ਵਿਸ਼ੇਸ ਪੜਤਾਲ ! ਆਓ ਜਾਣਦੇ ਹਾਂ ਅਕਾਲ ਅਕੈਡਮੀ ਦੀ ਵਧੇਰੀ ਫ਼ੀਸਾਂ ਦਾ ਸੱਚ !

Поділитися
Вставка
  • Опубліковано 11 лют 2025
  • ਕਲਗ਼ੀਧਰ ਟਰੱਸਟ ਬੜੂ ਸਾਹਿਬ ਵੱਲੋਂ ਅਕਾਲ ਅਕੈਡਮੀ ਚੁੰਨੀ ਕਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਚਲਾਈ ਜਾ ਰਹੀ ਅਕੈਡਮੀ ਆਪਣੇ ਆਪ ਵਿੱਚ ਵਿੱਦਿਆ ਦੇ ਪ੍ਰਸਾਰ,ਪ੍ਰਚਾਰ ਲਈ ਵਡਮੁੱਲਾ ਯੋਗਦਾਨ ਪਾ ਰਹੀ ਹੈ । ਇਸ ਅਕੈਡਮੀ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਵਿੱਦਿਆ ਦੇ ਨਾਲ ਨਾਲ ਗੁਰਮਤਿ ਦੇ ਰਾਹ ਦੇ ਪਾਂਧੀ ਵੀ ਬਣਾਇਆ ਜਾਂਦਾ ਹੈ ।
    ਇਸ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਵੇਂ ਖੇਡਾਂ,ਕੁਇਜ਼ ਮੁਕਾਬਲੇ,ਸ਼ਬਦ ਗਾਇਨ ਕਵਿਤਾਵਾਂ ਸੱਭਿਆਚਾਰਕ ਗਤੀਵਿਧੀਆਂ ਆਦਿ । ਜ਼ਿਕਰਯੋਗ ਹੈ ਕਿ ਅਕਾਲ ਅਕੈਡਮੀਆਂ ਵਿੱਚ ਘੱਟ ਫੀਸਾਂ ਤੇ ਸੁਚੱਜੀ ਵਿੱਦਿਆ ਦਿੱਤੀ ਜਾਂਦੀ ਹੈ ਪਰ ਫੀਸਾਂ ਦੇ ਨਾਮ ਉੱਤੇ ਕਈ ਲੋਕ ਅਕਾਲ ਅਕੈਡਮੀ ਨੂੰ ਨਿੰਦ ਰਹੇ ਹਨ ਜੋ ਸਰਾਸਰ ਝੂਠ ਹੈ । ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਜੀ ਦਾ ਮੁੱਖ ਮਨੋਰਥ ਵਿੱਦਿਆ ਦਾ ਪ੍ਰਸਾਰ ਤੇ ਪ੍ਰਚਾਰ ਕਰਨਾ ਹੈ।
    'Share' and inspire...
    Website: www.barusahib.org
    FaceBook: / barusahibhp
    Donate: barusahib.org/d...
    Twitter: / kalgidhartrust
    Pinterest: / barusahib
    Sildeshare: www.slideshare....

КОМЕНТАРІ • 17