰ ਲਿਖਣ ਦੇ ਲਈ.... 🙏
Very nice Majid game
Weheguru ji mehar kar
ਜਿਸ ਦੇ ਦਿਲ ਤੇ ਬੀਤੀ ਹੋਏ ਉਹ ਹੀ ਦਰਦ ਸਮਝ ਸਕਦਾ ਇਸ ਗੀਤ ਦਾ....
Sahi gal veer ji
Agri and related work
Ryt 😭😭😭😭
Agri and related work sahi gall aay
ਮੇਰੇ ਦਿਲ ਤੇ ਬੀਤੀ ਹੈ ਮੈ ਦਰਦ ਸਮਝ ਸਕਦਾ ਹੈ ਇਸ ਗੀਤ ਦਾ
ਖੇਤੀ ਵਰਗਾ ਧੰਦਾ ਨੀ
ਗੁਰਵਿੰਦਰ ਬਰਾੜ ਵਰਗਾ
ਬੰਦਾ ਨੀ
ਮੈਂ ਕਦੇ ਵੀ ਨਹੀਂ ਸੀ ਰੋਇਆ ਪਰ ਇਸ ਗੀਤ ਨੇ ਰਵਾ ਤਾਂ ਵੀਰ ਬਹੁਤ ਹੀ ਵਧੀਆ ਗਾਇਆ ਹੈ
😭😭😭😭😭😭😭😭Y.g
Oo hooo
ਵੀਰ ਨੇ ਕਦੇ ਮਾੜਾ ਨੀ ਗਾਇਆ ਸਲੂਟ ਆ ਵੀਰ ਦੀ ਸੋਚ ਨੂੰ
Raman Deep ਹਾਂ ਵੀਰ ਵੈਸੇ ਵੀ ਬਹੁਤ ਚੰਗਾ ਇਨਸਾਨ ,ਮੈ ਮਿਲਿਆਂ ਇਕ ਵਾਰ ,ਇਹ ਗੀਤ ਵੀ ਆਪਣੀ ਘਰਵਾਲ਼ੀ ਲਈ ਗਾਇਆ ਜੋ ਖ਼ੁਦਕੁਸ਼ੀ ਕਰ ਲਈ ਜਿਨਾ ਨੇ
ਵਾਹ ਉ ਬਾਈ ਗੁਰਵਿਰਦ
👌👌👌👌👌👌
Ok. By
Hii
ਸਹੀ ਗੱਲ veere main thude is ਦੁੱਖ ਨੂੰ ਸਮਝ sakde aa meri v ਇਹੀ ਹਾਲਤ ha jisnu ਇਹ geet ਪਸੰਦ aya like ਜਰੂਰ like ਕਰਿਓ😂😂😂😂😂
ਸੱਚ daso geet ਸੁਨ ke ਕੌਣ2 ਰੋਇਆ
Bot vadiay g rab kess nal avi kar
ਬਹੁਤ ਦਰਦ ਭਰਿਆ ਗੀਤ ।ਜਿਨਾ ਦੇ ਚਲੇ ਜਾਦੇ ਨੇ ਓਹਨਾਂ ਨੂ ਪੁਛ ਕੇ ਦੇਖੋ ।ਕਾਕਾ ਦਰਦ ਦਿਲੋਂ ਝਲਕਦਾ ਐ ।
love you ਵੱਡੇ ਵੀਰ 😍😍😍
Love you veera
ਰੋ ਕੇ ਮੰਨੀਏ, ਹਸ ਕੇ ਮੰਨੀਏ,,
ਮੰਨਣਾ ਈ ਪੈਣਾ ਭਾਣਾ।
2024 ਵਿੱਚ ਕੋਣ- ਕੋਣ ਸੁਣ ਰਿਹਾ
ਇਕ ਅਜਿਹਾ ਗੀਤ ਜਿਹਨੂੰ ਸੁਣਕੇ ਬੰਦਾ ਸਹਿਜ ਵਿਚ ਆ ਜਾਂਦਾ ਬੰਦਗੀ ਵਰਗਾ ਗੀਤ
Rona a gea sachi sun ke..mmy papa di bahut yaad a gyi fer..kaash oh vapis a skde😪
Sister royida ni ptani rab kerheya ranga ch raazi🙏 tuhada mai channel dekhea tusi ta already vadhiya kamm krde pye God bless u sister
Don’t worry sis don’t cry you know what I lost my father last year I miss my father very much 😭
Vry nyc rona aa janda
Hmmji sach kaha tusi
