ਦੋ ਬੜੀਆਂ ਕੀਮਤੀ ਜਿੰਦਾਂ | Shahidi Sahibzade | Bibi Daler Kaur Khalsa

Поділитися
Вставка
  • Опубліковано 7 гру 2020
  • Jatha- Bibi Daler Kaur Khalsa
    Parsang- Shahidi Char Sahibzade
    Mata Gujri Ji
    Samagam- Mothanwala (Kapurthala)
    08-12-2020
    #Sahibzade
    Channel Contact-
    📧 info@gurkibani.com
    📧 Owner- ks@pitapro.in
    ਗੁਰਬਾਣੀ ਸਮਾਗਮ ਲਾਈਵ ਅਤੇ HD ਰਿਕਾਰਡਿੰਗ, ਸਟੂਡੀਓ ਰਿਕਾਰਡਿੰਗ ਕਰਵਾਉਣ ਲਈ ਸੰਪਰਕ ਕਰੋ
    Facebook- / gurkibani
  • Розваги

КОМЕНТАРІ • 1 тис.

  • @harpreetkaur2196
    @harpreetkaur2196 Рік тому +14

    ਵਾਹ ਵਾਹ ਬੀਬੀ ਜੀ ਤੁਹਾਡਾ ਬਹੁਤ ਸੋਹਣਾ ਸਰੂਪ ਬਹੁਤ ਬੁਲੰਦ ਅਵਾਜ਼ ਹੈ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ

  • @sharanjitr3446
    @sharanjitr3446 3 роки тому +18

    ਬੀਬੀ ਦਲੇਰ ਕੌਰ ਖਾਲਸਾ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਾਸ਼ ਆਪਣੀ ਕੌਮ ਨੂੰ ਸੌਜੀ ਆ ਜਾਵੇ।

  • @lakhvirlakha1742
    @lakhvirlakha1742 Рік тому +15

    ਬਹੁਤ ਵਧੀਆ ਆਵਾਜ ਸੋਹਣੀਆਂ ਦਸਤਾਰਾਂ

  • @tanvirsinghtanvirsingh5030
    @tanvirsinghtanvirsingh5030 2 роки тому +11

    Waheguru ji
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ
    🙏🏻🙏🏻🙏🏻🙏🏻🙏🏻🙏🏻🙏🏻🙏🏻

  • @JAGJEETSINGH-ql2jz
    @JAGJEETSINGH-ql2jz 3 роки тому +28

    ਪ੍ਮਾਤਮਾ ਚੜਦੀ ਕਲਾ ਵਿਚ ਰੱਖੇ, ਬੀਬੀ ਦਲੇਰ ਕੋਰ ਨੂੰ

  • @KamaljitKaur-ri3be
    @KamaljitKaur-ri3be 2 роки тому +16

    🙏ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਜੀ ਦੇ ਲਾਲ ਚਾਰੇ🙏 🌹🌹ਪ੍ਰਣਾਮ ਸ਼ਹੀਦਾਂ ਨੂੰ🙏 🌹🌹😭😭🌹🌹🙏

  • @ajitpandher181
    @ajitpandher181 3 роки тому +13

    ਜਿਉਂਦੀ ਵਸਦੀ ਰਹੇ ਭੈਣ ਦਲੇਰ ਕੌਰ। ਅਕਾਲ ਪੁਰਖ ਜੀ ਸਿੱਖਾਂ ਦੇ ਦੁਸ਼ਮਣਾਂ ਦੀ ਉਮਰ ਇਸ ਭੈਣ ਨੂੰ ਲਾਉਣ।

  • @bsingh1310
    @bsingh1310 3 роки тому +26

    ਪ੍ਣਾਮ ਸਹੀਦਾਂ ਨੂੰ ਬਹੁਤ ਵਧੀਆ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਸਿੰਘਨੀਆ ਨੂੰ ਦਸਤਾਰ ਦੁਮਾਲਾ ਸਜਉਨ ਲਈ ਪ੍ਰੇਰਿਤ ਕਰਨ ਦੀ ਲੋੜ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManpreetKaur-cm6qy
    @ManpreetKaur-cm6qy 3 роки тому +16

