КОМЕНТАРІ •

  • @parveenshaikh2443
    @parveenshaikh2443 3 роки тому +2

    Bahaut badia shabnam

  • @harjinderpannusinghpannu1766
    @harjinderpannusinghpannu1766 2 роки тому +2

    Dhan Guru Nanak Sahib ji maharaj

  • @desibandeteertuka2347
    @desibandeteertuka2347 3 роки тому +1

    ਵਾਹਿਗੁਰੂ ਜੀ

  • @msmoti3541
    @msmoti3541 3 роки тому +1

    ਜ਼ੱਰਾ - ਜ਼ੱਰਾ ਨਾਨਕ - ਨਾਨਕ ਹੋਇਆ - ਹੋਇਆ !
    ਬਾਬਾ ਨਾਨਕ ਜੀ ਨੂੰ ਆਪਣੀ ਅਕੀਦਤ ਅਰਪਣ ਕਰਨ ਲਈ ਜਸਬੀਰ ਜੱਸੀ ਨੇ 'ਸੂਫ਼ੀ ਸ਼ਬਦ 2020' ਅਨੁਵਾਨ ਹੇਠ 30 ਨਵੰਬਰ ਨੂੰ ਉਹਨਾਂ ਦੇ 551ਵੇਂ ਪ੍ਰਕਾਸ਼ ਉਤਸਵ ਮੌਕੇ ਇੱਕ ਰੂਹਾਨੀ ਸ਼ਬਦ ਤੁਹਾਡੀ ਨਜ਼ਰ ਕੀਤਾ ਹੈ!
    ਬਹੁਤ ਹੀ ਸ਼ਾਂਤਮਈ ਅਨਹਦ ਸੰਗੀਤਕ ਤਰੰਗਾਂ ਨਾਲ ਸ਼ੁਰੂ ਹੁੰਦਾ ਹੈ ਇਹ ਸ਼ਬਦ ! ਅਤੇ
    ਸਭ ਕੁੱਝ ਨੂਰੋ - ਨੂਰੀ ਹੋਇਆ!
    ਰਿਸ਼ਮਾਂ ਵਿੱਚ ਪਰੋਇਆ ਹੋਇਆ!
    ਇਸ ਧਰਤੀ ਦਾ ਜ਼ੱਰਾ - ਜ਼ੱਰਾ ,
    ਨਾਨਕ - ਨਾਨਕ ਹੋਇਆ - ਹੋਇਆ!
    ਦੇ ਬੋਲਾਂ ਨਾਲ ਇੱਕ ਅਲੌਕਿਕ, ਅਨੰਦਮਈ ਦ੍ਰਿਸ਼
    ਦੀ ਸਿਰਜਣਾ ਰੂਹ ਨੂੰ ਕਿਸੇ ਵਿਸਮਾਦੀ ਸਫ਼ਰ ਵੱਲ ਆਪ ਮੁਹਾਰੇ ਲੈ ਤੁਰਦੀ ਹੈ! ਕੁਲ ਕਾਇਨਾਤ ਦੇ ਕਣ - ਕਣ ਵਿੱਚ ਭਾਵੇਂ ਪੰਛੀਆਂ ਦੇ ਬੋਲ ਹੋਣ ਜਾਂ ਉਡਾਰੀ, ਰੁੱਖਾਂ ਦੀ ਹਰਿਆਵਲ, ਪਵਿੱਤਰ ਤਰੇਲ ਬੂੰਦਾਂ, ਪਾਣੀ ਵਿੱਚ ਮੱਛੀਆਂ, ਮਹਿਕਦੀਆਂ ਅਗਰਬੱਤੀਆਂ, ਬੰਦਗੀ ਦਾ ਪ੍ਰਤੀਕ ਤਸਬੀਆਂ ਸਭ ਕੁੱਝ ਨਾਨਕ ਨਾਲ ਇੱਕ ਮਿੱਕ ਹੋਇਆ ਜਾਪਦਾ ਹੈ!
    ਸ਼ਬਦ, ਸੰਗੀਤ, ਆਵਾਜ਼, ਵਾਤਾਵਰਣ ਫਿਲਮਾਂਕਣ ਸਭ ਕੁੱਝ ਨਾਨਕ ਵਾਂਗ ਸ਼ਾਂਤਮਈ
    ਰੂਹਾਨੀਅਤ ਨੂਰ ਦਾ ਅੰਦਰੂਨੀ ਅਹਿਸਾਸ ਜਗਾਉਂਦਾ ਹੈ!
