ਭਰਜਾਈਆ ਦੀ ਨਨਾਣ ਲਈ ਏਨੀ ਨਫ਼ਰਤ ਕਿਉ? ਦੇਖੋ….

Поділитися
Вставка
  • Опубліковано 22 жов 2024

КОМЕНТАРІ • 106

  • @paramjeetkaur4230
    @paramjeetkaur4230 6 місяців тому +12

    ਇਨ੍ਹਾਂ ਦੀ ਆਂ ਭਰਜਾਈਆਂ ਜਦੋਂ ਇਨਾਂ ਨੂੰ ਘਰੋਂ ਕੱਢਣਗੀਆਂ ਉਦੋਂ ਪਤਾ ਲੱਗੂ ਫੇਰ ਅੱਖਾਂ ਵਿਚ ਘਸੁੰਨ ਦੇ ਦੇ ਰੋਣਗੀਆਂ 😢😢😢😢

  • @rajwantkaur58
    @rajwantkaur58 6 місяців тому +23

    Waheguru hmesa khus rhkan sab nu ta waheguru sarea de babe bapu de lami Umar kra ❤❤❤❤❤❤❤god bless u

  • @simerjeetkaur2890
    @simerjeetkaur2890 6 місяців тому +2

    Very emotional story
    ਕਾਸ਼ ਹਰ ਭਰਾ ਭਰਜਾਈ ਇਹ ਸਭ ਕੁਝ ਸਮਝ ਲੈਣ।ਤਾਂ ਭੈਣਾਂ ਨੂੰ ਪੇਕੇ ਜਾਣ ਤੋਂ ਪਹਿਲਾਂ ਸੋਚਣਾ ਨਾ ਪਵੇ।

  • @MannuKaur-n4g
    @MannuKaur-n4g 6 місяців тому +3

    Bhahaut sohni video a didhi g. Maninder didhi g di acting sira hundhi a g ❤❤

  • @charnjeetkaleka1430
    @charnjeetkaleka1430 5 місяців тому +8

    ਸਾਡੇ ਭਰਾ ਵੀ tewea ਦੇ ਮਗਰ maa ਬਾਪੂ ਤਾਂ ਨਿੱਕਾ ਭੈਣ ਭਰਾਵਾਂ ਨੂ ਦੁੱਖਾਂ ਕਰਕੇ ਵੱਖਰਾ ਹੋ ਗਿਆ ਸੀ ਮੇਰੇ ਕਹਾਣੀ ਸੱਚੇ ਪਾਤਸ਼ਾਹ

