Harbhajan Maan ਨੂੰ ਸ਼ੋ ਵਿਚ ਕਿਸੇ ਮੁੰਡੇ ਨੇ ਪਿੱਛੋਂ ਗਾਲ ਕਢਣ ਤੇ ਦਿੱਤਾ ਮੂੰਹ ਤੋੜ ਜਵਾਬ - ਦੇਖੋ ਪੂਰੀ ਵੀਡੀਓ

Поділитися
Вставка
  • Опубліковано 15 тра 2017

КОМЕНТАРІ • 363

  • @billumusapur7004
    @billumusapur7004 3 роки тому +88

    ਭਾਜੀ ਕੁੱਤੇ ਭੌਂਕਦੇ ਹੀ ਰਹਿੰਦੇ ਪਰ ਹਾਥੀ ਆਪਣੀ ਚਾਲ ਨੀ ਬਦਲਦੇ..!
    Love you mann saab

  • @Gurvindersingh-jn1pu
    @Gurvindersingh-jn1pu 7 років тому +113

    jagdi zameer vala Punjabi singer respect 😊😊😊

  • @rk8058
    @rk8058 6 років тому +136

    ਹਰਭਜਨ ਮਾਨ ਜੀ,ਕਹੀ ਜਾਣ ਦਿਓ,ਜੋ ਕਹਿੰਦੇ ਨੇ ਲੋਕ।ਅਸੀਂ ਸਾਰੇ ਜਾਣਦੇ ਆਂ ਕਿ ਤੁਸੀਂ ਰਾਤੋ ਰਾਤ ਮਸ਼ਹੂਰ ਨਹੀਂ ਹੋਏ, ਜਿੱਥੇ ਤੁਸੀਂ ਅੱਜ ਹੋ,ਇਸ ਪਿੱਛੇ ਪਾਰਸ ਜੀ ਦੀ ਸੁਯੋਗ ਅਗਵਾਈ ਤੇ ਤੁਹਾਡੀ ਲੰਮੀ ਘਾਲਣਾ ਹੈ।ਜਿਸ ਕਰਕੇ ਹਰ ਸੱਚਾ ਪੰਜਾਬੀ ਤੁਹਾਡੀ ਸੱਚੇ ਦਿਲੋਂ ਇੱਜ਼ਤ ਕਰਦੈ।
    ਮੈਂ ਸਿਰਫ਼ ਦੋ ਗਵੱਈਆਂ ਦੀ ਪ੍ਰਸੰਸਕ ਆਂ- 1. ਡਾ. ਸਤਿੰਦਰ ਸਰਤਾਜ
    ਤੇ 2. ਤੁਸੀਂ।

    • @gurpindersingh3524
      @gurpindersingh3524 3 роки тому

      Ik vaar fer baba belli ji nu v sun ke dekhu

    • @amarpal270
      @amarpal270 3 роки тому

      Shai gal

    • @MrRavinderkailey
      @MrRavinderkailey 3 роки тому

      ua-cam.com/video/_P6oHsfIzb0/v-deo.html

    • @RajinderHarchand
      @RajinderHarchand 3 роки тому

      ਕੀ ਹਾਲ ਚਾਲ ਜੀ, ਸਤਿ ਸ੍ਰੀ ਅਕਾਲ
      ਚੰਗੀਆਂ ਪੰਜਾਬੀ ਵੀਡੀਓਜ਼ ਲਈ
      ਐਧਰ ਵੀ ਮਾਰੋ ਝਾਤੀ ਜਨਾਬ
      #ਕੱਲ੍ਹ_ਦਾ_ਵਿਚਾਰ
      #rajinderharchandvideo
      #ਰਜਿੰਦਰ_ਹਰ_ਚੰਦ
      ਸਾਡੀ ਵੀਡਿਓ ਯੂ ਟਿਊਬ ਤੇ ਵੀ ਦੇਖ ਸਕਦੇ ਹੋ
      "catch me on UA-cam too"

  • @harmansidhu1544
    @harmansidhu1544 3 роки тому +11

    ਹਰਭਜਨ ਮਾਨ ਪੰਜਾਬੀ ਮਾਂ ਬੋਲੀ ਦਾ ਇੱਕ ਅਨਮੋਲ ਹੀਰਾਂ ਹੈ ਜੀ, 💖💖💖💖💖

  • @student1-RNinCanada
    @student1-RNinCanada 7 років тому +126

    punjabi films nu dubara start kita harbhajn maan ne ..

