ਮੁੰਡੇ ਨੇ 6 ਸਾਲ ਦੀ ਮਹਿਨਤ ਲਾਤੇ ਟਰੈਕਟਰ ਬਣਾਤਾ,, ਇੱਕ ਇੱਕ ਨਟ ਇੱਕ ਫੀਚਰ ਕਾਪੀ ਕਰਤਾ

Поділитися
Вставка
  • Опубліковано 9 кві 2024
  • #sukhjinder_lopon

КОМЕНТАРІ • 166

  • @ParminderSingh-yg1qh
    @ParminderSingh-yg1qh 2 місяці тому +35

    ਮੁੰਡੇ ਵਿੱਚ ਹੈ ਕੋਈ ਗੱਲ ਬਾਤ ਬਹੁਤ ਹੀ ਅੱਤ ਕਰਵਾਇਆ ਬੰਦੇ ਨੇ ਅੱਜ ਮੈਨੂੰ ਬਹੁਤ ਮਾਂਣ ਹੈ ਆਪਣੇ ਜੱਟਾਂ ਦੇ ਮੁੰਡੇਆਂ ਤੇ ਸਾਡੇ ਸੋਹਣੇ ਪੁੱਤ ਕਿਸੇ ਤੋਂ ਘੱਟ ਹੈ 🙏🤲🌺🌻🥀🌹🙏🙏🙏

    • @Amansingh-vt9zk
      @Amansingh-vt9zk 2 місяці тому

      Eh Tarkhan Singh aa bro.. Machanic da dimag aa..

  • @sherapadda
    @sherapadda 2 місяці тому +48

    ਅੱਜ ਸਵਾਦ ਆਇਆ ਵੀਡਿਓ ਦਾ✅✅✅ ਕਲਾ ਬਖਸ਼ੀ ਆ ਪਰਮਾਤਮਾ ਨੇ।।।। ਪੈਸੇ ਮੋੜਦੀ ਯਰ ਮੁੰਡਿਆਂ ਦੇ ਜੇ ਲਏ a ਤਾਂ

  • @PB06.60wale
    @PB06.60wale 2 місяці тому +56

    ਜੋਡੀਅਰ ਕੰਪਨੀ ਨੂੰ ਜੱਸੇ ਦਾ ਸਨਮਾਨ ਕਰਨਾ ਚਾਹੀਦਾ ਹੈ

  • @championgamemap6485
    @championgamemap6485 2 місяці тому +38

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @jagdeepsidhu1313
    @jagdeepsidhu1313 2 місяці тому +52

    John dear ਕੰਪਨੀ ਵਾਲਿਆਂ ਨੂੰ ਇਸ ਮੁੰਡੇ ਨੂੰ ਇੱਕ ਅਸਲੀ ਟਰੈਕਟਰ ਦੇਣਾ ਚਾਹੀਦਾ ਨਾਲੇ ਕੰਪਨੀ ਵਿੱਚ ਨੌਕਰੀ ਦੇਣੀ ਬਣਦੀ ਆ ਬੱਲੇ ਓ ਜਵਾਨਾਂ

