ਟੈਂਕ ਵਰਗਾ ਟਰੈਕਟਰ 46 ਕੁਇੰਟਲ ਭਾਰਾ; ਟਰੱਕ ਦਾ ਪਾਇਆ ਇੰਜਣ:6 ਸਲੰਡਰ|Harbhej Sidhu|BS Standard 150Hp Tractor|

Поділитися
Вставка
  • Опубліковано 9 чер 2022
  • #harbhejsidhu #Standardtractor #newtractor
  • Розваги

КОМЕНТАРІ • 174

  • @ramaballabh2183
    @ramaballabh2183 2 роки тому +9

    सरदार जी बहुत ही अच्छा टैक्टर बनाया है आपकी सारी टीम को बहुत बहुत धन्यवाद अपने दिल खुश कर दिया है सर जी

  • @mangatkular5941
    @mangatkular5941 2 роки тому +20

    ਸਰਦਾਰ ਜੀ ਇਸ ਅਜੂਬੇ ਨੂੰ ਹੋਰ ਸੁਚਾਰੂ ਅਤੇ ਵਧੀਆ ਸ਼ੋਧ ਦੇਓ ਜੀ ਕਾਮਯਾਬ ਜ਼ਰੂਰ ਹੋਵੇਗਾ ਜੀ ਪੰਜਾਬ ਦੇ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵਧੀਆ ਲੂਕ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਪਿੰਡ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਚੋਣ ਹਲਕਾ ਸ਼ੁਤਰਾਣਾ

  • @davindershahi6302
    @davindershahi6302 2 роки тому +16

    ਆਮ ਤੌਰ ਤੇ ਲੋਕ ਪੇਂਡੂ ਵੀਰਾਂ ਨੂੰ ਅਨਪੜ੍ਹ ਕਹਿਣ ਲੱਗ ਜਾਂਦੇ ਨੇ ਪਰ ਆਹ ਦੇਖ ਲਓ ਕਿੱਦਾਂ ਪੇਂਡੂ ਵੀਰ ਨੇ ਕਮਾਲ ਦੀ ਚੀਜ਼ ਬਣਾਈ ਆ ਵੱਡੀਆਂ ਵੱਡੀਆਂ ਕੰਪਨੀਆਂ ਫੇਲ੍ਹ ਹੋ ਜਾਣਗੀਆਂ ਇਹਦੇ ਅੱਗੇ। ਸਲਾਮ ਹੈ ਇਹਨਾਂ ਵੀਰਾਂ ਨੂੰ। ਵਾਹਿਗੁਰੂ ਜੀ ਹੋਰ ਵੀ ਦਿਮਾਗ ਤੇ ਤਕਨੀਕ ਬਖਸ਼ਣ ਇਹਨਾ ਨੂੰ

    • @sarvjitdeol9622
      @sarvjitdeol9622 2 роки тому +1

      ਦਵਿੰਦਰ ਸਿਹਾਂ ਤੇਰੀ ਗੱਲ ਬਿਲਕੁਲ ਠੀਕ ਹੈ। ਹੈਰੀ ਫਰਗੂਸਨ ਵੀ ਇੱਕ ਤਰ੍ਹਾਂ ਦਾ ਅਣਪੜ੍ਹ ਸੀ। ਜਿਸ ਨੇ ਦੁਨੀਆ ਵਿੱਚ ਸੱਭ ਤੋਂ ਪਹਿਲਾਂ ਡਰਾਫਟ ਕੰਟਰੋਲ ਥ੍ਰੀ ਪੁਇਟ ਸਿਸਟਮ ਲਗਾਇਆ ਸੀ। ਉਹ Blue Print ਨਹੀਂ ਪੜ੍ਹ ਸਕਦਾ ਸੀ। ਹੈਨਰੀ ਫੋਰਡ ਨੇ ਇੱਕ ਸੰਦਸਾਜਾ ਦਾ ਟੋਲਾ ਅੰਗਰੇਜ਼ੀ ਵਿੱਚ ਇੰਜੀਨੀਅਰਾਂ ਦਾ ਟੋਲਾ ਦੇ ਦਿੱਤਾ ਜੋ ਉਸ ਦੀ ਮਦਦ ਕਰਦੇ ਸਨ। ਮੈਨੂੰ ਤਰਸ ਅਤੇ ਰੋਣ ਆਉਦਾ ਹੈ ਪੰਜਾਬ ਦੇ ਕਾਰੀਗਰਾਂ ਉਤੇ ਜੋ ਬੇਚਾਰੇ ਆਪਣੇ ਬਲਬੂਤੇ ਉਤੇ ਕਮਾਲ ਦੀਆਂ ਚੀਜਾਂ ਬਣਾਉਦੇ ਨੇ ਪਰ ਨਿੰਦਣ ਵਾਲੇ ਇੱਕ ਸਕਿੰਟ ਲਾਉਂਦੇ ਨੇ।

