КОМЕНТАРІ •

  • @HarneetKalas-nf8nd
    @HarneetKalas-nf8nd 6 місяців тому +19

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰਾ ਨੇ ਬਾਬਾ ਨਾਨਕ ਮਾਹਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤

  • @PalaAULAKH
    @PalaAULAKH 6 місяців тому +11

    ਬਹੁਤ ਸੋਹਣੀ ਇੰਟਰਵਿਊ ਆ ਬਾਈ ਜੀ ਲਵਜੂ ਦੋਨਾਂ ਵੀਰਾਂ ਨੂੰ ਮਨਾਲੀਆ ਬਹੁਤ ਹਾਸਾ ਪਾਉਦਾ ❤❤👌👌👍👍

  • @khairagagan5029
    @khairagagan5029 6 місяців тому +9

    ਮੇਰਾ ਪਿੰਡ ਗੰਡੇਵਾਲ, ਮੇਰੇ ਯਾਰ ਦਾ ਪਿੰਡ ਮਨਾਲ, ਹੈਗੇ ਬਿਲਕੁਲ ਨਾਲ ਨਾਲ ,ਰਾਜ ਵੀ ਮੇਰਾ ਵੀਰ ਬਕਮਾਲ, ਲਵ ਯੂ ਜੱਟੋ

    • @jattmusic7584
      @jattmusic7584 6 місяців тому +1

      ਪੰਜਗਰਾਈਆ ❤

  • @rabbrakha3968
    @rabbrakha3968 6 місяців тому +3

    ਬਹੁਤ ਵਧੀਆ ਵੀਰਿਉ ❤❤❤ ਗੱਬਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ਵੀ ਕਿਹਾ ਯਾਰ ਉਹਨੇ।।। ਵਧੀਆ ਇੰਟਰਵਿਊ

  • @HarpalSingh-fn6bi
    @HarpalSingh-fn6bi 6 місяців тому +13

    ਜਿਊਂਦੇ ਰਹੋ ਜੱਟੋ

  • @shubbuttarff9167
    @shubbuttarff9167 6 місяців тому +5

    ਬਾਈ ਸਵਾਦ ਆ ਗਿਆ ਧਰਮ ਨਾਲ

  • @S.PDhillon
    @S.PDhillon 6 місяців тому +2

    Bilkul y Raj jhinger y di ah gall boht vdia lgi yr v apne parents ki chaunde c apni life ch goal ki c pr ohna nu oh raah jaan lyi permission jaa koi track ni milya 🫤

  • @kalasidhu-wo3pv
    @kalasidhu-wo3pv 6 місяців тому +5

    ਬੱਲੇ।ਉਏ।ਜੱਟਾ

  • @satlujvibesmaansaab7612
    @satlujvibesmaansaab7612 6 місяців тому +1

    18:23😂😂😂sirra deepa veera sada

  • @amanawander6128
    @amanawander6128 6 місяців тому +5

    ਜੱਟ ਮਹਿਕਮਾ

  • @gurpreetjattana6334
    @gurpreetjattana6334 6 місяців тому

    Sada pind bareta kol a
    Sanu tn vda vdia lgya jdo bareta alaya naam aya series kde sunya hi ni filma vgara ch ❤️ god bless u ❤