  • @dsgrewal1950
    @dsgrewal1950 6 років тому +70

    ਹਰਭਜਨ ਮਾਨ ਬਹੁਤ ਨਾੲਿਸ ਬੰਦਾ ਵੀਰ ਜੀ

  • @gurjindersingh6481
    @gurjindersingh6481 3 роки тому +127

    ਕੁੱਤੇ ਭੌਂਕਦੇ ਰਹਿੰਦੇ ਨੇ ਮਾਨ ਸਾਹਿਬ ਜੀ

    • @RajinderHarchand
      @RajinderHarchand 3 роки тому

      #ਕੱਲ੍ਹ_ਦਾ_ਵਿਚਾਰ
      #rajinderharchandvideo
      #ਰਜਿੰਦਰ_ਹਰ_ਚੰਦ
      ਸਾਡੀ ਵੀਡਿਓ ਯੂ ਟਿਊਬ ਤੇ ਵੀ ਦੇਖ ਸਕਦੇ ਹੋ
      "catch me on UA-cam too"

  • @balkarsandhusandhu9490
    @balkarsandhusandhu9490 3 роки тому +13

    ਹਰਭਜਨ ਮਾਨ ਜੀ ਵਰਗਾ ਕੋਈ ਵੀ ਨਹੀਂ ਕਿਨੇ ਸੋਹਣੇ ਸੋਹਣੇ ਗਾਣੇ ਦਿੱਤੇ ਨੇ

  • @gurnoorkaur3561
    @gurnoorkaur3561 7 років тому +141

    jhra is insan di rspct ni kr skda lakh lahnta aho jhay loka te ... aaaaaa tthhhhhuuuuuu ..... always good harbhjan maan g 👌👏👏👏👍👍👍

    • @gurpindersingh3524
      @gurpindersingh3524 3 роки тому +1

      Sahi keha

    • @Raj-fg1nz
      @Raj-fg1nz 3 роки тому +1

      👌👌

    • @jasvindersingh7620
      @jasvindersingh7620 3 роки тому +1

      Right

    • @amritpalkaur3065
      @amritpalkaur3065 3 роки тому +1

      ਕਰੋੜਾ ਮੇਰੇ ਵੱਲੋਂ। ਚੰਗੇ ਨੂੰ ਤਾਂ ਚੰਗਾ ਰਹਿਣ ਦਿਉ।

    • @amarpal270
      @amarpal270 3 роки тому +1

      ਵਾਹਿਗੁਰੂ ਮੇਹਰ ਕਰੇ

  • @sandhujatt1362
    @sandhujatt1362 3 роки тому +36

    ਖੁਸ ਦਿਲ ਬੰਦਾ ਮਾਨ ...😍

  • @sidhupigeonclub4220
    @sidhupigeonclub4220 3 роки тому +30

    ਬਹੁਤ ਵਧੀਆ ਹਰਭਜਨ ਮਾਨ ਵੀਰ ਜੀ ਤੁਸੀਂ ਪੰਜਾਬੀ ਹੋ

  • @laylocksharma7116
    @laylocksharma7116 7 років тому +46

    Gentle bande ch agg vi poori hundi ,good bai

  • @Kartoon260
    @Kartoon260 3 роки тому +17

    ਬਾਈ ਮਾਣ ਸਾਹਿਬ,,, ਹੀਰਾ ਨਹੀ ਬਲਕਿ ਕੁਠਾਲੀ ਢਾਲਿਆ ਸੋਨਾ, ਕੁੰਦਣ ਨੇ,, ਮਾਨ ਸਾਹਿਬ ਖੁੰਡੀ ਸੋਚ ਵਾਲੇ ਨੇ ਇਹ ਲੋਕ ਜੋ ਵਿਰੋਧ ਕਰਦੇ ਨੇ,, ਬਾਈ ਮਾਨ ਸਾਹਿਬ,, ਦਿਲੋਂ ਸਾਲਿਊਟ

  • @karamjeetkaur785
    @karamjeetkaur785 7 років тому +44

    I am big fan of harbhajan maan, he is the best singer and actor.you always doing good job sir

  • @LOVEPREETSINGH-sp1cl
    @LOVEPREETSINGH-sp1cl 7 років тому +46

    janab ne Punjabi sabhyachar nu apne music vich hmesha jyonde rkhya....