    • @RanjitSingh-xj6mc
      @RanjitSingh-xj6mc Рік тому +1

      Pendo pendo koi ni y sade pind da hi aa 500 kila jmeen te 20 kiliya ch factory aa arrba pati bnda

  • @nitnemsinghbrar678
    @nitnemsinghbrar678 2 роки тому +33

    ਬਹੁਤ ਵਧੀਆ ਯਤਨ ! ਮੁਬਾਰਕਾਂ ! ਕੀਮਤ ਨਹੀ ਦੱਸੀ , ਬੰਦ ਕੈਬਨ ਹੋਣਾ ਚਾਹੀਦਾ ਹੈ !

  • @KuldeepSingh-wi4fy
    @KuldeepSingh-wi4fy 2 роки тому +1

    ਬਾਈ ਜੀ ਜਿਹੜਾ ਬੰਦਾ ਡਰੈਵਰ ੳਸ ਵਾਸਤੇ ਕੋਈ ਵੱਡੀ ਗੱਲ ਨਹੀਂ ਟਰੱਕ ਮਿਸਤਰੀ ਵਾਸਤੇ ਕੋਈ ਨਵਾ ਵੀਰ ਜੀ ਐਵੇਂ ਬਹੁਤੀ ਹਵਾ ਨਾ ਭਰੋ ਘੜੁੱਕੇ ਤੋਂ ਵੱਧ ਕੁਝ ਨਹੀਂ

  • @jagdishsingh9965
    @jagdishsingh9965 2 роки тому +18

    ਵੀਡੀਓ ਬਹੁਤ ਵਧੀਆ ਹੈ ਗੱਲਾਂ ਬਾਤਾਂ ਬਹੁਤ ਹੋ ਗਈ ਆ ਹੈਰੋਂ,,ਕਲਟੀਵੇਟਰ,, ਦੋਵਾਂ ਤੇ ਖੇਤ ਵਿੱਚ ਚਲਾ ਕੇ ਦਿਖਾਵੋ। 5 ਮਿੰਟ ਸਪੈਸ਼ਲ ਹੈਰੋ 5 ਮਿੰਟ ਰੂਟਾਵੇਟਰ ਤੇ ਫੇਰ ਸਹੀ ਤਰੀਕੇ ਨਾਲ ਜੋਰ ਦਾ ਪਤਾ ਲੱਗੇਗਾ।