    • @jobansandhu2092
      @jobansandhu2092 2 місяці тому +1

      Sahi gall aa ene ta apni life laa tee

    • @PUMA_wt
      @PUMA_wt 2 місяці тому +3

      John dear company hi naam krdo jasse de 😂😂

  • @jaswindersingh-ov3bi
    @jaswindersingh-ov3bi 2 місяці тому +6

    😢 ਅਸੀ ਸਰਕਾਰਾ ਦੇ ਮਾਰੇ ਵੇ ਆ
    ਅਸੀ ਤਾ ਰਾਕਟ ਬਣਾ ਦੀਏ
    ਇਸੇ ਗਲ ਕਰਕੇ ਹੀ ਪੰਜਾਬੀਆ ਤੋ ਲੋਕ
    ਨਫਰਤ ਕਰਦੇ ਆ ਕਿਉਂਕਿ ਖੁਲਾ ਪੈਸਾ
    ਖੁਲਾ ਖਾਣਾ ਘਰ ਦਾ ਦੁਧ ਤੈ ਤਕੜਾ ਸ਼ਰੀਰ ਤਕੜਾ ਦਿਮਾਗ ।।
    ❤ ਜੱਸੇ ਬਾਈ ਨੇ ਸਿਰਾ ਕਰਾਤਾ
    ਮੁਡੇ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ।। ਇਸ ਤਰਾ ਦੇ ਜੇ ਹੋਰ ਬਣਾਏ ਜਾਨ ਤਾ ਜਵਾਕ ਭੱਜ ਭੱਜ
    ਖ੍ਰੀਦਣ ਗੇ ਤੈ ਦਿਮਾਗ ਵਧੂਗਾ ।

  • @parmjitsingh5411
    @parmjitsingh5411 2 місяці тому +26

    ah dekh la sarkare urda punjab . itihaas gwah a punjab ujadan wale khud hi ujad gaye punjab guran di kirpa de naal aj vi wasda a cong. puutt ji

  • @NarinderSingh-kz7dy
    @NarinderSingh-kz7dy 2 місяці тому +9

    ❤ ਬਹੁਤ ਵਧੀਆ ਵੀਰ ਜੀ। ਜਮਾਂ ਰੁਜਨਿਲ ਬਣਾਤਾ ਜੌਡੀਅਰ ਕੰਪਨੀ ਨੂੰ ਜਸ ਦਾਂ ਵੱਡਮੁੱਲਾ ਤੌਰ ਤੇ ਸਵਾਗਤ ਤੇ ਇਨਾਮ ਦਾ ਪਾਤਰ ਵੀ ਹੈ। ਪ੍ਰਾਤਮਾ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇਂ।

  • @Streetrai194
    @Streetrai194 2 місяці тому +12

    ਬਹੁਤ ਵਧੀਆ ਤੋਹਫਾ ਹੋ ਸਕਦਾ ਹੈ ਇਹ ਜੋਹਨਡੀਅਰ ਦੇ ਮਾਲਕ ਲਈ ਜੋ ਕੰਪਨੀ ਦਾ ਔਨਰ ਐ।

  • @kamaljitsingh4208
    @kamaljitsingh4208 2 місяці тому +20

    ਜਸ ਨੇ ਕਮਾਲ ਕਰਤੀ ।❤

  • @pek1240
    @pek1240 2 місяці тому +7

    vada tractor banauna hale sokha kyu ke parts easily mil jande par eh ta sirra kra ta munde ne ena nikka tractor bana ke salute aa salute aa munde de sabar nu te dimag nu

  • @Amansingh-vt9zk
    @Amansingh-vt9zk 2 місяці тому +1

    ਜੱਟਾਂ ਦਾ ਤੇ ਮਿਸਤਰੀ ਸਿੰਘਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ.. ਪਿਸਤੌਲ ਤੋਂ ਲੈ ਕੇ ਖੇਤੀ ਬਾੜੀ ਸੰਦ.. ਆਪਣੇ ਖੇਤਾਂ ਚ ਚਲਦੀਆਂ ਮੋਟਰਾਂ.. ਜਿੰਨਾ ਘਰਾਂ ਕੋਠੀਆਂ ਚ ਆਪਾਂ ਰਹਿ ਰਹੇ ਆਂ ਸਭ ਇਹਨਾਂ ਦੀ ਹੀ ਦੇਣ ਹਨ ...

