ਪਾਂਡਵਾਂ ਅਤੇ ਕੌਰਵਾਂ ਦਾ ਯੁੱਧ,ਮਹਾਂਭਾਰਤ, ਭਾਗ ਪਹਿਲਾ ਸਰਵਣ ਕਰੋ

Поділитися
Вставка
  • Опубліковано 4 чер 2021
  • ਮਹਾਂਭਾਰਤ ਦਾ ਸੰਪੂਰਨ ਇਤਿਹਾਸ, 5 ਪਾਂਡਵਾਂ ਨੇ 12 ਸਾਲ ਦਾ ਬਨੋਵਾਸ ਕਿਵੇਂ ਬਤੀਤ ਕੀਤਾ , ਅਤੇ 13ਵਾਂ ਗੁਪਤ ਸਾਲ ਕਿਵੇਂ ਅਤੇ ਕਿੱਥੇ ਲੁੱਕ ਕੇ ਲੰਗਾਇਆ ਸਰਵਣ ਕਰੋ ਜੀ।
    ਇਹ ਮਹਾਂਭਾਰਤ ਦਾ ਪਹਿਲਾ ਭਾਗ ਹੈ ਜੀ ਇਸ ਤੋਂ ਬਾਦ ਦੂਸਰਾ ਭਾਗ ਵੀ ਬਹੁਤ ਜਲਦੀ ਸੰਗਤਾਂ ਨੂੰ ਸਰਵਣ ਕਰਾਵਾਂਗੇ।
    ਆਪਣੇ ਕੀਮਤੀ ਸੁਜਾਓ ਸਾਨੂੰ ਜਰੂਰ ਦੇਵੋ ਜੀ।
    please like and share this video,
    and subscribe this channel golden jhande

КОМЕНТАРІ • 7

  • @purshotamlal9885
    @purshotamlal9885 11 місяців тому +2

    ਪੰਡਿਤ ਮੁਖਰਾਮ ਜੀ ਦੇ ਨਾਮ ਨਾਲ਼ ਉਹਨਾਂ ਦੀ ਅਮਰ ਕਾਵਿ -ਕਥਾ ਗਾਉਣ ਵਾਲੇ ਯੋਧਿਆਂ ਨੂੰ ਸਾਦਰ ਵੰਦਨਾ 🙏🙏🙏
    ਉਹਨਾਂ ਦਾ ਨਾਮ ਦਰਜ਼ ਕਰਨ ਦੀ ਵੀ ਕਿਰਪਾ ਕਰਿਓ ਜੀ
    ਪੰਡਿਤ ਮਦਨ ਮੌੜ ਜੀ ਨੂੰ ਸਾਦਰ ਪ੍ਰਣਾਮ!
    🙏🙏🙏🙏🙏
    ਸਾਥੀ ਕੁੱਸਾ, ਇਕਵਾਲ ਅਤੇ ਕੁਲਦੀਪ (ਜੇਕਰ ਪਹਿਚਾਨਣ ਵਿੱਚ ਗਲਤੀ ਨਹੀਂ ਹੋਈ )ਨੂੰ ਬਹੁਤ ਬਹੁਤ ਧੰਨਵਾਦ, ਜੋ ਬੁਲੰਦ ਆਵਾਜ਼ ਰਾਹੀਂ ਅਮਰ ਕਥਾ ਆਪਣੇ ਮਧੁਰ ਕੰਠ ਨਾਲ਼ ਅਲੰਕ੍ਰਿਤ ਕਰ ਰਹੇ ਹਨ.
    ਬਹੁਤ ਖੂਬਸੂਰਤ ਕੋਸ਼ਿਸ਼ ਨੂੰ ਸਲਾਮ 🙏
    ਅਗਲੇ ਭਾਗਾਂ ਦੀ ਉਡੀਕ ਕਰਾਂਗੇ.
    ਮੁਬਾਰਕਾਂ ਜੀਓ 🌹🌹♥️♥️♥️🌹🌹

  • @sarbteji3510
    @sarbteji3510 Рік тому +3

    Bahut vadia ji

  • @kkm780
    @kkm780 10 місяців тому +2

    Hor parsang bi shre karo ji mhabhart da

  • @kavisharbalvirsinghdhillon3128
    @kavisharbalvirsinghdhillon3128 2 роки тому +3

    ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਲੱਗਿਆ ਸੁਣਕੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @singhsukh9690
    @singhsukh9690 Рік тому

    ਬਹੁਤ ਵਧੀਆ ਕਵੀਸ਼ਰੀ, ਜਥੇ ਦਾ ਕੋਈ ਐਡਰੈੱਸ, ਮੋਬਾਇਲ ਨੰਬਰ ਦਿਓ ਜੀ