Punjabi Suba movement- ਪੰਜਾਬ ਦੀ ਵੰਡ ਦਾ ਪੂਰਨ ਇਤਿਹਾਸ

Поділитися
Вставка
  • Опубліковано 2 лис 2023
  • Telegram Link- t.me/PositiveVibesOfficial
    #psssb #punjab_police #VDO #Computer_MCQs_Marathon #PositiveVibesPunjab #fireman #PunjabPolice #Co0perativeBank #ExciseInspector #HeadConstable #JailWarden
    ਕਪਿੰਊਟਰ, ਪੰਜਾਬ G.K ਅਤੇ ਪੰਜਾਬੀ ਵਿਆਕਰਨ ਦੀ 100 ਪ੍ਰਤੀਸ਼ਤ ਤਿਆਰੀ ਲਈ ਨੋਟਸ ( ਥਿਊਰੀ ਅਤੇ MCQs) ਲੈਣ ਲਈ 8427752303 ਤੇ ਪ੍ਰੋ: ਬਲਜਿੰਦਰ ਸਿੰਘ ਜੀ ਨੂੰ ਸਪੰਰਕ ਕਰੋ ਜੀ
    App Download Link for Android Users 👇👇👇👇👇👇👇👇👇
    play.google.com/store/apps/de...
    Organization Code - qtpte
    App Download Link for Apple Users 👇👇👇👇👇👇👇👇👇
    apps.apple.com/in/app/classpl...
    Organization Code - qtpte
    Web Link 👇👇👇👇👇
    web.classplusapp.com/login
    #Punjab #haryana #Chandigarh
    punjab,punjabi songs,punjabi,new punjabi song,latest punjabi songs 2023,new punjabi songs,latest punjabi songs,new punjabi songs 2023,new punjabi song 2023,punjabi song,news18 punjab,punjabi news,news18 punjab live,punjab news,punjabi music,punjab breaking news,news18 punjab haryana,punjabi song 2023,punjabi songs 2023,punjabi gane,news punjab,hit punjabi song,punjab history,punjabi food,punjab politics,today news punjab,history of punjab,partition of punjab 1966,punjab reorganization act 1966,punjabi suba 1966,punjab,punjab reorganisation act 1966,partition of punjab 1947,partition of punjab,punjabi suba movement,partition of punjab 1966 in punjabi,dividation of punjab,punjabi suba lehar,punjab reorganization act 1966 : how chandigarh was formed?,punjabi suba movement upsc,punjab history,partition of of punjab and haryana,punjab 1966,punjabi,punjab di vand 1966,punjab before 1966, punjab,punjabi movie,punjabi,punjab suba,new punjabi movie 2017,hit punjabi songs,new punjabi movies 2016,punjabi full movie 2019,punjabi film,punjabi gaana,punjabi hd film,new punjabi songs 2019,latest punjabi song 2019,punjab wire,punjab 1947,history of punjab in hindi,popular punjabi video song,how was punjab haryana divided?,when did punjab and haryana separate?,punjab reorganisation act of 1966,how to increase ankle movement after ankle sprain, master tara singh,master tara singh history,master tara singh controversy,master tarlochan singh,master tara singh biography,master tara singh speech,who was master tara singh,master tara singh college,mastar tara singh,reality of master tara singh,tara singh,master tara singh was sikh or hindu ?,master tara singh college ludhiana,master tara singh or nanak chand malhotra,tara singh master,master tara singh jinnah,mandir master tara singh

