ਗੁਰਲਾਲ ਘਨੌਰ ਦੀਆਂ ਰੇਡਾਂ ਤੇ ਵੱਡੇ ਜੰਜੂਏ ਦੇ ਜੱਫੇ ਸ਼ੌਕਤ ਅਲੀ ਦੀਆਂ ਰੇਡਾਂ ਤੇ ਬਿੱਟੂ ਦੁਗਾਲ਼ ਦੇ ਜੱਫੇ ਦੀਆਂ ਗੱਲਾਂ

Поділитися
Вставка
  • Опубліковано 28 лис 2024

КОМЕНТАРІ • 12

  • @sukhpalsingh3275
    @sukhpalsingh3275 8 місяців тому +1

    ਵਾਹਿਗੁਰੂ ਜੀ ਏਦਾਂ ਹੀ ਪਿਆਰ ਬਣਾਈਂ ਰੱਖੇਂ ਲਹਿੰਦੇ ਚੜ੍ਹਦੇ ਪੰਜਾਬ ਦਾ ਬਹੁਤ ਖੁਸ਼ੀ ਹੁੰਦੀ ਆ ਜੀ ਮਾਂ ਖੇਡ ਕਬੱਡੀ ਦੇ ਏਦਾਂ ਦੇ ਮੈਚਾਂ ਦੀਆਂ ਗੱਲਾਂ ਸੁਣ ਕੇ ❤❤

  • @sarabjeetsingh8091
    @sarabjeetsingh8091 8 місяців тому +2

    Good information manejar sahib

  • @freefiregaming-jh7uu
    @freefiregaming-jh7uu 8 місяців тому +1

    ਬੁਡਲਾਡਾ ਸਾਹਿਬ ਜੀ ਇੰਡੀਅਨ ਨੂੰ ਜਿੱਤ ਦੋਵਾਂ ਵਾਲੇ ਅਜਮੇਰ ਜਲਾਲ ਤੇ ਗੁਰਲਾਲ ਘਨੌਰ ਦੋ ਰੇਡਰ ਹੀ ਹੋਏ ਆ ਜੀ ਉਸ ਟਾਈਮ। ਜੇ ਜਮੀਰ ਦਾ ਜੋਰ ਲੱਗ ਜਾਂਦਾ ਸੀ ਤਾਂ ਗੁਰਲਾਲ ਦੋ ਪਾਇਆ ਆਉਂਦਾ ਸੀ ਜੇ ਗੁਰਲਾਲ ਦਾ ਜ਼ੋਰ ਲੱਗ ਜਾਂਦਾ ਅਜਮੇਰ ਦੋ ਪਾਇਆ ਹੁੰਦਾ ਸੀ। ਅਸੀਂ ਵੀ ਮੈਚ ਇਹ ਅੱਖੀ ਤੱਕਿਆ

    • @Kulwantsinghbdh
      @Kulwantsinghbdh  8 місяців тому

      ਜੀ, ਬਿਲਕੁਲ, ਗੁਰਲਾਲ, ਅਜਮੇਰ ਤੇ ਬਿੱਟੂ ਇਸ ਮੈਚ ਦੇ ਜੇਤੂ ਜਰਨੈਲ ਸੀ । ਧੰਨਵਾਦ ।

  • @freefiregaming-jh7uu
    @freefiregaming-jh7uu 8 місяців тому +1

    ਸਰ ਸ਼ੇਅਰ ਤਾਂ ਕਰ ਦੇਣੇ ਅਜਮੇਰ ਜਲਾਲ ਤੇ ਗੁਰਲਾਲ ਘਨੌਰੀ ਹੀਰੋ ਰਹੇ ਸੀ ਮੈਚ ਦੇ ਤੀਜਾ ਬਿੱਟੂ ਦੁਗਾਲ ਅਜਮੇਰ ਤੇ ਗੁਰਲਾਲ ਨੇ ਪੂਰੀਆਂ ਬਰਾਬਰ ਰੇਡਾਂ ਪਾਈਆਂ ਸੀ

    • @Kulwantsinghbdh
      @Kulwantsinghbdh  8 місяців тому

      ਜੀ, ਬਹੁਤ ਬਹੁਤ ਧੰਨਵਾਦ 🙏🙏 ।

  • @freefiregaming-jh7uu
    @freefiregaming-jh7uu 8 місяців тому +1

    ਸਰ ਜੀ ਜਦੋਂ ਗੁਰਲਾਲ ਘਨੌਰ ਦਾ ਜ਼ੋਰ ਲੱਗਦਾ ਸੀ ਅਜਮੇਰ ਦੋ ਪਾ ਕੇ ਆਉਂਦਾ ਸੀ ਜਦੋਂ ਜਮੀਰ ਦਾ ਦੋ ਜ਼ੋਰ ਲੱਗਦਾ ਸੀ ਗੁਰਲਾਲ ਦੋ ਭਾਗੇ ਹੁੰਦਾ ਸੀ ਗੁਲਜਾਰੀ ਦੀ ਤਾਂ ਇੱਕ ਵੱਡੀ ਪਈ ਸੀ ਤੇ ਕੀਪੇ ਦੀ ਤੇ ਕੀ ਕਬੱਡੀ ਪਈ ਸੀ

    • @Kulwantsinghbdh
      @Kulwantsinghbdh  8 місяців тому

      ਬਿਲਕੁਲ ਸਹੀ ਕਿਹਾ ਜੀ, ਪਰ ਗੁਲਜਾਰੀ ਨੂੰ ਅੰਡਰ ਅਸਟੀਮੇਟ ਕੀਤਾ ਗਿਆ ।