Simranjit Mann ਨੇ Deep Sidhu ਅਤੇ Sidhu Moosewala ਦੇ ਨਾਮ ਨੂੰ ਵਰਤਿਆ ਮਾਨ ਦੇ ਸਾਬਕਾ ਲੀਡਰ ਨੇ ਖੋਲ੍ਹੇ ਭੇਦ

Поділитися
Вставка
  • Опубліковано 14 тра 2024
  • @SGPCSriAmritsar @AamAadmiParty @deepsidhumemories1699 @SidhuMooseWalaOfficial @5911records #loksabhaelection2024 #loksabhaelections #loksabhaelections2024 #loksabhachunav2024
    ..............................................................................................
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

КОМЕНТАРІ • 36

  • @sabi-mansa
    @sabi-mansa 21 день тому +6

    ਦੀਪ ਸਿੱਧੂ ਨੇ ਰੋਜ਼ਾਨਾ ਸਪੋਕਸ ਨੁ ਵੀ ਲੂਣ ਦਿੱਤਾ ਸੀ 👈

  • @sabi-mansa
    @sabi-mansa 21 день тому +4

    ਪੰਜਾਬੀ ਲੋਕ ਚੈਨਲ,ਮੀਰੀ ਪੀਰੀ ਚੈਨਲ,ਅਕਾਲ ਚੈਨਲ👌

  • @jassiTallewal365
    @jassiTallewal365 20 днів тому +1

    ਬਾਈ ਅਮਰੀਕ ਜੀ ਵਾਹਿਗੁਰੂ ਜੀ ਸਾਥ ਜਰੂਰ ਦਿਓ 🙏🙏🙏🙏

  • @ParampreetSingh-ym2jy
    @ParampreetSingh-ym2jy 20 днів тому +1

    Deep sidhu zindabad

  • @punjabbolda29
    @punjabbolda29 20 днів тому +1

    S. Simranjit Singh maan jindabad

  • @HarplSingh-ur1tr
    @HarplSingh-ur1tr 20 днів тому +1

    Simranjit maan ❤ jindabad

  • @sabi-mansa
    @sabi-mansa 21 день тому +2

    ਸ ਸਿਮਰਨਜੀਤ ਸਿੰਘ ਮਾਨ ⛳
    ਭਾਈ ਅੰਮ੍ਰਿਤਪਾਲ ਖਾਲਸਾ ⛳ ਲੱਖਾ ⛳
    ਭਾਈ ਸਰਬਜੀਤ ਸਿੰਘ ਫਰੀਦਕੋਟ ⛳

  • @jiwanjotayurved-hf8rs
    @jiwanjotayurved-hf8rs 20 днів тому +1

    ਹੁਣ ਕਿਹੜਾ ਤੁਸੀਂ ਐੱਮ ਐੱਲ ਏ ਬਣਨਾ ਤੁਸੀਂ ਸਰਪੰਚ ਵੀ ਜਿੱਤ ਸਕਦੇ

  • @mandeepsaini1227
    @mandeepsaini1227 20 днів тому +1

    Simranjeet singh maan zindabad

  • @ekamrandhawa5123
    @ekamrandhawa5123 20 днів тому +1

    Sardar Simranjit maan🙏

  • @pritpalrurgarh044
    @pritpalrurgarh044 20 днів тому

    Sahi ਗੱਲ਼ ਆ

  • @pritpalrurgarh044
    @pritpalrurgarh044 20 днів тому +1

    Mann nu ਵੋਟਾਂ ਨਾ ਪਾਓ ਵੀਰ ਇਹ ਸਿੱਖੀ ਤੇ ਸਿਆਸਤ ਕਰਦਾ

  • @dalbirsingh1128
    @dalbirsingh1128 20 днів тому +1

    ਗੁੰਮਰਾਹਕਨ ਪ੍ਰਚਾਰ
    ਸ੍ਰੀ ਸਹਿਬ ਤੇ ਝਾੜੂ ਦਾ ਫਰਕ ਆਹੀ। ਆ
    ਦੁਰ ਲਾਹਨਤ

  • @jiwanjotayurved-hf8rs
    @jiwanjotayurved-hf8rs 20 днів тому +1

    ਫਿਰ ਕਿਹੜਾ ਆਮ ਆਦਮੀ ਨੇ ਬਰਗਾੜੀ ਦੇ ਦੋਸ਼ੀ ਏਹ ਆਮ ਆਦਮੀ ਦੀ ਕੁਚੀ ਪਾਰਟੀ ਛੱਡਿਆ ਹੋਇਆ

  • @jiwanjotayurved-hf8rs
    @jiwanjotayurved-hf8rs 20 днів тому

    ਮੇਰੇ ਤੇ ਆਮ ਆਦਮੀ ਦੇ ਹਲਕੇ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਨੇ ਪਰਚੇ ਦਰਜ ਕਰਵਾਏ ਮੈ ਪਾਰਟੀ ਆਮ ਆਦਮੀ ਨੂੰ ਵੋਟਾਂ 2014ਜੁੜਿਆ ਸੀ ਆਮ ਆਦਮੀ ਦੀ ਪਾਰਟੀ ਨੇ ਮੇਰਾ ਕੈਰੀਅਰ ਖਰਾਬ ਹੈ

