Super Exclusive MLA-ਮੰਤਰੀ ਭਗਵੰਤ ਤੋਂ ਹੋਏ ਨਾਰਾਜ਼ ! ਮਨੀਸ਼ ਸਿਸੋਦੀਆਂ ਤੜਕੇ ਹੀ ਪੁੱਜੇ ਪੰਜਾਬ

Поділитися
Вставка
  • Опубліковано 12 вер 2024

КОМЕНТАРІ • 59

  • @harpreetsinghthind2816
    @harpreetsinghthind2816 18 днів тому +6

    👿ਗ਼ਦਾਰ ਸ਼ਰਾਬੀ ਨੇ ਬੇੜਾ ਗਰਕ ਕਰ ਦਿੱਤਾ, ਪੰਜਾਬ ਦਾ,,,, 👿👿👿👿👿👿

  • @gurmeetgill1898
    @gurmeetgill1898 19 днів тому +5

    ਸਿਧੂ ਸਾਹਿਬ ਤੁਸੀਂ ਸਚਾਈ ਬਹੁਤ ਬਿਆਨ ਕਰ ਜਾਂਦੇ ਜੇ ਇਹ ਇਹਨਾਂ ਵਾਸਤੇ ਬਰਦਾਸ਼ਤ ਕਰਨੀ ਬਹੁਤ ਔਖੀ ਹੈ ਜੀ।।

  • @harmelsroa5102
    @harmelsroa5102 19 днів тому +8

    Good news channel.

  • @gurchransingh5674
    @gurchransingh5674 19 днів тому +9

    ਧੰਨਵਾਦ ਦਿਲੋ ਸਲੂਟ ਜੀ ਬਹੁਤ ਵਧੀਆ ਵਿਚਾਰ

  • @chhinderpalsingh9105
    @chhinderpalsingh9105 19 днів тому +4

    SSA ji 🙏 Sukhwinder Sidhu ji 🙏 🙏 Very nice 👌

  • @sabi-mansa
    @sabi-mansa 18 днів тому +3

    🙏✔️

  • @GurdevSingh-tj8nq
    @GurdevSingh-tj8nq 19 днів тому +4

    CM of Punjab is unsuccessful don't understand the greviences of its employees and pensioners at all he has no right to maintain as CM. He should be removed immediately.

  • @DarshanSingh-lx6yq
    @DarshanSingh-lx6yq 18 днів тому +2

    Please replace CM Mann. He is not fit. Give the job to Kumar Vijay partap. He is the best person. He can safe Punjab please v beg U . Do it ASAP

  • @randhirsingh836
    @randhirsingh836 18 днів тому

    Very valuable thoughts

  • @GulbaharSingh-Bat
    @GulbaharSingh-Bat 19 днів тому +5

    Ok

  • @hardeepsinghsandhu8321
    @hardeepsinghsandhu8321 19 днів тому +3

    ਮਾਹਰਾਜ ਝੂਠ ਪਹਿਲੀਆਂ ਸਰਕਾਰਾਂ ਬੋਲਦਿਆਂ ਸੀ ਮਾਨ ਦੀ ਨਹੀਂ ਕੋਈ gangster ਸਰਗਰਮੀਆਂ ਨਹੀਂ ਪੰਜਾਬ ਚ ਸਗੋਂ ਸਾਰੀਆਂ ਸਹੂਲਤਾਂ ਉਹਨਾਂ ਨੂੰ ਅੰਦਰ ਹੀ provide ਕਰਵਾ ਤਿਆ ਯਾਰ ਕੀ ਗੱਲ ਕਰਦੈ ਹੋ ਬਦਮਾਸ਼ਾਂ ਨੂ ਕੁੜੀਆ ਨਾਲ ਮਿਲਾਉਣਾ ਖਰੀਦਾਰੀ ਕਰਵਾਉਣੀ ਸਪੈਸ਼ਲ ਇੰਟਰਨੈੱਟ ਦੀ ਸੇਵਾ ਦੇਣੀ ਇੰਟਰਵਿਊ ਲਈ ਨਿਕੀ ਗੱਲ ਕੀਆ ਗੱਲ ਕਰਦੇ ਆ ਸਭ ਅਪਨੇ ਮਾਨ ਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੀ ਕਰ ਸਕਦੀ