Maa baap kyo bula lainda rab apne kol smjh ni aandi ohna nu vapis kyon ni bhejda rab😪
ਉਹ ਕੋਈ ਅੱਖ ਨਹੀਂ ਹੋਵੇਗੀ ਜੋ ਇਹ ਗੀਤ ਸੁਣ ਨਾਂ ਰੋਈ ਹੋਵੇ ,ਬਹੁਤ ਬਹੁਤ ਪਿਆਰ ਗੁਰਵਿੰਦਰ ਵੀਰ ❤️
Yes
NYC
Yes I cried aloot
kaur pabla
reply
ਬਹੁਤ ਸਕੂੂਲ ਮਿਲਿਆ ਬਾਈ ਗੀਤ ਸੁਣ ਕੇ
ਸਿਰਾ ਲਾ ਦਿੱਤਾ ਬਾਈ ਨੇ
A dislike waalea nu iko gll puchu v ki glt gaaya ustad ne .....sbh schian gllan ...plz cngi saaf suthri gaayiki nu permote kro...aw song dill te lgda sidha ...top song ..salute sir gurwinder brar ji
Very nice song🙏🏻🙏🏻🙏🏻🙏🏻🙏🏻
Nice song...
Ro ke maniye , hass ke maniye manna hi paina paana ..😢😢😢
Be strong bro may god bless you
ਗੁਰਵਿੰਦਰ ਬਰਾੜ ਜੀ ਇੱਕ ਬਹੁਤ ਹੀ ਸੁਰੀਲਾ ਅਤੇ ਸੁਲਝਿਆ ਗਾਇਕ ਅਤੇ ਗੀਤਕਾਰ ਹੈ। ਪਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Bhot vidaya song👌👌👌
Atttt song aa
ਕੋਈ ਸ਼ਬਦ ਨਹੀਂ ਹਨ ਇਸ ਵੀਰ ਵੱਲੋਂ ਬਿਆਨ ਕੀਤੇ ਸੱਚੇ ਦਰਦ ਲਈ।
ਗੁਰਵਿੰਦਰ ਬਰਾੜ ਜੀ ਨੂੰ ਰੱਬ ਲੰਬੀ ਉਮਰ ਦੇਵੇ
Satnam Waheguru ji
Nice
Eh geet gurwedr ne apni wife di yaad man gaya she is no more
Heart touching song
😭😭😭😭😭 ਬਹੁਤ ਹੀ ਵਧੀਆ ਗੀਤ
ਵੀਰੇ ਮੇਰੀ ਮਾਂ ਨੂੰ ਤੇਰਾ ਸਾਲ ਹੋਣ ਵਾਲੇ ਛੱਡਕੇ ਗਈ ਨੂੰ ਜਦੋ ਦੀ ਛੱਡਕੇ ਗਈ ਕੋਈ ਮੇਰੇ ਨੇੜੇ ਨਹੀ ਆਇਆ ਸਭ ਦੂਰ ਹੀ ਹੋਏ ਪਹਿਲਾ ਰੋ ਰੋ ਕੇ ਯਾਦ ਕਰਦਾ ਸੀ ਪਰ ਮੈ ਹੁਣ ਪੁਰਾਣੀਆ ਯਾਦਾ ਯਾਦ ਕਰਕੇ ਖੁਸ਼ ਰਹਿਣਾ ਸਿੱਖ ਲਿਆ ਤੁਸੀ ਵੀ ਮੰਨ ਨੂੰ ਸਮਝਾਓ ਮੈਨੂੰ ਪਤਾ ਤੁਸੀ ਵੀ ਉਸੀ ਦੋਰ ਚੋ ਲੰਘ ਰਹੇ ਹੋ
ਬਹੁਤ ਸਾਰਾ ਪਿਆਰ ❤️
Very sad gagan ji. Waheguru ji nu jo manjoor ohi hunda aa
🙏🏻
😐😐😐😐
ha g veer
😥😥😥
Kis kis nu Gurvinder Brar da ganna vidda lgiaa like kro
So nice veer ji
Har ek bol Sach hai
So nice vir ji
Very nice song veer
Nice
Sogh bhut sohna h ji aa sogh meri dadi ji roj sunnde ne
ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਹੁਤ ਦੁਖ ਹੁੰਦਾ ਜਦੋਂ ਆਪਣਾ ਕੋਈ ਵਿਛੜਦਾ
ਬਹੁਤ ਹੀ ਵਧੀਆ ਗੀਤ ਹੈ ਬਾਈ ਜੀ ।ਹਰ ਇੱਕ ਰਿਸ਼ਤਾ ਅਨਮੋਲ ਹੈ ਸਭ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਪਤਾ ਨਹੀਂ ਕਦੋਂ ਕਿਸ ਦਾ ਸਾਥ ਛੁੱਟ ਜਾਵੇ ।ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਅਤੇ meaningfull ਗੀਤ ਗਾਉਂਦੇ ਹੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।
Vry nice
ਬਹੁਤ ਹੀ ਜਿਅਾਦਾ ਸੱਚਾ ਸਨੇਹਾ ਹੈ ਤੇ ਗੀਤ ਬੜਾ ੳੁਦਾਸ ਹੈ। ਬਹੁਤ ਸੋਹਣਾ ਲਿਖਿਅਾ ਗੀਤ
Sachi khslsa g nice song
schi boht vdia
@@rajvinderkaur8685 okkk khalsa g
Manjeet Kaur Khalsa dede g right
Nice song brar sabb
I love this song
This is real song
Real emotionals
Salute to Gurbinder Brar
🙏🙏🙏🙏🙏🙏🙏🙏
🙏🙏🙏🙏🙏🙏🙏🙏
22g very sad song g
ਗੁਰਵਿੰਦਰ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਇਹ ਗੀਤ ਸਾਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਨੂੰ ਇਹ ਗੀਤ ਬਹੁਤ - ਬਹੁਤ ਪਸੰਦ ਆਇਆ ਗਾ ।
ਵੀਰ ਜੀ ਤੁਹਾਨੂੰ ਇੱਕ ਵਾਰ ਸਲਿਊਟ
God Bless You Gurwinder Veer Ji
ਬਹੁਤ ਹੀ ਸੋਹਣਾ ਗੀਤ ਏ ਜੀ,
ਸਲਾਂਮ ਸਾਫ਼ ਸੁਥਰੀ ਗਾਇਕੀ ਨੂੰ,
ਵੱਧ ਤੋਂ ਵੱਧ ਸ਼ੇਅਰ ਕਰੋ ਜੀ!
FjjgGM nursinggcn
ਮੈਂ ਤਾਂ ਰੋ ਪਿਆ ਸੀ ਕਿਉਂਕਿ ਮੇਰੀ 9 ਸਾਲ ਦੀ ਪਰੀ ਯਾਦ ਆ ਗਈ ਸੱਚ ਹੈ
Ki gal hoyi c 22 ji
@@deepsingh4322 chan chak bs bimar hoyi
@@brandedjatt3241 khasi hoyi chhati jam hoyi bs
@@bawabsgujjran9570 Jina sama Raab ne Likhyea hunda Dunyia te
Ohna Kad ke
Jana Penda Vir Ji Vapic Bande nu..
Bass Koi na koi Bhana Ban janda ae Jann da..
Last Year Meri Mom v Shad ke Chli gyi..
Meri Marrige dekh ke 3 month Baad.