    • @randhawa6066
      @randhawa6066 2 роки тому +1

      Sai gll a vir da

    • @msshergill1112
      @msshergill1112 2 роки тому +1

      ਬਿਲਕੁਲ ਸਹੀ ਕਿਹਾ ਤੁਸੀ

  • @luckeesingh2309
    @luckeesingh2309 2 роки тому +29

    ਬਹੁਤ ਵਧੀਆ ਕੰਟੈਂਟ ਹੁੰਦਾ ਵੀਰ ਤੁਹਾਡੀਆਂ ਵੀਡੀਓਜ਼ ਦਾ।

  • @PizzGames
    @PizzGames 2 роки тому +4

    ਘੈਂਟ ਬਾਈ ਜੀ ਸਿਰਾ ਈ ਕਰਾਤਾ ਬੰਬ ਟਰੈਕਟਰ ਆ ਨਿਰਾ 💪

  • @Akamjot-nj1pg
    @Akamjot-nj1pg 7 місяців тому

    Very good sardar ji sing is king Ave nhi kehnde

  • @gurmeetsingh3869
    @gurmeetsingh3869 Рік тому +2

    Very Nice veer Harbhej Singh Ji

  • @deepsidhu3954
    @deepsidhu3954 Рік тому +3

    PB 19 congratulations ਬਾਈ ਜੀ 👏🌟💥💖

  • @sarvjitdeol9622
    @sarvjitdeol9622 2 роки тому +11

    ਕਮਾਲ ਕਰਤੀ ਸਟੈਂਡਰਡ ਵਾਲਿਉ ਜਦੋਂ ਮੈਂ ਖੇਤੀ ਕਰਦਾ ਹੁੰਦਾ ਸੀ ਤੁਹਾਡੀ ਬਣਾਈ ਹੋਈ ਕਣਕ ਵੱਢਣ ਵਾਲੀ ਮਸ਼ੀਨ ਖਰੀਦੀ ਸੀ ਬਹੁਤ ਕਮਾਲ ਦੀ ਸੀ।
    ਟਰੈਕਟਰ ਵਾਲੇ ਤਾਂ ਬਟ ਕਡਤੇ

  • @suhelsingh6763
    @suhelsingh6763 2 роки тому +5

    Bai bhut vdia video aa

  • @kirpalsingh8
    @kirpalsingh8 Рік тому +1

    Bai je bahut bdiy Traktor tayar keta Bai je Mubarak je

  • @ameendeepameendeep3243
    @ameendeepameendeep3243 2 роки тому +6

    Wah g wah🙏

  • @bikramgamer622
    @bikramgamer622 2 роки тому +8

    Ghaint tractor 👌👌

  • @kamaljeetsingh3095
    @kamaljeetsingh3095 Рік тому +1

    6 salundar ta theek par break ta singal lag nahi rahe pher khet wich hairo lai ke mud nahi sakda te aina have tracktor for y for hona chahida hai. Tair vi dabal de dite te praishar brack paani wich kaddu karan wele kamyaab nahi.

  • @yadwindersinghbrar4967
    @yadwindersinghbrar4967 2 роки тому +5

    Very good bhai ji

  • @paramjitsingh6337
    @paramjitsingh6337 2 роки тому +1

    You making nice videos thanks

  • @PizzGames
    @PizzGames 2 роки тому +3

    ਬਾਈ ਮਹਿੰਦਰਾ ਸ਼ਗਿੰਦਰਾ ਹੋਰ ਬਾਕੀ ਦੀ ਟੈਂ ਟੈਂ ਫਿੱਸ ਕਰਾ ਦੂ ਆਹ ਟਰੈਕਟਰ ਥੋੜ੍ਹਾ ਹੋਰ ਜਚਾ ਦੇਣ ਦੀ ਲੋੜ ਆ ਟਾਇਰ ਮੋਟੇ ਕਰੋ

  • @harpaljubbal293
    @harpaljubbal293 2 роки тому +5

    Very Nice Tractor🚜🚜 👌👌

  • @HappySingh-od6oc
    @HappySingh-od6oc 2 роки тому +3

    Good work 👍

  • @rameshwardutt374
    @rameshwardutt374 2 роки тому +3

    Balle balle kra diti baba ji

  • @sureshkashyap1374
    @sureshkashyap1374 2 роки тому +6

    Nice innovation (Jugad) Tractor, what about registration no.

  • @gurpreetsidhubobbysidhu399
    @gurpreetsidhubobbysidhu399 2 роки тому +3

    Excellent very nice

  • @user-yl4ur4in1m
    @user-yl4ur4in1m 2 роки тому +2

    Bigg trektar 💪👌❤️

  • @sahibdeep1725
    @sahibdeep1725 2 роки тому +5

    Very nice video sir ji thanks keep up

  • @arjindersingh2232
    @arjindersingh2232 2 роки тому +2

    Bhaji baki sab ok aa bht vdia trector bnaya tusi par break alag alag lgn vala jugad v kro

  • @angrejsingh7235
    @angrejsingh7235 2 роки тому +1

    Great 👍siraaa bro

  • @ranjeet.singh.1702
    @ranjeet.singh.1702 Рік тому

    Att veer ji

  • @karanbaraich2300
    @karanbaraich2300 Рік тому +1

    Bahut vadia

  • @javeenkumar6637
    @javeenkumar6637 2 роки тому

    Sat shri akaal ji bahut badhiya tractor Ji uncle ji Pathankot to bol chuke hain jeevan Kumar station bahut tagdi chij banai hai,👌👌🙏📷👋🇮🇷🇮🇷📷📷 dispensary permanent

