ਤੂੰ ਤਾਂ ਵੀਰਾ ਤੁਰ ਗਿਆ | ਵੀਰ ਦੀਪ ਸਿੱਧੂ ਨੂੰ ਸ਼ਰਧਾਂਜਲੀ | Deep Sidhu | Dhadi Jatha Veerpal Kaur Khalsa

Поділитися
Вставка
  • Опубліковано 6 вер 2024
  • ਤੂੰ ਤਾ ਵੀਰਾਂ ਤੁਰ ਗਿਆ | ਵੀਰ ਦੀਪ ਸਿੱਧੂ ਨੂੰ ਸ਼ਰਧਾਂਜਲੀ | Deep Sidhu | Dhadi Jatha Veerpal Kaur Khalsa
    #deepsidhu #deepsidhuvideo #bibiveerpalkaurkhalsa

КОМЕНТАРІ • 234

  • @GurdeepSingh-ye2zs
    @GurdeepSingh-ye2zs 2 роки тому +53

    ਇਕ ਵਾਰ ਫਿਰ ਆਜਾ ਬਾਈ ਦੀਪ ਜੀ ਕੋਮ ਆਵਾਜ਼ਾਂ ਮਾਰਦੀ 👏👏👏👏👏😭😭😭😭😭😭😭😭

  • @satsriakalpunjabio6494
    @satsriakalpunjabio6494 2 роки тому +27

    ਜਦ ਵੀਰ ਦੀ ਵੀਡੀਉ ਦੇਖਦਾ ਉਦੋਂ ਹੀ ਮਨ ਰੋ ਪੈਂਦਾ ਹੈ।

  • @jogaming8412
    @jogaming8412 2 роки тому +85

    ਦੀਪ ਸਿੱਧੂ ਵੀਰ ਦੇ ਜਾਣ ਤੋਂ ਪਿੱਛੋਂ ਉਸ ਦੀ ਆਵਾਜ਼ ਤੇ ਸੋਚ ਨੂੰ ਬੁਲੰਦ ਰੱਖਿਓ 🙏🙏

    • @sachaasingh9009
      @sachaasingh9009 2 роки тому +1

      Deep Sidhu, Bhindranwale II may be gone, but Bhindranwale III will soon emerge to lead us to a super power and independent country Khalistan.

  • @wahegurutelecom9677
    @wahegurutelecom9677 2 роки тому +36

    ਬਹੁਤ ਵਧੀਆ ਲਿਖਿਆ ਹੈ ਅਤੇ ਗਾਉਣ ਵਾਲੇ ਜੱਥੇ ਦੀ ਅਵਾਜ਼ ਦੀ ਵੀ ਬਹੁਤ ਸਲਾਹਣ ਯੋਗ ਹੈ

  • @sardarni543
    @sardarni543 2 роки тому +48

    ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ
    ਜਾਂ ਫਿਰ ਜਾਗ ਜਾਣਗੇ -
    ਵਾਹਿਗੁਰੂ ਜੀ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ

    • @jugjagsinghsinghgugjag4199
      @jugjagsinghsinghgugjag4199 2 роки тому +1

      ਹੁਣ ਜਾਗਣਾ ਪੈਣੈ

    • @punjab-np9mc
      @punjab-np9mc 2 роки тому

      Jo jaag reha oh kde soo nhi skda.. Jo soo reha ohda jaaghna aukha a

    • @sachaasingh9009
      @sachaasingh9009 2 роки тому

      DEEP Sidhu was Bhindranwale II, Bhindranwale III will soon rise to get us Khalistan..

