ਸਿੱਖੀਏ ਆਪਾਂ ਗੁਰਮੁਖੀ | Sikhiye Apa Grmukhi | Khalsa Phulwari | Punjabi Rhymes | SIkh Rhymes

Поділитися
Вставка
  • Опубліковано 20 жов 2024
  • Music: Bhai Parminder Singh Australia | Vocal: Dilsheen Kaur, Kirat Kaur and Sirat Kaur ||
    Let's sing together: ਆਓ ਬੱਚਿਓ ਸਿੱਖੀਏ ਆਪਾਂ ਗੁਰਮੁਖੀ
    Here is the link to the whole playlist: • Khalsa Phulwari Rhymes
    Support Khalsa Phulwari Projects
    Paypal: paypal.me/KhalsaPhulwari
    Patreon: patreon.com/khalsaphulwari
    Bank Transfer:
    Khalsa Phulwari, BSB 012950 , Account Number 653917318, SWIFT/BIC: ANZBAU3M
    Visit us on: khalsaphulwari...
    ਆਓ ਬੱਚਿਓ ਸਿੱਖੀਏ ਆਪਾਂ ਗੁਰਮੁਖੀ
    ਗੁਰਮੁਖੀ ਨੂੰ ਸਿੱਖ ਕੇ ਕਰੀਏ ਜੀਵਨ ਸੁਖੀ
    ਰਖਾਂਗੇ ਜੇ ਆਪਾਂ ਚੇਤੇ ਊੜਾ
    ਰਹਿ ਜਾਊਗਾ ਸਿਰ ਦੇ ਉੱਤੇ ਜੂੜਾ
    ਮਾਂ ਬੋਲੀ ਜੇ ਆਪਾਂ ਚੇਤੇ ਰਖਾਂਗੇ
    ਬਾਣੀ ਵਿਚਲੇ ਸ਼ਬਦ ਵੀ ਫਿਰ ਹੀ ਸਿਖਾਂਗੇ
    ਗੁਰੂ ਸਾਹਿਬ ਨੇ ਜਿਸ ਬੋਲੀ ਵਿਚ ਬਾਣੀ ਲਿਖੀ
    ਆਓ ਬੱਚਿਓ ਸਿਖੀਏ ਆਪਾਂ ਗੁਰਮੁਖੀ
    ਆਓ ਬੱਚਿਓ ਸਿੱਖੀਏ ਆਪਾਂ ਗੁਰਮੁਖੀ
    ਗੁਰਮੁਖੀ ਨੂੰ ਸਿੱਖ ਕੇ ਕਰੀਏ ਜੀਵਨ ਸੁਖੀ
    Sikhi Cartoon, Sikh Animation, Sikh Baby Rhymes
    © 2021 Khalsa Phulwari. Any reproduction or illegal distribution of the content in any form will result in immediate action against the person concerned.

КОМЕНТАРІ •