  • @gurmeetsingh-zb6vv
    @gurmeetsingh-zb6vv 19 днів тому +9

    ਮੇਰੇ ਪਿਆਰੇ ਪੰਜਾਬ ਵਾਸੀਓ ਧਿਆਨ ਨਾਲ ਸੁੱਣੌ ਇਹ ਗੱਲ 101ਪਰਸੇਟ ਸਹੀ ਹੇ ਕਿ ਪੰਜਾਬ ਵਿੱਚ ਕੌਈ ਗੇਗਸਟਾਰ ਨਹੀ ਹੇ ਬਿਲਕੁੱਲ ਸਹੀ ਕਿਹਾ ਸਰਕਾਰ ਨੇ ਲੱਵੌ ਪਿਆਰੇ ਪੰਜਾਬ ਵਾਸੀਔ ਸੁੱਣੌ ਸਿਰਫ ਇੱਕ ਬਜਾਰ ਦੀ ਗੱਲ ਸਾਡੇ ਬਜਾਰ ਤਸੀਲ ਬਜਾਰ ਵਿੱਚ ਮੌਬਿਆਲਾ ਦੀਆ ਕੁੱਲ 20ਦੁਕਾਨਾ ਹਨ ਜਿਨਾ ਵਿੱਚੌ 10*12ਦੁਕਾਨ ਦਾਰਾ ਨੁ ਧਮਕੀਆ ਆ ਚੁਕੀਆ ਹਨ ਕਿਸੇ ਨੁ 50ਲੱਖ ਦੀ ਕਿਸੇ ਨੁ 20/ਲੱਖ ਦੀ ਧਮਕੀਆ ਹਰ ਰੌਜ ਆ ਰਹੀਆ ਹਨ ਗੇਗ ਸਟਾਰ ਕਿਸੇ ਕੌਲੌ ਬਿੱਲਕੁਲ ਨਹੀ ਡਰਦੇ ਵੀਰ ਸੁੱਖਵਿੰਦਰ ਸਿੱਘ ਪਰੇਸ ਵਾਲੇ ਜੀ ਮੇ ਇਹ ਇੱਕਲੇ ਤਰਨ ਤਾਰਨ ਦੀ ਇੱਕ ਛੌਟੀ ਜਾਹੀ ਮਾਰਕੀਟ ਦੀ ਗੱਲ ਕਰ ਰਿਹਾ ਹਾ ਜਿਨਾ ਦੁਕਾਨ ਦਾਰਾ ਨੁ ਧਮਕੀਆ ਆ ਰਹੀਆ ਹਨ ਉਹ ਦੁਟਾਨ ਦਾਰਾ ਨੇ ਬੇਕਾ ਕੌਲੌ ਕਰਜਾ ਲੇ ਕੇ ਆਪਨੇ ਤੇ ਆਪਨੇ ਪਰਵਾਰ ਦਾ ਪਾਲਨ ਪੌਸਨ ਕਰ ਰਹੇ ਹਨ ਅਸੀ ਤਰਨ ਤਾਰਨ ਜਿਲੇ ਦੇ ਮਾਨ ਯੌਗ ssp ਸਾਹਿਬ ਨੁ ਬੇਨਤੀ ਕਰਦੇ ਹਾ ਇਸ ਵਾਰਦਾਤਾ ਨੁ ਠੱਲ ਪਾਈ ਜਾਵੇ ਤੇ ਦੋਸੀਆ ਨੁ ਜੱਲਦੀ ਤੌ ਜਣਲਦੀ ਫੱੜ ਕੇ ਜੇਲਾ ਵਿੱਚ ਸੁਟਿਆ ਜਾਵੇ ਨੌਟ ਇਸ ਵਾਰਦਾਤਾ ਵਿੱਚ ਸਾਡੇ ਖਿਆਲ ਨਾਲ ਬੀਬੌ ਸਾਹ ਮਾਰਕੀਟ ਦਾ ਕੌਈ ਦੁਕਾਨ ਦਾਰ ਇਹਨਾ ਗੇਗ ਸਟਾਰਾ ਨਾਲ ਮਿਲਿਆ ਹੌਇਆ ਹੇ ਸਾਡੀ ਬੀਬੌ ਸਾਹ ਮਾਰਕੀਟ ਦੀ ਅਪੀਲ ਹੇ sspਸਾਹਿਬ ਜੀ ਸਾਡੀ ਰੱਖਿਆ ਕੀਤੀ ਜਾਵੇ ਤੇ ਅਸੀ ਧੰਨਵਾਦੀ ਹੌਵਾਗੇ

    • @sabi-mansa
      @sabi-mansa 18 днів тому +2

      ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ,
      ਭੰਡ ਹਰਾਮੀ 2027 ਲਈ ਮਾਲ ਇਕੱਠਾ ਕਰਨ ਲਗਾ

