Yar… 275 pind mry pind dy naal pind va. Ty meriya inhi khoubsort yaadein va. Mry Dada g (RIP) ty hun mry chachu 275 parhandy paye ny high School. Bht phirya is pind kites leny ana bike ty.. ❤️❤️ hun ty aakhiya tars gae pind di smell lye e..🇦🇺😒
mai 47 magro jamyaan mere pindey laas kyun hai bari khushi hondi aey jad koi vi sardar veer aakey peyaar wand da aey khizar chughtai wazirabad pakistan
@@forestofgames9043 Sikhs sacrificed their lives for their turban. For Sikhs turban is everything. Why did Sikh gurus tell Sikhs to wear turbans if it’s not important. Why did all Sikh gurus and saints wear turban? Should Sikhs listen to you? Or should they listen to their guru? Remember you are nothing
Man bohat dukhi hoiya, ek kandiya wali tar ne sanu 2 hissiya ch vand dita, varna amritsar ton lahore di doori jalandhar nalo vi ghat hai, bas ja ni sakde.
Aslam moo alaiqum warahmatullahe wabrakatuhoo Azad kashmir toon kashmir k net agar 50 Sal pehlay hunda tay bohat tutty huwy loki jurr jaan day kiun k paanja salach bohatay loki turr gaye Dunia tun
Kirpa karke Dhillon saab sardar lafazzz sirf paggg wale nu hi layea karo cutting wale nu sikh dharm wich sardar kehan di manahiii hai g Dono punjab zindabaad
Ssakal veer ji mere bappu ji di umer 87saal a te fit a oh b tuhade sher lyalpur jila .....pind.264 chak mere grandfather da name amejitsingh ohna de peo da naam mewa singh aho ohna de peo da name sewa singh pucheo koi purana bjurg hai 64 chak ch ohna ne onaa c visa ne milya hun NXT bari try krnge