  • @jugrajsandhu9145
    @jugrajsandhu9145 2 місяці тому +1

    ਬਹੁਤ ਜੱਟਾ ਵਾਹਿਗੁਰੂ ਤਰੱਕੀਆਂ ਬਖਸ਼ੇ ਇੱਕ ਵੱਡਾ ਟਰੈਕਟਰ ਤਿਆਰ ਕਰ

  • @JagtarSingh-bw8dm
    @JagtarSingh-bw8dm 2 місяці тому +2

    ਸੱਚੀਂ ਮੁੰਡੇ ਨੇ ਸਿਰਾ ਕਰਤਾ, ਬਹੁਤ ਹੀ ਵਧੀਆ

  • @factmania2051
    @factmania2051 2 місяці тому +2

    Miniature tractor lai gunnies world record lai sponsor kro veer nu 🎉🎉

  • @balvindersinghdhariwal6868
    @balvindersinghdhariwal6868 2 місяці тому +3

    aa mera bachpan da supna sacha karta veer ne 👍🏻
    long live brother 🤞🏻

  • @jagtarmann9939
    @jagtarmann9939 2 місяці тому

    ਬਾਈ ਜੀ ਬਹੁਤ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @shinchan.nohara895
    @shinchan.nohara895 Місяць тому

    ਬਹੁਤ ਸੌਹਣਾ ਬਣਿਆ ਟਰੈਕਟਰ ਵੀਰੇ

  • @kahlonarsh6502
    @kahlonarsh6502 2 місяці тому

    Prmatma Sadey Chotey Veer Nu Hor Trakiyan Bakhshey, Sanu Maan Sadey Bhra te

  • @HoneySingh-px3wc
    @HoneySingh-px3wc 2 місяці тому

    Ghaint gal baat aa Bai ❤❤
    Waheguru tere sare supne pure kre ,🙏🙏

  • @davindersingh7106
    @davindersingh7106 2 місяці тому +2

    Salute a veere nu yr waheguru ji mehar karn sab te ji

  • @ManwinderSingh-rl7dy
    @ManwinderSingh-rl7dy 2 місяці тому

    Very good puttar g.tusi Kamaal karta. M na angreja Diya vedio vekhda Huna aa.oh es tra de asli te chote tractor te hor gadian bronde hude aa.par tu putt g pehla banda jis ne eh kamm keeta.very nice.m bra kush Hoya aa .very good puttar g very good waheguru ji mihar karan tere te

  • @majha_punjab
    @majha_punjab 2 місяці тому +2

    ਬੁਹੁਤ ਵਧੀਆ ਵੀਰ ਜੀ hats of to u

  • @tajindersingh5514
    @tajindersingh5514 2 місяці тому

    Bai waake hi bai ne kamaal kiti hoyi a, Waheguru tarakiyan bakshan bai nu

  • @pek1240
    @pek1240 2 місяці тому +2

    bolan walion marda munda apna parchar app ni kar sakda id vi apni das ke razi kahi janda vi ahi aa ahi aa oh bhrava talent de nal nal gal bat vi karni sikh maharaj ne tenu ena talent ditta ehnu lokan tak puchha apni id nam pind zaroor bolia kar ta jo samhe da hani ban saken teri mehnat nu salute aa 3ja comment aa mera eh ena vadia lagia tera kam mainu

  • @rajansingh219
    @rajansingh219 2 місяці тому +4

    Salute ha veero

  • @JagtarSingh-tn9oh
    @JagtarSingh-tn9oh 2 місяці тому +1

    Waheguru ji ka khalsa waheguru ji ki Fateh 🙏🏻👌👍❤️🚩

  • @gurpreetchahal9780
    @gurpreetchahal9780 2 місяці тому

    Waheguru tahanu chardikla bkshay

  • @Gagansandhu7
    @Gagansandhu7 2 місяці тому

    very good bharaaaa jioundaaa reh bhut ageee jaougeee❤❤❤❤❤❤❤

  • @user-nl6gk9qd6l
    @user-nl6gk9qd6l 2 місяці тому

    Bhai ji kmaal krta ...tusi salute thonu

  • @rubychaina2772
    @rubychaina2772 2 місяці тому

    End kam bai ❤❤ video bahut vadia bnayi a Bekaar video nalo eh video bahut vadia laggi