  • @user-yd9ly7uw8g
    @user-yd9ly7uw8g 6 місяців тому +3

    Bai eh dowe bande end ne bdia interview aa ghaint yaar

  • @lovepreetsinghbhullar9141
    @lovepreetsinghbhullar9141 6 місяців тому +3

    ਸੋਹਣੀ ਸੋਚ ਸਭ ਦੀ 🎉

  • @mandeepsandhu3436
    @mandeepsandhu3436 6 місяців тому +4

    ਡਰੀਮਲੈਂਡ ੨ ਦੀ ਉਡੀਕ ❤

  • @harryharjindersingh2284
    @harryharjindersingh2284 4 місяці тому +1

    Bahut vadia banda yaar

  • @jaskaransingh-ys3og
    @jaskaransingh-ys3og 6 місяців тому

    Jatt ❤

  • @mandeepsingh-qv9nl
    @mandeepsingh-qv9nl 6 місяців тому +3

    Gagan bai boht wdia km kr rhe o❤

  • @HardeepPandher-wo8ch
    @HardeepPandher-wo8ch 6 місяців тому

    ਮਨਾਲੀਏ ਬਾਈ ਹੁਣ ਵਾਲੀ ਸੀਰੀਜ ਵਿੱਚ ਪਾਬਲੋ ਲੈ ਕੇ ਆਇਆ Thanks bro

  • @Harinder-Grewal
    @Harinder-Grewal 6 місяців тому +3

    ਕੈਦੇ ਕੋਣ ਆਗੀਆ ❤

  • @lovesandhu8029
    @lovesandhu8029 6 місяців тому +1

    ਵੀਰ ਮੇਰਿਓ ਚੈਨਲ ਵਾਲਿਓ, ਤੁਹਾਨੂੰ ਮੇਰੇ ਬਾਈ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਫੋਕੇ ਵਿਊ ਲੈਣ ਲਈ ਯਾਰ ਤੁਹੀਂ ਜਾਤ ਪਾਤ ਨੂੰ ਨਾ ਉਤਸ਼ਾਹਿਤ ਕਰਿਆ ਕਰੋ।
    ਆਪਣਾ ਟਾਈਟਲ ਪੇਜ ਦੇਖ ਲੋ। ਅਹੇ ਜੀ ਪਿੰਡਾਂ ਆਲੇ ਜੱਟ। ਯਾਰ ਇਹ ਸ਼ਬਦ ਸਾਰੇ ਗੁਲਾਮੀ ਦਾ ਪ੍ਰਤੀਕ ਨੇ।
    ਸਾਡੇ ਗੁਰੂਆਂ ਨੇ ਕਿਹਾ ਸੀ," ਮਾਨਸ ਕੀ ਜਾਤ ਸਬੈ ਏਕ ਪਹਿਚਾਨਬੋ"
    ਸੋ ਮੇਰਾ ਭਰਾ ਆਪਾਂ ਏਨੇ ਨਾ ਥੱਲੇ ਡਿੱਗੀਏ, ਨਾ ਈ ਆਪਣੀ ਹੋਛੀ ਔਕਾਤ ਦਿਖਾਈਏ।
    ਸੋ ਮੇਰੀ ਇਹ ਨਿੱਕੀ ਜਿਹੀ ਬੇਨਤੀ ਸੀ ਤੁਹਾਨੂੰ 🙏

    • @jaskaransingh-ys3og
      @jaskaransingh-ys3og 6 місяців тому

      Gal pta ki jatt shabad sun k hi agg lag jandi aa twada wargya nu ki galat kehta channel ale ne ya gala kdiyan ne kise nu, pehla dangar doctor nu samjavo fer gal krya j agli, tu mainu ik gal dss jatta di koi jathebadi banni hoi ?? Saryan ne apo apniya jathebandiya bnaayia ne udo twanu sikhi nhi chete aundi jatt shabad te baani vich v likhya fer ohda mtlb guru garanth saab jaat paat flonda kamaal ho gyi aa saali jehda kehda jatta nu hi rishta krn nu firda