КОМЕНТАРІ • 60

  • @SardarSahab43
    @SardarSahab43 8 місяців тому +4

    ਅੱਜ ਦਾ ਪੰਜਾਬ ਮੇਰੇ ਲਈ ਬਹੁਤ ਹੀ ਪਿਆਰਾ ਹੈ ਤੇ ਰਹੇਗਾ ਜੀ। ਇਹ ਖ਼ਾਕ ਨਿਮਾਣੀ ਜ਼ਿੰਦ ਇਸ ਨੂੰ ਸਹੀ ਮੰਨਦੀ ਹੈ ਕਿ ਪੰਜਾਬੀ ਦੇ ਆਧਾਰ ਤੇ ਪੰਜਾਬ ਰਾਜ ਬਣਨਾ ਜ਼ਰੂਰੀ ਸੀ। ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ ਹੈ ਪਰ ਪੰਜਾਬ ਦਾ ਹੋਣ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਧੀਆ ਹੋਵੇ ਚੰਡੀਗੜ੍ਹ ਤੋਂ ਵੀ ਵਧੀਆ, ਸਾਫ਼ ਸਫ਼ਾਈ ਵਿੱਚ ਵੀ ਪੰਜਾਬ ਸਰਕਾਰ ਤੇ ਪੰਜਾਬੀਆਂ ਦਾ ਪੂਰਾ ਯੋਗਦਾਨ ਹੋਣਾ ਚਾਹੀਦਾ ਹੈ। ਜਿੱਥੋਂ ਤੱਕ ਪੰਜਾਬੀ ਭਾਸ਼ਾ ਲਈ ਜਿੰਨਾਂ ਨੇ ਘਾਲਣਾ ਘਾਲੀ ਤੇ ਸਭ ਦੁੱਖ ਆਪਣੇ ਉੱਤੇ ਹੰਢਾਏ ਉਹਨਾਂ ਲਈ ਮਾਣ ਸਤਿਕਾਰ ਜੀ। ਬਾਕੀ ਜੀ ਅਸੀਂ ਐਨੇ ਕਾਬਲ ਨਹੀਂ ਕਿ ਸਹੀ ਗ਼ਲਤ ਦਾ ਨਿਰਣਾ ਕਰ ਸਕੀਏ। ਇਹ ਜ਼ਰੂਰ ਮੰਨਦੇ ਹਾਂ ਸਭ ਕੁੱਝ ਉਸ ਪਰਮ ਪਿਤਾ ਪ੍ਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ ਹੈ। ਦੂਸਰਾ ਇਹ ਕਿ ਜੇਕਰ ਸਾਡੇ ਤੇ ਔਖਾ ਸਮਾਂ ਨਾ ਆਊ ਤਾਂ ਅਸੀਂ ਕਿਵੇਂ ਸਮਝ ਸਕਾਂ ਗੇ ਕਿ ਸਾਡੇ ਅੰਦਰ ਅਸੀਮ ਤਾਕਤ, ਊਰਜਾ, ਗਿਆਨ, ਤਰਕ ਕਰਮ , ਧਰਮ ਅਤੇ ਅਨੇਕਾਂ ਹੀ ਖੂਬੀਆਂ ਪਰਮ ਪਿਤਾ ਪ੍ਰਮਾਤਮਾ ਦੀਆਂ ਨਿਆਮਤਾਂ ਸਮਾਈਆਂ ਹੋਈਆਂ ਹਨ।। ਧੰਨਵਾਦ ਜੀ ਜੇਕਰ ਕੁੱਝ ਗ਼ਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਤਾਂ ਮੁਆਫ ਕਰਨਾ ਜੀ 🙏 ਅਸੀਂ ਇਨਸਾਨ ਹਾਂ ਰੱਬ ਨਹੀਂ ਜੋ ਗਲਤੀ ਨਾ ਕਰੀਏ, ਪਰ ਜੇਕਰ ਗਲਤੀ ਲੱਗੇ ਤਾਂ ਉਸ ਬਾਰੇ ਦੱਸਣਾ ਜ਼ਰੂਰ ਜੀ ਤਾਂ ਕਿ ਉਸ ਨੂੰ ਸੁਧਾਰਿਆ ਜਾ ਸਕੇ। ਧੰਨਵਾਦ ਜੀ 🙏

    • @rajababu2973
      @rajababu2973 8 місяців тому +1

      Veere ji saari manukh jaat nu tuhande varga hi hona chahida hai

    • @SardarSahab43
      @SardarSahab43 8 місяців тому

      @@rajababu2973 ਤੁਹਾਡਾ ਧੰਨਵਾਦ ਤੁਸੀਂ ਐਨਾ ਜ਼ਿਆਦਾ ਮਾਣ ਸਤਿਕਾਰ ਦਿੱਤਾ। ਪਰ ਅਸੀਂ ਇੱਕ ਪੁਤਲਾ ਹਾਂ ਜਿਸ ਨੂੰ ਪਰਮ ਪਿਤਾ ਪ੍ਰਮਾਤਮਾ ਆਪਣੇ ਆਪ ਇੱਕ ਪਾਤਰ ਦੇ ਤੌਰ ਤੇ ਅਦਾਕਾਰੀ ਕਰਵਾ ਰਿਹਾ ਬਾਕੀ ਜੀ ਆਪੋ ਆਪਣੀ ਭਾਵਨਾ। ੧. ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥
      ੨. ਮੇਰਾ ਮੁਝ ਮਹਿ ਕਿਛੁ ਨਾਹਿ।