  • @sunnyvivekvaid
    @sunnyvivekvaid 2 роки тому +1

    Super Awesome

  • @sukhjeetsinghkahlon7919
    @sukhjeetsinghkahlon7919 Рік тому +2

    Very good bai ji 👌 👍

  • @subu1087
    @subu1087 2 роки тому +2

    Good job i am from nepal

  • @gurpreetmann3531
    @gurpreetmann3531 2 роки тому +2

    Very nice bro 👍

  • @SukhpreetSingh-cn6ry
    @SukhpreetSingh-cn6ry 2 роки тому +2

    Gurbhej bai ik tractor hor banea hoea 4×4 hai os di video lai k ao truck da engine hai os.de v

  • @InderjeetSingh-pe7ou
    @InderjeetSingh-pe7ou 2 роки тому +3

    Singh is KING

  • @JasveerSingh-xl8nn
    @JasveerSingh-xl8nn 2 роки тому +4

    punjabiyan di koi reesh nhi kr skda
    trecter nhi 22 ji aa roket aa ji

  • @JoginderSingh-ul8jn
    @JoginderSingh-ul8jn Рік тому +1

    Panjabi kisey ton ghatt nahi 🌹🌹💪

  • @tarntarantvBawa
    @tarntarantvBawa 2 роки тому +2

    Good job

  • @HappySingh-fq3mr
    @HappySingh-fq3mr Рік тому +1

    Tochna nu siraa y

  • @GurjeetsinghDhillon-jg6zd
    @GurjeetsinghDhillon-jg6zd 7 місяців тому

    ਬਹੁਤ ਬਡੀਆ ਪਰ ਫੋਰ ਵਾੲਇ ਕਰੌ ਕਾਮ ਯਾਵ ਜਰੂਰ ਹੌਗਾ ❤❤❤❤❤🇪🇬🇪🇬🇪🇬🇪🇬

  • @gurdevsharma8390
    @gurdevsharma8390 Рік тому

    ਪਾਜੀ ਜਿਵੇ ਤੁਸੀਂ ਚੱਲੇ ਸੀ ਨਵੇ ਨਵੇ
    ਪਲੀਜ਼ ਓਦਾ ਦੀ ਹੀ ਹੈਰਤਅੰਗੇਜ਼ ਚੀਜ਼ਾਂ ਦਿਖਿਇਆ ਕਰੋ ਪਲੀਜ਼ ਨਹੀ ਤਾਂ ਸਾਡੇ ਵਰਗੇ ਬੜੇ ਲੋਕ ਜਾਗਰੂਕ ਹਨ ਉਹ ਦੇਖਣਾ ਪਸੰਦ ਨਹੀਂ ਕਰਦੇ ਦੀ ਇਹ ਕੁਝ ਲੋਕੀਂ ਦੇਖ ਦੇਖ ਅੱਕ ਗਏ ਹਨ ਜੀ 🙏🙏🙏🙏🙏🙏