  • @hjohal8073
    @hjohal8073 3 роки тому +8

    ਹਰਭਜਨ ਸਿੰਘ ਮਾਨ ਪੰਜਾਬ ਦਾ ਹੀਰਾ ਆ ਸਾਫ ਬੋਲ ਬਾਣੀ ਆ ਵੀਰ ਦੀ ਪੰਜਾਬ ਦਾ ਦਰਦ ਰੱਖਦਾ ਦਿਲ ਚ। ਪਰ ਦੋਗਲੇ ਕਿਰਦਾਰਾਂ ਵਾਲੇ ਨੂੰ ਹਰ ਥਾਂ ਵਿਵਾਦ ਛਿੜਿਆ ਹੀ ਚੰਗਾ ਲਗਦਾ।

  • @manjinderkaur7825
    @manjinderkaur7825 3 роки тому +9

    ਹਰਭਜਨ ਮਾਨ ਭਾਜੀ ਤੁਸੀਂ ਤਾਂ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹੋ ਜੀ

  • @harinderkaur2069
    @harinderkaur2069 3 роки тому +16

    ਵੀਰ ਤੇਰੇ ਤੇ ਮਾਨ ਏ ਸੱਚ ਬੋਲਣ ਦੀ ਆਦਤ ਪੈ ਗਈ ਏ ਸੱਚ ਕਿਥੇ ਸੁਣਿਆ ਜਾਦਾ ਠੱਗੀ ਮਾਰਨ ਵਾਲੇ ਲੋਕਾਂ ਤੋਂ

  • @santokhsinghsingh9266
    @santokhsinghsingh9266 3 роки тому +11

    ਸਿਰਾਂ ਕਰਤਾ ਮਾਨ ਸਾਹਿਬ 🙏❤️ ਯੂ ਅੜੈਚਾਂ

  • @HarbhajanSingh-wp4dg
    @HarbhajanSingh-wp4dg 3 роки тому +4

    ਸਹੀ ਗੱਲ ਏ ਵੀਰ ਨੇ ਗ਼ਲਤੀ ਮੰਨ੍ਹਾ ਕੇ ਅਸਤੀਫਾ ਲੈ ਲਿਆ ਬੱਸ ਕਰੋ ਹੁਣ ਉਹ ਵੀ ਅੱਕ ਗਿਆ ।

  • @akaur4090
    @akaur4090 3 роки тому +5

    ਹਰਭਜਨ ਮਾਨ ਬਹੁਤ ਵਧੀਆ ਤੇ ਸਾਫ਼ ਸੁਥਰੀ ਗਾਇਕੀ ਪੇਸ਼ ਕਰਦੇ ਹਨ ਕੋਈ ਸਿਰਫਿਰਿਆ ਹੀ ਹੋਊ ਜੋਂ ਗਾਲ਼ ਕੱਢ ਰਿਹਾ ।

  • @jasmeenkaur6189
    @jasmeenkaur6189 3 роки тому +4

    Mnu smj ni ondi ene ache singer nu wrong bol k ki milda ena ghatia ansara nu...j gal krni ta muhre ao piche beh k bolan nal kuch ni hunda...he is such a pure singer hmesha apne culture nal jure rhe neharbhajan maan ...my favorite since childhood...alot of respect 🙌