    • @sandeepspain1392
      @sandeepspain1392 2 роки тому +1

      Phein ji ਤਕੜੇ ਹੋ ਜੋ ਸਹੁੰ ਬਾਈ ਦੀਪ ਸਿੱਧੂ ਦੀ , ਜੇ ਇਹਨਾਂ ਦੀਆਂ ਚੀਕਾਂ ਨਾ ਮਰਵਾਈਆ

  • @o.pgorakapoorpind6908
    @o.pgorakapoorpind6908 2 роки тому +18

    ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਸੀ ਦੀਪ ਸਿੱਧੂ ਦੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ

  • @surmukhsingh813
    @surmukhsingh813 2 роки тому +11

    ਵੀਰ ਦੀਪ ਸਿੱਧੂ ਤੇਰੀ ਸੋਚ ਨੂੰ ਸਲਾਮ ਕਰਦੇ ਹਾਂ ਜੀ

  • @BTSismy_universe
    @BTSismy_universe 2 роки тому +36

    ਬਹੁਤ ਵਧੀਆ ਲਿਖਿਆਂ ਤੇ ਗਾਇਆ ਵੀ ਬਹੁਤ ਵਧੀਆ ਦੀਪ ਵੀਰੇ ਲਈ🙏🙏😭😭

    • @malwadejatt7514
      @malwadejatt7514 2 роки тому

      ਲੇਖਕ ਬਰਜਿੰਦਰ ਸਿੰਘ ਬਰਾੜ🙏

  • @ggn_1
    @ggn_1 2 роки тому +21

    🙏🙏ਗਿਨਿਜ ਬੁਕਜ,ਲਿਮਕਾ ਬੁਕਜ ਵਿੱਚ ਨਾਮ ਦਰਜ ਕਰਾ ਗਿਆ,
    ਦੀਪ ਸਿੰਘ ਤੂੰ ਤਾ ਅੱਤ ਹੀ ਕਰਾ ਗਿਆ ਨਿੱਤ ਹੋਣ ਵਾਲੀ ਅਰਦਾਸ ਵਿੱਚ ਹੀ ਆਪਣਾ ਨਾ ਦਰਜ ਕਰਾਂ ਗਿਆ,
    “ਜਿੰਨਾ ਸਿੰਘਾ ਸਿੰਘਣੀਆ ਨੇ…….ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆ ਧਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ🙏🙏🙏plz pin this comment if you agree!

  • @ninderpalkour2094
    @ninderpalkour2094 2 роки тому +6

    ਬਾਈ ਦੀਪ ਸਿੱਧੂ ਜਿੰਦਾਬਾਦ

  • @harpinderbhullar5719
    @harpinderbhullar5719 2 роки тому +10

    ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਦੀਪ ਦੀ ਸੋਚ ਤੇ

    • @malwadejatt7514
      @malwadejatt7514 2 роки тому

      ਗੀਤਕਾਰ-ਬਰਜਿੰਦਰ ਸਿੰਘ ਬਰਾੜ🙏

  • @o.pgorakapoorpind6908
    @o.pgorakapoorpind6908 2 роки тому +7

    ਦੀਪ ਸਿੱਧੂ ਜਿੰਦਾਬਾਦ ਰਵਿਦਾਸੀਆ ਸਿਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਅਮਰ ਰਹੇ ਦੀਪ ਸਿੱਧੂ ਜਿੰਦਾਬਾਦ

  • @annureetgill5948
    @annureetgill5948 2 роки тому +5

    Sher babar sher soorma yohda veer DEEP sidhu JINDABAD

    • @sachaasingh9009
      @sachaasingh9009 2 роки тому

      ਦੀਪ ਸਿੱਧੂ ਦੂਜਾ ਭਿੰਡਰਾਂਵਾਲਾ ਫਿਰ ਹਕੂਮਤ ਨੇ ਸਾਥੋਂ ਖੋਹ ਲਿਆ। ਤੀਜਾ ਭਿੰਡਰਾਂਵਾਲਾ ਸਾਨੂੰ ਖਾਲਿਸਤਾਨ ਦੁਆਵੇਗਾ!

  • @prmjeetkaurghumaan
    @prmjeetkaurghumaan 2 роки тому +25

    ਵੀਰੇ ਦੀਪ ਸਿੱਧੂ ਦੇ ਪਰਿਵਾਰ ਤੇ ਮਹਿਰ ਬਣਾਈ ਰੱਖਿਓ 🙏🏻 ਵਾਹਿਗੁਰੂ ਜੀ ਪਲੀਜ਼ ਵੀਰੇ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ 🙏🏻🙏🏻 miss you veer jiਵੀਰਾ ਦੀਪ ਸਿੱਧੂ ਤਾਂ ਕੌਮ ਦਾ ਜੋਧਾਂ ਸੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ 🙏🏻