    ਬਹੁਤ। ਮੇਹਰ। ਹੇ। ਗੁਰੁ। ਸਹਿਬ। ਦਸਵੇ। ਪਾਤਸਾਹ। ਜੀ ਦੀ। ਪੁਤਰਾ। ਦੇ। ਦਾਨੀ। ਦੀ। ਭੈਣੇ। ਉਤੇ। 🙏🙏👍👍🌹🌹

  • @simrankaur3742
    @simrankaur3742 3 роки тому +6

    Dhan dhan Baba Joravar Singh ji Baba Fateh Singh ji.... Hamesha prerna dinde rehnge khalsa raj nu

  • @harnodhjaggi5657
    @harnodhjaggi5657 3 роки тому +8

    ਵਾਹਿਗੁਰੂ ਹੋਰ ਚੜ੍ਹਦੀ ਕਲਾ ਬਕਸੇ ਸਾਡੀ ਭੈਣ ਤੇ

  • @ManjinderSingh-vx5uy
    @ManjinderSingh-vx5uy 2 роки тому +15

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਫੋਜ🙏🙏

  • @SANYCraneunion
    @SANYCraneunion 3 роки тому +6

    ਵਾਹਿਗੁਰੂ ਜੀ ਚੜਦੀਆਂ ਕਲਾ ਬਖਛੀ

  • @gurpreetartistandwriter3403
    @gurpreetartistandwriter3403 3 роки тому +20

    🌹🌹ਕੁਝ ਲਾਈਨਾਂ ਗੁਰੂ ਪਿਤਾ ਦੇ ਬੱਚਿਆਂ ਲਈ 🌹🌹
    👇👇👇👇
    1. ਉਮਰਾਂ ਭਾਵੇਂ ਛੋਟੀਆਂ ਸੀ,ਪਰ ਇਰਾਦੇ ਬੜ੍ਹੇ ਪੱਕੇ ਸੀ,
    ਪੀਣ ਲਈ ਸ਼ਹਾਦਤ ਦਾ ਜਾਮ,ਗੁਰੂ ਦੇ ਲਾਲ ਆਏ ਅੱਗੇ ਸੀ।
    2. ਡਰਨਾ ਨੀਂ ਮੌਤ ਤੋਂ, ਇਹੀ ਦਾਦੀ ਮਾਂ ਗੁਜਰੀ ਨੇ ਸਿਖਾਇਆ ਸੀ,
    ਝੁਕਾਉਣ ਲਈ ਗੋਬਿੰਦ ਦੇ ਲਾਲਾਂ ਨੂੰ, ਸੂਬੇ ਨੇ ਜੇਲ੍ਹ ਦਾ ਦਰਵਾਜ਼ਾ ਨੀਂਵਾ ਕਰਵਾਇਆ ਸੀ।
    3. ਨੀਵਾਂ ਕਰਵਾ ਕੇ ਦਰਵਾਜ਼ਾ,ਨਿੱਕੀਆਂ ਜਿੰਦਾਂ ਨੂੰ ਝੁਕਾਉਣਾ ਚਾਹੁੰਦੇ ਸੀ,
    ਦੇ ਕੇ ਲਾਲਚਾਂ ਦੇ ਢੇਰ ,ਆਪਣਾ ਧਰਮ ਕਬੂਲ ਕਰਾਉਂਣਾ ਚਾਉਂਦੇ ਸੀ।
    4. ਮੰਨੀ ਨਹੀਂ ਈਨ ਲਾਲਾਂ ਨੇ, ਭਾਵੇਂ ਲੱਖ ਹਕੂਮਤ ਨੇ ਜ਼ੋਰ ਲਾਇਆ,
    ਦੇਖ ਗੋਬਿੰਦ ਦੇ ਲਾਲਾਂ ਦਾ ਜੋਸ਼, ਅੱਕੇ ਹੋਏ ਕਾਜ਼ੀ ਨੇ ਫ਼ਤਵਾ ਸੁਣਾਇਆ।
    5.ਇਸ ਫ਼ਤਵੇ ਨੇ ਮੇਰੇ ਗੁਰੂ ਪਿਤਾ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ
    ਜਿਨ੍ਹਾਂ ਨੇ ਸਾਨੂੰ ਦਿੱਤੀਆਂ ਸਰਦਾਰੀਆਂ ਅੱਜ਼ ਅਸੀਂ ਉਨ੍ਹਾਂ ਨੂੰ ਹੀ ਭੁੱਲਾ ਦਿੱਤਾ।
    ਲਿਖਤ ਹੋਏ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ।
    ਲਿਖਤ:- ਗੁਰਪ੍ਰੀਤ ਸਿੰਘ ਗੋਪੀ (ਫਰੀਦਕੋਟ ਤੋਂ)।

    • @monikamonika6542
      @monikamonika6542 2 роки тому

      Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji...