  • @gurdevsidhu8164
    @gurdevsidhu8164 18 днів тому

    ਸਿੱਧੂ ਸਾਹਿਬ ਤੇ ਅਣਖੀ ਸਾਹਿਬ ਗੱਲ MLA ਖੁਸ਼ ਕਰਨ ਦੀ ਨਹੀਂ ਜਾਂ ਚੇਅਰਮੈਨ ਲਾਉਣ ਦੀ ਨਹੀ ਲੋੜ ਪਰ ਸੋਚਣ ਤੇ ਕਰਨ ਦੀ ਜ਼ਰੂਰਤ ਇਲੈਕਸ਼ਨ ਮੈਨੀਫੈਸਟੋ ਦੀ ਹੈ ਅਤੇ ਰੈਵੇਨਿਉ ਵਧਾਉਣ ਦੀ ਹੈ ਬਾਕੀ ਤੁਸੀ ਠੀਕ ਕਿਹਾ ਸਾਰੀ ਤਾਕਤ CM ਸਾਹਿਬ ਨੇ ਆਪਣੇ ਪਾਸ ਰੱਖੀ ਹੈ

  • @singhkarnail3953
    @singhkarnail3953 18 днів тому +1

    SIDHU SAHIB AND ANKHI SAHIB SAT SRI AKAL 🙏🙏🙏🙏🙏

  • @hardialsinghjanjua1402
    @hardialsinghjanjua1402 19 днів тому +5

    Hopeless CM He should be changed

  • @BalbirSingh-qi1tn
    @BalbirSingh-qi1tn 19 днів тому +4

    ਝੂਠ ਬੋਲ ਬੋਲ ਕੇ ਡੰਗ ਟਪਾ ਰਹੀ ਹੈ ਸਰਕਾਰ ਲਿਫਾਫੇ ਬਾਜੀਆ ਬੰਦ ਕਰੋ

  • @GurmeetSingh-wp5gz
    @GurmeetSingh-wp5gz 18 днів тому +2

    DR INDERBEER SINGH NIJHAR

  • @kaurjapp998
    @kaurjapp998 19 днів тому +4

    BaSharmSarkaraNovote

  • @sabi-mansa
    @sabi-mansa 18 днів тому +4

    Haryane waleo tusi bach jau
    AAP Drama compny kolo 🙏

  • @jaswantsingh2023
    @jaswantsingh2023 19 днів тому +6

    ਚੱਲੋ ਨੇਕ ਕੰਮ ਕਰਨ ਦਾ ਕੋਈ ਡਰ ਨਹੀਂ ਹੈ ਜੀ

  • @gurmeetsinghgurmeetsingh2599
    @gurmeetsinghgurmeetsingh2599 19 днів тому +7

    ਅਨਾੜੀਆ ਦੀ ਸਰਕਾਰ

  • @BhupinderSinghBhupinderSinghSi
    @BhupinderSinghBhupinderSinghSi 18 днів тому +1

    ਅਣਖੀ ਜੀ ਗੈਂਗਸਟਰ ਲੁੱਕ ਛਿਪਕੇ ਰਹਿੰਦੇ ਆ ਪਰ ਇਹ ਸਾਰੇ 92 ਈ ਲੋਕਾਂ ਨੇ ਗੈਂਗਸਟਰ ਚੁਣ ਕੇ ਸ਼ਰੇਆਮ ਘੁੰਮਦੇ ਫਿਰਦੇ ਆ ਫਿਰੌਤੀ, ਨਸ਼ੇ, ਗੁੰਡਾਗਰਦੀ, ਕਨੂੰਨ ਵਿਵਸਥਾ ਅਤੇ ਲੋਕਾਂ ਦੀ ਦਫ਼ਤਰਾਂ ਵਿੱਚ ਹੋ ਰਹੀ ਖੱਜਲਖੁਆਰੀ ਤੋਂ ਲੋਕ ਭਲੀ ਭਾਂਤ ਜਾਣੂੰ ਹੋ ਚੁੱਕੇ ਆ ਹੁਣ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਇਹ ਤਾਂ ਹੁਣ 2027 ਚ ਪਤਾ ਲੱਗੂਗਾ 😊