Bass Hart Atak agyea. 😢
ਬਰਾੜ ਵੀਰੇ , ਕੋਈ ਲਫਜ਼ ਨਹੀਂ ਹੈ ਕਹਿਣ ਨੂੰ, ਦਰਦ ਦਿਲ ਨੂੰ ਚੀਰਦਾ, ਅੱਖੀਆਂ ਚੋਂ ਆਪ ਮੁਹਾਰੇ ਹੰਝੂ ਡਿੱਗਦੇ ਆ।
Very good Song
ਵੱਡੇ ਬਾਈ ਗੁਰਵਿੰਦਰ ਬਰਾੜ ਦੀ ਕਲਮ ਤੇ ਸਾਫ਼ ਸੁਥਰੀ ਗਾਇਕੀ ਦਾ ਤਾਂ ਮੈਂ ਪਹਿਲਾਂ ਹੀ ਕਦਰਦਾਨ ਹਾਂ , ਪਰ ਇਸ ਗੀਤ ਨੂੰ ਸੁਣ ਕੇ ਤਾਰੀਫ ਦੇ ਸਾਰੇ ਸ਼ਬਦ ਹੰਝੂਆਂ ਵਿਚ ਗੁਆਚ ਗਏ ਤੇ ਮੇਰਾ ਗਲਾ ਭਰ ਆਇਆ , ਤੁਹਾਡੇ ਇਸ ਦਰਦ ਨੂੰ ਪੂਰੀ ਪੰਜਾਬੀਅਤ ਮਹਿਸੂਸ ਕਰਦੀ ਵੀਰ , ਵਾਹਿਗੁਰੂ ਮੇਹਰ ਕਰੇ
So sad veer ji
😥😥
Desi bande teer tuka fufvv
Good song
So nice bai. G
ਕਿਸ ਕਿਸ ਦੀਅਾ ਅੱਖਾ ਨਮ ਹੋੲੀਅਾ ਗੀਤ ਸੁਣ ਕੇ?
Mera veer
My bro 😭😭
Sachi Rona aa giya yr 😥😥😥😥😥😭😭😭😭😭
😭
Akha nam ni hoyiya bro rajj k royi aa . Apne dad nu miss krke
ਇਹ ਗੀਤ ਨਹੀਂ ਬਲਕਿ ਅੰਦਰੂਨੀ ਹੂਕ ਹੈ ਬਹੁਤਿਆਂ ਦੀ ਆਪ ਬੀਤੀ ਹੈ
ਜੁੱਗ ਜੁੱਗ ਜੀ ਵੀਰ ਜੀ ❤❤❤❤❤
Kinna okha dil dia feelings nu eda ga k dassna😢
Thanks veerji, meri zindgi vich v buhat dukh ne bilkul tuhade vangu par tuhada A song sun k dil nu hosla milta hai, thanks veere.
ਬਹੁਤ ਵਧੀਆ ਗੀਤ ਭਾਊ ਜੀ ਜਿਊਂਦੀ ਰਹੇ ਕਲਮ ਵੀਰ ਦੀ।
ਰਵਾ ਗਿਆ ਗੀਤ
ਬਹੁਤ ਸਾਰੇ ਗਾਇਕਾ ਨੂੰ ਗੁਰਵਿਦਰ ਵੀਰ ਤੋ ਸਿਖਿਆ ਲੈਣੀ ਚਾਹੀਦੀ ਹੈ ਕਾਸ਼ ਇਸ ਗਾਣੇ ਦੇ 5-7 ਮਿਲਿਅਨ ਵੀਓ ਹੋ ਜਾਣ
ਵੀਰ ਤੇਰਾ ਅੰਦਰਲਾ ਗਮ ਸੁਣ ਕੇ ਅੱਖਾ ਨਮ ਤੇ ਗਲਾ ਭਰ ਆਇਆ ਪਰਮਾਤਮਾ ਤੈਨੂੰ ਭਾਣਾ ਮੰਨਣ ਦਾ ਬਲ ਬਕਸੇ
shi mandeep
Very good ji
Very emotional song
Wha kamal da gaea veer
ਬਾਈ ਹੋਸਲਾ ਰੱਖ ਜੋ ਵਾਹਿਗੁਰੂ ਨੂੰ ਮੂਨਜਰ ਹੋ
Ki gal hoi aa veer nu
@@navdeep1singh769 bai di wife di deth ho gye c
ਜਦ ਮੈ ਸਿਰਫ ਡੇਢ ਸਾਲ ਦਾ ਸੀ ਉਸ ਵੇਲੇ ਹੀ ਮੇਰੇ ਮਾਤਾ ਜੀ ਇਸ ਜਹਾਨ ਤੋ ਰੁਖਸਤ ਕਰ ਗਏ ਸਨ ਅਤੇ ਉਸ ਤੋਂ ਬਾਅਦ ਪਿਤਾ ਜੀ ਨੇ ਹੋਰ ਵਿਆਹ ਕਰਵਾ ਲਿਆ ਇਸ ਤੋ ਬਾਅਦ ਜਿੰਦਗੀ ਚ" ਜੋ ਸੰਘਰਸ ਲੜਿਆ ਉਹ ਬਹੁਤ ਔਖਾ ਸੀ। ਸੰਘਰਸ ਹੀ ਜਿੰਦਗੀ ਹੈ।
🙌👍👍
So sad
ਜਿੰਦਗੀ ਦਾ ਸਭ ਤੋਂ ਵੱਡਾ ਸੰਘਰਸ ਇਹੋ ਹੀ ਐ ਛੋਟੀ ਉਮਰੇ ਮਾਂ ਦੇ ਪਿਆਰ ਬਦਲੇ ਮਤਰੇਈ ਦੇ ਤਸੀਹੇ ਸਹਿਣਾ ਮੇਰੇ ਨਾਲ ਵੀ ਵੀਰ ਤੇਰੇ ਆਲੀ ਹੋਈ ਮੈਂ ਵੀ ੳਦੋਂ ਡੇਢ ਸਾਲ ਦਾ ਸਾਂ