    • @gurpreetartistandwriter3403
      @gurpreetartistandwriter3403 2 роки тому

      Waheguru ji

  • @kulwantsinghsaggu8905
    @kulwantsinghsaggu8905 Рік тому +10

    मां गुजरी जी, आपको किस बात के लिए याद करें, दुनिया का कोई ऐसा दर्द नहीं, जो आपने हंढाया ना हो, कोई ऐसी शहादत नहीं, जो बाकी रही हो, कोई ऐसा चमत्कार शेष नहीं जो आपने किया ना हो, देखा ना हो, हंढाया ना हो।आप तो महान चमत्कार करनेवालों की महल हो, माता हो, दादी हो। ऐसा क्या नहीं हो जो आप मे ना हो। यानी आप दुनिया की महानतम गुजरी हो।इससे महान तो सिर्फ भगवान ही होता है। वाहिगुरू जी।

  • @sukhjinderkaur4624
    @sukhjinderkaur4624 Рік тому +12

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤️🙏🏻🙏🏻

  • @RajwinderSingh-ju6of
    @RajwinderSingh-ju6of 3 роки тому +11

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏

  • @mindersandhu1525
    @mindersandhu1525 3 роки тому +36

    ਵਾਹਿਗੁਰੂ ਵਾਹਿਗੁਰੂ ਕੌਟੀ ਕੌਟੀ ਪ੍ ਨਾਮ ਚਾਰੇ ਸਾਹਿਬਜਾਦਿਆਂ ਨੂੰ 🙏🙏🙏🙏🙏ਕੌਮ ਕਦੇ ਇਹਨਾ ਦਾ ਦੇਣ ਨਹੀ ਦੇ ਸਕਦੀ🙏🙏🙏🙏🙏

  • @manjeetsinghpawar1383
    @manjeetsinghpawar1383 2 роки тому +14

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🙏🙏🙏

  • @kulwindersingh-ez9ht
    @kulwindersingh-ez9ht 3 роки тому +11

    ਧੰਨ ਧੰਨ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਜੀ 🙏🙏🙏🙏

  • @gurjeetdhillon8517
    @gurjeetdhillon8517 3 роки тому +13

    🙏🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏 ਵਾਹਿਗੁਰੂ ਜੀ ਬਹੁਤ ਖੂਬ 👌👌

  • @sukhbirsinghsidhu2835
    @sukhbirsinghsidhu2835 3 роки тому +13

    ਸਤਿਨਾਮੁ ਵਾਹਿਗੁਰੂ ਜੀ 🙏🙏🌼🌹🌺💐🌷🌻🌸

  • @DarshanSingh-cf7bu
    @DarshanSingh-cf7bu 2 роки тому +7

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੀਂ

  • @user-om9cz2oh3w
    @user-om9cz2oh3w 3 роки тому +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏

  • @varinderkaur7894
    @varinderkaur7894 3 роки тому +22

    ਵਾਹਿਗੁਰੂ ਜੀ ਤੁਹਾਡਾ ਦੇਣਾ ਕੋਈ ਨਹੀਂ ਦੇ ਸਕਦਾ

  • @jagsirsingh4300
    @jagsirsingh4300 3 роки тому +5

    ਵਾਹਿਗੁਰੂ ਬੀਬੀ ਦਲੇਰ ਕੌਰ ਜੀ

  • @bnwtv3586
    @bnwtv3586 2 роки тому +6

    ਵਾਹਿਗੁਰੂ ਚੜਦੀਕਲਾ ਚ ਰੱਖੀਂ ਕੌਮੀ ਹੀਰਿਆਂ ਨੂੰ

  • @hindpalsinghpal8259
    @hindpalsinghpal8259 3 роки тому +6

    WaheGuru ji ka Khalsa Wahe Guru ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManjeetKaur-dz4us
    @ManjeetKaur-dz4us 2 роки тому +5

    ਵਾਹਿਗੁਰੂ ਜੀ।🙏🙏🙏🙏🙏🙏🙏🙏🙏🙏🙏🙏🙏

  • @malwinders27
    @malwinders27 3 роки тому +8

    I salute to all...jinah ne .."WHAEGURU JI KA KHALSA WAHEGURU JI KI FATEH"...ko worldwide first "sologan".."NAAHRA"..bnaa diya.,.....