    • @lovesandhu8029
      @lovesandhu8029 6 місяців тому

      @@jaskaransingh-ys3og ਮੇਰੇ ਪਿਆਰੇ ਵੀਰ ਪਹਿਲੀ ਗੱਲ ਤੁਸੀਂ ਜਿਹੜੀ ਆਖਰ ਚ ਗੱਲ ਕੀਤੀ ਆ ਨਾ ਰਿਸ਼ਤੇ ਵਾਲੀ ਉੱਥੋਂ ਹੀ ਤੁਹਾਡੀ ਮਾਨਸਿਕਤਾ ਦਾ ਪਤਾ ਲੱਗਦਾ ਆ ਕਿ ਕਿੰਨੇ ਕੁ ਪਾਣੀ ਚੋ ਹੋ ਤੁਸੀਂ।
      ਦੂਜੀ ਗੱਲ ਤੁਹਾਡੀ ਤੇ ਮੇਰੀ ਭੈਣ ਚ ਕੋਈ ਫਰਕ ਨਹੀ ਆ ਵੀਰੇ। ਤੇ ਇਸ ਹਿਸਾਬ ਨਾਲ ਤੁਸੀਂ ਆਪਣੀ ਭੈਣ ਨਾਲ ਆਪ ਈ ਰਿਸ਼ਤਾ ਕਰਨ ਨੂੰ ਫਿਰਨ ਡਏ ਜੇ।
      ਤੀਜੀ ਗੱਲ ਤੁਸੀਂ ਮੈਨੂੰ ਦਿਖਾਓ ਕਿੱਥੇ ਲਿਖਿਆ ਗੁਰਬਾਣੀ ਚ ਜਾਤ ਪਾਤ ਬਾਰੇ ਜਾਂ ਕੋਈ ਖਾਸ ਜਾਤ ਦਾ ਨਾਮ ਲਿਖਿਆ ਹੋਵੇ।
      ਜਿਵੇਂ ਤੁਸੀਂ ਕਹਿ ਰਹੇ ਓ ਕੀ ਲਿਖਿਆ ਆ ਜੱਟਾਂ ਬਾਰੇ।
      ਨਾਲੇ ਅੱਗੇ ਵੀ ਸੁਣੋ
      ਇਹ ਸਭ ਬ੍ਰਾਹਮਣਵਾਦ ਦੀ ਦੇਣ ਆ ਸਾਡੇ ਧਰਮ ਨੂੰ ਕਮਜੋਰ ਕਰਨ ਲਈ ਪਿਆਰੇ ਵੀਰ।
      ਜਦੋਂ ਤੁਸੀਂ ਪੜੋ ਗੇ ਨਾ ਗਹਿਰਾਈ ਚ ਇਹਨਾਂ ਚੀਜਾਂ ਬਾਰੇ ਤਾਂ ਤੁਹਾਨੂੰ ਫਿਰ ਅਸਲੀ ਗੇਮ ਸਮਝ ਆਊਗੀ।
      ਅਤੇ ਅਖੀਰ ਚ ਜਿਹੜੀ ਤੁਸੀਂ ਕਹਿਣ ਡਏ ਜੇ ਜਥੇਬੰਦੀਆਂ ਬਣੀਆਂ ਆ...... ਵੀਰ ਉਹ ਵੀਰ ਤਾਂ ਈ ਬਣੀਆਂ ਆ ਕਿਉਂਕਿ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਆ ਨਾ ਜੱਟ(ਸਾਰੇ ਜੱਟ ਨਹੀਂ ਮਾੜੇ ਬੰਦੇ) ਇਹਨਾਂ ਨੇ ਕੀਤਾ ਕਬਜਾ ਧਰਮ ਤੇ ਹਰ ਪਾਸੇ ਅਤੇ ਚੌਧਰ ਕੀਤੀ ਆ ਕਾਇਮ ਆਪਣੀ।
      ਜਦੋਂ ਇਹ ਸਭ ਖਤਮ ਹੋ ਗਿਆ ਤਾਂ ਇਹ ਜਥੇਬੰਦੀਆਂ ਵੀ ਉੱਡ ਜਾਣੀਆਂ।
      ਠੀਕ ਆ ਪਿਆਰਿਓ, ਉਮੀਦ ਕਰਦਾ ਤੁਸੀਂ ਗੱਲ ਨੂੰ ਸਮਝੋ ਗੇ। 🙏

  • @amitkumar-xq5tk
    @amitkumar-xq5tk 3 місяці тому

    Bhai yrr Tuci season 2 lakke ayyo jaldy ❤❤❤❤

  • @user-ri5dg8iu7t
    @user-ri5dg8iu7t 3 місяці тому

    ਵੀਡੀਓ ਵਿੱਚ ਪਿੱਛੇ ਜਿਹੜਾ ਬਾਬਾ ਕੰਮ ਕਰ ਰਿਹਾ ਓਹਦੀ innocence ਦੇਖਣ ਵਾਲੀ ਹੈਗੀ ਆ ਜਿਸਨੂੰ ਦੁਨੀਆਦਾਰੀ ਬਾਰੇ ਕੋਈ ਫਿਕਰ ਨੀ.. ਬਸ ਆਪਣੇ ਕੰਮ ਤੱਕ ਸੀਮਿਤ ਆ.. ਤੇ ਸਾਡੇ ਵਰਗੇ ਮਾੜਾ ਜਿਹਾ ਕੋਈ ਕੈਮਰਾ ਫੜ ਕੇ ਕੁਝ ਬਣਾਉਣ ਲੱਗ ਜੇ ਅਸੀਂ ਆਪਣਾ ਕੰਮ ਛੱਡ ਕੇ ਓਹਦੇ ਮੂਹਰੇ ਜਾਂ ਅੱਗੇ-ਪਿੱਛੇ ਐਦਾਂ ਘੁੰਮਦੇ ਫਿਰਾਂਗੇ ਕਿ ਸਾਡੀ ਫੋਟੋ ਜਾਂ ਵੀਡੀਓ ਕੈਮਰੇ ਚ੍ ਆ ਜੇ ਤੇ ਲੋਕ ਸਾਨੂੰ ਦੇਖਣਗੇ ਤੇ ਅਸੀਂ famous ਹੋ ਜਾ ਗੇ। 😂😂😂😂😂

  • @independent-network.
    @independent-network. 6 місяців тому

    ਗਲਾ ਬਹੁਤ ਕਰਦਾ ਰਹਿੰਦਾ! ਕਈ ਵਾਰੀ ਹੱਦ ਤੋ ਵੱਧ ਹੋ ਜਾਂਦਾ ਹੈ!