  • @SukhwinderSingh-wq5ip
    @SukhwinderSingh-wq5ip 2 місяці тому +2

    ਬਹੁਤ ਵਧੀਆ ਬਾਈ ਜੀ ❤

  • @BrothersVlog111
    @BrothersVlog111 2 місяці тому

    ਸ਼ੌਂਕੀ ਸਰਦਾਰ ਬਹੁਤ ਵਧੀਆ ਵੀਰ good 👍🏻

  • @manisandhu8673
    @manisandhu8673 2 місяці тому

    Bhuat hi khusi hoi jasse di kalan dhek ke

  • @Lakhvirgamer777
    @Lakhvirgamer777 2 місяці тому +1

    Waheguru ji ka Khalsa

  • @HarpalSingh-uv9ko
    @HarpalSingh-uv9ko 2 місяці тому

    ਸਿਰਾ,ਰੱਬਾ ਹੋਰ ਤਰੱਕੀਆਂ ਬਖਸਣਾ ਜੀ

  • @gagnsingh3614
    @gagnsingh3614 2 місяці тому

    Y salute aa munde nu

  • @tarandeepsingh7453
    @tarandeepsingh7453 2 місяці тому

    Veere jado koi eda di video again shoot krni ta vpcamera da aparture 16 krr dia kro te iso low dekhio focus proper hove ga

  • @Bhangu_Lyrics
    @Bhangu_Lyrics 2 місяці тому +1

    Sirra la ta bai ❤

  • @ksingh8890
    @ksingh8890 2 місяці тому

    Man khush karta jasea

  • @varyamsingh1345
    @varyamsingh1345 2 місяці тому

    ਬਹੁਤ ਵਧੀਆ ਵੀਰ ਜੀ

  • @JagmeetSingh-mc8md
    @JagmeetSingh-mc8md 2 місяці тому

    Khichi rakh kam sheeraa jionda rehh bai❤❤

  • @user-wc1sl7hn6y
    @user-wc1sl7hn6y 2 місяці тому

    ਥੋੜਾ ਜਿਹਾ ਬੜਾ ਹੋਣਾ ਚਾਹੀਦਾ ਸੀ ,ਕੋਈ ਬੱਚਾ ਚਲਾ ਸਕਦਾ , ਬਾਕੀ ਮੇਹਨਤ ਨੂੰ ਫਲ ਲੱਗੂ ਗਾ ਵੀਰ, ਜੀ

  • @manpreetgagat1466
    @manpreetgagat1466 2 місяці тому

    God bless u bro 👌🏻👌🏻

  • @rohisidhu2633
    @rohisidhu2633 2 місяці тому

    ਬਾਈ ਜੀ ਬਹੁਤ ਵਧੀਆ

  • @JATIN_KARKRA
    @JATIN_KARKRA 2 місяці тому

    Prmatma mehar kre jasse bai te❤🙏🏻

  • @karanbaraich2300
    @karanbaraich2300 2 місяці тому

    Bahut vadia ❤

  • @KuldeepSingh-wr7pe
    @KuldeepSingh-wr7pe 2 місяці тому

    ਪੰਜਾਬ ਸਰਕਾਰ ਨੂੰ ਇਹੋ ਜਿਹੇ ਬੰਦਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਼਼਼ਇਹ ਵੀਰ ਇੰਜਨੀਰਿੰਗ ਵਿਚ ਨੋਕਰੀ ਦਾ ਹੱਕਦਾਰ ਹੈ ਼਼ਜੋਡੀਅਰ ਕੰਪਨੀ ਨੂੰ ਚਾਹੀਦਾ ਹੈ ਕਿ ਕੰਪਨੀ ਵਿਚ ਨੋਕਰੀ ਦਿੱਤੀ ਜਾਵੇ