  • @pb07mani17
    @pb07mani17 2 роки тому +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤️❤️

  • @JAGJEETSINGH-ql2jz
    @JAGJEETSINGH-ql2jz 3 роки тому +23

    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @gurmailsingh8033
    @gurmailsingh8033 3 роки тому +4

    Waheguru ji waheguru ji waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji

  • @Lovepreetkaur-pk7lb
    @Lovepreetkaur-pk7lb Рік тому +5

    WaheGuru ji ka Khalsa WaheGuru ji ki Fateh

  • @meenusharma9851
    @meenusharma9851 2 роки тому +2

    Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar karo sab te

  • @Arpan.5911
    @Arpan.5911 Рік тому +2

    ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਧੰਨ ਚਾਰੇ ਸਾਹਿਬਜ਼ਾਦੇ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatpalSingh-ug9zo
    @SatpalSingh-ug9zo 2 роки тому +17

    Satnam shri wahiguru g 🙏🌹 mehar kari apni aap ge nu chardi kla bakhsaige aap ge nu,atai aap ge dai jathai nu,
    Prove of u putter, beautiful voice.

    • @balbirkaur2807
      @balbirkaur2807 2 роки тому

      ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ

  • @sandeepseepu2805
    @sandeepseepu2805 3 роки тому +5

    Dhan sache patshah guru gobind singh ji

  • @wirqsaab5657
    @wirqsaab5657 Рік тому +2

    Dhan dhan guru Gobind singh ji Dhan dhan mata Gujar kaur ji Dhan dhan Baba Ajit singh ji Dhan dhan Baba jujar singh ji Dhan dhan Baba joravar singhji Dhan dhan Baba fathe singh ji🙏🙏🙏🙏🙏🙏🙏

  • @deepsinghdeepsinghsatnamsr8027
    @deepsinghdeepsinghsatnamsr8027 3 роки тому +51

    Is jahan me lagte rahe ge saheedo ke mele sada, kar gaye kurbani gobind ke lal jo rahe gi sada bo yaad humko. 🙏🙏🙏🙏

  • @nishansingh5614
    @nishansingh5614 3 роки тому +102

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @LakhaJasvir
    @LakhaJasvir 2 роки тому +3

    Very nice g waheguru jiii Mehar karo jiii hmesha sb te 🙏🏻🙏🏻🙏🏻🙏🏻🙏🏻

  • @pawandeepkaur3259
    @pawandeepkaur3259 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @ManjitKaur-yz6oj
    @ManjitKaur-yz6oj 3 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਣਾਮ ਸ਼ਹੀਦਾਂ ਨੂੰ

  • @GurdeepSingh-np1ms
    @GurdeepSingh-np1ms Рік тому +5

    🌹🙏🌹🙏🌹🙏🌹🙏🌹😢
    Wahe guru ji ka khalsa
    Wahe guru ji ki fahte
    Bhen Ji Daler Kaur ji
    🌹🙏🌹🙏🌹🙏🌹🙏🌹🙏🌹Congratulations Ji. Dhan Dhan guru GOVind Singh ji.

    • @GurdeepSingh-np1ms
      @GurdeepSingh-np1ms Рік тому

      Very nice shotte Sahib ji.
      Very nice thoughts video. True listen me

  • @gurwinderguri8054
    @gurwinderguri8054 2 роки тому +5

    Satnam Sri waheguru ji

  • @dhiansingh3103
    @dhiansingh3103 3 роки тому +55

    ਬੇਟੀ ਦਲੇਰ ਕੌਰ ਜੀ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਆਪ ਜੀ ਨੇ ਬਹੁਤ ਵਧੀਆ ਵਾਰ ਪੇਸ਼ ਕੀਤੀ ।

    • @amanmusic9960
      @amanmusic9960 3 роки тому +2

      ua-cam.com/video/f9PLQEovzYA/v-deo.html jrur srwan krna g achaa lgy ta channel nu subscribe jrur krna g 😊🙏🙏
      keep sharing nd supporting