    ਨਾਨਕ ਸਿਰਫ਼ ਨਾਮ ਹੀ ਨਹੀਂ ਤੇ ਨਾ ਹੀ ਕਿਸੇ ਜਗ੍ਹਾ ਵਿਸ਼ੇਸ਼ ਨੂੰ ਨਾਨਕ ਦਾ ਘਰ ਕਹਿ ਸਕਦੇ ਹਾਂ ਬਲਕਿ ਓਹ ਤਾਂ ਬ੍ਰਹਿਮੰਡ ਦੇ ਕਣ - ਕਣ ਵਿੱਚ ਸਮੋਈ ਇੱਕ ਅਲੌਕਿਕ ਨੂਰਾਨੀ ਮਹਿਕ ਵਾਂਗ ਹੈ! ਨਾਨਕ ਹਰ ਮਨ ਦੇ ਬੂਹੇ ਦਸਤਕ ਦਿੰਦਾ ਹੈ ਪਰ ਅਸੀਂ ਅਗਿਆਨਤਾ ਵੱਸ ਆਪਣੇ ਮਨ ਦੇ ਬੂਹੇ ਢੋਏ ਹੋਏ ਨੇ!
    ਸੂਫ਼ੀਆਨਾ ਸ਼ਬਦ ਨੂੰ ਸ਼ਾਇਰ ਕੁਵਿੰਦਰ ਚਾਂਦ ਨੇ ਅਲੰਕਾਰਾਂ ਨਾਲ਼ ਖੂਬ ਸਜਾਇਆ ਹੈ! ਏਸੇ ਰੰਗਤ ਦਾ ਖਿਆਲ ਕਰਦਿਆਂ ਹੀ ਸ਼ਾਇਦ ਫਿਲਮਾਂਕਣ ਸਮੇਂ ਮਰਦ ਤੇ ਇਸਤਰੀ ਪਾਤਰ ਜਿਸਮ(Body) ਅਤੇ ਰੂਹ( Soul) ਦੇ ਪ੍ਰਤੀਕ ਵਜੋਂ ਪੇਸ਼ ਹੋਏ ਹਨ! ਜੋ ਨਾਨਕ- ਨਾਨਕ ਹੋਈ ਕਾਇਨਾਤ ਦਾ ਹਿੱਸਾ ਬਣੇ ਹੋਏ ਹਨ! ਸਹਿਜ, ਸ਼ਾਂਤੀ, ਵਿਸਮਾਦ ਕੰਨਾਂ ਤੋਂ ਹੁੰਦਾ ਹੋਇਆ ਰੂਹ ਨੂੰ ਸਰਸ਼ਾਰ ਕਰਦਾ ਹੈ! ਜੱਸੀ ਦੀ ਟੀਮ ਇਸ ਮੁਕੱਦਸ ਮੌਕੇ ਤੇ ਇੱਕ ਸਾਂਭਣਯੋਗ ਬੇਸ਼ਕੀਮਤੀ ਤੋਹਫ਼ਾ ਸੰਜੀਦਾ ਸਰੋਤਿਆਂ ਲਈ ਪੇਸ਼ ਕਰਕੇ ਤਾਰੀਫ਼ ਤੇ ਵਧਾਈਆਂ ਦੀ ਪਾਤਰ ਬਣੀ ਹੈ! ਬਾਬਾ ਗੁਰੂ ਆਪਣੀ ਨਜ਼ਰ - ਏ-ਅਨਾਇਤ ਇਸ ਅਜ਼ੀਮ ਕਲਾਕਾਰ ਉੁੱਪਰ ਬਣਾਈ ਰੱਖੇ ਤਾਂ ਕਿ ਭਵਿੱਖ ਵਿੱਚ
    ਹੋਰ ਵੀ ਸੰਜੀਦਾ ਸੰਗੀਤਕ ਧੁਨਾਂ ਦੀ ਦੌਲਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਵਿੱਚ ਪਾ ਸਕੇ! ਮੈਨੂੰ ਉਮੀਦ ਹੈ ਕਿ ਜੱਸੀ ਆਪਣੇ ਸੰਜੀਦਾ ਸਫ਼ਰ ਨੂੰ ਹੋਰ ਅੱਗੇ ਤੋਰੇਗਾ!
    ਤੁਸੀਂ ਖ਼ੁਦ ਇਸ ਸ਼ਾਂਤਮਈ ਰੰਗ ਨੂੰ ਤੱਕੋ ਤੇ ਆਨੰਦ ਮਹਿਸੂਸ ਕਰੋ! ਮੈਂ ਇਕਾਗਰ ਚਿੱਤ ਹੋ ਕੇ ਇਸ ਦਾ ਆਨੰਦ ਮਹਿਸੂਸ ਕੀਤਾ ਜੋ ਆਪ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ! ਵੈਸੇ ਮੇਰੀ ਹਾਲਤ ਗੁੰਗੇ ਦੇ ਗੁੜ ਖਾਣ ਵਰਗੀ ਹੈ!
    - ਮੋਹਨ ਸਿੰਘ ਮੋਤੀ
    01.12.2020.
    ਨਵੀਂ ਦਿੱਲੀ।