  • @Tajinderpalsingh-ic7ut
    @Tajinderpalsingh-ic7ut 8 місяців тому +2

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @DEEPU-DIGRA
    @DEEPU-DIGRA 8 місяців тому +1

    Bhut bhut vdhiaaa video cccc sir tuhadi eh Punjab history nu lai kre 🙏
    Thank you sir

  • @gulshankumar-dr6mr
    @gulshankumar-dr6mr 8 місяців тому +1

    Vadia na lagan da sawal hi ni paida hunda ji. Sat Sri akal ji. Waheguru ji ka Khalsa waheguru ji ki Fateh

  • @Skaur9947
    @Skaur9947 2 місяці тому

    Great

  • @hardeepkaur4975
    @hardeepkaur4975 8 місяців тому

    Boht hi vdia g.

  • @Harmansinghsaini_pb39
    @Harmansinghsaini_pb39 8 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰ

  • @kantaakaurzafar8361
    @kantaakaurzafar8361 8 місяців тому +1

    Nice lecture sir g usefull information g. Thanku sir g

  • @Gurdeepsingh-en9jk
    @Gurdeepsingh-en9jk 8 місяців тому

    Bohut vdia sir

  • @harishmahar5248
    @harishmahar5248 8 місяців тому

    bhot bdia jankari sir

  • @G.singh0001
    @G.singh0001 8 місяців тому

    Waheguru ji ka khalsa waheguru ji ki Fateh

  • @sukhjinder_jattt7087
    @sukhjinder_jattt7087 8 місяців тому

    Bhut vdia sir

  • @NarinderKaur-hd6ez
    @NarinderKaur-hd6ez 4 місяці тому

    Gyaan naal bhrpoor video❤😊😊

  • @user-kc7tp1ng1h
    @user-kc7tp1ng1h 8 місяців тому

    Thanku so much sir🤗. This video is really knowledgeable and helpful. Thank you sir for your great work🤗

  • @PreetSingh-zy2xk
    @PreetSingh-zy2xk 7 днів тому

    ❤❤❤

  • @sourabhkumar1657
    @sourabhkumar1657 8 місяців тому

    Nice lecture sir.

  • @vrindersingh9388
    @vrindersingh9388 8 місяців тому

    Very very good class sr g...god bless you..

  • @seemarana4868
    @seemarana4868 8 місяців тому

    Sat shri akal sir g

  • @ramandeepsidhu4511
    @ramandeepsidhu4511 8 місяців тому

    Nice lecture sir 👍

  • @AmandeepKaur-qp5ey
    @AmandeepKaur-qp5ey 2 місяці тому

    Thx Sir ji🙏🏻

  • @harmandeepsingh1379
    @harmandeepsingh1379 8 місяців тому

    ਵਾਹ ਜੀ ਵਾਹ!

  • @Skaur9947
    @Skaur9947 8 місяців тому +1

    🙏

  • @Manpreetkaur-eh1bv
    @Manpreetkaur-eh1bv 8 місяців тому

  • @soniakaur8995
    @soniakaur8995 8 місяців тому

    Ssa sir ji

  • @tarunrajpal758
    @tarunrajpal758 8 місяців тому

    🙏👌

  • @gurjeetsingh-rd9jy
    @gurjeetsingh-rd9jy 8 місяців тому

    ❤❤

  • @gurbakshsingh2034
    @gurbakshsingh2034 8 місяців тому

    🙏🙏🙏❤️

  • @puneetgarg4171
    @puneetgarg4171 8 місяців тому

    Sir ik punjabi ch
    ਨ ਅਤੇ ਣ de difference di video pa do
    @Baljinder sir

  • @balbirraj1931
    @balbirraj1931 8 місяців тому

    ਧਾਰ ਨੀ ਜੀ ਧਰ

  • @Roshankumar-iv8em
    @Roshankumar-iv8em 8 місяців тому

    Sir plz help us for ccdeo co operative Bank joining

  • @SDHR7
    @SDHR7 8 місяців тому

    HARYANA USED TO BE PART OF UTTAR PRADESH.. AFTER 1857 BRITISHERS SEPARATED IT FROM UP

  • @tusharangural6509
    @tusharangural6509 8 місяців тому +1

    Sachar committee thik hi c es hisab nal means k punjab haryana ekatha rehnda

    • @TheHimalayanTiger
      @TheHimalayanTiger 4 місяці тому

      Haryana ta gaya hi, what about the area that was DONATED to Himachal? *There couldn't be a decision as bad and manipulative as this, which was made by the SAD, despite Nehru's continuous efforts to stop them.*

  • @ramandeepsidhu4511
    @ramandeepsidhu4511 8 місяців тому +1

    Sat sri akal g 🙏
    Sir ji asi punjab police sub inspector de paper di tiyari krni aa ji tusi best study krvonde hoo 👌 asi new batch lena ji
    Punjabi paper A
    Punjab G.K ,
    Punjabi Grammar,
    Computer
    da batch kdoo start kroge ji ???