    • @sukhrajsingh7479
      @sukhrajsingh7479 3 роки тому +2

      ਵਾਹਿਗੁਰੂ ਜੀ ਕਾ ਖਾਲ਼ਸਾ।
      ਵਾਹਿਗੁਰੂ ਜੀ ਕੀ ਫ਼ਤਹਿ ਜੀ।।

    • @jasveershinghjasveershingh2330
      @jasveershinghjasveershingh2330 3 роки тому

      11¹333. Hi

    • @_dev6421
      @_dev6421 3 роки тому +2

      Waheguru ji

    • @sheikhumairali7710
      @sheikhumairali7710 3 роки тому +2

      Sat sri akaal ji

  • @user-vh9di8mk7s
    @user-vh9di8mk7s 3 роки тому +6

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @bsingh1310
    @bsingh1310 3 роки тому +43

    ਬਹੁਤ ਵਧੀਆ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਸਿੰਘਨੀਆ ਦੀ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JAGJEETSINGH-ql2jz
    @JAGJEETSINGH-ql2jz 3 роки тому +51

    ਸਿੱਖੀ ਬਾਰੇ ਬਹੁਤ ਹੀ ਜਾਣਕਾਰੀ, ਬੀਬੀ ਦਲੇਰ ਕੋਰ ਨੂੰ

  • @manbirkaur8980
    @manbirkaur8980 3 роки тому +8

    ਤੁਹਾਡਾ ਨਾਮ ਵੀ ਦਲੇਰ ਕੌਰ ਤੇ ਅਵਾਜ਼ ਵੀ ਦਲੇਰਾਂ ਵਾਲੀ ਜੀ ਬਹੁਤ ਵਧੀਆ ਵਾਰ ਪੇਛ ਕੀਤੀ ਪਰਮਾਤਮਾਂ ਤੰਦਰੁਸਤ ੀ ਬਖ਼ਸ਼ੇ ਜੀ🙏🏻

  • @ManjitKaur-jz9jn
    @ManjitKaur-jz9jn 3 роки тому +8

    waheguru ji ka khalsa waheguru ji ki fateh

  • @studywithhksandhu6677
    @studywithhksandhu6677 3 роки тому +7

    ਵਾਹਿਗੁਰੂ ਜੀ 🌹🌹🌼🌹🌼🌹

  • @GurmukhSingh-xb4zp
    @GurmukhSingh-xb4zp Рік тому +5

    🙏❤BIBI DALER KAUR KHALSA JI BEST WISHES WAHE GURU JI GOD BLESS ❤🙏

  • @navikaur157
    @navikaur157 2 роки тому +8

    Dhan dhan baba jorawar Singh ji dhan dhan baba Fateh Singh ji 🙏😭😭🙏🙏

  • @jasbirkaur4430
    @jasbirkaur4430 2 роки тому +2

    Dhan Mata Gujri ji Dhan Guru Gobind Singh Ji Dhan Guru G de chaar Sahibjaade

  • @KulwantSingh-rj7ur
    @KulwantSingh-rj7ur Рік тому +7

    Waheguru Ji ka Khalsa waheguru Ji ki Fateh ji 🙏🙏🙏

  • @kaurkaur5809
    @kaurkaur5809 3 роки тому +4

    😭😭😭😭😭😭😭😭😭😭waheguru jiਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @BalkarSingh-gx8gi
    @BalkarSingh-gx8gi 2 роки тому +1

    ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਵਾਹਿ ਗੁਰੂਜੀ ਧੰਨ shaib ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜ਼ਾਰ ਕੋਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਲਾਸਾਣੀ ਸ਼ਹੀਦੀ ਨੂੰ ਕੋਟਾਨ ਕੋਟਾਨ ਪਰਨਾਮ ਜੀ

  • @harjitkaur8497
    @harjitkaur8497 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @Baljeetkour304
    @Baljeetkour304 2 роки тому +11

    Bibi ji aap ji te kalgidhar dashmesh pita di mehr ha 👏👏👏
    Waheguru ji aap ji nu hmesha chardikla vich rekhan ✌✌✌

  • @mandeepkour8237
    @mandeepkour8237 3 роки тому +6

    Dhan dhan chaar sahibzaade sahib ji🙏🙏🙏

  • @tahalsingh36
    @tahalsingh36 3 роки тому +6

    ਬਹੁਤ ਵਧੀਆ ਹੈ ਵਾਹਿਗੁਰੂ ਮੇਹਰ ਕਰੇ ਬੱਚੀ ਤੇ

  • @daljeetsinghdhamol9356
    @daljeetsinghdhamol9356 2 роки тому +7

    Very nice speech.vichar ❤️👍🙏( Siri waheguru ji ka khalsa siri waheguru ji ki Fateh ji 🙏)