    • @pappusandhu5489
      @pappusandhu5489 3 місяці тому

      Dudhsl he bfyjdbuf kffym🎉dhrurhdyen th rkhrñye KH St ofk

    • @pappusandhu5489
      @pappusandhu5489 3 місяці тому

      🎉

    • @JasmailKaur-tp5hg
      @JasmailKaur-tp5hg 2 місяці тому

      😅😅😅😅😅😅😅😅😅😅😅😅😅🎉 am

  • @ranjitkaur6445
    @ranjitkaur6445 5 місяців тому +7

    Kahani ghar ghar di Sare pase oho hal aa Very good msg God bless u all❤❤

  • @Satwinder-ip7ty
    @Satwinder-ip7ty 6 місяців тому +3

    ਬਹੁਤ ਵਧੀਆ ਵੀਡੀਉ

  • @mandeepkaur9026
    @mandeepkaur9026 3 місяці тому +2

    Very nice video ji

  • @SimarjitKaur-s5h
    @SimarjitKaur-s5h 3 місяці тому +8

    ਬਹੁਤ ਬਹੁਤ ਵਧੀਆ ਵਿਡਿਓ

  • @lovekiratkamboj1
    @lovekiratkamboj1 5 місяців тому +6

    Very nice vedio

  • @sukhjitsingh8198
    @sukhjitsingh8198 6 місяців тому +2

    Very nice video 🎉❤❤❤ Maninder didi❤❤❤

  • @amansidhu7086
    @amansidhu7086 6 місяців тому +2

    Bhut soni vodio

  • @palakumar-jx7qc
    @palakumar-jx7qc 6 місяців тому +1

    ♥️♥️Very nice j♥️♥️

  • @gattunadalon2855
    @gattunadalon2855 3 місяці тому +4

    ਵੈਰੀ ਨਿਸ ਵੈਦਿਓ❤❤❤❤😊😊😊😊

  • @SudeshDhall-nq8ne
    @SudeshDhall-nq8ne 2 місяці тому +1

    V nice vedio 👌👌👌🎉🎉🎉🎉

  • @amarjiamarjit4464
    @amarjiamarjit4464 6 місяців тому

    UA-cam di sab to sohni video aa
    Eh.bht rohn bi aaya dekhde samhye.

  • @jaspreetsinghmunjal4962
    @jaspreetsinghmunjal4962 6 місяців тому +2

    ਭਰਿੰਡ ਖਾਣੀ ਬੇਬੇ ਪੂਰੀ 🔥ਲਾਉਂਦੀ ਆ।

  • @ajaibsingh3350
    @ajaibsingh3350 6 місяців тому +3

    Waha ni tai wah agg paun aagai chhoti kole

  • @harkiratkaur6221
    @harkiratkaur6221 6 місяців тому +4

    ਬਹੁਤ ਵਧੀਆ ਵੀਡੀਓ ਸਿੱਖਿਆ ਦੇਣ ਵਾਲੀ

  • @sukhdeepsidhu2342
    @sukhdeepsidhu2342 6 місяців тому +2

    Very nice video sister ji

  • @drmanjeetkaur6630
    @drmanjeetkaur6630 3 місяці тому +1

    Very nice message

  • @gurdevkaur1209
    @gurdevkaur1209 6 місяців тому +3

    ਸ਼ਰਮ ਕਰੋ ਸ਼ਰਮ ਲੋਕਾਂ। ਦੇ ਮਗਰ ਲੱਗ ਕੇ ਅਪਣੇ ਘਰਾਂ ਵਿੱਚ ਕਲੇਸ਼ ਨਹੀਂ ਕਰਨਾ ਚਾਹੀਦਾ ਅਪਣੇ ਪੇਕਿਆਂ ਦਾ ਨਾਂ ਬਦਨਾਮ ਨਹੀਂ ਕਰਨਾ ਚਾਹੀਦਾ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਸ਼ਰੀਕ ਨਹੀਂ ਬਣਨਾ ਚਾਹੀਦਾ ਵੈਰ ਪਾ ਕੇ ਟਾਇਮ ਪਾਸ ਨਹੀਂ ਹੋ ਸਕਦਾ

  • @SiratJasleen
    @SiratJasleen 6 місяців тому +3

    Very very Nice video ❤❤

  • @rajwantkaur58
    @rajwantkaur58 6 місяців тому +4

    Tuse Sari team bhut vdea ho wahaguru thanu as tu ve upar la ka jva ❤❤🎉🎉🎉🎉

  • @paramjeetkaur4230
    @paramjeetkaur4230 6 місяців тому +2

    ਮਾਂ ਕਿਹੜਾ ਮੰਜੇ ਤੇ ਬੈਠੀ ਐ ਜੇਹੜਾ ਤੁਸੀਂ ਮਾਂ ਨੂੰ ਸਾਂਭਦੇ ਓਂ ਹਾਲੇ ਤਾਂ ਮਾਂ ਥੋੜੀ ਸਾਂਭਦੀ ਐ ਭੱਜਦਿਆਂ ਨੂੰ ਵਾਹੁਣ ਇਕੋ ਜਾ ਕਲਾ ਨੂੰ ਥੋਡੀ ਵਾਰੀ ਵੀ ਆਈ ਲੳ ਤੀਵੀਂਆਂ ਦੇ ਰਮੋਟ ਤੇ ਚਲਣ ਵਾਲੇ ਖਿਲਾਉਣੇ😂😂😂😂

