ਪੰਜਾਬੀ ਦੇ 5 ਬੇਹਤਰੀਨ ਨਾਵਲ - II | 5 Readable Punjabi Novels -II | Team Majha Worldwide

Поділитися
Вставка
  • Опубліковано 19 лис 2024

КОМЕНТАРІ • 14

  • @MajhaWorldwide
    @MajhaWorldwide  7 місяців тому +2

    ਸਾਡੀ ਇਹ ਕੋਸ਼ਿਸ਼ ਕਿੱਦਾਂ ਦੀ ਲੱਗੀ, Comment ਜ਼ਰੂਰ ਕਰਿਓ... Video ਨੂੰ LIKE ਤਾਂ ਬਣਦਾ ਹੀ ਹੈ... ਚੰਗੇ ਕੰਟੈਂਟ ਨੂੰ promote ਕਰਨ ਲਈ ਇਸ Video ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ 💝

  • @gillvikramjitsingh427
    @gillvikramjitsingh427 3 місяці тому +1

    ਉਪਰਾਲਾ ਆਪ ਜੀ ਦਾ ਬਹੁਤ ਵਧੀਆ ਹੈ ਜੀ ਚੰਗੀ ਕੋਸ਼ਿਸ਼ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏❤

  • @amanchahal5239
    @amanchahal5239 6 місяців тому +1

    ਬਹੁਤ ਵਧੀਆ ਉਪਰਾਲਾ ਭਾ ਜੀ

  • @lalygehrimandi
    @lalygehrimandi 6 місяців тому +1

    ਵਧੀਆ ਉਪਰਾਲਾ ਜੀ।

  • @narinderpal1854
    @narinderpal1854 7 місяців тому +1

    ਮੁੱਲ ਦਾ ਮਾਸ ਤੇ ਪਤਵੰਤੇ ਕਾਤਲ,,, ਮੈ ਤਾਂ ਇਹ ਨਾਵਲ 1969 ਚ ਪੜ੍ਹਿਆ ਸੀ।,,,, ਕਹਾਣੀ ਬਹੁਤ ਹੀ slow ਚੱਲਦੀ ਆ।

  • @kalyanamritsari9662
    @kalyanamritsari9662 Рік тому +1

    Behtreen ...

  • @malkisingh5990
    @malkisingh5990 8 місяців тому +1

    ਭਗਤ ਸਿੰਘ ਬਾਰੇ ਕਿਤਾਬਾਂ ਲਿਖੀਆਂ ਦੀ ਜਾਣਕਾਰੀ ਸਾਂਝੀ ਕਰੋ

  • @iqbalsinghbali18
    @iqbalsinghbali18 7 місяців тому +1

    ਅਣਵਿਆਹੀ ਮਾਂ, ਪਵਿੱਤਰ ਪਾਪੀ ਅਤੇ ਇਹ ਹਮਾਰਾ ਜੀਵਣਾ ਪੜ੍ਹੇ ਹੋਏ ਹਨ ਜੀ, ਵਧੀਆ ਹਨ , ਦੋ ਨਹੀਂ ਪੜ੍ਹੇ, ਹੋ ਸਕੇ ਤਾਂ ਭੇਜ ਦਿਓ ।

    • @gillvikramjitsingh427
      @gillvikramjitsingh427 3 місяці тому +1

      ਮੁੱਲ ਦਾ ਮਾਸ ਪਤਵੰਤੇ ਕਾਤਲ ਯੂ ਟਿਊਬ ਤੇ ਹਨ ਜੀ
      ਅਣਵਿਆਹੀ ਮਾਂ ਜੇ ਤੁਹਾਡੇ ਕੋਲ ਹੋਵੇ ਤਾਂ ਜਰੂਰ ਦੱਸੋ ਜੀ

  • @sahithalerh3291
    @sahithalerh3291 9 місяців тому +1

    Tuhadi table bare book aa mere kol. Pavittar bhaji lai ke aye c

  • @punjabiglobal6209
    @punjabiglobal6209 6 місяців тому +1

    ਕੱਚਾ ਘਰ,,,,ਤੂਤਾਂ ਵਾਲਾ ਖੂਹ

  • @gurlal44
    @gurlal44 8 місяців тому +1

  • @bhagwantsandhu2726
    @bhagwantsandhu2726 7 місяців тому

    Oh bhrawa! Eh kihryay navlan vichon naval hn.ek eh hmara jiwna nu shd k .pbi pathk dee akl matric standrd dee hai ? Tere..........?

    • @gillvikramjitsingh427
      @gillvikramjitsingh427 3 місяці тому +1

      ਵੀਰ ਜੀ ਸੋਹਨ ਸਿੰਘ ਸੀਤਲ ਜੀ ਹੁਣਾਂ ਦਾ ਨਾਵਲ ਮੁਲ ਦਾ ਮਾਸ ਨਾਨਕ ਪਤਵੰਤੇ ਕਾਤਲ ਉੱਚ ਕੋਟੀ ਦੇ ਨਾਵਲ ਹਨ ਜੀ