  • @rajdeepkleat9579
    @rajdeepkleat9579 3 роки тому +1

    ਖ਼ੂਬਸੂਰਤ ਗੀਤ ਜੱਸੀ ਜੀ🙏

  • @AmandeepKaur-fv1kg
    @AmandeepKaur-fv1kg 2 роки тому +1

    ਆਨੰਦ ਆਨੰਦ ! ਖੂਬਸੂਰਤ ਅਲਫ਼ਾਜ਼ ਖੂਬਸੂਰਤ ਆਵਾਜ਼!!

  • @sumanshayari-pm6dv
    @sumanshayari-pm6dv 3 роки тому +1

    ਬਹੁਤ ਖ਼ੂਬਸੂਰਤ

  • @Gurmukh-channel
    @Gurmukh-channel 8 місяців тому

    ਪੰਜਾਬੀ ਗਾਇਕ ਜਸਬੀਰ ਜੱਸੀ ਜੀ ਵੈਰੀ ਗੁੱਡ ਨੇ ❤❤❤❤❤

  • @humancharger8761
    @humancharger8761 3 роки тому +1

    जय हो

  • @baliharlehal3118
    @baliharlehal3118 3 роки тому

    ਵਾਹ!!

  • @inderdhillon4905
    @inderdhillon4905 3 роки тому +2

    Waheguru waheguru ji

  • @sunildogra72
    @sunildogra72 Рік тому

    ਬਹੁਤ ਵਧੀਆ ਲਿਖਿਆ ਤੇ ਗਾਇਆ

  • @DharminderSekhon24x7
    @DharminderSekhon24x7 3 роки тому

    Waaah... Jassi bhaaji... Sijda

  • @dayzeeg208
    @dayzeeg208 3 роки тому +2

    Waheguru g Mehar Karan 🙏🙏🙏🙏

  • @preetsaini9810
    @preetsaini9810 3 роки тому +1

    Listening on repeat.. 🙏🙏🙏🙏

  • @inderbeertinku
    @inderbeertinku 3 роки тому +1

    Waheguru

  • @sachinpatel6830
    @sachinpatel6830 3 роки тому +1

    Wow amazing song and video

  • @artindersandhu7456
    @artindersandhu7456 3 роки тому

    ਖ਼ੂਬਸੂਰਤ ਸ਼ਬਦ ਤੇ ਪੇਸ਼ਕਾਰੀ

  • @jasmeenkaur7187
    @jasmeenkaur7187 2 роки тому

    Afreen...🙏

  • @Probanpictures
    @Probanpictures 3 роки тому +1

    Pure divine.. Melodious Voice

  • @vijayamla
    @vijayamla 3 роки тому

    Wah wah bhaji bahut vdiya

  • @jassingh6261
    @jassingh6261 2 роки тому

    Bhut waddia Bai ji

  • @shabadkafla8007
    @shabadkafla8007 2 роки тому

    ਕਿਆ ਬਾਤਾਂ ਜਸਬੀਰ ਜੱਸੀ ਤੇ ਸ਼ਬਦ ਕਾਰੀ ਕਵਿੰਦਰ ਭਾਜੀ ਜੈ ਜੈ ਕਾਰ

  • @gurminderkaindowal2904
    @gurminderkaindowal2904 3 роки тому +1

    Bahut hi kamaal g .... soch rooh kudarat ....