ਅੱਖਾ ਭਰ ਆਈਆ 😂😂
@@puneetgill7996 ha bhut aukha maa peo bina ammeri ja gribi par maa peo da sath nal chida par os rab agge kise da koi zor nahi ji
Very Very nice song veer ji
Very touching song ....Rooh nu shooo giya Te akhan vichon ne’er vag piya ....Be strong this is called life 🙏
😭😭😭😭ਜਿਸ ਤਨ ਲੱਗੇ ਸੋਈ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ
Praise the lord 7710314385
Sahi gal aa ji
ਕਾਕਾ ਦੁਖ ਤਾਂ ਬਹੁਤ ਸਾਨੂੰ ਵੀ ।ਇਕ ਦਿਨ ਪਹਿਲਾਂ ਉਦਘਾਟਣ ਵਾਲੇ ਦਿਨ ਗਲ ਹੋਈ ਸੀ ਯਾਦ ਯਾਂ ਸਾਨੂੰ ਵੀ ਰਹਿਦੇ ਨੇ । ।
Shi Kya ji
Rty ji
ਜੋ ਤੁਰ ਗਿਆ ਨੇ ਛੱਡ ਕਿ ਯਾਦ ਉਹਨਾਂ ਦੀ ਆਉਂਦੀ ਰਹਿੰਦੀ ਏ,
ਕਲਮ ਸਾਡੀ ਤੋੰ ਕੁੱਝ ਨਾ ਕੁੱਝ ਲਿਖਵਾਉੰਦੀ ਰਹਿੰਦੀ ਏ,
Bai dhan dhan sat guru tra hi asra
ਗੁਰਵੀਦਰ ਵੀਰ😂 ਬਹੁਤ ਬਹੁਤ ਦੁੱਖ ਲੰਗਾਹ ਸਾਨੂੰ ਵੀ 😊
ਅੱਖਾਂ ਭਰ ਆਈਆਂ ਵੀਰ ਗੀਤ ਸੁਣਕੇ ਇੱਕ ਵਾਰੀ ਫੇਰ ਦਿਲ ਨੂੰ ਹਲੂਣਿਆ ਗਿਆ ਹੌਸਲਾ ਰੱਖ ਵੱਡੇ ਵੀਰ ਗੁਰਵਿੰਦਰ ਬਰਾੜ
ਵਾਹਿਗੁਰੂ ਅੱਗੇ ਏਹੋ ਅਰਦਾਸ ਕਿ ਓਹ ਮੇਰੀ ਰੱਬ ਰੂਪ ਭਾਬੀ ਜੋਤ ਦੀ ਰੂਹ ਨੂੰ ਸ਼ਾਂਤੀ ਬਖਸ਼ੇ।
Gurmail Brar the
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਹੈ ਜੀ। ਮਰਿਆਂ ਨਾਲ ਮਰਿਆ ਨਹੀਂ ਜਾਂਦਾ, ਜੋ ਭਾਣਾ ਬੀਤ ਗਿਆ ਦੁੱਖ ਸਹਿਣਾ ਹੀ ਪੈਂਦਾ 🙏🙏🙏
Boht sohna song aa
ਵੀਰੇ ਬਹੁਤ ਵਧੀਆ ਗੀਤ ਐ ਮਾਂ ਦੀ ਯਾਦ ਤਾਜਾ ਹੋ ਜਾਂਦੀ miss u maa😢😢😢😢
ਬਹੁਤ ਸੋਹਣਾ ਗੀਤ ...ਰੂਹ ਦੀ ਆਵਾਜ਼।ਬਾਈ ਜੀ ਇਕ ਬੇਨਤੀ ਐ ਕਿ ਜੇ ਤੁਸੀਂ like ਨੀ ਕਰ ਸਕਦੇ dislike ਵੀ ਨਾ ਕਰੋ।🙏🙏
Sahi kehaa vir
22 ne Dill toh Gayea Geet
Loka da dill ni jihna ne dislike kita
Ryt
shi keha vr loke machde aa good bro gurvinder brar sad song bhut sohna vr
Sahi kiha Rajput g.....but kuch lokan nu dusreyan di changyayi tolerate nu hundi. Eho jye lok dislike krke dil di bhras nikalde aa.