  • @kuldipsingh9345
    @kuldipsingh9345 7 років тому +20

    Huge respect to you harbhajan maan

  • @virksaab5001
    @virksaab5001 Рік тому +2

    ਵੀਰ ਜੀ ਜੋ ਇਨਸਾਨ ਸੱਚ ਦੇ ਰਾਹ ਚਲਦਾ
    ਪਰ ਲੋਕ ਉਸ ਇਨਸਾਨ ਨੂੰ ਪਸੰਦ ਨੀ ਕਰਦੇ ਤੁਸੀ ਬਹੁਤ ਵਧੀਆ ਹੋ ਪ੍ਰਮਾਤਮਾ ਤੁਹਡੀ ਉਮਰ ਲੰਮੀ ਕਰੇ ਤੁਸੀ ਜਿਥੇ ਵੀ ਪੈਰ ਰੱਖੋ ਉਥੇ ਸੁੱਖ ਹੋਵੇ ਸੁੱਖਾ ਦਾ ਸਾਇਆ ਹਮੇਸ਼ਾ ਤੁਹਾਡੇ ਨਾਲ ਹੋਵੇ

  • @jasscheema2783
    @jasscheema2783 7 років тому +38

    Tuc bht nyc aa loka di parwah ni kridi boli Jan jo bolde

  • @sukhchopra9772
    @sukhchopra9772 3 роки тому +3

    Aa asli heera Punjabi industry da bhut vdya insan harbajn man g

  • @buttartejinderjagdeepbutta3035
    @buttartejinderjagdeepbutta3035 2 роки тому +3

    ਮਾਨ ਸਾਬ ਦੀ ਕੋਈ ਰੀਸ ਨਹੀਂ 🙏ਸਾਫ ਦਿਲ ਬੰਦਾ ਬਾਈ

  • @HarjinderKaur-jz3td
    @HarjinderKaur-jz3td 6 років тому +7

    You're a true gem of Punjabiyat Maan veer , just don't bother about those who even don't know ABC of Punjabi music and your contribution. . Hats off to you always

  • @user-po9pq6gq7c
    @user-po9pq6gq7c 3 роки тому +1

    ਵੀਰ ਜਿਉਂਦਾ ,ਵਸਦਾ ਰਹਿ, ਸੂਰਜ ਨੇ ਤਾਂ ਸੂਰਜ ਈ ਰਹਿਣਾ ,ਕੋਈ ਸਾਨੂੰ ਪੁੱਛੇ ਤੇਰੇ ਬਾਰੇ।ਹਰ ਸਾਹ ਨਾਲ ਦੁਆਵਾਂ ਵੀਰ, ਜੁੱਗ ਜੁੱਗ ਜੀਓ ਵੀਰ

  • @mintumangat2583
    @mintumangat2583 3 роки тому +6

    ਸਾਡੇ ਲੋਕ ਜੁੱਤੀਆ ਦੇ ਯਾਰ ਨੇ ਆਪ ਸਾਲ਼ੇ ਕੌਮ ਦੇ ਗਦਾਰਾਂ ਨੂੰ ਵੋਟਾਂ ਪੌਦੇ ਨੇ ਗਲਾ ਖਾਲਿਸਤਾਨ ਦੀਆ ਕਰਦੇ ਨੇ

  • @arjansingh9093
    @arjansingh9093 3 роки тому +2

    Maan Saab vadhia banda aa ..Punjabi maaboli da heera aj tak jo v gaya bhut hi vadhia gaya..

  • @freetime2622
    @freetime2622 2 роки тому +1

    Maan Saab 💪💪💪

  • @navisingh3393
    @navisingh3393 3 роки тому +5

    ਹਰਭਜਨ ਮਾਨ ਵਰਗਾਂ ਸਾਫ ਸੁਥਰਾ ਗਾਇਕ ਨੀ ਮਿਲਣਾ ਪੰਜਾਬ ਨੂੰ

  • @17rink
    @17rink 6 років тому +2

    He is very down to earth person..koi fu fan ni ohde wich...jisne Punjabi cinema wich dobara jaan pati...Pls. hun boht ho gya osnu irritate na karo....jeonda reh bai HM u r my fav.GOD bless u

  • @grewalnapolitano9208
    @grewalnapolitano9208 7 років тому +7

    harbhajan mann tusi great ho

  • @harmanpreetsingh10
    @harmanpreetsingh10 3 роки тому +2

    Harbajan Mann and Satinder Sartaz Best Singers

  • @narindermalhi6476
    @narindermalhi6476 Рік тому +1

    22 tuhade naal aa hamesha

  • @jaswindersingh9607
    @jaswindersingh9607 3 роки тому +3

    Respectful person harbhajan

  • @MandeepSingh-nt8tc
    @MandeepSingh-nt8tc 7 років тому +33

    sir tusi bht changiya filma kitiya .asin tuhandi har ik movie nu aapne pariwar ch baith k vekh skde aa te vekhde hann.eho jehiya filma na koi aje to kr skda na kr skega.sir tusi bht change insan ho rabb tuhadi umar Kami kre

  • @GurpreetKaur-oo5hi
    @GurpreetKaur-oo5hi 7 років тому +10

    tusi bahut nice aa maan g u r right .