    • @PositiveVibesBaljinderSingh
      @PositiveVibesBaljinderSingh  8 місяців тому

      FOR ANY QUERY CALL(10 am-5pm) OR WHATSAPP @ 8427752303 / ਵਧੇਰੇ ਜਾਣਕਾਂਰੀ ਲਈ ਕ੍ਰਿਪਾ ਕਰਕੇ 8427752303 ਤੇ ਫ਼ੋਨ ( ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤਕ) ਜਾਂ ਵਟਸਐਪ ਕਰੋ ਜੀ

    • @ramandeepsidhu4511
      @ramandeepsidhu4511 8 місяців тому

      Ok sir ji Thank you ji

  • @amandeepgill2878
    @amandeepgill2878 28 днів тому +1

    ਵੱਲਭ ਭਾਈ ਪਟੇਲ, ਮਹਾਤਮਾ ਗਾਧੀ, ਜਵਾਹਰ ਲਾਲ ਨਹਿਰੂ ਇਹ ਤਿੰਨੋ ਪੰਜਾਬ ਨੂੰ ਵਧੀਆ ਨਹੀ ਮੰਨਦੇ ਸੀ, ਇੰਨਾ ਦੀ ਨਿਗ੍ਹਾ ਵਿਚ ਸਿੱਖ ਇਕ ਜਰਾਇਮ ਪੇਸ਼ਾ ਕੌਮ ਹੈ

  • @LovedeepSingh-s3m
    @LovedeepSingh-s3m 8 місяців тому

    ਸਰ ਇਹ ਜੋ ਪਿਛੇ ਹੋਇਆ 1966 ਤੱਕ ਇਹ ਭਾਸ਼ਾਇ ਅਧਾਰ ਤੇ ਭਾਰਤ ਦੀ ਵੰਡ ਹੈ,
    ਜੇ ਅਸੀ ਇਹਨੂੰ neutral ਹੋ ਕੇ ਸੋਚਦੇ ਹਾਂ,
    Andhra Pradesh 1953
    Karnataka, tamilnadu 1956
    Gujrat, Maharashtra 1960
    Nagaland- 1963
    punjab and haryana 1966
    ਇਸ ਤੋਂ ਪਹਿਲਾ ਇਹ ਸਬ ਸਟੇਟ ਬਣ ਚੁਕਿਆ ਸੀ, ਸੋ ਕਿਤੇ ਨਾ ਕਿਤੇ ਸਰਕਾਰਾਂ deley ਕਰਨ ਪਿਛੇ ਇਹ ਭਾਸ਼ਾਇ ਘੱਟ ਧਾਰਮਿਕ ਜਿਆਦਾ ਲਗਦਾ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ,
    ਪਰੰਤੂ ਅੱਜ ਮੌਜੂਦਾ ਪੰਜਾਬ ਵਿੱਚ ਅਸੀਂ ਸਾਰੇ ਭਾਈਚਾਰੇ ਰੱਲ ਮਿਲ ਕੇ ਰਹਿਦੇ ਹਾਂ, ਇੱਥੇ ਸਰਕਾਰਾਂ ਗੱਲਤ ਸੋਚ ਰਹੀਆਂ ਸੀ।
    ਹਰਿਆਣਾ ਅਤੇ ਪੰਜਾਬ ਦੀ ਵੰਡ ਭਾਸਾਇ ਅਧਾਰ ਤੇ ਹੈ, ਇਹ ਬਿਲਕੂਲ ਠਿਕ ਹੈ।

    • @raveensingh7861
      @raveensingh7861 8 місяців тому

      bilkul sahi c

    • @TheHimalayanTiger
      @TheHimalayanTiger 4 місяці тому

      NO, in order to exploit punjab and its resources one party divided it. The present model of punjab can easily cover the three separated states easily. *you forgot the party also donated 28000sq miles of punjab land to Himachal* Did they ask the people of punjab before doing it?