  • @KulwinderShergill-qj5tv
    @KulwinderShergill-qj5tv 6 місяців тому +112

    ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਸਭ ਮਨਿੰਦਰ ਦੀ ਐਕਟਿੰਗ ਜਮ੍ਹਾਂ ਘੈਂਟ ਹੁੰਦੀ ਹੈ ❤️ ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @Komal-g6b7p
      @Komal-g6b7p 6 місяців тому +40

      Bhut vadia video. Manider mere naal v ehi huda 🥰🥰🥰❤️❤️❤️❤️

    • @NirmalJudge-fu4ce
      @NirmalJudge-fu4ce 6 місяців тому

      L gc ​@@Komal-g6b7p
      ❤🎉🎉 to see Dr Dr Dr Dr Dr
      Mm

    • @mithusingh9556
      @mithusingh9556 6 місяців тому

      ​@@Komal-g6b7pde ce😅q

    • @MadGuyGamingg
      @MadGuyGamingg 6 місяців тому

      ​@@Komal-g6b7p😊😊😊😊😊😊😊😊😊😊😊😊😊😊😊😊😊😊p😊😊😊😊😊😊😊😊😊😊😊😊😊😊p😊😊pp pop

    • @nathaSinghRandhawa-qp5ri
      @nathaSinghRandhawa-qp5ri 6 місяців тому +6

  • @armaansingh1468
    @armaansingh1468 6 місяців тому +1

    Daljit kaur usa very very very good nice video

  • @gurdevkaur1209
    @gurdevkaur1209 6 місяців тому +4

    ਜੇਕਰ ਨੂੰਹਾਂ ਦੇ ਪੇਕੇ ਚੰਗੇ ਹੋਣ ਤਾਂ ਇਹ ਪੁਆੜੇ ਪੈ ਨਹੀਂ ਸਕਦੇ

  • @darshansinghdevgun9561
    @darshansinghdevgun9561 6 місяців тому +1

    Very nice video ji 👍

  • @Virpalsidhu-t3x
    @Virpalsidhu-t3x 6 місяців тому

    Nice video 👌👌👌

  • @DEEP_PUNJABI_TV
    @DEEP_PUNJABI_TV 6 місяців тому +2

    ❤❤❤

  • @DEEP_PUNJABI_TV
    @DEEP_PUNJABI_TV 6 місяців тому +4

    🎉🎉🎉🎉

  • @jindusidhu2217
    @jindusidhu2217 6 місяців тому +3

    ਬਿੱਲਕੁਲ ਸਹੀ ਆਂ ਪੇਕੇ ਮਾਂ ਬਾਪ ਨਾਲ ਹੀ ਹੁੰਦੇ ਆ 😢

  • @daljitkaur353
    @daljitkaur353 6 місяців тому +1

    Very nice video ji❤❤❤❤❤❤❤🎉🎉🎉❤❤❤❤❤

  • @SarjeetkaurKaur-rc9jf
    @SarjeetkaurKaur-rc9jf 6 місяців тому +1

    Nice video

  • @manjotsinghmanjot9926
    @manjotsinghmanjot9926 6 місяців тому +3

    😢

  • @Anmol-iv1jf
    @Anmol-iv1jf 6 місяців тому

    Nice video ❤❤ bathinda district

  • @ashababbar
    @ashababbar 2 місяці тому +1

    💘💘💘💘💘💘💘💘

  • @imageryworks_1.2
    @imageryworks_1.2 6 місяців тому +1

    👍🏻👍🏻👍🏻👍🏻

  • @ranikaur3310
    @ranikaur3310 5 місяців тому +1

    Shai gal

  • @vikasram8655
    @vikasram8655 6 місяців тому

    Nic video

  • @devindersingh4277
    @devindersingh4277 6 місяців тому +2

    Devinder Singh Saini Ropar

  • @parmjeetkaur94