  • @mr.jaskaranpreetsinghthind2145
    @mr.jaskaranpreetsinghthind2145 3 роки тому +2

    Maan saab always deserve lot of respect. Dunyia da kuch ni ho skda

  • @dilshermahal8759
    @dilshermahal8759 7 років тому +6

    u r genious maan saab

  • @hit_channel8213
    @hit_channel8213 3 роки тому +1

    ਲਵ ਯੂ ਮਾਨਾ

  • @hit_channel8213
    @hit_channel8213 3 роки тому +1

    ਬਾਈ ਤੇਰਾ ਹੀ ਫੈਨ ਆ ਮੈਂ ਦਿਲੋਂ

  • @ranpreetsaggu1109
    @ranpreetsaggu1109 3 роки тому +2

    Legend Maan sabb

  • @gillsukhjit2356
    @gillsukhjit2356 6 років тому +7

    ਕਿਹੜਾ ਬਾਈ ਇਹ ਸਾਨੂੰ ਦੱਸ ?

  • @harmeetsingh6471
    @harmeetsingh6471 2 роки тому +1

    Harbhajan Mann is my favourite singer. He is very nice person. May God bless you

  • @narindermalhi6476
    @narindermalhi6476 Рік тому +1

    22 soh rabb di jdo kite bhaave koi gal hove tuhade geet sunde aa te mann jma sahi ho jaanda va

  • @user-qg9tc2wh7o
    @user-qg9tc2wh7o 3 роки тому +2

    ਸਿਰਾ ਜੱਟ ਹਰਭਜਨ ਵੀਰ😍🙏🏻

  • @sukhjindersingh2843
    @sukhjindersingh2843 7 років тому +6

    maan Paji proud

  • @SandeepKaur-tq8mv
    @SandeepKaur-tq8mv 7 років тому +13

    Well done Harbhajan mann☺

  • @sarabjeetkaur2071
    @sarabjeetkaur2071 3 роки тому +2

    Oh I can hear him forever, his voice sounds lyk a melody even if he is angry, I lv bai g di voice

  • @teamlakhasidhana8463
    @teamlakhasidhana8463 3 роки тому +2

    ਹਰਭਜਨ ਮਾਨ
    ਸਿਰਾ ਬੰਦਾ 🥰🥰🥰🥰🥰🥰🥰

  • @user-po9pq6gq7c
    @user-po9pq6gq7c Рік тому

    ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ
    ਤੂੰ ਸਾਡਾ ਹੀਰਾ ,ਵੀਰਾ ਏਂ
    ਤੇਰੀ ਗਾਇਕੀ ਦੀ ਚਾਦਰ ਬੇਦਾਗ ਆ ਵੀਰ
    ਹਰ ਸਾਹ ਨਾਲ ਦੁਆਵਾਂ ਵੀਰਿਆ ❤❤❤❤❤❤❤❤❤❤❤

  • @mandysaab623
    @mandysaab623 7 років тому +5

    Sir i like u so much jnab di nai rissa . tusi shuru to hi virsa sambeya ta maan rakheya maan saab, we r froud u.