    • @KulwantSingh-rq3zc
      @KulwantSingh-rq3zc 2 роки тому

      Good soch❤❤❤❤

    • @sandeepspain1392
      @sandeepspain1392 2 роки тому

      ਤਕੜੇ ਹੋ ਜੋ ਸਹੁੰ ਬਾਈ ਦੀਪ ਸਿੱਧੂ ਦੀ , ਜੇ ਇਹਨਾਂ ਦੀਆਂ ਚੀਕਾਂ ਨਾ ਮਰਵਾਈਆ
      Punjab wala gadaar da

  • @kashmirsingh6991
    @kashmirsingh6991 2 роки тому +32

    ਦੀਪ ਵੀਰ ਤੇਰੀ ਸੋਚ ਤੇ ਪਹਿਰਾ ਦੇਵਾਂਗਾ ਠੋਕ ਕੇ

  • @DAVINDERSINGH-uq9bt
    @DAVINDERSINGH-uq9bt 2 роки тому +2

    ਵਾਹਿਗੁਰੂ ਸਦਾ ਚੜਦੀ ਕਲਾ ਬਖ਼ਸ਼ਣ ਜੀ🙏🏼🙏🏼

  • @diwansinghpbo2
    @diwansinghpbo2 2 роки тому +17

    ਦੀਪ ਸਿੱਧੂ ਜ਼ਿੰਦਾਬਾਦ

  • @gurlalsinghjawanda7699
    @gurlalsinghjawanda7699 2 роки тому +9

    ਵੀਰ ਦੀਪ ਸਿੰਘ ਸਿੱਧੂ ਜਿੰਦਾ ਬਾਦ

  • @user-em5nl5tx2b
    @user-em5nl5tx2b 6 місяців тому +1

    ਵਾਹ ਜੀ ਵਾਹ। ਦੀਪ ਕੌਮੀ ਯੋਧੇ ਨੂੰ ਪੰਜਾਬੀ ਨੌਜਵਾਨ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਮੇਸ਼ਾਂ ਯਾਦ ਰੱਖਣਗੇ। ਜਾਲਮ ਮੰਨੂਵਾਦ ਬੁੱਚੜ ਸੋਚ ਦੀ ਸਰਕਾਰ ਨੂੰ ਲਾਹਣਤਾਂ ਪੈਦੀਆਂ ਰਹਿਣਗੀਆਂ। ਦੀਪ ਸਿੱਧੂ ਜ਼ਿੰਦਾਬਾਦ।

  • @diwansinghpbo2
    @diwansinghpbo2 2 роки тому +29

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏

  • @navidhillon5968
    @navidhillon5968 2 роки тому +3

    Komi yodha sikh kom da man deep Sidhu jindabad Koti kot prnma 🙏🏻🙏🏻🙏🏻sikh kom hamesa proud kru vir Te bas ghat ohna di dukh dou gi miss you Bro love you deep vir very very sad 💔💔

  • @kabilsingh7230
    @kabilsingh7230 2 роки тому +3

    Waheguru ji ka Khlas ji Waheguru ji ki fateh jI

  • @jasbirsandhu4989
    @jasbirsandhu4989 2 роки тому +5

    Ji only tribute to deep sidhu support Right to self determination punjab 🙏

  • @GurwinderSingh-ts1bk
    @GurwinderSingh-ts1bk 2 роки тому +12

    ਜਦ ਡੁੱਲਦਾ ਖੂਨ ਸ਼ਹੀਦਾ ਦਾ ਤਕਦੀਰ ਬਦਲਦੀ ਕੌਮਾ ਦੀ। ਕੌਮੀ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਵੀਰ ਜੀ ਅਮਰ ਰਹੇ 🕯🕯🕯🕯🕯🌟🌟🌟🌟

    • @osingh2041
      @osingh2041 2 роки тому

      Yes, but can you say that Deep Sidhu was a Sheed? He died in a fatal road accident.