  • @ashoksinghmattu8055
    @ashoksinghmattu8055 2 роки тому +1

    Very good Baba ji

  • @deepasinghhardeepsingh3932
    @deepasinghhardeepsingh3932 2 роки тому +1

    Very very nice ji

  • @ashubhatti7789
    @ashubhatti7789 2 роки тому

    Att bai g

  • @preethundalpreethundal2484
    @preethundalpreethundal2484 2 роки тому +2

    👌👌

  • @manojbharti5962
    @manojbharti5962 2 роки тому +1

    धाकड़

  • @vinodutta4917
    @vinodutta4917 2 роки тому +1

    Very nice

  • @reshutyagi6298
    @reshutyagi6298 2 роки тому

    Congratulations

  • @thejattfarmer1568
    @thejattfarmer1568 2 роки тому

    j isdi aago ground clearance vdoni hova te combine da hissa ga diyo agey

  • @gindagill4028
    @gindagill4028 2 роки тому +1

    👏👏👏👍👍👍👍

  • @deepasinghhardeepsingh3932
    @deepasinghhardeepsingh3932 2 роки тому +1

    Bahut badhiya ghaad kaddi hai

  • @dhaakadmovies780
    @dhaakadmovies780 7 місяців тому

    Nice ji😊😊😊🎉🎉🎉good

  • @prakashcustoms4x4
    @prakashcustoms4x4 Рік тому

    Good job 👏 👍 👌

  • @sukhbattth5188
    @sukhbattth5188 2 роки тому +1

    Nice👍👍👍👍👍👍👍👍

  • @naveedkhanameerkheil
    @naveedkhanameerkheil Рік тому

    ❤❤❤❤Very nice looks like

  • @rajivsheokand8012
    @rajivsheokand8012 Рік тому

    Bhai ji superseeder aur reaper te chaluga aa tractor

  • @vinodutta4917
    @vinodutta4917 2 роки тому +1

    Nice

  • @GAGANDEEPSingh-hx2un
    @GAGANDEEPSingh-hx2un Рік тому

    Jad trally payi Hove ta trector je ghumda Hove ta breaks chare ikathia lagdia isdia oh tractor hi kahda jehda breaka te na ghume jad trector khda hou jad sat ath soo foot maal trally ch pauna fer ta khda v hou te singal singal break di lod v pau par kheti nu koi dikkat nhi ñjara

  • @jaswindergill3978
    @jaswindergill3978 2 роки тому +1

    ❤❤❤❤❤

  • @harpreetSingh-uy8gd
    @harpreetSingh-uy8gd 2 роки тому +3

    Nice video bai sira tractor bai banke chittorgarh da kila dikha de 👍

    • @harbhejsidhu1072
      @harbhejsidhu1072  2 роки тому

      Veere aaje othe garmi baut aa,,,ruk k java geh othe

    • @harpreetSingh-uy8gd
      @harpreetSingh-uy8gd 2 роки тому

      @@harbhejsidhu1072 ok bai ji koi gall ni good night sweet dreams

  • @fojinagra5501
    @fojinagra5501 2 роки тому +1

    👍👍👍👍👍

  • @Countryride24
    @Countryride24 5 місяців тому

    22 pls inu sambu border te laike jao

  • @pinderdhillon8046
    @pinderdhillon8046 2 роки тому +1

    👍❤️🙏

  • @inderjeetsingh2820
    @inderjeetsingh2820 2 роки тому

    Tractor 150 hp lyi fideo hal chote je pyea eta 855,newholland khiclu

  • @knowledgeking9648
    @knowledgeking9648 2 роки тому +1

    sardar ji Esme rediar tyre lgao ji to pura jhajh ban jayega

  • @Apalsingh393gumil
    @Apalsingh393gumil 2 роки тому +2

    Very good very nice very good very nice very good very very👌☝💪👍🌹🙏🙏🙏🙏🙏

  • @SukhdeepSingh-fx6cm
    @SukhdeepSingh-fx6cm 2 роки тому +1

    Tyre.14.6.28.de.pao.pher.ihda.label.sahi.auga.phichla.side.nimi.hegi.by.asi.vi.mistri.hege.akh.nal.dekh.ke.dasta.tusi.vi.dhian.nal.dekheo

  • @Ravindersingh-lc5su
    @Ravindersingh-lc5su Рік тому +1

    High tech Lift should be use

  • @modifielovers2982
    @modifielovers2982 2 роки тому

    Att

  • @rksonkhisardar5079
    @rksonkhisardar5079 2 роки тому +1

    First comment and view bro ma thda pind tu he Ranjit dodhar

  • @SukhdeepSingh-fx6cm
    @SukhdeepSingh-fx6cm 2 роки тому +1

    Back.side.agge.wali.side.nalo.nimi.hegi.piche.tyre.thode.big.size.pao.phir.gall.banu.by.badlke.dekho.ki.atam.bandia

