ਚੰਦਭਾਨ ਦੇ ਸਰਪੰਚ ਦੇ ਸਮਰਥਕਾਂ ਨੇ ਕੀਤਾ ਗੁੰਡਾ . ਗਰਦੀ ਦਾ ਨੰ .ਗਾ ਨਾਚ, ਪੁਲਿਸ ਤੇ ਡਲਿਆਂ ਨਾਲ ਹ. ਮਲਾ।

Поділитися
Вставка
  • Опубліковано 5 лют 2025
  • ਚੰਦਭਾਨ ਦੇ ਸਰਪੰਚ ਦੇ ਸਮਰਥਕਾਂ ਨੇ ਕੀਤਾ ਗੁੰਡਾ . ਗਰਦੀ ਦਾ ਨੰ .ਗਾ ਨਾਚ,
    ਪੁਲਿਸ ਤੇ ਡਲਿਆਂ ਨਾਲ ਹ. ਮਲਾ।
    ਡੇਢ ਘੰਟਾ ਚਲਾਏ ਡਲੇ, ਕਈ ਪੁਲਿਸ ਵਾਲੇ ਤੇ ਆਮ ਲੋਕ ਜਖਮੀ।
    ਗੱਡੀਆਂ ਦੀ ਭੰਨ ਤੋੜ।
    #chandbhan #punjab #punjabpolice #lokawaztv
    Our News Channel presents true news about Punjab’s every event in an unbiased manner. We cover the social, cultural, political and geographical aspects of Punjab.

КОМЕНТАРІ • 648

  • @BikramjitsinghBikram-h8d
    @BikramjitsinghBikram-h8d 15 годин тому +103

    ਜਦ ਭੱਜਣ ਤੇ ਆ ਗਏ ਫਿਰ ਵਾਹਣ ਬਰਾਬਰ ਨੇ 😂😂😂😂😂

  • @karamjitsingh80
    @karamjitsingh80 14 годин тому +68

    ਬਹੁਤ ਹੀ ਵਧੀਆ ਕੀਤਾ ਲੋਕਾਂ ਨੇ❤❤❤

  • @JasvirSingh-hw1ku
    @JasvirSingh-hw1ku 16 годин тому +263

    ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਇੰਝ ਹੀ ਹੁੰਦਾ ਹੈ।

    • @deepshooter8842
      @deepshooter8842 12 годин тому +9

      Jado ena di bond ch dang deni fer ena rona

    • @mrcoolhellyeah252
      @mrcoolhellyeah252 10 годин тому

      koi na sangarsh kardey bot kuj hunda... vese v ek na ek din eh sab kuj har pasey hona he hona hai kyu k sab desh diya sarkara ne amm janta te att chaki hoi hai ​@@deepshooter8842

    • @simranbrar5979
      @simranbrar5979 4 години тому

      ua-cam.com/video/d5ABBIZ52FY/v-deo.htmlsi=vrYOYYQT472FokXA

    • @RajinderSingh-pt2yq
      @RajinderSingh-pt2yq 4 години тому

      ਇਹ ਲੋਕ ਹੈ ਈ ਛਿੱਤਰਾਂ ਦੇ ਯਾਰ ਨੇ​@@deepshooter8842

    • @C0SMICGOD09
      @C0SMICGOD09 2 години тому

      ​@@deepshooter8842 jai ohi danda police dai deta ta police dai nal nal tuci v rona dakhla kya jaddu aa hana😅😅😅

  • @baljeetsinghdehalbaljeetsi5144
    @baljeetsinghdehalbaljeetsi5144 16 годин тому +117

    ਰੰਗਲੇ ਪੰਜਾਬ ਦੀਆਂ ਤਸਵੀਰਾਂ ਸਮਾਣੇ ਆ ਰਹੀਆਂ ਹਨ

  • @JaswantSingh-fg3qs
    @JaswantSingh-fg3qs 16 годин тому +178

    ਬਹੁਤ ਵਧੀਆ ਗਰੀਬਾਂ ਦੀ ਕੋਈ ਨਹੀਂ ਸੁਣਦਾ

    • @hardevsinghhardevsingh8662
      @hardevsinghhardevsingh8662 16 годин тому +6

      Bhai midia te hamla police te hamla eh greeb ne manu te koye greeb dikh reha

    • @jasspreetsingh8220
      @jasspreetsingh8220 15 годин тому +10

      @@hardevsinghhardevsingh8662veer police nu hath koi tang ho k hi ponda

    • @BaljinderSingh-lq7lt
      @BaljinderSingh-lq7lt 15 годин тому +1

      Very nice...

    • @amrindersandhu1613
      @amrindersandhu1613 13 годин тому

      ​@@hardevsinghhardevsingh8662 police sab toh corrupt mehkma aa

    • @majesticcjunction1843
      @majesticcjunction1843 53 хвилини тому +1

      Bht Madi gl sade Loka di soch Dekho jo thonu secure krde Ohna te hmla krna

  • @PreetdeepDeeppreet
    @PreetdeepDeeppreet 14 годин тому +66

    ਹੁਣ ਇਹਨਾਂ ਮੁੰਡਿਆਂ ਤੇ ਪਰਚੇ ਪੈ ਜਾਣੇ ਆ ਫਿਰ ਇਹ ਗੈਂਗਸਟਰ ਬਣ ਜਾਣੇ ਆ ਗੈਂਗਸਟਰ ਬਣਾਉਣ ਵਾਲੀ ਵੀ ਪੁਲਿਸ ਹੁੰਦੀ ਆ

    • @kgf8141
      @kgf8141 6 годин тому +5

      Acha hor eh Mundya da ki krna chanhida ??

    • @PreetdeepDeeppreet
      @PreetdeepDeeppreet 3 години тому

      @kgf8141 Insaf

    • @Libraryadda491
      @Libraryadda491 3 години тому +3

      ਫੇਰ ਗੈਂਗਸਟਰ ਬਣ ਜਾਣਗੇ ਕਿਊ ias ips pcs officer ਵੀ ਬਣ ਸਕਦੇ?