  • @sukhisingh3726
    @sukhisingh3726 2 роки тому

    ਹੁਣ ਤਾਂ ਕਿਸੇ ਵੀ ਯੋਧੇ ਨੂੰ ਗੱਜਣ ਦੀ ਲੋੜ ਹੀ ਨਹੀਂ,, ਹੁਣ ਤਾਂ ਸਾਰੇ ਇਕਠੇ ਹੋਕੇ ਦੀਪ ਸਿੱਧੂ ਦੀ ਸੋਚ ਤੇ ਹੀ ਤੁਰ ਪਵੋ 👌🏻✌✌

  • @jyoti275
    @jyoti275 2 роки тому +3

    Miss you Bai tuc vapis aajo plz🙏🙏😭😭😭😭

  • @parminderrandhawa491
    @parminderrandhawa491 2 роки тому +12

    ਵਾਹਿਗੁਰੂ ਜ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ॥
    ਬਹੁਤ ਖ਼ੂਬ ਬੀਬੀ ਵੀਰਪਾਲ ਕੌਰ ਜੀ,ਬਹੁਤ ਬਹੁਤ ਧੰਨਵਾਦ👍👌🙏🙏

  • @harpreetdhillon7955
    @harpreetdhillon7955 2 роки тому +3

    Waheguru ji saanu sab nu te deep Bai de priwar nu bhana Manan da bal bhakhsho ji

  • @aileenadhillon6865
    @aileenadhillon6865 2 роки тому +3

    waa kmaal likhat khalsa ji ,dil da dard bus agya jubaan te kon houga jo deep da badla lauga

    • @Sunny75.
      @Sunny75. 2 роки тому +2

      ik vaar sach sahmne aa jan deo, ke kis ne kita eh sb. fer kaum vich bhut surme ne eh sewa krn lyi

  • @LakhvirSingh-do6yi
    @LakhvirSingh-do6yi 2 роки тому +6

    Kya baat ae,,, bhain waheguru ji aap nu bulandiyaan Bhakhshye 🙏

  • @ManpreetKaur-cm6qy
    @ManpreetKaur-cm6qy 2 роки тому

    ਦੀਪ ਵੀਰ ਵਰਗਾ ਯੋਧਾ ਕਿਥੋ ਲੱਬਾ ਗੇ ਬਿਲਕੁਲ ਸੰਤ ਭਿੰਡਰਾ ਵਾਲਿਆ ਦੀ ਸੋਚ ਅਣਖੀ ਸੀ ਪੰਥ ਦਾ ਹੀਰਾ ਕਤਲ ਕਰ ਦਿੱਤਾ ਸਰਕਾਰਾ ਨੇ ਤੇ ਗਦਾਰਾ ਨੇ 🙏🙏❤️❤️

  • @rubalbeautysalon4967
    @rubalbeautysalon4967 2 роки тому +1

    Deep Sidhu Di Rooh Jo Hamesha Sade Naal Hai

  • @Sandhu131vlogs
    @Sandhu131vlogs 2 роки тому +6

    Miss you deep sidhu veer surma

  • @gurdipsinghsidhu6541
    @gurdipsinghsidhu6541 2 роки тому

    ਸ਼ਾਬਾਸ਼ ਬੀਬਾ ਵੀਰਪਾਲ ਕੌਰ ਜਿਉਂਦੇ ਵਸਦੇ ਰਹੋ। ਦੀਪ ਸਿੱਧੂ ਅਮਰ ਹੋ ਗਿਆ ਬੇਟਾ ।

  • @panjabtech751
    @panjabtech751 2 роки тому +8

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 💞🙏😔

  • @rupinderdhaliwal4258
    @rupinderdhaliwal4258 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pradeeprajput9371
    @pradeeprajput9371 2 роки тому +1

    बहुत बढ़िया गाया दीप सिद्धू ने

  • @daljitsinghbajwa1000
    @daljitsinghbajwa1000 2 роки тому +4

    Bahot vadya.very nice sister ji 🙏waheguru ji mehar karan g 🙏

  • @tarlochansingh5841
    @tarlochansingh5841 2 роки тому +5

    Deep sidhu great man

  • @mangatsingh6642
    @mangatsingh6642 2 роки тому

    ਵਾਈ ਦੀਪ ਦੀ ਸੋਚ ਤੇ ਪਹਿਰਾ ਦਿਆਂਗੇ, ♥️♥️👍,,,ਵਾਈ ਪੰਜਾਬ ਤੇ ਸਿੱਖ ਕੌਮ ਦਾ ਮਾਣ ਸੀ

  • @jogaming8412
    @jogaming8412 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MohanSingh-ou6xr
    @MohanSingh-ou6xr 2 роки тому +1