  • @GurpreetSingh-qh1nc
    @GurpreetSingh-qh1nc 3 роки тому

    Great Jassi veer jio

  • @rrswarganga91.2
    @rrswarganga91.2 2 роки тому +1

    ਵਾਹ ਜੀ ਵਾਹ
    ਮਨ ਨੂੰ ਸਕੂਨ ਦੇਣ ਵਾਲੀ ਲਿਖਤ/ ਆਵਾਜ਼ 🙏

  • @savvygujral7461
    @savvygujral7461 3 роки тому +1

    Can’t stop myself listening 👂 to it 👌🏻👌🏻😇
    On loop 🔁 ❤️❤️❤️

  • @ajmatsufiqawaal8782
    @ajmatsufiqawaal8782 3 роки тому

    Osm paji good thinking whaa paji whaa

  • @nkkessar
    @nkkessar 3 роки тому +1

    Excellent

  • @ramantoor1849
    @ramantoor1849 3 роки тому

    Sqoon...great job Jassi ji

  • @kbsingh1262
    @kbsingh1262 Рік тому

    Veerji tusin Guru Nanak de naal milwa dita !
    Such vibrations !!

  • @sonusamrai
    @sonusamrai 3 роки тому +4

    Waheguru Ji🙏

  • @daljinderrahel4976
    @daljinderrahel4976 2 роки тому

    ਗੁਰੂ ਨਾਨਕ ਦੇਵ ਜੀ ਦੇ ਅਦੁੱਤੀ ਸ਼ਬਦਿਕ ਨਾਦ ਦੀਆਂ ਵਿਸਮਾਦੀ ਤਰੰਗਾਂ ਵਿਚੋਂ ਉਪਜੇ ਸਹਿਜ ਸੋਹਜ ਤੇ ਸੰਗੀਤਕ ਬੋਲ

  • @surjitkaur2052
    @surjitkaur2052 2 роки тому +1

    Wonderful lyrics amazing voice ❤

  • @kamaljitnatt2691
    @kamaljitnatt2691 3 роки тому +1

    Great wording and melodies voice!!

  • @gaganverma3203
    @gaganverma3203 3 роки тому

    Very nice jassi ji 🙏🙏

  • @bhavesh0022
    @bhavesh0022 3 роки тому +1

    Superb likes Mama Ji

  • @JALWA6
    @JALWA6 3 роки тому

    Jassi ji tuhadi voice ikk therapy hai....Baba Nanak di mehar aa tuhade te...... Waheguru 🙏

  • @gurdishkaurgrewal9660
    @gurdishkaurgrewal9660 2 роки тому +1

    ਬਹੁਤ ਵਧੀਆ ਅਲਫਾਜ ਵੀ ਤੇ ਆਵਾਜ਼ ਵੀ ਦੋਵੇਂ ਖੂਬਸੂਰਤ! ਵੀਡੀਓ ਕਮਾਲ ਦੀ! ਮੁਬਾਰਕਾਂ ਤੇ ਦੁਆਵਾਂ ਜੀ!

  • @yogeshko1
    @yogeshko1 3 роки тому +6

    Wah Wahe Guru ❤️

  • @TheGSKPRODUCTIONS
    @TheGSKPRODUCTIONS 3 роки тому

    Divine

  • @Natureloverpunjaban
    @Natureloverpunjaban 2 роки тому

    🙏🙏❤️

  • @gurpreetz5780
    @gurpreetz5780 3 роки тому

    As expected just awesome

  • @safiahayat4142
    @safiahayat4142 Рік тому

    Soulful & melodious

  • @281079ify
    @281079ify 3 роки тому

    What a soulful song. Rooh nu jaa laggeyaa

  • @harinderpurewal
    @harinderpurewal 3 роки тому

    🙏🏼🙏🏼🙏🏼

  • @honeyokhla3055
    @honeyokhla3055 3 роки тому

    Great song

  • @storytellingbedtimestories9744
    @storytellingbedtimestories9744 3 роки тому