  • @SurinderSingh-ih4dw
    @SurinderSingh-ih4dw 3 роки тому +7

    Punjabi film industry nu dubara jeunda karn wala insan ? Maan sahib

  • @KulwinderKaur-pb8gw
    @KulwinderKaur-pb8gw 3 роки тому +1

    im big fan of harbhajan maan i respct maan saab

  • @gurmannatkaur7657
    @gurmannatkaur7657 7 років тому +6

    Nice veer g

  • @narindermalhi6476
    @narindermalhi6476 Рік тому +1

    22 ji tusi true legend ho all time love you mere vadde veer❤❤❤❤ god bless u always

  • @HarjitSingh-wq1il
    @HarjitSingh-wq1il 6 років тому +1

    Maan saab tusi Great ho , pehla v Sach te c ajj v Sach te ho
    asi thoddi Suport karde rahange

  • @Sinderdhillon74
    @Sinderdhillon74 6 років тому +1

    Harbhjan mann varga duja singer koi ni
    @Respect@

  • @ParminderSingh-gz2fo
    @ParminderSingh-gz2fo 3 роки тому

    ਘਰ ਵਿੱਚ ਜਦ ਇਹ ਪੁਛਿਆ ਜਾਂਦਾ ਮਾਂ ਭੈਣ ਨੂੰ ਕਿ ਕਿਹੜੇ ਗੀਤ ਸੁਣਨ ਨੂੰ ਦਿਲ ਕਰਦਾ ਤਾਂ ਉਹ ਸਿਰਫ ਇਹੋ ਕਹਿੰਦੀਆ ਨੇ ਹਰਭਜਨ ਮਾਨ ਜਾਂ ਵਾਰਿਸ ਭਰਾਵਾਂ ਦੇ ਗੀਤ ਸੁਣਾ ਦਿਓ ਬਾਈ ਇਨ੍ਹਾਂ ਨੂੰ ਗ਼ਲਤ ਨਾ ਬੋਲਿਆ ਕਰੋ ਇਨਸਾਨ ਗਲਤੀ ਦਾ ਪੁਤਲਾ ਹਰਭਜਨ ਮਾਨ ਨੇ ਗਲਤੀ ਮੰਨ ਕੇ ਅਸਤੀਫਾ ਦੇ ਦਿੱਤਾ ਬਹੁਤ ਵਧੀਆ ਇਨਸਾਨ ਨੇ

  • @Deol.03
    @Deol.03 3 роки тому +1

    ਹਰਭਜਨ ਮਾਨ ਵਰਗਾ ਸੂਝਵਾਨ ਤੇ ਸਿਆਣੇ ਬੰਦੇ ਤੇ ਵਗੈਰ ਮਤਲਵ ਤੇ ਉਗਲ ਚੱਕਣੀ ਮਾੜੀ ਗੱਲ ਐ ਵੀਰ

  • @tannuaviraj521
    @tannuaviraj521 3 роки тому +2

    Good maan saab ji 🤝👏👏

  • @S0ULOFLIGHT
    @S0ULOFLIGHT 3 роки тому

    Mann sahib jawab sun ke rooh kush hoogi jeode wasde Raho .

  • @SukhwinderSingh-ch5wr
    @SukhwinderSingh-ch5wr Рік тому +1

    ਹਰਭਜਨ ਮਾਨ ਪੰਜਾਬ ਦੇ ਹਰ ਵਰਗ ਦੇ ਦਿਲਾਂ ਤੇ ਰਾਜ ਕਰਦਾ। 🙏🙏

  • @parmjitbhullar8233
    @parmjitbhullar8233 3 роки тому +1

    Harbhajan mann good person

  • @vellyjatt7130
    @vellyjatt7130 6 років тому +1

    Maan aatttttt

  • @judgesarpanchnizamaniwala7276
    @judgesarpanchnizamaniwala7276 6 років тому +3

    ਵਧੀਅਾ ੲਿਨਸਾਨ ੲੇ ਹਰਭਜਨ ਮਾਨ ਬਾਕੀ ਗਾੲਿਕਾ ਵਾਗ ਫੁਕਰਾ ਨਹੀ ਹੈ

  • @beantsingh1289
    @beantsingh1289 6 років тому +2

    You are one of my favourite singer sir

  • @garygill15
    @garygill15 6 років тому +1

    great maan saab

  • @NavjotKaur-ly7ud
    @NavjotKaur-ly7ud 7 років тому +2

    sir u r d best..bilkul ryt kha sir...eho j log ta bs dujea bre bura bol skde a..ap kuj kr ni skde