  • @darbarasinghbajwa3195
    @darbarasinghbajwa3195 18 днів тому +1

    Punjab bacho kisitara Sidhu ji Ankhiji

  • @GulbaharSingh-Bat
    @GulbaharSingh-Bat 19 днів тому +4

    ❤❤❤🎉🎉🎉

  • @jatindersingh9311
    @jatindersingh9311 18 днів тому

    ਇਹਨੂੰ ਲਾ ਦੋ ਮੁੱਖ ਮੰਤਰੀ ਦੀ ਸੀਟ ਤੋਂ । ਅਲਾਨ ਮੁੱਖ ਮੰਤਰੀ ਨੇ ਬੇੜਾ ਗ਼ਰਕ ਕਰਨ ਦਿੱਤਾ

  • @user-id9bm5ut7t
    @user-id9bm5ut7t 18 днів тому +3

    Bahgwat maan jumle was kgrewal bajahao Punjab punjabi vachao nai Punjab punjabi chali sal beck jayga

  • @satmindersinghgrewal2029
    @satmindersinghgrewal2029 19 днів тому +2

    Naal hi parti khatam hovegi

  • @GurmeetSingh-lz7np
    @GurmeetSingh-lz7np 18 днів тому

    ਪੰਜਾਬ ਬਿਲਕੁੱਲ ਠੀਕ ਚਲ ਰਿਹਾ ਹੈ ਪਰ ਤੇਰੇ ਵਰਗੇ ਮੀਡੀਏ ਵਾਲੇ ਹੀ ਪੰਜਾਬ ਨੂੰ ਬਦਨਾਮ ਕਰੀ ਜਾ ਰਹੇ ਹੋ ਮੈ ਕੈਨੇਡਾ ਵਿੱਚ ਹਾਂ ਇਕਾ ਦੁਕਾ ਕ੍ਰਾਈਮ ਤਾਂ ਇਹਨਾ ਮੁਲਕਾਂ ਵਿੱਚ ਵੀ ਹੁੰਦਾ ਰਹਿੰਦਾ ਹੈ ਨਸ਼ੇ ਵੀ ਸਾਰੇ ਮੁਲਕਾਂ ਵਿੱਚ ਹਨ ਪਰ ਪੰਜਾਬ ਦੇ ਮੀਡੀਏ ਨੇ ਹੀ ਆਪਣੇ ਚੈਨਲ ਚਲਾਉਣ ਲਈ ਪੰਜਾਬ ਨੂੰ ਜਿਆਦਾ ਬਦਨਾਮ ਕੀਤਾ ਹੈ ਜਿਹੜਾ ਕਿ ਨਹੀਂ ਚਾਹੀਦਾ ਕ੍ਰਾਈਮ ਤਾਂ ਜ਼ਿਆਦਾਤਰ ਨਿੱਜੀ ਰੰਜਿਸਾ ਦਾ ਕਾਰਨ ਹੁੰਦਾ ਹੈ ਇਹ ਤਾਂ ਯੁੱਗਾਂ ਯੁੱਗਾਂ ਤੋਂ ਹੁੰਦਾ ਆਇਆ ਹੈ ਮੇਰੀ ਉਮਰ 65 ਸਾਲ ਹੋ ਚੁੱਕੀ ਹੈ ਵਾਸਤਾ ਰੱਬ ਦਾ ਪੰਜਾਬ ਦਾ ਪਹਿਲਾ ਹੀ ਕੱਖ ਨਹੀਂ ਰਿਹਾ ਮੀਡੀਆ ਵਾਲਿਓ ਸਰਮ ਕਰੋ

  • @gurtejsingh5066
    @gurtejsingh5066 19 днів тому +6

    IPS Kunwar Vijay Pratap Singh should be appointed as new CM as he knows the policing procedure being IPS and civil procedure being law graduate officer.He was given the very very important decision during his tenure as SSP, Sri. Amritsar all the Drug mafia peddlers were fearing from his honesty .He will control all over position ofpb Government. All Mafia will leave the Pb after assuming charge of Pb CM.The Beabdi case of Behbal Kalan and Goli kand of Kotkapura will be settled by Sh.Kunwar ji very well. All people should be united on one front to remove CM Mann immediately.failing which the entire pb wii be put in very dangerous zone. Hence the removal of CM is mandatory.