    • @nitinvermadailyvlogsfaadubhai
      @nitinvermadailyvlogsfaadubhai 2 години тому

      Matlab kuch vi karde raho bc koi kuch kahe na thanu

    • @Champ3450q
      @Champ3450q Годину тому

      Punjab de mostely Mundia di mentality Gangster banan di ho chuki h,
      Na noukri ae na koi kmm dhanda
      Politician apne ghar bhar rahe ne
      Punjab ਚ daily gangwar te lutta khohan Isda udaharan ne

  • @yaar_defaulter
    @yaar_defaulter 16 годин тому +101

    ਪੁਲਿਸ ਨੂੰ ਇਹ ਸਮਝ ਲੈਣਾ ਚਾਹੀਦਾ ਕੇ ਲਿਡਰਾਂ ਦੇ ਪਿੱਛੇ ਲੱਗਕੇ ਧੱਕਾ ਨਾਂ ਕਰਨ ਜੇ ਲੋਕ ਆਵਦੀ ਆਈਂ ਤੇ ਆਗੇ ਤਾਂ ਆਉਖਾ ਹੋਜੋ❤

    • @HarrySharma-w2k
      @HarrySharma-w2k 5 годин тому +3

      ਵਾਈ ਉਹ ਮੁਲਾਜ਼ਮ ਨੇ ਉਹਨਾਂ ਕੋਈ ਕਸੂਰ ਨਹੀਂ ਹੁੰਦਾ ਜਿਵੇਂ ਲਿਡਰ ਆਖਦੇ ਨੇ ਉਹਨਾਂ ਨੂੰ ਕਰਨਾ ਪੈਂਦਾ ਉਹਨਾਂ ਦੀ ਜਾਂਨ ਉਹਨਾਂ ਦੇ ਹੱਥ ਵਿਚ ਹੈ

  • @SaranKaur-ty9sr
    @SaranKaur-ty9sr 14 годин тому +64

    ਪੁਲੀਸ ਗਰੀਬਾ ਤੇ ਬਹੁਤ ਜੁਲਮ ਕਰਦੀ ਹੈ

    • @daljindersinghsandhu6284
      @daljindersinghsandhu6284 13 годин тому

      Hello

    • @varinderjohalpb1382
      @varinderjohalpb1382 12 годин тому +2

      Kahnu krdi a y police apdi mrzi nal kuj ni krdi jd utto order milda fer e step chkkdi a police da koi kasoor nhi unj gllan krde ne punjab wrgi moj kite ni hegi aah kuj dekh k ewe lgda b boht vdia jehde bahr rehnde ne aah kuj ta ni hega othe kl mere dost nu 15 munde paige chitte ale 8000 kho k lege nale vichare de itt mari akkh te

    • @YadvindergillYaadigill
      @YadvindergillYaadigill 5 годин тому

      Police da kasur aa veer jatt ne pese de te sara pind mazbi sikh paicharan ikk pase aa ​@@varinderjohalpb1382

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 2 години тому

      ਜੱਟਾਂ ਦਾ ਪਹਿਲਾ ਸਰਪੰਚ ਗੰਦ ਪਾ ਰਿਹਾ ਸੀ ਤੇ ਹੁਣ ਦੇ ਐਸ ਸੀ ਸਰਪੰਚ ਨੇ ਵਿਰੋਧ ਕੀਤਾ। ਜੱਟ ਮਨਿੰਦਰਜੀਤ ਸਿੱਧੂ ਕਿਵੇਂ ਨੱਚਦਾ ਫਿਰਦਾ ਜੱਟਾਂ ਦੀ ਸਪੋਟ ਚ।

  • @davygrup1717
    @davygrup1717 16 годин тому +59

    ਲਾਠੀਚਾਰਜ ਕਰਨ ਨਾਲ ਮਹੋਲ ਐਦਾਂ ਹੀ ਵਿਗਾੜਨ ਦੀ ਕੋਸ਼ਿਸ਼ ਅਕਸਰ ਕੀਤੀ ਜਾਂਦੀ ਐ ਪਰ ਹਰ ਵਾਰੀ ਲੋਕ ਚੁੱਪ ਕਰਕੇ ਸਿਆਣਪ ਵਰਤ ਜਾਂਦੇ ਨੇ ਮਤਲਬ ਡਾਂਗਾ ਖਾ ਲੈਂਦੇ ਨੇ ਵਿਚਾਰੇ ,ਪਰ ਅੱਜ ਉਲਟ ਹੋਗਿਆ ਕੰਮ 😂 ਬਾਅਦ ਚ ਦੇਖੀ ਜਾਉ ਕੀ ਬਣੂ ਇਕ ਵਾਰ ਤਾਂ ਪੁਲਿਸ ਵਾਲਿਆਂ ਦੀ ਟਾਪ ਲਵਾਤੀ 😂😂

  • @JasvirSingh-hw1ku
    @JasvirSingh-hw1ku 16 годин тому +131

    ਪੁਲੀਸ ਪ੍ਰਸ਼ਾਸਨ ਵੱਡੇ ਲੋਕਾਂ ਦੀ ਮਦਦ ਕਰ ਰਹੀ ਹੈ।

  • @sonuchauhan2358
    @sonuchauhan2358 15 годин тому +82

    ਉਹਨਾ ਨੇ ਪਹਿਲਾਂ ਹੀ SHO ਨੂੰ ਕਿਹਾ ਤਾਂ ਸੀ ਕਿ ਕਰਵਾਈ ਕਰੋ, ਪਰ ਉਹ ਲੱਗਦਾ ਪੈਸੇ ਖਾਈ ਬੈਠਾ ਸੀ, ਪੀੜਤਾਂ ਨੂੰ ਹੀ ਰੋਹਬ ਮਾਰੀ ਜਾਂਦਾ ਸੀ, ਜਦੋਂ ਮਿੰਨਤਾਂ ਤਰਲੇ ਕਰਨ ਤੇ ਵੀ ਇਨਸਾਫ ਨਾ ਮਿਲੇ ਤਾਂ ਫਿਰ ਅੱਕੇ ਹੋਏ ਲੋਕ ਕੀ ਕਰਨ

