Shubman Gill scores a triple & quadruple century for Mohali
Вставка
- Опубліковано 5 лют 2025
- ਕ੍ਰਿਕਟ ਦੀ ਖੇਡ ਵਿਚ ਹਰ ਰੋਜ਼ ਕਮਾਲ ਵੇਖਣ ਨੂੰ ਮਿਲਦੇ ਨੇ.... ਕਦੇ ਕਮਾਲ ਕਰਦੇ ਨੇ ਗੇਂਦਬਾਜ਼ ਅਤੇ ਕਦੇ ਕੋਈ ਬੱਲੇਬਾਜ਼ ਕਰਿਸ਼ਮਾ ਕਰ ਵਿਖਾਉਂਦਾ ਹੈ.... ਅਤੇ ਮੋਹਾਲੀ ਦਾ ਇਕ ਖਿਡਾਰੀ ਵੀ ਲਗਾਤਾਰ ਕਮਾਲ ਕਰਕੇ ਵਿਖਾ ਰਿਹਾ ਹੈ.... ਇਹ ਖਿਡਾਰੀ ਹੈ ਸ਼ੁਭਮਨ ਗਿੱਲ.... ਆਖਿਰ ਕੀ ਕਮਾਲ ਕੀਤਾ ਹੈ ਸ਼ੁਭਮਨ ਗਿਲ ਨੇ, ਆਓ ਇਸ ਰਿਪੋਰਟ ਵਿਚ ਵੇਖਦੇ ਹਾਂ...