ਅੱਜ ਪੂਰਨਮਾਸ਼ੀ ਤੇ ਸ਼ਬਦ ਛੱਡ ਨਾ ਦਿਓ ਕਾਰਜ ਰਾਸ ਹੋਣਗੇ | Shabad Kirtan Nanak | Golden Temple Bani
Вставка
- Опубліковано 5 лют 2025
- Shabad Kirtan Nanak channel heals you from sadness and stress. Shabad Kirtan Nanak channel brings joy and light of happiness in your life. Subscribe it for daily dose of Shabads from Guru Granth Sahib Ji.
Shabad Kirtan is the term used to refer to the sacred writings of the Sikh religion. It includes the hymns, prayers, and teachings of the Sikh Gurus, as well as other holy figures and saints. The main scripture of the Sikh religion is the Guru Granth Sahib, which is considered the living Guru of the Sikhs.
#gurbani #gurbanikirtan #darbarsahib #goldentemple
Disclaimer : This video and audio is exclusively created by the SHABAD KIRTAN NANAK UA-cam CHANNEL therefore do not use it for your own content otherwise copyright strike followed by the legal procedures.
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ ਜੀ ਅਤੇ ਮੇਰਾ ਵਿਦੇਸ਼ ਜਾਣ ਦਾ ਕੰਮ ਜਲਦੀ ਬਣ ਜਾਵੇ ਜੀ ਅਤੇ ਮੇਰੇ ਸਾਰੇ ਕਾਰਜ ਰਾਸ ਕਰਨੇ ਜੀ,
ਵਾਹੇਗੁਰੂ ਜੀ ਕਿਰਪਾ ਕਰਨਗੇ ਜੀ ਭਰੋਸਾ ਰੱਖੋ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਨਾਲ ਸਭ ਦੇ ਕਾਜ ਸੰਵਾਰਨਗੇ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏
❤❤waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji ❤❤❤❤❤
Waheguru ji
ਵਾਹੇਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਜੀ
Wahe guru ji 🌹🌹🙏🙏🙏🙏🌹🌹
Waheguru ji kirpa karo sarea ta Sarbat da bhala kro mehar kro waheguru ji waheguru ji waheguru ji waheguru ji
ਸਿਜਦਾ ਕਰਦਾ ਤੈਨੂੰ ਮੇਰੇ ਮਾਲਕਾ ਸਭ ਤੇ ਆਪਣੀ ਮਿਹਰ ਭਰਿਆ ਹੱਥ ਰੱਖਣਾ ਜੀ ❤
ਧੰਨ ਗੁਰੂ ਰਾਮਦਾਸ ਸਾਹਿਬ ਜੀ ਹੰਕਾਰ ਨਾ ਆਉਣ ਦੇਈ ਮਾਲਕਾ ਥੱਲੇ ਡਿੱਗਣ ਨਾ ਦੇਈਂ ਮਾਲਕਾ ਆਪਣੇ ਨਾਲੋਂ ਟੁੱਟਣ ਨਾ ਦੇਈਂ ਸੁਪਨੇ ਸਾਕਾਰ ਕਰਦੇ ਰਹਿਣਾ ਮਾਲਕਾ ਤਾਂ ਜੋ ਮੈਂ ਤੈਨੂੰ ਕਦੇ ਨਾ ਭੁਲਾ ਸਕਾਂ ਲੋਕਾਂ ਚ ਤਮਾਸ਼ਾ ਨਾ ਬਣਨ ਦੇਈਂ ਮਾਲਕਾ ਜ਼ਿੰਦਗੀ ਦੇ ਹਨੇਰੇ ਦੂਰ ਕਰਦਾ ਰਹੀਂ ਸਬਰ ਦੇਈਂ ਆਪਣੇ ਦਰ ਤੇ ਸੇਵਾ ਕਰਨ ਦਾ ਬਲ ਬਖਸ਼ੋ ਜੀ
ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੀਂ ਨਾ ਕਿਸੇ ਦਾ ਮੁਹਤਾਜ
ਏਕ ਓਂਕਾਰ
ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਆਕਾਲ ਮੂਰਤਿ ਅਜੂਨਿ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦ ਸੱਚ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਜਪਿ
Waheguru ji waheguru ji Waheguru ji waheguru ji Waheguru ji 🙏🏻
ਜਿਨਿ ਸਿਰਿਆ ਤਿਨੈ ਸਵਾਰਿਆ ਧੰਨ ਗੁਰੂ ਰਾਮਦਾਸ ਸਾਹਿਬ ਜੀ
ਸਵਾਸ ਸਵਾਸ ਧੰਨ ਗੁਰੂ ਰਾਮਦਾਸ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੋ ਜੀ
ਕਦੇ ਤੱਤੀ ਵਾਅ ਨਾ ਲੱਗੇ ਮੇਰੇ ਪਰਿਵਾਰ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨਾ ਜੀ ਸਦਾ ਅੰਗ ਸੰਗ ਸਹਾਈ ਹੋਣਾ ਮੇਹਰ ਭਰਿਆ ਹੱਥ ਰੱਖਣਾ ਜੀ
📿🪔🌼🌹🌼🪔📿Waheguru Waheguru Waheguru Waheguru Waheguru Waheguru Waheguru sahib Ji sabh diya murada puriya karniya ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Satnam waheguru ji
✨waheguru ji❤️🙏🏻✨
Waheguru ji waheguru ji waheguru ji
Waheguru ji