  • @sardulsinghsidhu3856
    @sardulsinghsidhu3856 16 годин тому +84

    ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਪ੍ਰਸਾ਼ਸ਼ਨ ਵੱਡਿਆਂ ਦੀ ਮੱਦਦ ਕਰਦਾ ਹੈ ਤਾਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ. ਪਰ ਮੀਡੀਆ ਤੇ ਹਮਲਾ ਕਰਨਾ ਗਲ੍ਹਤ ਹੈ

  • @BalrajSingh-zm6nb
    @BalrajSingh-zm6nb 15 годин тому +40

    ਪੁਲਿਸ ਦਾ ਲਾਠੀਚਾਰਜ, ਗ਼ਲਤ ਹੈਂ, ਲੋਕਾਂ ਨਾਲ ਬੇਠ ਕੇ ਗਲਬਾਤ ਕਰਨੀ ਚਾਹੀਦੀ ਹੈ

  • @darshansingh209
    @darshansingh209 14 годин тому +30

    ਬਹੁਤ ਵਧੀਆ ਕੀਤਾ ਲੋਕਾਂ। ਪੁਲੀਸ ਕੋਈ ਉਮੀਦ ਨਹੀਂ ਗ਼ਰੀਬ ਨੂੰ

  • @LakhwinderSingh-xb4id
    @LakhwinderSingh-xb4id 14 годин тому +33

    ਜਦੋਂ ਇਨਸਾਨ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਮਿਲਦਾ ਤਾਂ ਇਹ ਮਹੌਲ ਸੁਭਾਵਿਕ ਹੀ ਬਣ ਜਾਂਦਾ ਹੈ। ਪੰਜਾਬ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਦੁਨੀਆਂ ਜਾਣਦੀ ਹੈ।

  • @Punjabi-f9b
    @Punjabi-f9b 15 годин тому +36

    ਆਮ ਪਾਰਟੀ ਮੁਰਦਾਬਾਦ 👎👎

  • @Punjabi-f9b
    @Punjabi-f9b 15 годин тому +33

    ਪੰਜਾਬ ਆਮ ਪਾਰਟੀ ਨੇ ਕਸ਼ਮੀਰ ਬਣਾ ਦਿਤਾ ਹੈ 👎👎

  • @sikandersamra1259
    @sikandersamra1259 16 годин тому +19

    Good ਲੋਕ

  • @mehalsingh1229
    @mehalsingh1229 15 годин тому +58

    ਭੰਡ ਦਿੱਲੀ ਫਿਰਦਾ ਲਾਲੇ ਦੀ ਚਾਪਲੂਸੀ ਕਰਦਾ ,ਇੱਧਰ ਬਦਲਾਅ ਸਾਭਿਆ ਨਹੀ ਜਾ ਰਿਹਾ

  • @rajindercheema4985
    @rajindercheema4985 14 годин тому +45

    ਪ੍ਰਸ਼ਾਸਨ ਦੇ ਪੈਂਦੀਆਂ ਦੇਖ ਲੋਕ ਖੁਸ਼ ਕਿਉਂ???!!! ਕਿਤੇ ਨਾ ਕਿਤੇ ਗਰੀਬ ਲੋਕਾਂ ਨਾਲ ਧੱਕਾ ਜਰੂਰ ਹੋਇਆ ਲੱਗਦਾ

  • @rajwindernambardar
    @rajwindernambardar 12 годин тому +10

    ਏਹੇ ਭੀੜ ਨਹੀਂ ਏਹੇ ਆਮ ਲੋਕ ਨੇ ਯਾਰ,,😢

  • @sahotapb26aala54
    @sahotapb26aala54 13 годин тому +13

    ਇਹ ਰਿਪੋਰਟਰ ਵੀ ਪੁਲਿਸ ਦਾ ਸਾਥ ਦੇ ਰਿਹਾ ਹੈ ਜਦਕੇ ਲੋਕਾਂ ਨੂੰ ਜਦੋ ਇਨਸਾਫ਼ ਨਹੀਂ ਮਿਲਦਾ ਤਾਂ ਇਹੀ ਹਾਲ ਹੋਣਾ ਹੈ

  • @manishkumarbansal-qc6wj
    @manishkumarbansal-qc6wj 16 годин тому +30

    ਮਨਿੰਦਰਜੀਤ ਵੀਰ ਕੀ ਗੱਲ ਹੋਈ ਆ ਇਹ ਕੀ ਮਸਲਾ ਹੈ ਜਿਹੜੀ ਇੰਨੀ ਨੋਬਤ ਆ ਗਈ

  • @PB07SINGH
    @PB07SINGH 13 годин тому +24

    ਉਂਗਲੀ ਦਿੰਦੇ ਹੋ ਤੇ ਬਾਂਹ ਲੈਣ ਦੀ ਹਿੰਮਤ ਵੀ ਰੱਖੋ ਗੋਰੇ ਭੱਜ ਗੋਰੇ ਗੱਡੀ ਕੱਢ ਇਹ ਕੀ ਆ😅😅

  • @iqbalsingh6245
    @iqbalsingh6245 14 годин тому +24

    ਸੰਤ ਜੀ ਸਹੀ ਆਖ ਦੇ ਸੀ ਹੁਣ ਰਾਜ ਖਾਲਸੇ ਦਾ ਹੀ ਚਾਹੀਦਾ

  • @davygrup1717
    @davygrup1717 16 годин тому +68

    ਹੁਣ ਕਿਉਂ ਚੱਡਿਆਂ ਚ ਪੂੰਛਾ ਲੈ ਲੈ ਭਜਦੇ ਹੋਂ ਪੁਲਸ ਵਾਲਿਉ ??? 😂

  • @foodofpunjabandhealthtips4307
    @foodofpunjabandhealthtips4307 14 годин тому +18