  • @happyprince-dt5ij
    @happyprince-dt5ij 8 місяців тому +1

    Sir school librarian de batch start karwa do

    • @PositiveVibesBaljinderSingh
      @PositiveVibesBaljinderSingh  8 місяців тому

      FOR ANY QUERY CALL(10 am-5pm) OR WHATSAPP @ 8427752303 / ਵਧੇਰੇ ਜਾਣਕਾਂਰੀ ਲਈ ਕ੍ਰਿਪਾ ਕਰਕੇ 8427752303 ਤੇ ਫ਼ੋਨ ( ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤਕ) ਜਾਂ ਵਟਸਐਪ ਕਰੋ ਜੀ

  • @JaspreetSingh-pb8qz
    @JaspreetSingh-pb8qz 8 місяців тому

    Sir g nice lecture but ek galti c g 1962 ch indo china war hoyi c..... tusi indo pak dsea please ohnu sahii.krdeo

    • @PositiveVibesBaljinderSingh
      @PositiveVibesBaljinderSingh  8 місяців тому +2

      ਹਾਂਜੀ ਮੈਂ ਦੋਨੋ ਜੰਗਾਂ ਦੀ ਗਲ ਕੀਤੀ ਬੇਟਾ ਜੀ ਪਾਕਿਸਤਾਨ ਅਤੇ ਚਾਇਨਾ ਵਾਲੀ ਦੋਵੇਂ ਜੀ ......ਬਾਕੀ ਗਲ਼ਤੀ ਦਸਣ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀ

  • @salmankhan-mg5pd
    @salmankhan-mg5pd 8 місяців тому

    Sir ji ek request hai apse senior assistant me jo 30 number ka act wala part aayega wo sara theory based karwa do plzz
    😢😢

  • @azadsingh7773
    @azadsingh7773 8 місяців тому +1

    Sir computer da new batch kdo shuru ਹੋਵੇਗਾ

    • @PositiveVibesBaljinderSingh
      @PositiveVibesBaljinderSingh  8 місяців тому

      FOR ANY QUERY CALL(10 am-5pm) OR WHATSAPP @ 8427752303 / ਵਧੇਰੇ ਜਾਣਕਾਂਰੀ ਲਈ ਕ੍ਰਿਪਾ ਕਰਕੇ 8427752303 ਤੇ ਫ਼ੋਨ ( ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤਕ) ਜਾਂ ਵਟਸਐਪ ਕਰੋ ਜੀ

  • @manikaur2656
    @manikaur2656 8 місяців тому

    Sir senior assistant li test series kehdi best a ja combo ch cover ho jana a please sir ikk video bna deo ji senior assistant bare ji.

    • @PositiveVibesBaljinderSingh
      @PositiveVibesBaljinderSingh  8 місяців тому +1

      FOR ANY QUERY CALL(10 am-5pm) OR WHATSAPP @ 8427752303 / ਵਧੇਰੇ ਜਾਣਕਾਂਰੀ ਲਈ ਕ੍ਰਿਪਾ ਕਰਕੇ 8427752303 ਤੇ ਫ਼ੋਨ ( ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤਕ) ਜਾਂ ਵਟਸਐਪ ਕਰੋ ਜੀ

  • @VikramSingh-pl3zb
    @VikramSingh-pl3zb 8 місяців тому

    Punjab+ hp+ haryana ikathe hone chahide c sir g

    • @GoogleGoogle-bg3lf
      @GoogleGoogle-bg3lf 8 місяців тому

      Kadi v nahi

    • @rajababu2973
      @rajababu2973 8 місяців тому

      Veer mereya aapa kehne zaroor haan hi Pakistan vi apne naal ikatha hona chahida si haryana vi, par jo vi hai apne kol os param pita parmatma di den naal bhot hi vadiya hai bas es nashe da kheda chhad den apne bhen bhra fer dekheyo sone di chidiya dobara kahavange

  • @singhharjinder6316
    @singhharjinder6316 5 місяців тому

    Basically Punjabiyaan ne apne paira te khuaadi maari

    • @TheHimalayanTiger
      @TheHimalayanTiger 4 місяці тому

      💯

    • @TheHimalayanTiger
      @TheHimalayanTiger 4 місяці тому

      We need to get back our Lost Areas to Himachal Pradesh, Kangra, Kullu, Lahaul and Spiti. That was not a linguistic divide, but administrative.

  • @sandeeppawar7726
    @sandeeppawar7726 8 місяців тому +1

    Mtlb congress party shuru ton hi gaddar rahi a Punjabi sube pratti

  • @bslakhesar13
    @bslakhesar13 8 місяців тому

    Ssa sir ji