  • @jasleenkaurghotra5812
    @jasleenkaurghotra5812 3 роки тому +14

    Waheguru ji always tuhada utte mehr bhrya hath rakhn Sanu ida hi itihas Sunan nu milda rhe waheguru ji ❤️🙏🙏🙏❤️

  • @deepisingh1744
    @deepisingh1744 2 роки тому +4

    Waheguru ji 🙏🏻🌺🙏🏻

  • @kashmirsingh4256
    @kashmirsingh4256 3 роки тому +5

    Waheguru ji tuhanu Chardikala ch Rakhe

  • @ladisidhu9010
    @ladisidhu9010 3 роки тому +4

    Waheguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @user-wd2nf9mz4e
    @user-wd2nf9mz4e 2 роки тому +1

    ਉਠਦੇ ਬਹਿੰਦੇ ਸ਼ਾਮ ਸਵੇਰੇ ,
    ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
    ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
    🌹🙏•••।। ਸਾਰੇ ਜੱਪੋ ਜੀ ।।•••🙏🌹
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
    ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏

  • @karanpartapkaur2737
    @karanpartapkaur2737 3 роки тому +41

    Dhan Shri Guru Gobind Singh Ji

  • @GurjeetSingh-tt8cz
    @GurjeetSingh-tt8cz 3 роки тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @inderjeetsidhu3132
    @inderjeetsidhu3132 3 роки тому +2

    Waheguru ji waheguru ji waheguru ji waheguru ji waheguru ji waheguru ji mehar kari 🤲🤲🤲🤲🤲🤲 ਵਾਹਿਗੁਰੂ ਜੀ ਮੇਹਰ ਕਰੀ 🤲🤲

  • @sanamdhanju6298
    @sanamdhanju6298 3 роки тому +7

    🙏ਵਾਹਿਗੁਰੂ ਜੀ🙏

  • @rajitachoudhary5262
    @rajitachoudhary5262 2 роки тому +5

    Waheguru ji waheguru ji 🙏🙏🙏 Waheguru ji 🙏🙏 Waheguru 🌺🌺🙏🌺🌺🌺 waheguru ji

  • @JatinderSingh-yl3iy
    @JatinderSingh-yl3iy 3 роки тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @studywithhksandhu6677
    @studywithhksandhu6677 3 роки тому +143

    ਬੀਬੀ ਜੀ ਤੁਹਾਡੇ ਜਥੇ ਵਿਚੋਂ ਵੀ ਦਸਮੇਸ਼ ਪਿਤਾ ਦੇ ਸਰੂਪ ਦੀ ਝਲਕ ਪੇਂਦੀ ਆ ਧੰਨ ਤੁਹਡਾ ਸਰੂਪ ਧੰਨ ਤੁਹਾਡੇ ਬੋਲ 🌹🙏❤️🌼

    • @youngveersingh1533
      @youngveersingh1533 3 роки тому +9

      Ek dam sahi kaha

    • @SukhpreetKaur-sv3oy
      @SukhpreetKaur-sv3oy 3 роки тому +5

      🙏🙏🙏🌹🌹🌹

    • @GurpreetKaur-qn8hh
      @GurpreetKaur-qn8hh 3 роки тому +2

      @@SukhpreetKaur-sv3oy egg Cebu p po

    • @amanmusic9960
      @amanmusic9960 3 роки тому +2

      ua-cam.com/video/f9PLQEovzYA/v-deo.html jrur srwan krna g achaa lgy ta channel nu subscribe jrur krna g 😊🙏🙏 keep sharing nd supporting g

    • @amanmusic9960
      @amanmusic9960 3 роки тому +2

      G waheguru ji Sahhi a ji 🙏🙏👍👍

  • @paramjeetkaur6643
    @paramjeetkaur6643 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🌷🙏🙏🌹