punjabi je bolni ya ta shoodhu bolia karo nahey bolni ya jyada shonk ya ta angrezi vich bol liya karo ta ja punjabi zuban nu khatra ya da natak bandh karo jehre dekho lende punjab vala adhi angrez vich boldey hun mey ina bhandara kolo tang a geya vah brother actualy death marriage father sahib sister dimagh ina dey khiske hoye hun
Thankyou all keep supporting share and comment 🙏🏻🙏🏻✌️❤️
🌹🌹❤️❤️🇵🇰🌹🌹🌹🌺🌺💐💐🌹🌹
@@DIL786shBhagat Singh House In Pakistan
ua-cam.com/video/EC_JcNEncew/v-deo.html
Vary vary good thanks
ਢਿਲੋਂ ਵੀਰ ਜੀ ਬਹੁਤ ਚੰਗਾ ਲੱਗਦਾ ਹੈ ਤੁਹਾਡੇ ਵੱਲੋਂ ਅਜਿਹਾ ਕਰਨਾ ਜੀ 🙏❤️🙏
ਢਿਲੋਂ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਦੇ ਹਨ ਜੀ ਵਾਹਿਗੁਰੂਜੀ ਚੜ੍ਹਦੀ ਕਲਾ ਵਿਚ ਰੱਖੇ ਜੀ
Very nice dhilon paji❤ waheguru ji mher kre
Great video 😊😊
Allah haind o Pakistan ko hazarin sal salamat rkhay ammeen ya rabialalmeen
Sir main v jana apne dadke pind plz bhout dil krda Punjab jaan da
Nasir dhillon Bai ji SSA G ❤️💕👍
ਬਰਸਾਲ ਪਿੰਡ ਹੈ ਜੀ🙏
Dhillon sab u r doing great work
ਲਵ ਯੂ ਲਹਿੰਦੇ ਪੰਜਾਬ ਵਾਲਿਓ
nice to see a young punjabi visiting his nanka village
Very nice
Good work brother
Good work Dillion shab ❤
Very nice ❤❤❤video
Baba ji pointing out in all the right
directions during conversation
1st I am from Zahid gujjar kalokay sheikhupura Pakistan great work better.02/04/23 time.. 05:57am
Yar… 275 pind mry pind dy naal pind va. Ty meriya inhi khoubsort yaadein va. Mry Dada g (RIP) ty hun mry chachu 275 parhandy paye ny high School. Bht phirya is pind kites leny ana bike ty.. ❤️❤️ hun ty aakhiya tars gae pind di smell lye e..🇦🇺😒
Bhout wadia kam kita jy❤❤
ਸਰਦਾਰ ਕਿਸ ਪਾਸੇ ਤੋਂ ਨੇ ਜੇ ਕੇਸ ਹੀ ਕਤਲ ਕਰਵਾਉਣੇ ਸਨ ਤਾਂ ਫਿਰ ਸਭ ਕੁਝ ਛੱਡ ਕੇ ਭਾਰਤ ਵਿੱਚ ਗੁਲਾਮ ਹੋਣ ਦੀ ਕੀ ਲੋੜ ਸੀ