    ਵਾਹਿਗੁਰੂ ਸਦਾ ਹੀ ਬੁਲੰਦੀਆਂ ਬਖਸ਼ੇ ਜੀ ਦਾਸ ਮਨਮੋਹਨ ਸਿੰਘ ਧਮਾਈ

  • @swaranjeetsingh4236
    @swaranjeetsingh4236 2 роки тому +2

    ਵਾਹਿਗੁਰੂ ਜੀ

  • @inderjeetkaur7827
    @inderjeetkaur7827 2 роки тому +4

    waheguru ji waheguru ji waheguru ji waheguru ji waheguru ji 🙏🙏🙏🙏🙏😭😭😭😭😭😭

  • @rajakhakh7441
    @rajakhakh7441 2 роки тому

    ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ 🙏👈

  • @amritsingh8392
    @amritsingh8392 2 роки тому +4

    Waheguru g come back deep sidhu g

  • @sinderkaurp953
    @sinderkaurp953 2 роки тому +4

    Waheguru ji 🙏 🙏🙏🙏🙏

  • @SurjitSingh-up3hj
    @SurjitSingh-up3hj 2 роки тому +1

    Wahegurujii wahegurujii wahegurujii wahegurujii wahegurujii wahegurujii wahegurujii 👏

  • @armanbrar3156
    @armanbrar3156 2 роки тому +1

    Waheguru ji waheguru ji waheguru ji waheguru ji waheguru ji waheguru ji.......... veerpal Kaur faridkot

  • @mr_mrs.saini1409
    @mr_mrs.saini1409 2 роки тому +6

    Miss u 😭😭22y deep

  • @anoopg.4183
    @anoopg.4183 2 роки тому +1

    ਵਾਹਿਗੁਰੂ ਜੀ ਤਾਂ ਹੀ ਦੀਪ ਸਿੱਧੂ ਦੀ ਸੋਚ ਅਮਰ ਰਹੂਗੀ ਜਦ ਸਾਡੀ ਜਵਾਨੀ ਓਸਦੀ ਸੋਚ ਤੇ ਪਹਿਰਾ ਦੇਵੇਗੀ , ਦੀਪ ਸਿੱਧੂ ਪੁੱਤਰ ਨੇ ਅਾਪਣਾ ਸਭ ਕੁਝ ਕੌਮ ਦੇ ਲੇਖੇ ਲਾ ਦਿੱਤਾ ਜੀ ਹੁਣ ਸਾਨੂੰ ਜਾਗਣਾ ਪੈਣਾ , ਤਾਂ ਹੀ ਜਾਲਮ ਹਕੂਮਤਾਂ ਦਾ ਨਾਸ ਹੋਵੇਗਾ , ਤੇ ਸਾਡਾ ਖਾਲਸਾ ਰਾਜ਼ ਮੁੜ ਇਸ ਗੁਰੂਆਂ ਸਾਡੇ ਰਹਿਬਰਾਂ ਸਾਡੇ ਛੋਟੇ ਸਾਹਿਬਜ਼ਾਦਿਆਂ ਦੀਆ ਸ਼ਹੀਦੀਆ ਦਿੱਤੀਆਂ ਦਾ ਮੁੱਲ ਪਾ ਕੇ ਆਵੇ ਤਾਂ ਹੀ ਦੀਪ ਸਿੱਧੂ ਦੀ ਸੋਚ ਓਸਦੀ ਸ਼ਹੀਦੀ ਦਿੱਤੀ ਅਮਰ ਰਹੂਗੀ , ਵਾਹਿਗੁਰੂ ਜੀ ਕਿਰਪਾ ਕਰਨ ਸਾਡਾ ਹਰੇਕ ਜਵਾਨ ਦੀਪ ਸਿੱਧੂ ਹੋਵੇ ਭੁੱਲ ਨਾ ਜਾਣਾ ਓਸ ਜੋਧੇ ਦੀ ਕੁਰਬਾਨੀ ਦਾ ਇਨਸਾਫ਼ ਜਾਲਮ ਹਕੂਮਤਾਂ ਤੋਂ ਨਹੀਂ ਮਿਲਣਾ ਅਾਪਾ ਨੁੰ ਆਪ ਲੈਣਾ ਪੈਣਾ , ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋ ਕੇ ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏🙏🙏🙏🙏🙏🙏🙏🙏⛳⛳⛳⛳⛳⛳⛳⛳⛳⛳⚔⚔⚔⚔⚔⚔⚔⚔⚔⚔⚔⚔⚔⚔⚔🗡🗡🗡🗡🗡🗡🗡🗡🗡🗡🗡 ਹਰੇਕ ਜਵਾਨ ਸ਼ਾਸ਼ਤਧਾਰੀ ਹੋਵੇ ਤਾਂ ਅਸੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਹੋਵਾਂਗੇ ਖਾਲਸਾ ਜੀ 🙏