  • @milluprasad2526
    @milluprasad2526 2 місяці тому

    Sera jass bai

  • @GurmeetSingh-if4in
    @GurmeetSingh-if4in 2 місяці тому

    ਕਮਾਲ ਤਾਂ ਵੀਰ ਨੇ ਬਹੁਤ ਵੱਡੀ ਕੀਤੀ ਆ ਕਾਬਿਲੇ ਤਾਰੀਫ ਬਾਕਮਾਲ ਕੰਮ ਵੀਰ ਦਾ ਪਰ ਵਿਦੇਸ਼ਾਂ ਵਿੱਚ ਇਸ ਸਾਇਜ ਦੇ ਬਿਲਕੁੱਲ ਅਸਲੀ ਡੀਜਲ ਪੈਂਦਾ ਟਰੈਕਟਰ ਟਰਾਲੀ ਬੱਸ ਟਰੱਕ ਕਾਰ ਮੋਟਰਸਾਈਕਲ ਪੈਟ੍ਰੋਲ ਪੈਂਦਾ ਸੱਭ ਸੰਦ ਓਰੇਜਿਨਲ ਬਣਾਏ ਹੋਏ ਨੇ

    • @gillzdogkennel3045
      @gillzdogkennel3045 2 місяці тому

      Vere o bahar di gal kr rahy o edr dso jy kisy ny kita Hove

  • @Sidhumoosewala0911
    @Sidhumoosewala0911 2 місяці тому

    Sukbir skill ❤❤

  • @PreetModelMaker
    @PreetModelMaker 2 місяці тому

    Sirra❤

  • @arunvermagaming
    @arunvermagaming 2 місяці тому

    MISS YOU NISHU DESHWAL 😔 TOCHAN KING 🦁👑

  • @SarabjeetSingh-su3qh
    @SarabjeetSingh-su3qh 2 місяці тому

    Bahut badhiya bhai ji

  • @SukhdevSingh-cp8nn
    @SukhdevSingh-cp8nn 2 місяці тому

    ਬਾਈ ਨੇ ਕਮਾਲ ਕਰਤੀ

  • @dalbirsinghgrewal4531
    @dalbirsinghgrewal4531 2 місяці тому

    Very very nice puttar ji

  • @sukhdeepSingh-ti6hn
    @sukhdeepSingh-ti6hn 2 місяці тому

    Sira kita veer ne

  • @VelaMunda1k
    @VelaMunda1k Місяць тому

    John Deere kmpni jasse de name krni chadi John Deere waleya nu good work jasse veer ❤❤

  • @ManpreetSingh325
    @ManpreetSingh325 2 місяці тому

    Sirra kraata❤

  • @jasbirsinghjassi1084
    @jasbirsinghjassi1084 2 місяці тому

    Sirra krta bai g

  • @parmindersingh178
    @parmindersingh178 2 місяці тому

    Very good 22g

  • @Daljitsingh-uz1vb
    @Daljitsingh-uz1vb 2 місяці тому

    Sachi sira bai

  • @grewalsaab.315
    @grewalsaab.315 2 місяці тому

    Nice jasse bro Next level kam karea

  • @manishsaini2116
    @manishsaini2116 2 місяці тому +1

    👏👏👏

  • @tejinderpalsingh9850
    @tejinderpalsingh9850 2 місяці тому

    Gaint gal batt ❤❤

  • @user-zu5mh5dk2u
    @user-zu5mh5dk2u 2 місяці тому

    Good job veer

  • @gagandeep4070
    @gagandeep4070 2 місяці тому

    sirra bnda

  • @maluksamra4787
    @maluksamra4787 2 місяці тому

    Bai g kise company naal contact karo.munde da talent bhoot vaa.