ਕੇਸ katal wali gal sahi hai, gulam wali gal koi samjh ni ayi. Asi kehre passe ton gulam ha.Khalistan ਦੀ ਮੰਗ ਕਰਨ ਨਾਲੋਂ ਵੱਧ ਧਿਆਨ ਦੇਣ ਦੀ ਲੋੜ ਹੈ ਗੁਰੂ ਘਰਾਂ ਚੋਂ ਬੁੱਚੜ ਬਾਹਰ ਕੱਢੇ ਜਾਣ, sgpc ਦਾ ਪ੍ਰਬੰਧ ਸਹੀ ਗੁਰਸਿੱਖਾਂ ਦੇ ਹੱਥ ਵਿਚ ਆਵੇ,ਗੁਰਬਾਣੀ ਦਾ ਸਹੀ ਪ੍ਰਚਾਰ ਕੀਤਾ ਜਾਵੇ। ਗਰੀਬ ਸਿੱਖਾਂ ਦੀ ਬਾਂਹ ਫੜੀ ਜਾਵੇ, ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਚ ਕੋਈ ਸਿੱਖਾਂ ਦਾ ਰਾਜ ਨਹੀਂ ਹੈ ਫੇਰ ਵੀ ਸਾਰੇ ਧਰਮਾਂ ਦੇ ਲੋਕ ਅਪਣੇ ਅਪਣੇ ਧਰਮਾਂ ਅਨੁਸਾਰ ਜ਼ਿੰਦਗੀ ਜੀ ਰਹੇ ਹਨ ਤੇ ਖੁਸ਼ ਹਨ। ਭਾਰਤ ਦੇਸ਼ ਚ ਖਾਲਿਸਤਾਨ ਦੀ ਮੰਗ ਕਰਨਾ ਜਾ ਤਾਂ ਅਨਪੜ੍ਹ ਲੋਕਾਂ ਦਾ ਕੰਮ ਹੈ ਜਾ ਫੇਰ ਖਾਲਿਸਤਾਨ ਦਾ ਸੁਪਨਾ ਦਿਖਾਉਣ ਵਾਲੇ ਸਾਨੂੰ ਮੂਰਖ ਬਣਾ ਰਹੇ ਕਿਉਕਿ ਭਾਰਤ ਇਕ ਡੈਮੋਕਰੇਟਿਕ ਦੇਸ਼ ਹੈ ਤੇ ਕਾਨੂੰਨ ਅਨੁਸਾਰ ਡੈਮੋਕਰੇਟਿਕ ਦੇਸ਼ ਚ ਲੋਕ ਅਪਣੀ ਮੱਤ ਦਾ ਦਾਨ ਕਰਦੇ ਤੇ ਅਪਣੇ ਲਈ ਆਪ ਆਗੂ ਚੁਣਦੇ ਹਨ, ਪੰਜਾਬ ਦੇ ਲੋਕ ਮੱਤ ਦਾਨ ਕਰਕੇ ਚੁਣ ਲੈਣ ਸਹੀ ਆਗੂ ਤੇ ਉਹ ਆਗੂ ਕਰੇ ਸਿੱਖਾਂ ਦੇ ਮਸਲੇ ਹੱਲ ਕਿਸ ਨੇ ਰੋਕਿਆ। ਹਥਿਆਰ ਚੱਕਕੇ ਤੁਸੀਂ ਭੁੱਲ ਜਾਓ ਤੁਹਾਨੂੰ ਖਾਲਿਸਤਾਨ ਮਿਲ ਜਾਓ ਉਲਟਾ ਸਰਕਾਰਾਂ ਨੂੰ ਮੌਕਾ ਮਿਲ ਜਾਣਾ ਸਾਡਾ ਨੁਕਸਾਨ ਕਰਨ ਦਾ ਜਿਵੇਂ 1984 ਚ ਸਾਡੇ ਨਾਲ ਹੋਈਆਂ, ਤੁਹਾਨੂੰ ਪਤਾ 1984 ਦਾ ਇਨਸਾਫ ਹਾਲੇ ਤੱਕ ਕਿਊ ਨਹੀਂ ਮਿਲੀਆਂ ਕਿਉਕਿ ਸਾਡੇ ਦੋਗਲੇ ਸਿੱਖ ਆਗੂ ਹੀ ਵਿਚ ਰਲੇ ਹੋਏ ਹਨ ਤੇ ਕਸੂਰ ਸਿਰਫ ਸੈਂਟਰ ਦਾ ਕੱਢਦੇ ਆਪਾਂ, ਇਕ ਵਾਰੀ ਮਨ ਲਓ ਖਾਲਿਸਤਾਨ ਬਣ ਗਿਆ ਓਸ ਵਿਚ ਵੀ ਤਾਂ ਲੋਕ ਮੱਤ ਦਾਨ ਕਰਨਗੇ ਹੀ, ਕੀ ਗਾਰੰਟੀ ਖਾਲਿਸਤਾਨ ਦੇ ਲੀਡਰ ਸਾਨੂੰ ਜਨਤਾ ਨੂੰ ਧੋਖਾ ਨਹੀਂ ਦੇਣਗੇ, ਜਦੋਂ ਪਾਵਰ ਆਉਂਦੀ ਹੈ ਤਾਂ ਆਗੂ ਨੂੰ ਅਪਣਾ ਢਿੱਡ ਹੀ ਨਜ਼ਰ ਆਉਂਦਾ ਹੈ।
Sahi gall aw veer sada bapu v ehi kehnde c k kanjro j kesh katl he krwoune c ta ASI kyo ਉੱਜੜ k aaye c ehi ਕੇਸ਼ਾ krke ta Ghar baar shad k aye c
ਹੈ ਘੂਸਾ🤦😁ਇਹਨਾਂ ਨੂੰ ਰਜਾਈਆਂ ਚ ਬੈਠਿਆਂ ਨੂੰ ਹੀ ਗੁਲਾਮੀ ਛਿੜੀ ਰਹਿੰਦੀ ਆ। ਉਹਨਾਂ ਨੂੰ ਕੀ ਕਹੇਂਗਾ ਜੇਹੜੇ ਗਾਤਰੇ ਪਾ ਕੇ ਦਾਹੜੇ ਤਾਂ ਫੁੱਟ ਫੁੱਟ ਦੇ ਰੱਖ ਲੈਂਦੇ ਨੇ ਪਰ ਸਿਰ ਤੇ ਕੇਸ ਗਿੱਠ ਦੇ ਨੀ ਰਹਿਣ ਦਿੰਦੇ🤔 ਹੁਣ ਇਹ ਨਾ ਕਹੀਂ ਇਹ ਕਿੱਥੇ ਹੁੰਦੇ ਨੇ,,ਬਥੇਰੇ ਪਾਠੀਆਂ ਪ੍ਰਚਾਰਕਾਂ ਦਾ ਇਹੋ ਹੁਲੀਆ ਮਿਲੂ ਘੋਖਣ ਤੇ। ਜੇਹੜੇ ਗਾਤਰੇ ਪਾ ਕੇ ਦਾਰੂ ਮੀਟ ਖਿੱਚਦੇ ਨੇ,ਉਹਨਾਂ ਦੀ ਸਿੱਖੀ ਚੋਂਦੀ ਕਾਹਨੂੰ ਭੁੱਲਿਆ ਕੋਈ। ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ,ਇਹ ਜੱਬਲ ਕੇਸਾਂ ਚ ਹੀ ਉਲਝੇ ਫਿਰਦੇ ਨੇ। ਬੇਈਮਾਨੀਆਂ, ਹੱਕ ਮਾਰਨ ਵਾਲੇ, ਜਬਰ ਕਰਨ ਵਾਲੇ,ਬੁਰਛਾਗਰਦ ਸਰਦਾਰ ਵੀ ਗੁਲਾਮਾਂ ਦੀ ਧਰਤੀ ਤੇ ਆਮ ਮਿਲ ਜਾਣਗੇ।