    • @osingh2041
      @osingh2041 2 роки тому

      Anoop ji, Deep Sidhu’s Soch was keep yourself clean shaven (mona), get married, have a child, do Ishq with another woman and enjoy Rang Raliyan in hotel with girlfriend. Do you agree?

  • @gurjindersingh1612
    @gurjindersingh1612 2 роки тому +1

    Waheguru ji ka khalsa waheguru ji ki Fateh 🙏

  • @parkashsingh3384
    @parkashsingh3384 2 роки тому +3

    Very very nice 👌👌👌👌

  • @BalwinderSingh-bc9eh
    @BalwinderSingh-bc9eh 2 роки тому +4

    🙏🏻🙏🏻🙏🏻 waheguru ji 🙏🏻🙏🏻

  • @yodharurkewala1996
    @yodharurkewala1996 2 роки тому

    ਕੋਮੀ ਸ਼ਹੀਦ ਦੀਪ ਸਿੰਘ ਸਿੱਧੂ ਜਿੰਦਾਬਾਦ 🙏🙏🙏

  • @somasingh8135
    @somasingh8135 2 роки тому +2

    Good song Deep ver ji lie

  • @maansaab.s9846
    @maansaab.s9846 2 роки тому +1

    Waheguru ji Mehar kro sab te🙏🙏🙏🙏🙏

  • @jagdishkaur4198
    @jagdishkaur4198 2 роки тому +1

    Waheguru g👍👍🙏🙏🙏❤️❤️❤️

  • @dharamjitsingh2153
    @dharamjitsingh2153 2 роки тому +4

    Deep sidhu❤🙏🙏

  • @dolig3769
    @dolig3769 2 роки тому +3

    Miss u veer Deep 😔

  • @qtrvip949
    @qtrvip949 2 роки тому +3

    Waheguru waheguru ji

  • @husanlal1627
    @husanlal1627 2 роки тому +1

    Deep 22 Amar ha jindabad

  • @lukhveersinghgill7522
    @lukhveersinghgill7522 2 роки тому +3

    Waheguru Ji

  • @bholikaur4622
    @bholikaur4622 2 роки тому +1

    Waheguru ji true🙏🙏🙏🙏🙏💯😭😭

  • @jagrajsingh387
    @jagrajsingh387 2 роки тому +2

    🙏🙏🙏

  • @jasssran7237
    @jasssran7237 2 роки тому

    Waheguru ji veer ji vipas ajo waheguru ji 🙏

  • @sikh4569
    @sikh4569 2 роки тому

    ਜੋਧਾ ਵੀਰ ਦੀਪ ਬਾਈ

  • @ncbaliprodutionofficial2631
    @ncbaliprodutionofficial2631 2 роки тому +1

    Waheguru ji 🙏

  • @simrandeep8803
    @simrandeep8803 2 роки тому +1

    Miss u deep verra 🙏🙏🙏🙏🙏🙏

  • @kaurpreetvirk839
    @kaurpreetvirk839 2 роки тому +5

    Jehri white pant wali pic dssi jaa rhi a k deep veer di a oh deep veer di pic nhi a ..Tusi search kro google te three youths killed in karmanghat accident in 2020 ...us accident di pic a ohh...😭😭😭😭😭😭😭😭😭eh sab saade nal is lyi ho reha kyu k sadi kaum vich dushman ghatt te gadaar jada ne....deep veer asi tnu kde nhi bhula skde...Sachayi ki a eh waheguru ji nu pta ya deep veer nu pta c...bt fr v Pehli gl reena rai te truck driver de byaan e nhi match ho rhe ...eh reena rai ne jehri post share kri a us ch isne keha k jd mai deep nu dekhya tan oh respond nhi c kr reha...bt truck