  • @makhanbrar3660
    @makhanbrar3660 6 місяців тому +1

    good bai ji❤❤❤❤❤❤

  • @user-xd7vy6el8y
    @user-xd7vy6el8y 6 місяців тому +1

    ਸਤਿ ਸ੍ਰੀ ਅਕਾਲ ਵੀਰ ਜੀ

  • @IAMJAGATGILL
    @IAMJAGATGILL 2 місяці тому

    Motivational journey of both of you brothers

  • @GS-vs7zf
    @GS-vs7zf 6 місяців тому +3

    ਇਕ ਗੱਲ ਸੱਚ ਏ ਸੰਗਰੂਰ ਆਲੇ ਬਾਤਾ ਬਹੁਤ ਮਾਰਦੇ ਨੇ

  • @Rajveerdhiman643
    @Rajveerdhiman643 6 місяців тому

    Dono bhot vdiaa be ❤❤❤❤❤

  • @Manpreetkaur-uz9xv
    @Manpreetkaur-uz9xv 2 місяці тому

    Gurdeep veer ji tuhada pind kehda

  • @user-nu8jx5qv1z
    @user-nu8jx5qv1z 5 місяців тому

    ਬਹੁਤ ਵਧਿਆ ਵੀਰ

  • @swrajsingh7525
    @swrajsingh7525 5 місяців тому

    Bhut entertainment interview

  • @deepsidhu1307
    @deepsidhu1307 5 місяців тому

    Bhut vdia lgda y raj tu .apna jiha lgda tu

  • @user-eq8kd9yv2c
    @user-eq8kd9yv2c 6 місяців тому

    Bai eda ta har koy hiro jinu Dil karda onu hi lie one

  • @charnjitbrar1049
    @charnjitbrar1049 6 місяців тому +1

    Bahut wadia bai ji❤

  • @mandeepsingh4907
    @mandeepsingh4907 6 місяців тому

    Vdea c interview

  • @Sukhpal.Giddarbaha
    @Sukhpal.Giddarbaha 6 місяців тому +1

    🙏

  • @harryharjindersingh2284
    @harryharjindersingh2284 4 місяці тому

    Heera banda aa yaaar

  • @Jass_772
    @Jass_772 4 місяці тому

    Pishe patheya vale Bhai nll help ee kra dho klla ee lgha_

  • @pb19wale24
    @pb19wale24 6 місяців тому +1

    Super hit veer❤❤❤

  • @reshamsingh7609
    @reshamsingh7609 6 місяців тому

    Good job.... Carry on...

  • @lakhvirsingh6756
    @lakhvirsingh6756 6 місяців тому

    Good a par fukri fail kra dindi a

  • @prabhsingh7462
    @prabhsingh7462 5 місяців тому

    Vvvvv V..NiC

  • @user-zt2xb2lq1n
    @user-zt2xb2lq1n 6 місяців тому

    Bai comment krna nhi c pr Jo gurdeep veer ne Sidhu bre keha jmaa ni shi lga yrrr fan c baii Tera MA prr eh gall ne dill tood ta yrrrr

  • @Amritjassal01
    @Amritjassal01 3 місяці тому

    Good job bro🎉

  • @shubham_deep13
    @shubham_deep13 5 місяців тому

    🔥🔥

  • @dineaala
    @dineaala 6 місяців тому

    ❤❤❤

  • @gursharanjeet5347
    @gursharanjeet5347 6 місяців тому

    👌👌👌👌👌👌👌♥️

  • @parmjeetkaur6247
    @parmjeetkaur6247 6 місяців тому

    ❤❤❤❤❤

  • @prabhsingh7462
    @prabhsingh7462 5 місяців тому

    GuD. JoB

  • @user-bd3nc7pv2n
    @user-bd3nc7pv2n 2 місяці тому

  • @balkarsingh3745
    @balkarsingh3745 6 місяців тому

    7 bottlan😂

  • @SakhiCreations
    @SakhiCreations 6 місяців тому

    😅

  • @kirankaur4504
    @kirankaur4504 6 місяців тому

    🙏🙏🙏👍👍👍🤣🤣🤣

  • @user-ev5sf7ci3p
    @user-ev5sf7ci3p 5 місяців тому

    ਕੀ ਤੁਸੀ ਜਾਤ ਦਾ ਨਾਮ ਲੈਕੇ ਗ਼ਲਤ ਨਹੀਂ ਕਰ ਰਹੇ 😢😢 ਜੱਟ ਚਮਾਰ ਮਜ੍ਹਬੀ words band kro band kro

  • @user-to1pl2jc3m
    @user-to1pl2jc3m 6 місяців тому

    Bolo

  • @harryharjindersingh2284
    @harryharjindersingh2284 4 місяці тому +1

    Deepe year tuhada number ta De veer

  • @kamaldhindsa8953
    @kamaldhindsa8953 6 місяців тому

  • @user-er5vg2zm7y
    @user-er5vg2zm7y 5 місяців тому