    ਆਹ ਕੁਛ ਤਾਂ ਕਿਸੇ ਸਰਕਾਰ ਚ ਵੀ ਨਹੀਂ ਹੋਇਆ ਸੀ ਇਹ ਸਰਕਾਰ ਨੇ ਤਾਂ ਨਰਕ ਬਣਾ ਦਿੱਤਾ ਪੰਜਾਬ।

  • @JashanPreet-s4b
    @JashanPreet-s4b 15 годин тому +23

    ਪੰਜਾਬ ਦਾ ਮਾਹੌਲ ਖ਼ਰਾਬ ਹੋਰਿਆ ਹੈ ਹੁਣ ਕਿਨੇ ਲੋਕ ਜ਼ੇਲ ਜਾਂਣਗੇ ਏਤਾ ਸਮਾਂ ਦਸੁਗਾ

  • @BhinderSran-ky8ok
    @BhinderSran-ky8ok 16 годин тому +67

    ਝਾੜੂ ਪੋਚਾ ਵਾਲੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਭੰਡ ਅਤੇ ਕੰਜਰੀਵਾਲ ਵਾਲ ਨੇਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

    • @ramindrdhillo3396
      @ramindrdhillo3396 16 годин тому

      A locke gundy ny na APP CONGRESS AKLI A BJP Dy ny ja lockala gundy

    • @SukhdevSingh-b8o
      @SukhdevSingh-b8o 13 годин тому

      Har kam ch tuc bjp nu kyu kuudi denii hundi a tuucc​@@ramindrdhillo3396

  • @SidhumonuSidhumonu-kn3bc
    @SidhumonuSidhumonu-kn3bc 16 годин тому +23

    ਮਾਨ ਸਾਹਬ ਜੀ ਤੁਸੀ ਤਾ ਕਹਿੰਦੇ ਸੀ ਅਗਰੇਜ ਇੱਥੇ ਆ ਕੇ ਕੰਮ ਕਰਨ ਗੇ ,ਇਹ ਤਾ ਉਲਟ ਹੋ ਗਿਆ ਏ ਜਿਹੜੇ ਅਗਰੇਜ ਪੰਜਾਬ ਚ ਕੁੰਮਣ ਆਏ ਸੀ ਉਹਵੀ ਡਰ ਕੇ ਪੱਜ ਜਾਣ ਗੇ

    • @RandhirSingh-z8l
      @RandhirSingh-z8l 4 години тому

      ਆਉਣੇ ਸੁਰੂ। ਤਾਂ ਗਏ ਕੱਲ ਚਾਰ ਸੌ ਬੰਦਾ ਆਇਆ ਕਹਿੰਦੇ ਜਿਸ ਵਿਚ ਤੀਹ ਪੰਜਾਬੀ ਹਨ

  • @haroonsingh1620
    @haroonsingh1620 14 годин тому +11

    Good ❤❤❤❤❤

  • @nav8472
    @nav8472 16 годин тому +18

    ਗ਼ਲਤ ਹੋ ਰਿਹਾ

  • @KamaljeetSingh-m6n
    @KamaljeetSingh-m6n 6 годин тому +4

    ਐਵੇ ਹੀ ਕਰਨੀ ਚਾਹੀਦੀ ਸੀ ਏਹ ਪੁਲਸ ਵਾਲੇ ਵੀ ਲੋਕਾਂ ਨੂੰ ਕੁੱਟਣ ਲੱਗੇ ਨੀ ਸੀ ਵੇਖਦੇ.

  • @romygill142
    @romygill142 16 годин тому +17

    ਪਹਿਲਾ ਪੂਰੀ ਖ਼ਬਰ ਦਿਖਾਓ ਕੀ ਹੋਇਆ ਸੀ ਏਨੀ ਗੱਲ ਕਿਵੇਂ ਵੱਧ ਗਈ ਸੱਚ ਸਬਦੇ ਸਾਹਮਣੇ ਲੈਕੇ ਆਓ 🙏

  • @jassprabhjotkaur5536
    @jassprabhjotkaur5536 15 годин тому +9

    ਜਦੋਂ ਕਿਸੇ ਕੌਮ ਨੂੰ ਇਨਸਾਫ ਨਹੀ ਮਿਲਦਾ ਤਾਂ ਇਹ ਰੂਪ ਦੇਖਣ ਨੂੰ ਹੀ ਮਿਲਦਾ ਹੈ

  • @jobdeepsidhu5510
    @jobdeepsidhu5510 14 годин тому +9

    ਹੱਕ ਨਾ ਮਿਲੇ ਤਾਂ ਇਸੇ ਤਰਾਂ ਹੋਵੇ ਗਾ ਵੈਸੇ ਪਹਿਲਾਂ ਪੁਲੀਸ ਨੇ ਪਹਿਲ ਕੀਤੀ ਹੈ ਵੀਡੀਓ ਵਿੱਚ ਸਾਫ ਦਿਖ ਰਿਹਾ ਹੈ

