Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਿਮਰਨ ਅਤੇ ਸੱਚ ਨਾਲ ਜੁੜੇ ਬਿਨਾ ਮੌਤ ਦਾ ਡਰ ਬਣਿਆ ਰਹਿੰਦਾ ਹੈ।
ਖਾਲਸਾ ਜੀ ਪੰਜਾ ਸਾਹਿਬ ਦੇ ਇਤਹਾਸ ਬਾਰੇ ਜਾਣਕਾਰੀ ਦੇਣ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੂਰੁ ਜੀ ਕੀ ਫਤਹਿ।।🙏🏻
Waheguru ji kirpa Krn ji
ਸਿੱਖ ਵਿਰੋਧੀ ੲਿੱਕ ਮਸ਼ਲਾ ਫੜਲਿਅਾ ਜਾਵੇ। ਫਿਰ ੳੁਸ ੳੁੱਤੇ ਗੁਰਮਤਿ ਤਿਆਰੀ ਕਰਕੇ ਕੰਮ ਕੀਤਾ ਜਾਵੇ। ਦਾਸ ਹਾਜ਼ਰ ਹੈ । ਵਾਹਗੁਰੂ ਮੇਹਰ ਕਰੇ।
GREAT KNOWELDGE.
🙏🙏🙏
Kindly always mention name of speaker
He is Bhai Mandhir singh
ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਹੁਣ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਬਾਦਲ ਦਲ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਮਜੌਦਾ ਜਥੇਦਾਰ ਸਾਹਿਬ ਵੱਲੋਂ “ਬੰਦੀ ਛੋੜ “ ਦਿਵਸ ਵੇਲੇ ਦਿੱਤਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ ਦਲ1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .
ਸਿਮਰਨ ਅਤੇ ਸੱਚ ਨਾਲ ਜੁੜੇ ਬਿਨਾ ਮੌਤ ਦਾ ਡਰ ਬਣਿਆ ਰਹਿੰਦਾ ਹੈ।
ਖਾਲਸਾ ਜੀ ਪੰਜਾ ਸਾਹਿਬ ਦੇ ਇਤਹਾਸ ਬਾਰੇ ਜਾਣਕਾਰੀ ਦੇਣ ਦਾ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੂਰੁ ਜੀ ਕੀ ਫਤਹਿ।।🙏🏻