  • @Vir_Ramgarhia
    @Vir_Ramgarhia 20 днів тому +1

    ਬਾਈ ਜੀ ਮੇਰਾ ਵੀ ਇੱਕ ਸਵਾਲ ਹੈ। ਤੁਸੀਂ ਮਾਨ ਦੀ ਪਾਰਟੀ ਛੱਡੀ ਤੇ ਝਾੜੂ ਵਾਲਿਆਂ ਦਾ ਪੱਲਾ ਫੜਿਆ।ਤੁਹਾਡੀ ਸੋਚ ਪੰਥਕ ਸੀ ,ਪਰ ਝਾੜੂ ਚੁੱਕਣ ਨਾਲ ਤੁਸੀਂ ਸੁਰਖੁਰੂ ਨਹੀਂ ਹੋ ਸਕਦੇ। ਦੂਜਿਆਂ ਤੇ ਚਿੱਕੜ ਸੁੱਟਣ ਨਾਲੋਂ, ਤੁਸੀਂ ਆਪ ਉਸ ਚਿੱਕੜ ਨੂੰ ਸਾਫ਼ ਕਰਨ ਦਾ ਯਤਨ ਨਹੀਂ ਕਰ ਸਕਦੇ। ਵੀਰ ਜੀ ਤੁਸੀਂ ਚੰਗੇ ਕੰਮ ਕਰੋ ਤੁਸੀਂ ਜ਼ਰੂਰ ਸਫਲ ਹੋਵੋਗੇ।

  • @SukhdeepSingh-bj2xo
    @SukhdeepSingh-bj2xo 20 днів тому

    ਰਾਤ ਨੂੰ ਵੀ ਸਿਮਰਨਜੀਤ ਸਿੰਘ ਮਾਨ ਦਿੱਖ ਰਹਿਆ ਇਹਨਾ ਨੂੰ ਤੇਰੀ ਅੱਖਾ ਦੱਸ ਰਹੀਆਂ ਤੇਰੀਆ ਕਿ ਚੱਕਰ ਆ ਤੇਨੂ ਹੁਣ ਤੇਰੇ ਜਹੇ ਬਹੁਤ ਆਉਣ ਗੇ ਤੇਰੇ ਵਰਗੇ

  • @HappyCobra-jb7oi
    @HappyCobra-jb7oi 21 день тому

    ਮਾਨ ਆਪਣੀ ਧੀ ਭੈਣ ਮਾਨਾ ਦੇ ਘਰੇ ਵਿਆਹ ਨਹੀ ਕਰਦੇ ਮਾਨਾ ਦੇ ਮੁੰਡੇ ਮਾਨਾ ਦੀਅਆ ਕੁੜੀਆ ਭੈਣਾ ਨੂੰ ਸਕੀਅਆ ਭੈਣਾ ਸਮਝਦੇ ਹਨ ਫੇਰ ਗੋਬਿੰਦ ਸਿੰਘ ਮਾਨ ਕਿਵੇ ਹੋ ਸਕਦਾ ਇਹ ਤਾ ਸਗੋ ਆਮ ਮਾਨਾ ਨਾਲੋ ਬਹੁਤ ਵਡੇ ਹਨ ਗਰੀਬ ਵੀ ਇਹ ਇਕ ਹਿਸਾਬ ਦੀ ਸੌਹ ਮੰਨਦੇ ਹਨ

  • @sumeetsingh2895
    @sumeetsingh2895 20 днів тому

    Bai ki pta lagda kehra sach bol reh kera jooth.... Sabb ne Amrit shakea hoya te sabb ik vadh ik jooth bolde.., jehra panth naal dhokha kar reha aant ta ohda v hona .... Sabb ithe he rehna naal kuj ni janda ....

  • @jaswinder245
    @jaswinder245 20 днів тому

    Hare pen 🖊️ ne beda garak kita ka da

  • @kulwinderkaur1027
    @kulwinderkaur1027 21 день тому

    AAp vich vi kejriwal de chalni a

  • @waheguruwaheguru2381
    @waheguruwaheguru2381 20 днів тому

    Chl cgl

  • @ekamrandhawa5123
    @ekamrandhawa5123 20 днів тому

    App 🐑

  • @jiwanjotayurved-hf8rs
    @jiwanjotayurved-hf8rs 20 днів тому

    ਆਮ ਆਦਮੀ ਦੀ ਸਰਕਾਰ ਡਰੀ ਹੋਈ

  • @aehamjod4637
    @aehamjod4637 20 днів тому

    bai tu galat aa hun v j tu party chadi teri marji aa pr tu jis party nal tureya oh kini k thik aa baki bai tu eh gallan pehla v kar sakda c j tenu pata c gal tan fr honi c asli j us time bolda chad k tan sare he bolde ne

  • @RajKumar-ti9tv
    @RajKumar-ti9tv 21 день тому

    ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਸਰਦਾਰ ਸੀਐਮ ਭਗਵੰਤ ਸਿੰਘ ਮਾਨ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @kulwantsingh9623
    @kulwantsingh9623 21 день тому

    amrik.singh.gitusi.aap.party.nal.ral.ga.ho