  • @iqbalsinghkalsiraj22g92
    @iqbalsinghkalsiraj22g92 15 годин тому +21

    ਆਮ ਆਦਮੀ ਲਈ ਆਮ ਆਦਮੀ ਸਰਕਾਰ ਨੇ ਪੰਜਾਬ ਵਿੱਚ ਜੀਣਾ ਹਰਾਮ ਕਰ ਦਿੱਤਾ। 😢

  • @Sikandar-amritsariya
    @Sikandar-amritsariya 15 годин тому +13

    ਸਰਪੰਚੀ ਲੱਗਦਾ ਵਦੀਆਂ ਕੀਤੀ ਸਰਪੰਚ ne

  • @jaspreetsinghdandiwal3441
    @jaspreetsinghdandiwal3441 16 годин тому +16

    Police ਥਣ ਫੜ ਰਹੀ ਆ ਹੋਰਾ ਤੇ ਬਹੁਤ ਅਤਿਆਚਾਰ ਕਰ ਦੀ ਏ fire kare police

    • @sunnybenipal2
      @sunnybenipal2 16 годин тому +7

      ਪੁਲਸ ਨੂੰ ਹੱਡ ਛੜਾਉਣੇ ਔਖੇ ਹੋਏ ਪਏ ਨੇ.
      ਤੁਸੀ ਥਣ ਫੜਨ ਨੂੰ ਕਹਿ ਰਹੇ ਹੋ.😂😂😂😂

  • @Jagdeep-f9l
    @Jagdeep-f9l 15 годин тому +7

    Wow village ❤❤

  • @bahadursingh9718
    @bahadursingh9718 14 годин тому +11

    ਪੱਤਰਕਾਰ ਵੀਰੇ ਜਦੋਂ ਇੰਨਸਾਫ਼ ਨਹੀਂ ਮਿਲਦਾ ਫਿਰ ਮਹੌਲ ਖ਼ਰਾਬ ਹੋਣਾ ਲਾਜ਼ਮੀ ਹੈ। ਪੁਲਿਸ ਨੇ ਧੱਕਾ ਕੀਤਾ ਹੋਣਾ ਹੈ।

  • @hardipsingh8324
    @hardipsingh8324 14 годин тому +9

    ਆਮਰੀਕਾ ਤੇ ਮਕਸੀਕੋ ਵਾਲੇ ਆ ਗਏ ਪਜੋ ਪਜੋ 🎉

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 16 годин тому +34

    Punjab ਹੁਣ ਕਸ਼ਮੀਰ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ ❤

    • @iqbalsingh7628
      @iqbalsingh7628 15 годин тому +1

      ਇਸ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ

    • @nirbhaiwarring164
      @nirbhaiwarring164 14 годин тому

      ਉਹੀ ਜੋ​ ਪਹਿਲਾਂ ਕਾਂਗਰਸ ਦਾ ਤੇ ਅਕਾਲੀਦਲ ਦਾ ਹੁੰਦਾ ਸੀ@@iqbalsingh7628

    • @PawanKumar-is6wt
      @PawanKumar-is6wt 14 годин тому +3

      ​@@iqbalsingh7628aho aam party vale ta siraf raaj Karan aye ne.loka de maskeya naal ehna da ki matlab

    • @ਪੰਜਾਬਦੇਰੰਗ-ਦ4ਸ
      @ਪੰਜਾਬਦੇਰੰਗ-ਦ4ਸ 13 годин тому +2

      @@iqbalsingh7628 ਜਿਸਦਾ ਰਾਜ ਪੁਲਸ ਉਸ ਦੀ ਹੁੰਦੀ। ਏਨੀ ਪੁਲਸ ਦਾਂ ਕੀ ਮਤਲਬ ਬਣਦਾ। ਫੇਰ ਕਹਿ ਦਿੰਦੇ ਸਾਡੇ ਠਾਣੇ ਚ ਮੁਲਾਜ਼ਮ ਘੱਟ ਨੇ। ਥੋੜੇ ਦਿਨ ਰੁੱਕ ਜਾਓ। ਦੇਖਿਓ ਪੁਲਸ ਨੇ ਕਿੰਨੇ ਨਜਯਾਜ ਪਰਚੇ ਪਾਉਣੇ ਨੇ ।

    • @ਪੰਜਾਬਦੇਰੰਗ-ਦ4ਸ
      @ਪੰਜਾਬਦੇਰੰਗ-ਦ4ਸ 13 годин тому +1

      @@iqbalsingh7628 ਬਾਕੀ ਵੀਰ ਜਿਸਦਾ ਰਾਜ ਹੁੰਦਾ ਗਲਤੀ ਓਸੀ ਦੀ ਮਨੀ ਜਾਦੀ। ਅਕਾਲੀ ਦਲ ਤੇ ਕਾਂਗਰਸ ਸੱਭ ਦੇ ਸਹਮਣੇ ਨੇ। ਬੇਅਦਬੀ ਅਕਾਲੀ ਰਾਜ ਚ ਹੋਈਆ, ਸਾਬਤ ਹੋਗਿਆ, ਹੁਣ ਮਿਲ ਰਹੀ ਸਜ਼ਾ। ਪਹਿਲਾ ਲੋਕ ਇਹੀ ਕਿਹਦੇ ਸੀ ਬੇਅਦਬੀ ਚ ਅਕਾਲੀਆ ਦਾ ਕੀ ਮਤਲਬ।

  • @haroonsingh1620
    @haroonsingh1620 14 годин тому +8

    Good ❤❤❤❤❤❤❤❤❤❤❤❤

  • @JeetSingh-fl1ny
    @JeetSingh-fl1ny 14 годин тому +7

    ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕੋ ਤਾਜੇ ਲੋਕਾਂ ਨੂੰ ਇਨਸਾਫ ਮਿਲ ਸਕੇ