    Great sir wow what a song

  • @GURMINDERSAMAD
    @GURMINDERSAMAD 3 роки тому +5

    Your voice compelled me to reach in an aura, which is actually carrying Nanak energy. My sub conscious mind is still in status of sab kujh nanak nanak hoyea. Waheguru waheguru

  • @NarinderSingh-tz5lk
    @NarinderSingh-tz5lk 3 роки тому

    Great sir

  • @pungerde-harf
    @pungerde-harf 3 роки тому

    Beautiful song

  • @dayzeeg208
    @dayzeeg208 3 роки тому

    🙏🙏🙏🙏

  • @sameerkapoor189
    @sameerkapoor189 3 роки тому +2

    So divine 😇...Sung very well 👌🏻👌🏻👌🏻
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ। 🙏🏻🙏🏻🙏🏻

  • @parveenhafiz6433
    @parveenhafiz6433 3 роки тому

    Keep it up shabnam , or khoob tarakki kro 😘

  • @radhikachand675
    @radhikachand675 3 роки тому +5

    Profound and soothing. Beautiful devotional song and meaningful lyrics !

  • @amriksingh6372
    @amriksingh6372 3 роки тому +3

    Waheguru ji waheguru ji ❤️🎉🎇 in 🙏🙏🙏🙏

  • @pavittarsharma4775
    @pavittarsharma4775 3 роки тому +4

    Soulful 🙏🙏

  • @suggiphulltv
    @suggiphulltv Рік тому

    Bahut khoob likhia awesome .&bahut hi jiada vadhia gyea hai mere veer jassi ne .great combination of words &voice .God bless the writer as writers r foundations of all singers .we singers zero without writers &hero with writers .salute to all writers of Punjabi maa boli 👍🙏

  • @Natureloverpunjaban
    @Natureloverpunjaban 3 роки тому

    🙏🙏🙏🙏🙏

  • @heerasoumyofficial
    @heerasoumyofficial 3 роки тому

    Waah waah
    ਅਦੁੱਤੀ ਰਚਨਾਂ
    🙏🙏🙏🙏🙏🙏

  • @kamalsekhon2807
    @kamalsekhon2807 3 роки тому

    ਵਾਹ !! ਬਹੁਤ ਖ਼ੂਬ ... ਨਾਨਕ ਨਾਨਕ ਹੋਇਆ ਹੋਇਆ 🙏🙏

  • @ashwanikhanna1392
    @ashwanikhanna1392 3 роки тому

    Superb👍😆

  • @TanhaKiDuniya
    @TanhaKiDuniya 3 роки тому

    Beautiful, soul soothing presentation!

  • @satnamchauhan5114
    @satnamchauhan5114 3 роки тому

    v nice

  • @gsranvir082
    @gsranvir082 3 роки тому

    So Beautiful song..

  • @vedicastrologybyrani1197
    @vedicastrologybyrani1197 3 роки тому +1

    Beautiful very beautiful ... WaheGuru ji

  • @munishsharma6903
    @munishsharma6903 3 роки тому +2

    Great👍

  • @vishalvij738
    @vishalvij738 3 роки тому

    Very nice song 👌

  • @davinderkaur1214
    @davinderkaur1214 Рік тому

    Very beautiful

  • @bhavesh0022
    @bhavesh0022 3 роки тому +1

    Waahe guru waahe guru ji...... 🙏🙏🙏🙏🙏🙏🙏🙏🙏🙏🙏🙏

  • @SS-gg5cd
    @SS-gg5cd 3 роки тому +2

    Waheguruji 🙏🏼🙏🏼🙏🏼
    Beautiful devotional song very peaceful and your voice is amazing 🙏🏼