  • @jaswindersinghbrar4731
    @jaswindersinghbrar4731 2 місяці тому

    Very good ❤❤❤❤

  • @jotsingh61
    @jotsingh61 2 місяці тому

    Wmk

  • @Sidhuharpinder
    @Sidhuharpinder 2 місяці тому

    Very good 👍🏻

  • @harbansharbans9979
    @harbansharbans9979 2 місяці тому

    very...good...❤❤❤❤

  • @makhansingh3002
    @makhansingh3002 2 місяці тому +1

    ਸਿਰਾਂ ਗੱਲ ਬਾਤ

  • @kuldeepsingh-fv7jh
    @kuldeepsingh-fv7jh 2 місяці тому

    ❤❤❤ Sirrrrra bai

  • @lakhvirsingh8829
    @lakhvirsingh8829 2 місяці тому +1

    Nice 👍

  • @JattWaad.
    @JattWaad. 2 місяці тому

    Lakha ch ek hega bai tu yrr ❤

  • @rajinderatwal2158
    @rajinderatwal2158 2 місяці тому

    Kamaal hi karte ji

  • @MalkitSingh-gz6zb
    @MalkitSingh-gz6zb 2 місяці тому

    Very good👍

  • @rehal855
    @rehal855 2 місяці тому

    John Deere agency ne es bai nu lakh rupees dene chahide han ❤ghaintt chiz aa Bai

  • @GurjitSingh-yx9ci
    @GurjitSingh-yx9ci 2 місяці тому

    Very nice ❤❤

  • @JOHALDESIWEB
    @JOHALDESIWEB 2 місяці тому +2

    ਵੀਰੇ ਮੈਨੂੰ 1ਸਲੈਡਰ ਵਾਹੁਣ ਵਾਸਤੇ ਛੋਟਾ ਟਰੈਕਟਰ ਬਣਾ ਕੇ ਦੇ ਸਕਦਾ, ਕਿਨਾਂ ਖਰਚ ਲੱਗੂ,ਮਿਨੀ ਟਰੈਕਟਰ ਮਹਿੰਗੇ ਬਹੁਤ ਮਿਲਦੇ ਆ

  • @Lakhadhillonbhainiwala
    @Lakhadhillonbhainiwala 2 місяці тому

    Bast of luck 🎉

  • @Singh-tn9nn
    @Singh-tn9nn 2 місяці тому

    Sirraaa

  • @Gurkiratbhangu335
    @Gurkiratbhangu335 2 місяці тому

    Good job bro

  • @Neutralchannel1806
    @Neutralchannel1806 2 місяці тому

    End krta yaar

  • @myideas6003
    @myideas6003 2 місяці тому

    Love you bhai Pakistan to

  • @beantjwanda2186
    @beantjwanda2186 2 місяці тому

    ਸਿਰਾ ਕੰਮ ਕੀਤਾ ਮੁੰਡੇ ਨੇ

  • @aulakhsewakGurna
    @aulakhsewakGurna 2 місяці тому

    Good 👍

  • @nirmalsidhu5777
    @nirmalsidhu5777 2 місяці тому

    sirra karta 22 na company job dane chi de a

  • @YTFFGAMERZ
    @YTFFGAMERZ 2 місяці тому

    👍👍

  • @pirtpalbhullar9737
    @pirtpalbhullar9737 2 місяці тому

    Very nice g

  • @Neutralchannel1806
    @Neutralchannel1806 2 місяці тому

    Kya baat a yaara

  • @indiaindian1181
    @indiaindian1181 2 місяці тому

    Sira kra ta

  • @bahadurbahadur4749
    @bahadurbahadur4749 2 місяці тому

    22ji bahut vadyia bnayia mai vi ik bnvana pH nu send kro

  • @charanjitSingh71294
    @charanjitSingh71294 2 місяці тому

    Vary nice bro

  • @PardeepPardeep-uj6yb
    @PardeepPardeep-uj6yb 2 місяці тому

    Very very good

  • @lakhveersinghmallan4273
    @lakhveersinghmallan4273 2 місяці тому

    ਬਹੁਤ ਵਧੀਆ ਜੀ

  • @GurpreetSingh-xw8rz
    @GurpreetSingh-xw8rz 2 місяці тому

    Nice 🎉❤

  • @MandeepSingh-gw1yg
    @MandeepSingh-gw1yg 2 місяці тому

    Att bai

  • @NasirKhan-ec8uj
    @NasirKhan-ec8uj 2 місяці тому

    God❤❤❤❤