  • @rajinderbhatti2382
    @rajinderbhatti2382 3 години тому +1

    ਪੁਲਿਸ ਤੇ ਅਟੈਕ ਕਰਨਾ ਗ਼ਲਤ ਹੈ ਕਿਉਂ ਮਾਹੌਲ ਨੂੰ ਗ਼ਲਤ ਕਰਦੇ ਹੋ

  • @BalrajSingh-zm6nb
    @BalrajSingh-zm6nb 15 годин тому +19

    ਲੱਖ ਲਾਹਨਤ ਪ੍ਹਸਾਸਨ ਦੇ

  • @SK-io4gd
    @SK-io4gd 16 годин тому +16

    ਸਿੱਧੂ ਸਾਹਿਬ ਗੱਲ ਤਾਂ ਦੱਸੋ ਕੀ ਹੋਈ ,ਅਜਿਹੀ ਨੌਬਤ ਕਿਉਂ ਆਈ

  • @sumitjhim9929
    @sumitjhim9929 2 години тому +2

    Bloodline Dimpy Chandpaan

  • @masih-qy6xf
    @masih-qy6xf Годину тому

    Jai.kisan.jai.javan.singh.is.kingh.❤❤❤❤❤❤❤❤❤❤❤❤

  • @JatinderpalSingh-h8j
    @JatinderpalSingh-h8j 16 годин тому +8

    Boht vdia kita

  • @AnmolSidhu-gi8uy
    @AnmolSidhu-gi8uy 3 години тому +1

    ਮਸਲਾ ਵੱਡਾ ਨਹੀਂ ਤਾਂ ਮੀਡੀਆ ਵਾਲੇ ਨਿਬੇੜ ਦਿੰਦੇ ਪੁਲਿਸ ਤੋਂ ਕੀ ਕਰਾਉਣਾ ਸੀਗਾ ਗਰੀਬਾਂ ਦੇ ਤਾਂ ਕੋਈ ਸੁਣਦਾ ਨਹੀਂ ਗਾ ਫਿਰ ਕਹਿਣ ਦੇ ਗਰੀਬ ਹੰਸਕ ਹੋ ਗਏ ਆਮ ਬੰਦਾ ਜੇ ਹੰਸਕ ਹੁੰਦਾ ਨਾ ਫਿਰ ਕੰਮ ਖਰਾਬ ਹੀ ਹੁੰਦਾ

  • @karnailsingh7225
    @karnailsingh7225 14 годин тому +10

    ਗਰੀਬ ਲੋਕਾਂ ਨੂੰ ਦਵਾਇਆ ਜਾ ਰਿਹਾ ਹੈ।

  • @DineWala-ye7rm
    @DineWala-ye7rm 14 годин тому +6

    End krvati chandbhan valya ne, je police laathichrge krdi ta loka nu v defence da haqq hai , good job

  • @ButaSingh-x4z
    @ButaSingh-x4z 11 годин тому +1

    ਸਹੀ ਕੀਤਾਂ ਲੋਕਾਂ ਨੇ ਬਾਈ ਜੀ

  • @HarjeetSingh-p5o
    @HarjeetSingh-p5o 15 годин тому +11

    ਨਜ਼ਾਰਾ ਆ ਗਿਆ

  • @KakaBhai-ci7qh
    @KakaBhai-ci7qh 2 години тому

    ਗਰੀਬਾਂ ਨਾਲ ਹਮੇਸ਼ਾ ਹੀ ਧੱਕਾ ਕਰਦਾ ਪੁਲਿਸ ਪ੍ਰਸ਼ਾਸਨ

  • @jagdevkaur3144
    @jagdevkaur3144 16 годин тому +12

    ਚੰਦਭਾਨ ਤਾਂ ਸ਼ਾਇਦ ਬਠਿੰਡਾ ਜ਼ਿਲ੍ਹੇ ਦਾ ਪਿੰਡ ਐ ਕਿਉਂਕਿ ਚੰਦਭਾਨ ਦਾ ਰੇਲਵੇ ਸਟੇਸ਼ਨ ਵੀਐ

  • @bsr840
    @bsr840 16 годин тому +14

    ਪੁਰਾਣੇ ਬਦਮਾਸ਼ਾਂ ਦਾ ਪਿੰਡ ਹੈ ਚੰਦਭਾਨ

  • @JagjitSingh_
    @JagjitSingh_ 16 годин тому +8

    ਐਸ ਐਚ ਉ ਬਹੁਤ ਹੀ ਸਿਆਣਪ ਨਾਲ ਗੱਲ ਕਰ ਰਿਹਾ ਸੀ ਲੋਕਾਂ ਨੂੰ ਸਾਂਤੀ ਬਨਾਉਣੀ ਚਾਹੀਦੀ ਹੈ ਸਰਪੰਚ ਨੂੰ ਵੀ ਸੰਜ਼ਮ ਵਰਤਣਾ ਚਾਹੀਦਾ ਹੈ ਧੰਨਵਾਦ ਮਨਿੰਦਰ ਜੀ

  • @tejaspreetsingh6090
    @tejaspreetsingh6090 14 годин тому +9

    ਚੰਦਭਾਨ ਆ ਚੰਦਭਾਨ।❤

  • @sainath7842
    @sainath7842 13 годин тому +2

    ਬਹੁਤ ਅੱਛੇ

  • @Goni318
    @Goni318 15 годин тому +6

    Lok chan te ponch gye Sade lok galian ਨਾਲੀਆਂ ਪਿੱਛੇ ਹੀ ਲੜੀ ਜਾਂਦੇ ਨੇ 😂😂😂😂😂😂😂😂😂😂😂😂😂😂😂😂😂😂

  • @iqbalsingh6245
    @iqbalsingh6245 13 годин тому +3

    ਕੀ ਲੱਸੀ ਮਾਰੀ ਜਾਂਦਾ ਯਾਂ ਮੀਡਿਆ ਮੀਡੀਆ ਕਰੀ ਜਾਂਦਾ ਯਾਂ ਜੌ ਸਚ ਯਾਂ ਓਹ ਵੀ ਦਸ

  • @kaursingh8369
    @kaursingh8369 6 годин тому +1

    ਨਾਲੀ ਦੀ ਲੜਾਈ ਕਰਕੇ ਤਾਂ ਸਾਡੇ ਪਿੰਡ ਡੋਡ ਵਾਂਦਰ ਵਿੱਚ ਕਤਲ ਹੋ ਗਿਆ ਸੀ 🙏

  • @Aloneboy_950
    @Aloneboy_950 15 годин тому +4

    Good 😊

  • @swaranverygoodsingh8501
    @swaranverygoodsingh8501 14 годин тому +4

    ਹੁਣ ਕੁੱਟ ਕੁਟਾਪਾ ਥਾਣੇ ਵਿਚ ਉਹ ਹੋਣਾ ਜਵਾਨਾ ਦੀ ਜਵਾਨੀ ਖਤਮ ਕਰ ਦੇਣਗੇ ਅੱਧਖੜ ਤੋਂ ਦੁਬਾਰਾ ਕਮ ਨਹੀਂ ਹੋਣਾ

  • @bredpett007
    @bredpett007 13 годин тому +1

    POLICE NU FULL POWER 2 MINT CH E IHNA GUNDYA D SERVICE KR K KHONJE NA LAA DEVE

  • @rajatkapoor7387
    @rajatkapoor7387 5 годин тому +5

    ਪੰਜਾਬ ਦੇ ਪਿੰਡਾਂ ਵਿਚ ਜੱਟਾਂ ਨੇ ਦਲਿਤਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ।

  • @sukh_sidhu3147
    @sukh_sidhu3147 Годину тому +1

    Siraaa krata bai g lokaa ne eh police wale te leader eda hi lit aundyea👍👍👌👌👌😊

  • @manmohamsingh3775
    @manmohamsingh3775 5 годин тому +1

    ਪੱਥਰ ਦਾ ਜਵਾਬ ਗੋਲੀ ਨਾਲ ਦਿਓ

  • @charanjitsingh375
    @charanjitsingh375 14 годин тому +8

    ਡਲਾ ਤੋਂ ਡਲਾ ਹੋਤਾ ਹੈ !