  • @nadpamma
    @nadpamma 3 роки тому +3

    Waheguru ji

  • @NEETIKARAN
    @NEETIKARAN 3 роки тому +2

    Waheguru Ji...🙏🏻🙏🏻🙏🏻🙏🏻🙏🏻

  • @ShammiArtGallery
    @ShammiArtGallery 3 роки тому

    Very positive voice very Good video

  • @angrezvirk6420
    @angrezvirk6420 2 роки тому

    great wirting big bro

  • @AnadiMishraOfficial
    @AnadiMishraOfficial 3 роки тому +1

    Amazing 👌

  • @damansharma1575
    @damansharma1575 2 роки тому

    😌

  • @AustralianPropertyBuyerAgent
    @AustralianPropertyBuyerAgent 7 місяців тому

    Beautiful song by Jasbir. We need to share it around and ensure it gets millions of views.

  • @rakeshKumar-yk3gh
    @rakeshKumar-yk3gh Рік тому

    Awaz ta bemisaal hai hi , shabdavali vi bahut rooh tumbvi hai.saari team nu Mubarak

  • @rashidAziz1985
    @rashidAziz1985 3 роки тому +4

    Melodious Voice Jasbir Praa ji. Ruhani Feel Shabad. Congratulations Ms.Shab for accompanied with Jassi praa ji. Keep it up. Good Going. Blessed ❤️😇 All the best 🙏🏻

  • @onkarsingh-bq4ef
    @onkarsingh-bq4ef 3 роки тому +1

    Beautiful 🙏🙏🙏🙏

  • @vvivvkk
    @vvivvkk 3 роки тому +6

    Great Jassi Bhai, Melodious Voice, Stay Blessed

  • @vandanavadhera
    @vandanavadhera 3 роки тому +1

    So amazing

  • @yuvrajproduction9708
    @yuvrajproduction9708 3 роки тому +1

    Great..🙏🙏

  • @promoexpertz8330
    @promoexpertz8330 3 роки тому +1

    Waheguru 🙏

  • @abhishekpareek4872
    @abhishekpareek4872 2 роки тому

    What th vocals

  • @malasekhri1290
    @malasekhri1290 3 роки тому +1

    Amazing amazing ! So soothing and one of the best compositions I’ve heard

  • @haideransari786
    @haideransari786 3 роки тому

    Nice

  • @colorsieltsinstitute4802
    @colorsieltsinstitute4802 2 роки тому

    Ur soul ful artist a u not compromise in ur singing thats why jj is ever attached with soceity.... god bless bro ....im ur little bro Singer : Kulwinder Singh Bathinda.

  • @krishnabolbo
    @krishnabolbo 3 роки тому

    Thanks love u Anadi 22 g ini wadya cheez share karn layi

  • @manindersethi5032
    @manindersethi5032 3 роки тому

    SUPERB Jasbir Jassi ji...SOULFUL Singing As Ever🙏🌹🙏.....

  • @ashwanitalwar5043
    @ashwanitalwar5043 3 роки тому +1

    Soulful, melodious great Stay blessed Ashwani and Veena Talwar

  • @savvygujral7461
    @savvygujral7461 3 роки тому

    Waah ji ❤️❤️❤️
    Such a soulful voice

  • @1IQBALBRAR
    @1IQBALBRAR 3 роки тому

    Beautiful lyrics beautifully composed and sung ... Lovely presentation, very soulful indeed !🙏🙏🙏

  • @manjeetkaur8107
    @manjeetkaur8107 3 роки тому

    Jassi ji very different and soulful.🙏

  • @udayakamath2239
    @udayakamath2239 3 роки тому

    Beutiful sung an composed all the Best👍

  • @jaswinderratti8874
    @jaswinderratti8874 3 роки тому

    Soulful, melodious , meaningful
    God bless you brother . Very nice

  • @seehraboyzjasssi
    @seehraboyzjasssi 3 роки тому

    VEER G GURU NANAK DEV G DA CARTOON HTAO PLEASE. JO NANAK HOYIYA DE NAAL BNAYA

  • @gaurav20590
    @gaurav20590 3 роки тому

    Jassi sir I wish you and your family a very happy Gurupurab..
    Warm regards ji

  • @savvygujral7461
    @savvygujral7461 3 роки тому

    Please provide link for iTunes sir..🙏🏻🙏🏻🙏🏻