Nyc song
Dislike ਕਰਨ ਵਾਲੇ ਚਵਾਲ ਨੇ ਇਹਦੇ ਤੋ ਉਤੇ ਕੁਜ ਨੀ ਬਰਾੜਾ
ਬਾਹ ਕਮਾਲ ਗੀਤ
ਬਹੁਤ ਖੂਬਸੂਰਤ
ਐਨਾ ਦਰਦ.......ਸ਼ਬਦ ਨਹੀਂ ਹਨ ਤੁਹਾਡੀ ਆਵਾਜ਼ ਵਿਚਲੀ ਹੂਕ ਨੂੰ ਬਿਆਨ ਕਰਨ ਵਾਸਤੇ...... ਰੱਬ ਤੁਹਾਡੀ ਆਵਾਜ਼ ਨੂੰ ਬੁਲੰਦੀਆਂ ਬਖ਼ਸ਼ੇ ਵੀਰੇ.....ਤੇ ਸਾਰੇ ਪਰਿਵਾਰ ਨੂੰ ਹਿੰਮਤ.....
ਮੇਰਾ ਵੀਰ ਸੱਚ ਗੋਂਦਾ ਜੀ ਲਵਜੁ bro..ਬਰੋ
ਸੇਵਨ Neelon ton..ਨੀਲੋਂ ਤੋਂ ...
Samrala. Ton
Manki
@@karamveersingh9686 thnx bro...
@@reetukaur9982 thnx ji...
Hnji
Super song 👍👌
बहुत बढ़िया बराड़ साब यह गाना बार बार सुनता हूं
ਇਸ ਜਜ਼ਬਿਆਂ ਤੇ ਆਪਣੇ ਪਿਆਰਿਆਂ ਦੀ ਯਾਦ 'ਚ ਲਿਖੇ ਤੇ ਗਾਏ ਬੇਹੱਦ ਭਾਵੁਕ ਗੀਤ ਲਈ ਮੇਰੇ ਕੋਲ ਸ਼ਬਦਾਂ ਦੀ ਘਾਟ ਮਹਿਸੂਸ ਹੋ ਰਹੀ ਹੈ....
ਕਾਸ਼ !.....
I 3yyj uw
ਅਚਨਚੇਤ ਜਦ ਛਡ ਜਾਂਦਾ ਕੋਈ ਆਪਣਾ ਜਾਨ ਤੋਂ ਪਿਆਰਾ😭👌
ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ 👌👌👌👌
Miss you 😭😭😭😭😭😭😭😭😭😭
Oh god ik ik word heart touching a 😢😢😢😢😢 eh koi song ni eh ta veer ne apne dil da sara dard beyan kita waheguru ji tuhade Nd tuhadi family nu honsla den & mehr krn 🙏🏻🙏🏻🙏🏻🙏🏻 miss u daddy 😢😢😢😢😢😢
ਗੁਰਵਿੰਦਰ ਵੀਰ ਨੇ ਆਪਣਾ ਦਰਦ ਸਾਝਾ ਕੀਤਾ ਦਰਦ ਸਾਝੇ ਕਰਨ ਨਾਲ ਘੱਟ ਦੇ ਨੇ
Shi keha tuci
Right ji
Jaggi Singh ryt