  • @ekamjot5352
    @ekamjot5352 14 годин тому +8

    ਤਾੜੀ ਕਦੇ ਵੀ ਇਕ ਹੱਥ ਨਾਲ ਨਹੀਂ ਵਜਦੀ ਵੀਰ ਸੋਚੀ ਬਹਿ ਕੇ

  • @AmarSandhu12341
    @AmarSandhu12341 14 годин тому +4

    ਇਹ ਕਿਸੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਰਾਇਆ ਹੋਣਾ ਕਿਉਂਕਿ ਅਹੁਦੇ ਖਿਲਾਫ ਹੀ ਹੋਣਾ ਵਾ ਦੀ ਕੌਣ ਸੁਣਦਾ ਵਾ

  • @goldysingh2050
    @goldysingh2050 2 години тому

    ਜੇ ਆਹੀ ਬਲ ਪ੍ਰਯੋਗ ਪੁਲਿਸ ਮੰਤਰੀ ਸੰਤਰੀ ਤੇ ਕਰੇ ਤਾਂ ਪੰਜਾਬ ਦੇ ਹਲਾਤਾਂ ਵਿੱਚ ਸੁਧਾਰ ਹੋ ਸਕਦਾ ਹੈ ਜਨਤਾ ਨੂੰ ਕੁਟਣ ਨਾਲ ਕੁਝ ਨਹੀਂ ਹੁੰਦਾ

  • @ALLWARKSPUNJAB
    @ALLWARKSPUNJAB 12 годин тому +1

    ਜਵਾ ਬੇੜਾ ਗਰਕ ਗਿਆ ਆਪ ਸਰਕਾਰ ਦੇ ਸਿਸਟਮ ਦਾ ਸਰਾਬੀ ਹੱਥ ਪੰਜਾਬ ਫੜਾਤਾ ਹਰ ਰੋਜ਼ ਮਾਰ ਮਰਾਈ ਹੋ ਰਹੀ ਹੁਣ ਤਾ ਰੱਬ ਹੀ ਰਾਖਾ।

  • @GurpreetSingh-u5o
    @GurpreetSingh-u5o 4 години тому +1

    👍👍💥👌👌

  • @gurkiratballaggan7582
    @gurkiratballaggan7582 15 годин тому +3

    Enjoying 😊

  • @HarrySharma-w2k
    @HarrySharma-w2k 5 годин тому +1

    ਏ ਗ਼ਲਤ ਤਰੀਕੇ ਹੈ ਪੁਲਿਸ ਤੇ ਹਮਾਲਾ ਕਰਨਾ

  • @DhianSingh-h2n
    @DhianSingh-h2n 4 години тому

    ਜ਼ਰਾ ਸੋਚੋ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਧਿਆਨ ਸਿੰਘ

  • @Punjab_360
    @Punjab_360 4 години тому

    ਬਹੁਤ ਵਧੀਆ ਕੀਤਾ 😅😅

  • @AnmolSidhu-gi8uy
    @AnmolSidhu-gi8uy 3 години тому

    ਚਲ ਬਲਜੀਤ ਇਕ ਘਰ ਨੂੰ ਬਚਾਉਣ ਵਾਸਤੇ ਇਹ ਸਭ ਕੁਝ ਕਰਾਇਆ ਪੰਜਾਬ ਪੁਲਿਸ ਨੇ ਤਾਂ ਪੰਜਾਬ ਸਰਕਾਰ ਨੇ

  • @vjbhatiaofficialvlogs
    @vjbhatiaofficialvlogs 15 годин тому +4

    good

  • @Shorts3496
    @Shorts3496 15 годин тому +3

    ਮਹੌਲ ਪੂਰਾ wavy 😊 😂

  • @pargatsingh2341
    @pargatsingh2341 15 годин тому +6

    ਪਿੰਡ ਵਾਲਿਆਂ ਨੇ ਬਹੁਤ ਕੀਤਾ ਪੁਲਿਸ ਨੇ ਵੀ ਗੰਦ ਪਾਇਆ ਅੱਜ ਤਕੜੇ ਨੇ ਸ਼ੇਰ ਪੁਲਿਸ ਨੂੰ 😂😂😂😂😂

  • @sukhmaanbhullar7983
    @sukhmaanbhullar7983 3 години тому

    ਕੋਈ ਵੀ ਮੁੱਦਾ ਗੱਲਬਾਤ ਨਾਲ ਹੱਲ ਹੋਊਗਾ ਨਾ ਕੀ ਡਲਿਆ ਨਾ

  • @SukhwinderSingh81548
    @SukhwinderSingh81548 52 хвилини тому

    ਕੀ ਲੋਕ ਧਰਨਾ ਲਾਉਣ ਲਈ ਵੇਹਲੇ ਹਨ??
    ਇੰਨੀ ਮਹਿਗਾਈ ਦਾ ਸਮਾ
    ਸਰਕਾਰ ਨੂੰ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ
    ਸਰਕਾਰ ਦਾ ਫਰਜ਼ ਹੈ ਲੋਕਾਂ ਦੇ ਮਸਲੇ ਹੱਲ ਕਰਨੇ