    • @sabi-mansa
      @sabi-mansa 18 днів тому +2

      ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ
      AAP Drama compny bhjao Punjab bachao, kuwer partap in asteefa dena chahida

  • @gurdeepsinghratoargurdeeps7661
    @gurdeepsinghratoargurdeeps7661 19 днів тому +5

    Very nice Chanel g Gurdeep Singh Rathore

  • @user-id9bm5ut7t
    @user-id9bm5ut7t 18 днів тому +2

    Garu sarkaar waleo hun murgi farm kholo phela sarkara nu teachra makhol karda se bahgwat maan hun sara he tuber chali chali genmen le ke gumde baki loka da kio fiker nahi hai

  • @user-id9bm5ut7t
    @user-id9bm5ut7t 18 днів тому +2

    Amritpal jit gya bahgwat maan jumle was majke raktha bahgwat maan loka nu teachra makhol karda se

  • @jaswantrai5840
    @jaswantrai5840 19 днів тому +2

    Bhagwat Mann hove jan koe hor ehnu ne direction and orders taan delhi valian ton he laine ne. Punjabian nu ehna gallan da pta ne se , votan ehnu nu caste kar tian

  • @tarloksingh2141
    @tarloksingh2141 18 днів тому +2

    Joker da hoon ant haiga.

  • @user-uo4tk5er7n
    @user-uo4tk5er7n 19 днів тому +2

    Cm da koi aalan sire ni chadhea

    • @sabi-mansa
      @sabi-mansa 18 днів тому +2

      Cm(Comedian)de 32 dand aa😂
      Baki aalan ta sare sire chadhe aa, lagu sirf beby wala kita kejri ne

  • @user-uo4tk5er7n
    @user-uo4tk5er7n 19 днів тому +2

    Boltproof cabin lei 16 lakh 1ghante.ch barbad kita. Baki janta. di Rakhi kon karu

    • @sabi-mansa
      @sabi-mansa 18 днів тому +2

      Ek war lai ni, aje dhai sal paye aa

  • @AjayKumar-bd5pt
    @AjayKumar-bd5pt 18 днів тому +1

    KE Gall Sidhu Sahib CM Bhagwant man JA Sarkar De varkhelaf Siraf TUSI Do Jane Boldhe KE man De Sarkar Bass Gaee Par AJJ Tak Gaee NHE uoh TA gajdha KISE Pathak sahib JA Srsodhea. Man De NALL Han TUHADE parchar Karan NALL cm. NHE Chenj Hona Je KOE gusa TA Dash DEU KOE MLA AJJ Tak Shlmne NHE AEa

  • @user-uo4tk5er7n
    @user-uo4tk5er7n 19 днів тому +4

    Kunwar. Vijay partap ji nu cm chahida

    • @sabi-mansa
      @sabi-mansa 18 днів тому +2

      BHAI AMRITPAL KHALSA 🪯
      2027🚩 AAP Drama compny fail aa

  • @GurdevSingh-tj8nq
    @GurdevSingh-tj8nq 19 днів тому +4

    Punjab CM is not capable

  • @harbhajansingh1676
    @harbhajansingh1676 18 днів тому

    CM is comedian online not God at administration

  • @amarjitsinghmahey7875
    @amarjitsinghmahey7875 17 днів тому

    Ehna dy M L a sahban Halka encharg sahban lutten ty ku ten toon bagare hor koi v kum nhi kita gaya

  • @user-yi3vr4tx8t
    @user-yi3vr4tx8t 18 днів тому

    Sidhu saheb sabh nu pta e bhagwant maan de kirdar da ke eh kise m.l.a. ya matri nu Bolan nhi dinda fir duji partian de bnde Dhda dhad kyon join kr rhe ne aam party nu

  • @GurdeepSingh-is8gj
    @GurdeepSingh-is8gj 19 днів тому +1

    Vadia is cm.ni hatio

  • @amarjitsinghmahey7875
    @amarjitsinghmahey7875 17 днів тому

    Oh hy hi nhi choor bazari Corepticion Brestachai phalla nallon kety jeada a kanoon na di koi v cheej nhi a es da khajama apun waly samy ch sahmny a hi javyga

  • @bhagwantsinghbajwa8066
    @bhagwantsinghbajwa8066 19 днів тому +1

    ਸਭ ਕਿਆਸਅਰਾਈਆਂ ਨੇ

  • @GurmeetSingh-wp5gz
    @GurmeetSingh-wp5gz 18 днів тому +1

    INKLAAAAAAAAAAABZINDAAAAAAABAAAADD

  • @sukhdevbrar5769
    @sukhdevbrar5769 19 днів тому +2

    Anti Govt. Channel. Poor analysis. .

  • @gurmitsinghgill5728
    @gurmitsinghgill5728 19 днів тому +1

    Bhgwant maan has become liability for punjab

  • @GulbaharSingh-Bat
    @GulbaharSingh-Bat 19 днів тому +2

    Ok