@@narinderwaraich7442 😂😂😂😂ਜੇਹੜੇ ਪਾਕਿਸਤਾਨ ਚ ਸਿੱਖ ਰਹਿੰਦੇ ਨੇ,,ਉਹ ਵੱਸਦੇ ਮੰਨਣੇ ਆ ਕਿ ਉੱਜੜੇ🤔ਕੇਸਾਂ ਨੇ ਬਾਪੂ ਦਾ ਉਜਾੜਾ ਕਿਉਂ ਨਾ ਬਚਾਇਆ🤔
@@JaspreetSingh-jy2pj ਵੀਰੇ ਜੇ ਕੇਸ਼ਾ ਨਾਲ ਕੋਈ ਮਤਲਬ ਨਹੀਂ' ਤਾ ਫੇਰ ਸਿੰਘ ਨਾਮ ਵੀ katdo ਨਾਮ ਪਿੱਛੋਂ ਇਹ ਵੀ ਗੂਰੂ ਗੋਬਿੰਦ ਸਿੰਘ ਨੇ ਦਿੱਤਾ
Nasir veere kot bhara pind hy koi paksatan vich Narowali kol.. 👍pta hove tan dasna g ❤️❤️❤️
Bhot vadia km kr rhe ho paji thanks
ਇਹ ਕਿਧਰੇ ਉਹ ਸਰਦਾਰ ਤਾਂ ਨਹੀਂ ਜਿਸਦੀ ਖਬਰ ਪੰਜਾਬੀ ਟ੍ਰਬਿਊਨ ਅਖਬਾਰ ਵਿੱਚ ਪਿਛਲੇ ਹਫ਼ਤੇ ਛਪੀ ਸੀ ਲਿਖਿਆ ਸੀ
ਤਾੜੇ ਤਾੜੇ ਵਾਲ ਕਟਵਾ ਟੌਹਰ ਕੱਢ ਪਾਕਿਸਤਾਨ ਨਾਨਕੇ ਪਿੰਡ ਗਿਆ ਤਾਂ ਮੁਸਲਮਾਨ ਬਜ਼ੁਰਗ ਨੇ ਪਿਆਰ ਮੱਥੇ ਮਾਰਿਆ ਜੇ ਮੂੰਹ ਸਿਰ ਮਨਾਉਣਾ ਸੀ ਜ਼ਮੀਨ ਜਾਇਦਾਦ ਛੱਡ ਉੱਜੜ ਕੇ ਜਾਣ ਦੀ ਕੀ ਜ਼ਰੂਰ ਸੀ
Good work Nasir saab
Good work by Nasir shahib
Very good job God bless you 😊
Good luck nice very g god bless you
Dhillon saab great job 👌👍👍
Very very good video
ਇਸਨੇ ਤਾ ਨਾਮ ਅੱਗੇ ਸਿੱਧਾ ਸੇਰ ਗਿੱਲ ਲਗਾਈ ਬੈਠਾ
ਸਿੰਘ ਕੌਣ ਲਗਾਉ
ਪਰ ਬਿਨਾਂ ਕੇਸਾਂ ਤੋਂ ਕੋਈ ਸਿੰਘ ਨਹੀ ਬਣਦਾ
ਬਾਈ ਜੇਕਰ ਬਿਨਾਂ ਕੇਸਾਂ ਤੋਂ ਸਿੰਘ ਅਖਵਾਉਣਾ ਹੈ ਤਾਂ
ਤੂੰ ਪਾਕਿਸਤਾਨ ਵਿਚ ਹੀ ਚਲਾ ਜਾ ਸਦਾ ਵਾਸਤੇ
mai 47 magro jamyaan mere pindey
laas kyun hai
bari khushi hondi aey jad koi vi sardar veer aakey peyaar wand da aey
khizar chughtai wazirabad pakistan
I am from Chamta
Ludhiana
Very nice video 👌🏻
Hello Bhai ji
ਅਰਜਣ ਅਰਜਨ ਅਰਜੁਨ
I am Indian from Ludhiana Bhai barsala pind Sade pind de nal aa
Asalam o alakum may Waleed Punjab Gujarat day pind tu tawada vlog bahat vadaya a tusi Great o bai ji
Reply Karn lai shukria
Turban jaror bnn lya kro veer..