    @parmjeetkaur94 5 місяців тому +1

    Gooos

  • @annnilsson501
    @annnilsson501 6 місяців тому +1

    Two sisters should never marry in same family

  • @KiranjitKaur-pp4cf
    @KiranjitKaur-pp4cf 6 місяців тому +1

    😊😊😊😊

  • @SatnamKaur-g5k
    @SatnamKaur-g5k 6 місяців тому

    But he very nice

  • @inderjeetsingh-cn6gp
    @inderjeetsingh-cn6gp 6 місяців тому +1

    Belkul shi aa peke maa bapu nal hi hunde aa

  • @ManpreetdhillonDhillon-m6b
    @ManpreetdhillonDhillon-m6b 6 місяців тому +1

    Phon no hunda phone hunda jii

  • @ajaibsingh3350
    @ajaibsingh3350 6 місяців тому +1

    Tai jinni chhoti onni khoti

  • @urmilaranisharma5816
    @urmilaranisharma5816 6 місяців тому +6

    ਤਾਈ ਦੇ ਵੀ ਨੂੰਹਾ ਹੈ ਗੀਆ

  • @annnilsson501
    @annnilsson501 6 місяців тому +1

    Complicated😢

  • @pardeephundal2668
    @pardeephundal2668 6 місяців тому +1

    Y n y

  • @ranjitkaur6445
    @ranjitkaur6445 5 місяців тому +1

    Tayee bahut chalak lagdi aa

  • @Komal-g6b7p
    @Komal-g6b7p 6 місяців тому +1

    .err

  • @jasvirkaur49
    @jasvirkaur49 6 місяців тому +1

    ਵੀਡਿਉ ਵਿੱਚ ਪਤੀ ਪਤਨੀ ਦਾ ਇੱਕ ਹੀ ਰੋਲ ਅਦਾ ਕਰੇ ਕਰੋਂ ਕਦੇ ਕੋਈ ਮਾਂ ਪੁੱਤ ਬਣ ਜਾਂਦੇ ਉਹੀਂ ਦੋਵੇਂ ਪਤੀ ਪਤਨੀ ਬਣ ਜਾਂਦੇ ਹੋ ਵੀਡੀਓ ਵਿਚ ਇੱਕੋ ਹੀ ਰਿਸ਼ਤਾ ਬਣੇਂ ਕਰੋਂ ਵੀਡਿਉ ਨੂੰ ਦੇਖਕੇ ਮਜ਼ਾ ਆ ਜਾਂਦਾ ਹੈ ਜਸਵੀਰ ਕੌਰ ਨਰੈਣਗੜ ਸੋਹੀਆਂ

    • @SIDHU_MANINDER_RECORDS
      @SIDHU_MANINDER_RECORDS  6 місяців тому +1

      Thanks ji

    • @SamsungMi-fe4kv
      @SamsungMi-fe4kv 6 місяців тому

      L

    • @NirmlaBali
      @NirmlaBali 6 місяців тому

      ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉❤

    • @NirmlaBali
      @NirmlaBali 6 місяців тому

      ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤🎉🎉🎉🎉🎉🎉🎉🎉🎉🎉❤❤❤❤🎉🎉🎉🎉🎉😢🎉🎉🎉🎉❤❤❤🎉🎉🎉🎉🎉🎉🎉🎉🎉❤❤❤❤

    • @JsmntJsmnt-ol2kp
      @JsmntJsmnt-ol2kp 6 місяців тому

      In​@@SIDHU_MANINDER_RECORDS

  • @rashikataria9226
    @rashikataria9226 6 місяців тому +1

    Hello ji m collab lyi contact krna

  • @rumailsingh9528
    @rumailsingh9528 6 місяців тому +2

    Very nice video

  • @kirnakumari3015
    @kirnakumari3015 6 місяців тому

    Very nice video ji

  • @Kiranbala-w3c
    @Kiranbala-w3c 6 місяців тому +1

    Very nice video