  • @JaswinderSingh-k7j
    @JaswinderSingh-k7j 2 години тому

    ਪੁਲਿਸ ਵਾਲਿਆਂ ਨੇ ਜ਼ੋ ਰਿਸ਼ਵਤ ਖਾ ਖਾ ਕੇ ਢਿੱਡ ਵਧਾਏ ਨੇ| ਅੱਜ ਅੱਗੇ ਭੱਜ ਭੱਜ ਕੇ ਘਟੇਗੀ|😅😂😂😂😅😅😅

  • @naibsingh-d6h
    @naibsingh-d6h 3 години тому

    ਪਿੰਡ ਦਾ ਭਾਈਚਾਰਾ ਖਰਾਬ ਨਾ ਹੋਵੇ ਮਿਲ ਬੈਠਕੇ ਮਸਲੇ ਦਾ ਹੱਲ ਕਰੋ ਰਾਜਨੀਤੀ ਤੋਂ ਹਟਕੇ

  • @Jattboy2036
    @Jattboy2036 14 годин тому +3

    ਡਿੰਪੀ ਚੰਦਭਾਨ ਦਾ ਪਿੰਡ ਆ ਬੇਲੀ ਲਾਣਾ ਆ

  • @BalbirSingh-z7f5z
    @BalbirSingh-z7f5z 13 годин тому +2

    ਜਟਵਾਦ ਪੰਜਾ
    ਪੰਜਾਬ ਦਾ ਬੇੜਾ ਗਰਕ ਕਰਤਾ
    ਪੁਲਿਸ,ਮੀਡੀਆ ਸਭ ਜਟਾ ਦੀ ਹੀ ਮਦਦ ਕਰਦੇ ਨੇ ਹੁਣ ਗਰੀਬਾ ਪੁਲਿਸ ਦੀ ਮੱਦਦ ਨਾਲ
    ਦਬਾਇਆ ਜਾਵੇਗਾ
    ਜਟਾ ਦੇ ਧਰਨਿਆ ਤੇ ਤਾ ਕਦੀ ਪੁਲਿਸ ਨੇ ਕਾਰਵਾਈ ਕੀਤੀ ਨਹੀ
    ਗਰੀਬਾ ਦੇ ਧਰਨੇ ਚੁਕਾਉਣ ਲਈ ਤੁਰੰਤ ਕਰਦੀ ਹੈ
    ਲਾਹਨਤ ਹੈ ਅਜਿਹੇ ਸਿਸਟਮ ਦੇ

    • @gurikhehra3525
      @gurikhehra3525 2 години тому

      Nafrat vale kidde har jgha account bnayi firde a

  • @nirbhaiwarring164
    @nirbhaiwarring164 14 годин тому +3

    ਜੋ ਲੋਕ ਪੁਲਸ ਦੇ ਪਿੱਛੇ ਹੋ ਕੇ ਭਿੜ ਵਲ ਰੋੜੇ ਚਲਾ ਰਹੇ ਆ ਤੇ ਰਾਇਫਲ ਲੈ ਕੇ ਆਉਣ ਤੇ ਫਾਇਰਿੰਗ ਕਰਨ ਲਈ ਕਿਹ ਰਹਿ ਨੇ ਇਹ ਕੌਣ ਹਨ ?

    • @KulDeep-yc7uc
      @KulDeep-yc7uc 12 годин тому +1

      Eh jimidar paise vale de bande ne phone bharo bande bulye ne Pinda Valya nu Daron lyi, Kuldeep sarpanch Sacha banda ohnu dhrna Lona pya kyu Ki jimidar ne ohnu jano marn di dhamki diti c 3 din pehla ,keh reha C hun nivi jat vale Pinda CH sarpanchi Karn gye

  • @parmindersaroye2392
    @parmindersaroye2392 3 години тому +1

    CM MAAN da Rangla Punjab, hun vote paun lagge soch leo

  • @sbagicha2113
    @sbagicha2113 3 години тому +1

    Waheguru ji

  • @kuldeepsinghjaura2787
    @kuldeepsinghjaura2787 15 годин тому +3

    ਤੇ ਭਾਈ ਸਾਹਿਬ ਤੁਸੀਂ ਕਿਉਂ ਸਾਹੋ ਸਾਹੀ ਹੋਏ ਪਏ ਹੋ ਆਰਾਮ ਨਾਲ ਬੋਲ ਲਓ

  • @rajpalsingh7278
    @rajpalsingh7278 4 години тому

    ਲੋਕ ਸਹੀ ਕਰ ਰਹੇ ਨੇ ਇਨਸਾਫ਼ ਨੇ ਮਿਲੇ ਇਦਾ ਹੈ ਹੋਊ

  • @palsingh-uy4fy
    @palsingh-uy4fy 16 годин тому +5

    Sahi kita lokan ne police naal eda hona chaida

  • @hardipsingh8324
    @hardipsingh8324 14 годин тому +2

    ਪਜੋ ਪਜੋ ਦੇੜੋ ਦੋੜੋ 🎉

  • @balkarsingh-nn5le
    @balkarsingh-nn5le 14 годин тому +2

    ਜਿਹੋ ਜਿਹੇ ਪੰਜਾਬ ਦੇ ਹਲਾਤ ਬਣਾ ਦਿੱਤੇ ਆ🦮🦮। ਘਾਣ ਨੇ ਅਜੇ ਤੇ ਘਾਣ ਦੀਆਂ ਬ੍ਰੇਕਾਂ ਕਰਨੀਆਂ ਲੋਕਾਂ ਨੇ ਰੁਕੋ ਜਰਾ 😂😂😂😂

  • @jobdeepsidhu5510
    @jobdeepsidhu5510 14 годин тому +7

    ਆਵਦੇ ਤੇ ਪੈ ਗਈ ਤਾਂ ਸਾਰੀ ਪੁਲਿਸ ਪ੍ਰਸ਼ਾਸਨ ਇਕੱਠੀ ਹੋ ਗਈ ਤੇ ਗਰੀਬ ਦੇ ਹੱਕਾਂ ਵੇਲੇ ਕਿੱਥੇ ਹੁੰਦੇ ਇਹ