Hanji bhaji vapis banh k aaye a. Sorry pehla ni banh sakey
ਅਮਰੀਕਾ ਦੇ ਕਾਲੇ ਦੇਖੇ ਹੋਣੇ ਕਿਸੇ ਦੀ ਪੈਂਟ ਚਿੱਤੜਾਂ ਤੋ ਥੱਲੇ ਕਿਸੇ ਦਾ ਕਮੀਜ਼ ਖੁੱਲਾਂ ਉਹ ਫੈਸ਼ਨ ਨਹੀਂ ਗੁਲਾਮੀ ਦੀ ਨਿਸ਼ਾਨੀ ਹੈ ਗੋਰੇ ਮਾਲਕ ਗੁਲਾਮ ਕਾਲਿਆ ਨੂੰ ਆਪਣੇ ਉਤਾਰੇ ਕੱਪੜੇ ਪਾਉਣ ਲਈ ਦਿੰਦੇ ਸਨ। ਸਿੱਖਾਂ ਦੇ ਮੁੰਨੇ ਹੋਏ ਮੂੰਹ ਸਿਰ ਫੈਸ਼ਨ ਨਹੀਂ ਹਿੰਦੁਸਤਾਨ ਦੇ ਹਿੰਦੂ ਦੀ ਗੁਲਾਮੀ ਦੇ ਨਿਸ਼ਾਨ ਹਨ
ਵੈਸੇ ਠੰਡ ਅਤੇ ਸ਼ਰਮ ਤਾਂ ਮੰਨਣ ਵਾਲੇ ਤੇ ਆ
ਬੇਸ਼ਰਮਾ ਦੀ ਡੁੱਲੀ ਦਾਲ ਕਹਿੰਦੇ
ਯਾਰ ਹੋਣੀ ਤਾਂ ਇਸੇ ਤਰਾਂ ਨਜ਼ਾਰੇ ਲੈ ਨੇ
PB 10
Nice video
Mashallah ji good vlog 💕 nasir dillion sahib. Great to see family visiting there ancestors village especially the young man
welcome to Pakistan. ❤
Nice like from south Africa 🇿🇦
❤❤❤
🎉
Jio bhai
I love you bata
ਖੋਤਾ ਕਟਿੰਗ ਵਾਲਾ,,, ਸਰਦਾਰ,,,
Jhamta Sade Ghar de kol hai Ludhiana ch Sidma nehar de uper pind hai eh Baba g da
Hoshiyarpur city cha mohallah prem garh hun vi aa?
Ay stle punjabi hushyar pur style...sada pind phalahi hushyar pur c...
ਮੇਰਾ ਪਿੰਡ ਵਿ ਲਭ ਦੀਓ
🙏🙏🙏🙏🙏🙏
Nice video ❤❤
Nice
Ujarh gaya ap na des ham prdesi ho gaya ne.na raha beli na haveli.na kho na kholi na rong na rongahat
Bapu g ko zarur chkr lgwa dain ik bar is pind ka plz
Bhai ji Tu c jhamt Tu aa
Jhammat Sade pind kol aa 3 km door aa nehar de kinare hi aa dove pind Mera pind khattra dist Ludhiana
Jhamt pind rara sahib gurdwara toh nere hi h ma mundian khurd ludhiana merA pind h
Bhaji sada purkia the pind se nathu aujla pllic os bara daso oh punjab vich a ma ik var pind Jana chauda a ji
Where is your turbun.