driver ne keha k jd usne dekhya tan deep sidhu veer respond kr reha c...dusri gl eh aa k tv news channel wale saarya ne sirf ik din deep veer di news dikhayi jis din usdi death hoyi us ton baad ene din koi news nhi dikhayi sanskaar di vaise tan j koi hor accident hunda a tan tv channels wale sare us jagah paunch jande a nd proper sara kujh dikhonde a bt deep veer bare kujh v eda da nhi dikhaya..kyo??...te us ton baad jdo reena rai da byaan aya jd usne post share kiti us tym sare tv channels wale dikhon lgg gye...tv channels wale v vike hoye aa ehna te v proper pressure a kise da ...ehh isnu sirf accident sabit krn vich lgge hoye aa bt ene paagl nhi lok...sab nu dikh reha k ehh murder aa ....te hun eh jaan k khalistan da mudda bna rhe a tv channels wale.....kuj nhi bs hun saada veer kho lya ....hun saanu insaaf chahida a deep veer lyi😭😭😭😭😭😭😭😭😭😭😭😭😭😭😭 Appa khi tan jaane a k enquiry krvao par mnu nhi lgda k centre ne fair enquiry v hon deni a....nd jdo kisaani sangrash vich veer nu arrest krn ton baad bail mili c tan usnu eh keha c k deep sidhu veer nu hmesha din raat apni location on rakhni hovegi it means veer di location on e rehndi c te usdi location ton araam nl pta lgaya ja skda c k veer kithe aa....Boht vddi sajish hoyi a veer naal ...eni sohni sakshiyat wala boht vdiya soch vala veer Heera bnda tur gya duniya to Hun tan jaag jao veero ikathe ho k apni kaum lyi aage ayiye kdo tkk appa ik ik kr k marde rhage ...hun fr appa apni kaum da ik heera gwa lya a tusi veer di call recording tan suni hi hougii veer nu baaz dikhda c jo k hmesha usde nl rehnda c ...veer koi aam insaan nhi c rabbi rooh c jis de sir te guru gobind singh g da hath c...deep veer hmesha apni hond di ldaayi di gl krda c jithe sade wargya di soch khatam hundi a otho veer di soch shuru hundi c kitho labhage asi veer nuu. Sadi kaum ch deep sidhu veer di kmi kde v poori nhi ho skdi. appa nu insaaf guru gobind singh ji jrur denge😭😭 ...waheguru ji deep veere nu apne charna ch niwas bakshan💔😭😭🙏🙏🙏
    Deep sidhu veer amar rahe
    Deep sidhu veer jindabaad

  • @AvtarSingh-hw3ed
    @AvtarSingh-hw3ed 2 роки тому +2

    Wahehuruji 🙏🏽🙏🏽🙏🏽🙏🏽🙏🏽

  • @shinbersighshinbersingh918
    @shinbersighshinbersingh918 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harpalsingh2197
    @harpalsingh2197 2 роки тому

    Bohat vadiya ji

  • @ucharani8135
    @ucharani8135 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ 🌹🙏🌾🖕🌷😭🙏🙏🙏🙏🙏🙏🙏🌹🌹🌹🌹🌹🙏🙏🙏🙏🙏🙏🙏