  • @ramanpreetsingh1641
    @ramanpreetsingh1641 5 днів тому

    Eh singer vadia banda yaar😊😊😊

  • @devirani58
    @devirani58 Рік тому

    Harbhajan mann Good singer

  • @gurdeepgurdeep4214
    @gurdeepgurdeep4214 3 роки тому +2

    Great singer harbhajan Mann sahib

  • @sandeepdhillon6719
    @sandeepdhillon6719 6 років тому +2

    Very nice g

  • @gurdeepaulakh7923
    @gurdeepaulakh7923 6 років тому +1

    Harbajen maan ji full spot

  • @sunilkumarjaryal3716
    @sunilkumarjaryal3716 3 роки тому

    Harbhajan Maan Gurdas Maan is brgey bhut kalakaar ne jo maan yog🙏

  • @gurditsingh2643
    @gurditsingh2643 3 роки тому

    Harbajan mann ji kissan murcha.vich hajri devo ji..

  • @pammbhullar1243
    @pammbhullar1243 7 років тому +6

    well done bro

  • @DavinderKaur-ow4fk
    @DavinderKaur-ow4fk 3 роки тому

    ਹਰਭਜਨ ਮਾਨ ਸਰ ਬਹੁਤ ਵਧੀਆ ਬੰਦਾ ਏ ਕੋਈ ਜਵਾਬ ਨਹੀਂ ਤੁਹਾਡਾ

  • @DavinderSingh-ls3nv
    @DavinderSingh-ls3nv 7 років тому +2

    sir you are very respect full person

  • @amarartstudio5341
    @amarartstudio5341 3 роки тому +1

    I love Harbhajan Maan sahib

  • @manpreetchahalraju4948
    @manpreetchahalraju4948 6 років тому +1

    very good mann saab g tuhade warga koi na koi ho sakda lok tan bakwass karde ne kri 1 ..2 nal koi farak ni penda sari duniya tuhadi fen aa tuci hun jo v gaiya sach e gaiya sade wargya nu bht maan aa tuhade te love u aa mann saab g

  • @mangamultani476
    @mangamultani476 6 років тому +2

    I love you 22 ji

  • @sanjeevsingla4357
    @sanjeevsingla4357 4 роки тому

    Harbhajan Maan Bai Babbu Maan Baba Gurdas Maan Sahaab Ji Bhagwant Maan Bai Sherry Maan Bai Ihh Saare Maan Jatt Zindabaad Rehen Hamesha

  • @varinderparwana3983
    @varinderparwana3983 7 років тому +2

    wah g sach keha

  • @h.sandhu5427
    @h.sandhu5427 3 роки тому +1

    Harbhajan Mann saaf suthra banda hai!!

  • @AnmolSingh-fb9xw
    @AnmolSingh-fb9xw 3 роки тому

    Maan never mind

  • @jaideep5051
    @jaideep5051 6 років тому +1

    Jug jug jive harbhjn veer

  • @DECE04
    @DECE04 3 роки тому

    Harbhajan Mann sabh bahut nice person hai bahut asha singer Good big brother

  • @gaggubajajgaggubajaj
    @gaggubajajgaggubajaj 6 років тому +1

    Good Singar Harbhajn maan

  • @redframefilms9887
    @redframefilms9887 6 років тому +1

    Maan ji respect for you

  • @garrytung9773
    @garrytung9773 3 роки тому

    harbhajan maan💓💓🙏🏻respect💓💓

  • @HarvinderSingh-ec2bu
    @HarvinderSingh-ec2bu Рік тому

    Harbhajn man 👍👍🌹❤

  • @sabbhagill1555
    @sabbhagill1555 3 роки тому +1

    Maan saab 🙏🏼🙏🏼👌

  • @preetgillsingapur8590
    @preetgillsingapur8590 7 років тому +1

    very good maan sab 22 g

  • @goldyrawalfunshunbro7378
    @goldyrawalfunshunbro7378 6 років тому +2

    ਵੇਹਲੜ ਲੋਕਾਂ ਨੇ ਬਾਬਾ ਨਾਨਕ ਨਹੀਂ ਛੱਡਿਆ

  • @zcb8919
    @zcb8919 3 роки тому +1

    Harbhajan Mann bhut nice bnda vir

  • @sandhukulwindersandhu8185
    @sandhukulwindersandhu8185 7 років тому +3

    Well done Mann sabh