❤
Hello call me
Nice job. Why loveli singh is not appearing in your clips since a long time.
He is not sardar. Sardar is with turban
Putt ta sardar de ne
Love and respect is more important then turban
@@lakhwindersingh9429 sardar de putt sardar hunde a kaka. Ehh kisse Bihari di satt lagde a
@@forestofgames9043 Sikhs sacrificed their lives for their turban. For Sikhs turban is everything. Why did Sikh gurus tell Sikhs to wear turbans if it’s not important. Why did all Sikh gurus and saints wear turban? Should Sikhs listen to you? Or should they listen to their guru? Remember you are nothing
@@Justin-bass tu kise angrez di lgda
ढिलो भाई तुम्हारी वीडियो बहुत मस्त होती परन्तु तुम वीडियो मै पंजाबी बोल दे हो
स्क्रीन पे हिंदी भाषा का use किया करो ताकि ओर बी लॉका नु समझ आ जाये
Man bohat dukhi hoiya, ek kandiya wali tar ne sanu 2 hissiya ch vand dita, varna amritsar ton lahore di doori jalandhar nalo vi ghat hai, bas ja ni sakde.
😢 bhoot dukh ki baat hai
Panjab de tukde kar ditte😢😭
Bhai g apne father ko b le k ayen❤
❤
Bhaji ki Pakistan vich Harmoya pind v hai?
Veer mera pind issewal aa
Aa baba ji de pind kol jhamat kol
ਵਿਉ ਲੈਣ ਦੇ ਚਕਰਾਂ ਵਿਚ ਜਾੰਦੇ ਆ
Bhai ji 275 RB kartarpur ko hi Kala75 kehte hai
Aslam moo alaiqum warahmatullahe wabrakatuhoo Azad kashmir toon kashmir k net agar 50 Sal pehlay hunda tay bohat tutty huwy loki jurr jaan day kiun k paanja salach bohatay loki turr gaye Dunia tun
Hlo veer g sadde pind kahlon kottle Aa j 😢😢 ma v vhka na choda a
My father migrated from dadu pur groya hosheyrpur
ਬਾਜ਼ ਸਿਆਂ ਜੇ ਤੂੰ ਜੇਹੜੀ ਤੌਰ ਤੇ
ਗੁਲਾਮ ਏ ਤਾਂ ਕੋਈ ਹੋਰ ਟਿਕਾਣਾ
ਲਭ ਲੈ
Pind vadi miani de asi v
Veer ji 60 pind pakistan ch kithe dasso ( sath 60 pind othe Tara singh nu milna asi
Veree jila ty Tehsil da daso. Ik pind maray nal painda 60gb tehsil Jaranwala jila layalpur
Kirpa karke Dhillon saab sardar lafazzz sirf paggg wale nu hi layea karo cutting wale nu sikh dharm wich sardar kehan di manahiii hai g Dono punjab zindabaad
Ssakal veer ji mere bappu ji di umer 87saal a te fit a oh b tuhade sher lyalpur jila .....pind.264 chak mere grandfather da name amejitsingh ohna de peo da naam mewa singh aho ohna de peo da name sewa singh pucheo koi purana bjurg hai 64 chak ch ohna ne onaa c visa ne milya hun NXT bari try krnge
Hun asi India punjab Gurdaspur dinanagar rehnde an
Sardar kitho ne sardari taan bcha ni paayi soo sad
Miani tande kol jalandhar dassuye area ch penda
ਟਾਂਡਾ
Me paka Anna school wich matric keti pend 91 j.b
Nasir ji good gndu asr
viewland Ke Mare Hote Jande Aa
No mation karo please kis tara thanda nal gal ho sakdi ha asi itho da hi ha gal rawata karo
Hello Bhai
Phon no da kirho je
Ludihana
Salla fudo stop showing up
Bai ta sade nal de pind Barsal kalan near kotala Hehdo ramgusgarh bet habowal eh pind a kol de right
Pakistani log Sardaran nal bda payar ker da wa ..
Bilkul
NasirDhillonSaabGreatJob.K.S.Dhillon