  • @MSGaming-yn2rf
    @MSGaming-yn2rf 2 роки тому +3

    waheguru ji

  • @pawandeepkaur5140
    @pawandeepkaur5140 2 роки тому

    Waheguru guru ji mehr krn🙏🙏🙏🙏🙏

  • @avjindersinghsodha3633
    @avjindersinghsodha3633 Рік тому

    ਮਿਸ ਯੂ ਲਵ ਯੂ ਛੋਟਿਆ

  • @simranpatiala1825
    @simranpatiala1825 2 роки тому

    Deep sidhu zindabad zindabad ❤️

  • @sukhjindersingh3605
    @sukhjindersingh3605 2 роки тому +1

    Miss you deep bhai ji

  • @ParminderSingh-lg3lo
    @ParminderSingh-lg3lo 2 роки тому +1

    Waheguru ji mehar Kare .Adama nu shanti bakshe.

  • @balwantsingh9318
    @balwantsingh9318 2 роки тому +1

    Good luck

  • @pamkajla4378
    @pamkajla4378 2 роки тому +1

    Miss you deep veer

  • @jagtarsandhu3806
    @jagtarsandhu3806 2 роки тому

    Shaheed bhayi Sandeep Singh sidhu jindbad

  • @balwindersinghbalwinder922
    @balwindersinghbalwinder922 2 роки тому +1

    Waheguru ji kirpa kro dunia te

  • @singerbahadurkuleharisonuk1875
    @singerbahadurkuleharisonuk1875 2 роки тому +2

    💪💪🙏🙏🙏😭😭

  • @kahlonkultarsingh
    @kahlonkultarsingh 2 роки тому +3

    🙏

  • @jasmailsingh3094
    @jasmailsingh3094 Місяць тому

    Very good sisterji

  • @dilrajkaur107
    @dilrajkaur107 2 роки тому +1

    weheguru.ji

  • @charanjitsingh6671
    @charanjitsingh6671 9 місяців тому

    jug jug jio bhanho merio

  • @SurjitSingh-oq5zz
    @SurjitSingh-oq5zz 2 роки тому +4

    ⛳⛳🙏🙏👌✌

  • @Sandeep295...-
    @Sandeep295...- Рік тому

    🙏🙏 वाहेगुरु वाहेगुरु

  • @agamjotsinghsandhu2141
    @agamjotsinghsandhu2141 Рік тому

    Deep sidhu zindabad

  • @6fmanveerkaurgill169
    @6fmanveerkaurgill169 2 роки тому +4

    Simranjit singh mann sahib nu spot karo pura punjab deep di gall puga deo ji

  • @tarsemsingh5903
    @tarsemsingh5903 2 роки тому +2

    🙏🙏🙏🙏🙏💪💪💪👍👍👍👍

  • @kashmirchohan9661
    @kashmirchohan9661 2 роки тому

    ਨਾ ਪੂਰਾ ਹੋਣ ਵਾਲਾ ਘਾਟਾ ਪਿਆ ਦੀਪ ਸਿੰਘ ਵੀਰਾ ਤੈਨੂੰ ਕੌਮ ਆਵਾਜ਼ਾਂ ਮਾਰਦੀ ਹਰ ਨਵੀਂ ਸਵੇਰ ਸ਼ੇਰਾ ਪੰਜਾਬ ਦਿਆ ,ਲੱਖਾਂ ਵਿਚੋ ਇਕ ਸੀ ਪਰ 🙏🙏🙏🙏🙏🌻💐💥🖕😭

  • @BhagatSingh-wf7mv
    @BhagatSingh-wf7mv 2 роки тому

    Satnam waheguru ji

  • @sarbjeetsingh584
    @sarbjeetsingh584 2 роки тому

    WAHAGURU JI SATNAMJI

  • @makhan4254
    @makhan4254 2 роки тому

    Deep sidhu jindabad

  • @sandeepspain1392
    @sandeepspain1392 2 роки тому

    Sikh kuam wala ਤਕੜੇ ਹੋ ਜੋ ਸਹੁੰ ਬਾਈ ਦੀਪ ਸਿੱਧੂ ਦੀ , ਜੇ ਇਹਨਾਂ ਦੀਆਂ ਚੀਕਾਂ ਨਾ ਮਰਵਾਈਆ...

  • @navdeepkaur2041
    @navdeepkaur2041 2 роки тому

    Deep veer zindabaad🙏