  • @NarinderKaur-zq6zx
    @NarinderKaur-zq6zx 3 роки тому +38

    ਪੁਤਰ ਦਲੇਰ ਕੌਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਚ ਰੱਖਣ

  • @skaur4783
    @skaur4783 2 роки тому +3

    Waheguru Ji ka Khalsa
    Waheguru Ji ki fateh

  • @tapinderpalkaurkhurl2764
    @tapinderpalkaurkhurl2764 3 роки тому +5

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @sharanjeetkaur9423
    @sharanjeetkaur9423 3 роки тому +9

    satnaam waheguru ji 🙏🙏💐🌺

  • @jasmailkaurgrewal2621
    @jasmailkaurgrewal2621 2 роки тому +2

    Waheguru ji 🌹🌹🌹🌹🌹🙏🙏🙏🙏🙏

  • @AmarjitSingh-mu8rl
    @AmarjitSingh-mu8rl 3 роки тому +16

    Satguru g kirpa karn sare jathe te

  • @satveendersinghkala
    @satveendersinghkala 2 роки тому +2

    Dhan Dhan shri guru pita gobind Singh gi

  • @hardeepsingh-rk9cm
    @hardeepsingh-rk9cm 2 роки тому +5

    Waheguru ji 🙏🏻

  • @youngveersingh1533
    @youngveersingh1533 3 роки тому +40

    Dhan dhan dashmesh pita ji

    • @gurdevsingh8523
      @gurdevsingh8523 3 роки тому +1

      Wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji

  • @gopibhatti4159
    @gopibhatti4159 Рік тому +4

    Waheguru g 👏👏🌷🌷

  • @kulwindersandhu8798
    @kulwindersandhu8798 3 роки тому +3

    💐💐💐💐🙏🙏🙏🙏🙏🙏🙏 waheguru g bhut touching kvishri bibi daler kaur g nu waheguru g ka khalsa waheguru g ki fateh

  • @agkhalsa4653
    @agkhalsa4653 3 роки тому +4

    Waheguru ji ka khalsa waheguru ji ki fateh 👏👏👏👏👏👏💐💐💐💐💐

  • @turbanqueenkaurkhalsa8732
    @turbanqueenkaurkhalsa8732 3 роки тому +4

    Satnam waheguru ji...

  • @mankiratsingh9623
    @mankiratsingh9623 3 роки тому +11

    Waheguru ji Waheguru ji

  • @HarpreetKaur-ch8kq
    @HarpreetKaur-ch8kq 3 роки тому +5

    Waheguru ji❤❤❤❤❤

  • @harbanssingh5367
    @harbanssingh5367 Рік тому +5

    Waheguru waheguru ji Tanu Guru tan Gurude puttar WaheGuru Ji ka Khalsa WaheGuru Ji ki Fateh

  • @angrejsingh747
    @angrejsingh747 3 роки тому +2

    WaheGuru Ji ka khalsa WaheGuru Ji ki Fateh
    Bahut Sona jetha
    Waheguru mehar kre

  • @inderpreetsingh9373
    @inderpreetsingh9373 2 роки тому +5

    Waheguru ji waheguru ji 🙏❤️

  • @prabhjotkaur9233
    @prabhjotkaur9233 2 роки тому +1

    🙏🙏🌹🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏🙏

  • @KuldeepSingh-du4sh
    @KuldeepSingh-du4sh 2 роки тому +2

    Waheguru ji 🙏🙏🙏🙏

  • @meenusharma9851
    @meenusharma9851 3 роки тому +4

    Satnam waheguru ji is great

  • @hindpalsinghpal8259
    @hindpalsinghpal8259 3 роки тому +4

    Babbar Sher Shri Guru Gobind Singh Ji Maharaj ji⚔️⚔️⚔️⚔️🙏🙏🙏🙏🙏🙏🙏🙏🙏🦁🦁🦁🦁🦁🦁🦁🦁🦁🦖🦖🦖🦖🦖🦖🐊🐊🐊🐊🦅🦅🦅🦅🦅🦅🦅💪🏻💪🏻💪🏻💪🏻

    • @BaljitSingh-rj3qc
      @BaljitSingh-rj3qc Рік тому

      Nahi saade Guru Sahib ATULL hann. Kise duniaavi vastoo naal ohnaan di shakhsiyat noo nahin maappiya ja sakda. Babbar sher noo tan PATSHAH nen maariya hai. Dhan Dhan GURU GOBIND SINGH JI.

  • @desraj759
    @desraj759 3 роки тому +7

    Wahe guru ji wahe guru ji wahe guru ji wahe guru ji wahe guru ji