  • @charanbambal9052
    @charanbambal9052 2 роки тому

    price our miledge kya hai

  • @jaswinderkaur8032
    @jaswinderkaur8032 Рік тому

    🙏🙏🙏🙏

  • @salinderrandhawa2110
    @salinderrandhawa2110 2 роки тому

    Ki qeemat aw bai g ehdi

  • @arpanvirk7134
    @arpanvirk7134 2 роки тому +1

    🙏🙏🙏🙏🙏🙏

  • @puneetsingh5874
    @puneetsingh5874 2 роки тому

    Sada Barnala

  • @DG-cd8vp
    @DG-cd8vp 2 роки тому

    Jachi ni gal

  • @sidhu8505
    @sidhu8505 2 роки тому

    🚙🚗

  • @manindersingh6550
    @manindersingh6550 2 роки тому +1

    Price

  • @onkarsinghrandhawa7715
    @onkarsinghrandhawa7715 2 роки тому

    ਕੀਮਤ ਬਾਰੇ ਵੀ ਦੱਸੋ

  • @user-pc2iu3yy5s
    @user-pc2iu3yy5s 2 роки тому

    Paji disal Kitna khata he

  • @user-pc2iu3yy5s
    @user-pc2iu3yy5s 2 роки тому

    Paji muje Lena he Madhya Pradesh me pilau ke Liye kaam karega

  • @HarjitSingh-kw2ry
    @HarjitSingh-kw2ry Рік тому

    Prize v dsdo ki aa g

  • @mandeepcheema01
    @mandeepcheema01 Рік тому +1

    Sade pind Handiaya aa

  • @as7962
    @as7962 2 роки тому +4

    1 side ke break lagne chahiye veer

  • @mahinderkhalsa6175
    @mahinderkhalsa6175 2 роки тому

    How much

  • @gopichahal7797
    @gopichahal7797 2 роки тому

    8 mint te ਕਟਾਈ ਦੇਖੋ ਸ਼ੁੱਧ ਨੀ ਮੁੜ ਦਾ ਨੀ ਸਹੀ ਹੋਰ ਸੋਧ ਕਰਨ ਦੀ ਲੋੜ ਹੈ

  • @anmoldjstudio
    @anmoldjstudio Рік тому

    ਏਦੇ ਨਾਲ ਖੁਲ ਕੇ ਆਗੀ

  • @kp_brar
    @kp_brar 2 роки тому

    Kobota da sound hai nai
    Crdi da

  • @ManmohanSingh-kr8bx
    @ManmohanSingh-kr8bx 2 роки тому

    ਖਰੜ,,ਤੋ,,ਮੋਰਿੰਡਾ,,ਰੋਡ,,ਨੇ,,ਹੈ,,ਪਿਡ,,ਹੀਰ,ਰਾਂਝਾ,ਮੂਵੀ,,ਵਾਲੀ,,ਹੇਵਲੀ,,ਹੈ,,

  • @PizzGames
    @PizzGames 2 роки тому

    ਵੀਰ ਟਾਇਰ ਮੋਟੇ ਕਰੋ ਬਾਕੀ ਸਾਰਾ ਅੱਤ ਆ

  • @akrai5680
    @akrai5680 2 роки тому

    Why not we use the biogas engine .biogas fuel use of cowdung

  • @preetkamal2142
    @preetkamal2142 Рік тому

    Bai ji tractorvich lift ik main function hunda hai tusi bai ji iss bare koi saval hi nahi kita

  • @satvirsatvir4177
    @satvirsatvir4177 Рік тому

    milej Kinni k h ji

  • @amritpalsidhu922
    @amritpalsidhu922 2 роки тому +4

    300000 ਲੱਖ ਰੁਪਏ ਤੋ ਵੱਧ ਨਾਹੀ ਹੈ

  • @KuldeepSingh-wi4fy
    @KuldeepSingh-wi4fy 2 роки тому +1

    ਵੀਰ ਜੀ ਸਾਰਾ ਪਰਾਣਾ ਟਰੱਕ ਹੀ ਇਕੱਠਾ ਕੀਤਾ ਅਗਲਾ ਔਰ ਪਿਛਲਾ ਹਿਸਾ ਟਰੱਕ ਦਾ ਇਜਣ ਗੇਅਰ ਬਾਕਸ ਟਰੱਕ ਦਾ ਕੋਈ ਨਵੀ ਚੀਜ ਨਹੀਂ ਹੈ ਘੋੜਾ ਼਼੍ਟਰਾਲੇ ਦਾ ਼ਦੇਓਪਰ ਤੋਂ ਸੋ ਓਤਾਰ ਦਿਓ ਬਸ ਟਰੈਕਟਰ ਦੀ ਰੱਖ ਦਿਓ

  • @RajeshKumar-cy4ds
    @RajeshKumar-cy4ds 2 роки тому

    Paji kina kharcha aa gya c